Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 11 - 2008

ਟੀਵੀ ਗਾਈਡ (15 ਨਵੰਬਰ 08)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 7.00 ਸਮਾਚਾਰ, 9.30 ਡਿਜਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ,11.30 ਡੀਡੀ ਟਾਪ ਟੇਨ, ਦੁਪਹਿਰ 12.00 ਇੰਡੀਅਨ ਇੰਪ੍ਰਿੰਟਸ, 12.30 ਇਗਨੀਟੇਡ ਮਾਇੰਡ-2,

Date:2008-11-16 Time:00:43:33

ਪਾਂਜਾ ਦਾ ਦਿਹਾਂਤ,ਸੋਮਨਾਥ ਵੱਲੋਂ ਸੋਗ ਪ੍ਰਗਟ

ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਤ੍ਰਿਣਮੂਲ ਕਾਂਗਰਸ ਆਗੂ ਅਜੀਤ ਪਾਂਜਾ ਦੇ ਦਿਹਾਂਤ ਉੱਪਰ ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਅੱਜ ਡੂੰਘਾ ਸੋਗ ਪ੍ਰਗਟ ਕੀਤਾ ਹੈ.ਚਟਰਜੀ ਨੇ ਸੋਗ ਸੁਨੇਹੇ ਵਿਚ ਕਿਹਾ ਕਿ ਸਿਆਸੀ ਨੇਤਾ ਅਤੇ ਸੰਸਦ ਮੈਂਬਰ ਵਜੋਂ

Date:2008-11-16 Time:00:43:30

ਓਬਾਮਾ 20 ਜਨਵਰੀ ਨੂੰ ਚੁੱਕਣਗੇ ਸੌਂਹ

ਅਮਰੀਕੀ ਰਾਜਧਾਨੀ 'ਚ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੌਂਹ ਚੁੱਕ ਸਮਾਗਮ 'ਚ ਦਸ ਲੱਖ ਤੋਂ ਵੀ ਜ਼ਿਆਦਾ ਲੋਕਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ।ਸਮਾਗਮ 'ਚ ਮੌਜੂਦ ਰਹਿਣ ਦੇ ਲਈ ਬਹੁਤ ਸਾਰੇ ਲੋਕ ਹਾਲੇ ਹੋਟਲ ਬੁੱਕ ਕਰਵਾ ਚੁੱਕੇ ਹਨ।

Date:2008-11-16 Time:00:43:30

ਵੋਹਰਾ ਵੱਲੋਂ ਸੁਰੱਖਿਆ ਤਿਆਰੀ ਦਾ ਜ਼ਾਇਜਾ

ਜੰਮੂ-ਕਸ਼ਮੀਰ ਵਿਚ 17 ਨਵੰਬਰ ਨੂੰ ਮਤਦਾਨ ਦੇ ਪਹਿਲੇ ਦੌਰ ਤੋਂ ਪਹਿਲਾਂ ਰਾਜਪਾਲ ਐਨਐਨ ਵੋਹਰਾ ਨੇ ਅੱਜ ਕਿਸ਼ਤਵਾੜ ਜਿਲ੍ਹੇ ਵਿਚ ਸੁਰੱਖਿਆ ਸਥਿੱਤੀ ਅਤੇ ਚੌਣ ਤਿਆਰੀਆਂ ਦਾ ਜਾਇਜਾ ਲਿਆ ਅਤੇ ਪ੍ਰਸ਼ਾਸਨ ਨੂੰ ਆਦਰਸ਼ ਵਿਹਾਰ ਜ਼ਾਬਤੇ ਦਾ ਸਖਤੀ ਨਾਲ ਪਾਲਣ

Date:2008-11-16 Time:00:43:30

ਕੋਸੋਵੋ ਦੇ ਈਯੂ ਦਫਤਰ 'ਚ ਧਮਾਕਾ

ਕੋਸੋਵੋ ਵਿਚ ਯੂਰਪੀ ਸੰਘ(ਈਯੂ) ਦੇ ਵਿਸ਼ੇਸ ਪ੍ਰਤੀਨਿੱਧੀ ਪੀਟਰ ਫੇਥ ਦੇ ਪ੍ਰਿਸਟੀਨਾ ਵਿਖੇ ਸਥਿੱਤ ਦਫਤਰ ਵਿਚ ਅੱਜ ਇੱਕ ਧਮਾਕਾ ਹੋਇਆ ਪਰ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਪੁਲਿਸ ਬੁਲਰੇ ਵੇਟਾਨ ਐਲਸ਼ਾਨੀ ਨੇ ਕਿਹਾ ਕਿ ਇੱਕ ਅਣਪਛਾਤੇ ਵਿਸਫੋਟਕ ਉਪਕਰਨ

Date:2008-11-16 Time:00:43:30

ਮਿੱਤਰ ਬਣੇ ਰਹਿਣਗੇ ਇਰਾਕ, ਅਮਰੀਕਾ

ਇਰਾਕ ਨੂੰ ਆਸ ਹੈ ਕਿ ਉਹ ਇਸ ਸਾਲ ਦੇ ਆਖਰ ਤੱਕ ਅਮਰੀਕਾ ਨਾਲ ਇੱਕ ਸੁਰੱਖਿਆ ਕਰਾਰ ਤੱਕ ਪੁੱਜ ਸਕਦਾ ਹੈ ਅਤੇ ਬਰਾਕ ਓਬਾਮਾ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਬਾਅਦ ਵੀ ਦੋਵੇਂ ਦੇਸ਼ ਮਿੱਤਰ ਬਣੇ ਰਹਿਣਗੇ.ਸੰਯੁਕਤ ਰਾਸ਼ਟਰ ਵਿਚ ਇਰਾਕੀ ਰਾਜਦੂਤ ਹਾਮਿਦ ਅਲ

Date:2008-11-16 Time:00:43:30

ਭਾਰਤ ਦੀ ਕਨੇਡਾ ਨਾਲ ਕਰਾਰ ਲਈ ਗੱਲਬਾਤ

ਭਾਰਤ ਅਤੇ ਕਨਾਡਾ ਇੱਕ ਵਿਆਪਕ ਪਰਮਾਣੂ ਕਰਾਰ ਲਈ ਗੱਲਬਾਤ ਕਰ ਰਹੇ ਹਨ ਜਿਸ ਨਾਲ ਪਰਮਾਣੂ ਊਰਜਾ ਕਾਰਖਾਨਾ ਸਥਾਪਤ ਕਰਨ ਦਾ ਰਾਹ ਸਾਫ ਹੋ ਜਾਵੇਗਾ.ਵਿਦੇਸ਼ ਮੰਤਰਾਲੇ ਦੀ ਅਧਿਕਾਰੀ ਲਿਸਾ ਮੋਨੇਤੇ ਨੇ ਦੱਸਿਆ ਕਿ ਇਸ ਸੰਬੰਧੀ ਬੇਤੇ ਮਹੀਨੇ ਦੋਵਾਂ ਦੇਸ਼ਾਂ ਵਿਚਕਾਰ ਗੈਰ ਰਸਮੀ

Date:2008-11-16 Time:00:43:30

18 ਹਥਿਆਰਬੰਦ ਵਿਅਕਤੀ ਕਾਬੂ

ਜਿਲ੍ਹਾ ਪੁਲਿਸ ਨੇ ਅੱਜ ਸ਼ਹਿਰ ਦੇ ਬਾਹਰੋਂ ਇੱਕ ਘਰ 'ਤੇ ਛਾਪਾ ਮਾਰਕੇ 18 ਹਥਿਆਰਬੰਦ ਲੋਕਾਂਨੂੰ ਕਾਬੂ ਕੀਤਾ ਅਤੇ ਵਾਹਨਾਂ ਨੂੰ ਲੁੱਟਣ ਅਤੇ ਲਾਗੇ ਦੇ ਪਿੰਡ ਵਿਚ ਆਤੰਕ ਮਚਾਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ.ਐਸਐਸਪੀ ਨਵਦੀਪ ਸਿੰਘ ਵਿਰਕ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ

Date:2008-11-16 Time:00:43:30

ਵਿਸਫੋਟਕ ਕਨੂੰਨ ਅਧੀਨ 3 ਨੂੰ ਕੈਦ

ਸ਼ਹਿਰ ਦੀ ਫਾਸਟ ਟ੍ਰੈਕ ਅਦਾਲਤ ਨੇ ਇੱਕ ਅਮਰੀਕੀ ਨਾਗਰਿਕ ਸਮੇਤ ਤਿੰਨ ਲੋਕਾਂ ਨੂੰ ਆਰਡੀਐਕਸ ਅਤੇ ਮਾਰੂ ਹਥਿਆਰ ਰੱਖਣ ਦੇ ਮਾਮਲੇ ਵਿਚ ਵਿਸਫੋਟਕ ਕਨੂੰਨ ਅਧੀਨ 5 ਸਾਲ ਕੈਦ ਅਤੇ ਹਥਿਆਰ ਕਨੂੰਨ ਅਧੀਨ ਇੱਕ ਸਾਲ ਕੈਦ ਦੀ ਸਜਾ ਸੁਣਾਈ.ਇਹਨਾਂ ਤਿੰਨਾਂ ਨੂੰ ਬੀਤੇ

Date:2008-11-16 Time:00:43:30

ਪੁਲਾੜ ਯਾਨ ਐਂਡੇਵਰ ਪ੍ਰਖੇਪਿਤ

ਪੁਲਾੜ ਯਾਨ ਐਂਡੇਵਰ ਦਾ ਇੱਥੋਂ ਸਫਲਤਾ ਪੂਰਵਕ ਪ੍ਰਖੇਪਣ ਕੀਤਾ ਗਿਆ.ਯਾਨ ਵਿਚ ਸੱਤ ਪੁਲਾੜ ਯਾਤਰੀਆਂ ਦਾ ਇੱਕ ਦਲ ਵੀ ਹੈ.ਯਾਨ ਨੂੰ ਨਿਰਧਾਰਤ ਸਮੇਂ ਮੁਤਾਬਕ ਭਾਰਤ ਸਮੇਂ ਮੁਤਾਬਕ ਸਵੇਰੇ 6.25 ਵਜੇ ਦਾਗਿਆ ਗਿਆ. ਇਹ ਯਾਨ ਕੌਮਾਂਤਰੀ ਪੁਲਾੜ ਸਟੇਸ਼ਨ ਵਿਖੇ ਜਾਵੇਗਾ. ਪੁਲਾੜ ਸਟੇਸ਼ਨ ਦੇ ਕਮਾਂਡਰ

Date:2008-11-16 Time:00:43:29

ਚਿਦੰਬਰਮ ਦੀ ਅਮਰੀਕਾ,ਯੂਰੋਪ ਨੂੰ ਸਲਾਹ

ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਉੱਪਰ ਵਿੱਤੀ ਸੰਕਟ ਨਾਲ ਪੈਣ ਵਾਲੇ ਉਲਟ ਪ੍ਰਭਾਵ ਨੂੰ ਘਟਾਉਣ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਪੂੰਜੀ ਪ੍ਰਵਾਹ ਵਿਚ ਸਹੂਲੀਅਤ ਦੇਣ ਲਈ ਅਮਰੀਕਾ ਅਤੇ ਯੂਰੋਪ ਨੂੰ ਆਪਣਾ ਘਰ ਠੀਕ ਕਰਨਾ ਪਵੇਗਾ

Date:2008-11-16 Time:00:43:29

ਭਾਰਤ ਨੂੰ ਕੌਮਾਂਤਰੀ ਕੰਪਨੀਆਂ ਵੱਲੋਂ ਪੇਸ਼ਕਸ਼

ਕੇਂਦਰੀ ਊਰਜਾ ਅਤੇ ਵਣਜ ਰਾਜ ਮੰਤਰੀ ਜੈਰਾਮ ਰਮੇਸ਼ ਨੇ ਅੱਜ ਇੱਥੇ ਕਿਹਾ ਕਿ ਫ੍ਰਾਂਸ ਰੂਸ ਅਤੇ ਅਮਰੀਕਾ ਦੀਆ ਪਰਮਾਣੂ ਰਿਐਕਟਰ ਸਪਲਾਈ ਕੰਪਨੀਆਂ ਨੇ ਦੇਸ਼ ਵਿਚ ਪਰਮਾਣੂ ਊਰਜਾ ਉਤਪਾਦਾਨ ਇਕਾਈ ਸਥਾਪਤ ਕਰਨ ਲਈ ਪਰਮਾਣੂ ਤਕਨੀਕ ਦੇਣ ਦੀ ਪੇਸ਼ਕਸ਼

Date:2008-11-16 Time:00:43:28

ਪਾਸਵਾਨ ਵੱਲੋਂ ਪਰਮਾਣੂ ਕਰਾਰ ਦੀ ਸ਼ਲਾਘਾ

ਇਸਪਾਤ ਮੰਤਰੀ ਰਾਮ ਬਿਲਾਸ ਪਾਸਵਾਨ ਨੇ ਅੱਜ ਭਾਰਤ-ਅਮਰੀਕਾ ਪਰਮਾਣੂ ਕਰਾਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਘਰੇਲੂ ਇਸਪਾਤ ਉਦਯੋਗਾਂ ਦੀ ਵਾਧੂ ਊਰਜਾ ਲੋੜ ਪਰਮਾਣੂ ਊਰਜਾ ਰਾਹੀਂ ਪੂਰੀ ਹੋ ਸਕਦੀ ਹੈ.ਪਾਸਵਾਨ ਨੇ ਇੱਥੇ ਇੱਕ ਅਧਿਕਾਰਕ ਬਿਆਨ

Date:2008-11-16 Time:00:43:28

ਉੜੀਸਾ ਸਰਕਾਰ ਦੀ ਸੰਘ ਨੂੰ ਇਜ਼ਾਜ਼ਤ

ਕੇਂਦਰ ਵੱਲੋਂ ਚਿੰਤਾ ਜਾਹਰ ਕੀਤੇ ਜਾਣ ਦੇ ਬਾਵਜੂਦ ਉੜੀਸਾ ਸਰਕਾਰ ਨੇ ਸੰਘ ਪਰਿਵਾਰ ਨੂੰ ਮਰਹੂਮ ਸਵਾਮੀ ਲੱਛਮਣਾਨੰਦ ਸਰਸਵਤੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਕੱਲ੍ਹ ਰੈਲੀ ਆਯੋਜਿਤ ਕਰਨ ਦੀ ਇਜ਼ਾਜ਼ਤ ਦੇ ਦਿੱਤੀ.ਖਬਰਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਪੱਤਰ ਰਾਹੀਂ ਰਾਜ

Date:2008-11-16 Time:00:43:28

ਭਾਰਤ ਨੂੰ ਪੈਕੇਜ ਮੰਜੂਰੀ ਦੀ ਆਸ

ਭਾਰਤ ਨੇ ਅੱਜ ਆਸ ਜਾਹਰ ਕੀਤੀ ਕਿ ਇੱਥੇ ਆਯੋਜਿਤ ਹੋ ਰਹੇ ਜੀ-20 ਸ਼ਿਖਰ ਸੰਮੇਲਨ ਵਿਚ ਮੁੱਖ ਅਰਥ ਵਿਵਸਥਾਵਾਂ ਨੂੰ ਪੱਟੜੀ ਉੱਪਰ ਲਿਆਉਣ ਲਈ ਵਿੱਤੀ ਰਾਹਤ ਪੈਕੇਜ ਨੂੰ ਮੰਜੂਰੀ ਦਿੰਦਿਆਂ ਸਹੀ ਸੰਕੇਤ ਦੇਵੇਗਾ.ਇਸ ਤੋਂ ਅਲਾਵਾ ਵਿੱਤੀ ਰਾਹਤ

Date:2008-11-16 Time:00:43:28

ਸ਼ਰੀਫ ਦਾ ਪੇਸ਼ੀ ਤੋਂ ਇਨਕਾਰ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਉਹ ਆਪਣੇ ਖਿਲਾਫ ਚੱਲ ਰਹੇ ਚੌਣਾਂ ਲੜਨ ਦੀ ਯੋਗਤਾ ਸੰਬੰਧੀ ਮਾਮਲੇ ਦੀ ਸੁਣਵਾਈ ਦੌਰਾਨ ਦੇਸ਼ ਦੀ ਸੁਪਰੀਮ ਕੋਰਟ ਵਿਚ ਪੇਸ਼ ਨਹੀਂ ਹੋਣਗੇ. ਅਦਾਲਤ ਵਿਚ ਪੇਸ਼ ਨਾ ਹੋਣ ਦਾ ਕਾਰਣ ਦੱਸਦਿਆਂ ਸ਼ਰੀਫ ਨੇ ਕਿਹਾ ਕਿ ਉਹ

Date:2008-11-16 Time:00:43:28

ਫੁੱਟਬਾਲ ਜਨਤਾ ਦੀ ਖੇਡ:ਗਿੱਲ

ਫੁੱਟਬਾਲ ਨੂੰ ਜਨਤਾ ਦੀ ਖੇਡ ਦੱਸਦਿਆਂ ਖੇਡ ਮੰਤਰੀ ਮਨੋਹਰ ਸਿੰਘ ਗਿਲ ਨੇ ਇੱਥੇ ਵਾਅਦਾ ਕੀਤਾ ਕਿ ਦੇਸ਼ ਵਿਚ ਇਸ ਖੇਡ ਦੇ ਵਿਕਾਸ ਲਈ ਜਿੰਨ੍ਹਾ ਹੋਵੇਗਾ ਹੋ ਕਰਨਗੇ.ਗਿੱਲ ਨੇ ਕਿਹਾ ਕਿ ਭਾਰਤ ਵਿਚ ਕ੍ਰਿਕਟ ਬਹੁਤ ਪ੍ਰਸਿੱਧ ਹੈ ਇਸ ਵਿਚ ਕੋਈ ਸ਼ੱਕ ਨਹੀਂ. ਅਸੀਂ ਹਾਲ ਹੀ ਵਿਚ ਵਿਸ਼ਵ ਚੈਂਪੀਅਨ

Date:2008-11-16 Time:00:43:28

ਹਾਰ ਨਾਲ ਟੀਮ ਹੋਈ ਮਜ਼ਬੂਤ:ਪੋਂਟਿੰਗ

ਆਸਟ੍ਰੇਲੀਆਈ ਕ੍ਰਿਕਟ ਖਿਡਾਰੀਆਂ ਨੂੰ ਭਾਰਤ ਖਿਲਾਫ ਟੈਸਟ ਲੜ੍ਹੀ ਗੁਆਉਣ ਮਗਰੋਂ ਚਹੁੰ ਤਰਫਾ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕਪਤਾਨ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਇਸ ਕਰਾਰੀ ਹਾਰ ਨਾਲ ਉਹਨਾਂ ਦੀ ਟੀਮ ਮਜ਼ਬੂਤ ਹੋਈ ਹੈ. ਉਹਨਾਂ ਆਪਣੇ ਕਾਲਮ ਵਿਚ ਲਿਖਿਆ

Date:2008-11-16 Time:00:43:28

ਸ਼੍ਰੇਸ਼ਠ ਰਾਜ ਜਿੰਦਲ ਦੀ ਪਹਿਲ

ਲੁਸਿਅਨਾ ਦੇ ਭਾਰਤੀ-ਅਮਰੀਕੀ ਗਵਰਨਰ ਬਾਬੀ ਜਿੰਦਲ 2012 ਦੀਆਂ ਰਾਸ਼ਟਰਪਤੀ ਚੌਣਾਂ ਦੇ ਸੰਭਾਵਤ ਉਮੀਦਵਾਰ ਬਨਣ ਬਦਲੇ ਆਪਣੇ ਰਾਜ ਵਿਚ ਸ਼੍ਰੇਸ਼ਠ ਢੰਗ ਨਾਲ ਰਾਜ ਕਰਨ ਨੂੰ ਪਹਿਲ ਦਿੰਦੇ ਹਨ

Date:2008-11-16 Time:00:43:28

ਸੋਮਨਾਥ ਨੇ ਦਿੱਤੀ ਵਿਗਿਆਨੀਆਂ ਨੂੰ ਵਧਾਈ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਚੰਨ੍ਹ ਦੀ ਸਤਹਿ ਉੱਪਰ ਤਿਰੰਗਾ ਸਥਾਪਿਤ ਕਰਨ ਦੀ ਸ਼ਾਨਦਾਰ ਪ੍ਰਾਪਤੀ ਹਾਸਲ ਕਰਨ ਲਈ ਦੇਸ਼ ਦੇ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ.ਉਹਨਾਂ ਕਿਹਾ ਕਿ ਭਾਰਤੀ ਵਿਗਿਆਨੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਸਦਕਾ ਦੇਸ਼

Date:2008-11-16 Time:00:43:28

ਚਿਦੰਬਰਮ ਦੀ ਅਮਰੀਕਾ,ਯੂਰੋਪ ਨੂੰ ਸਲਾਹ

ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਉੱਪਰ ਵਿੱਤੀ ਸੰਕਟ ਨਾਲ ਪੈਣ ਵਾਲੇ ਉਲਟ ਪ੍ਰਭਾਵ ਨੂੰ ਘਟਾਉਣ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਪੂੰਜੀ ਪ੍ਰਵਾਹ ਵਿਚ ਸਹੂਲੀਅਤ ਦੇਣ ਲਈ ਅਮਰੀਕਾ ਅਤੇ ਯੂਰੋਪ ਨੂੰ ਆਪਣਾ ਘਰ ਠੀਕ ਕਰਨਾ ਪਵੇਗਾ

Date:2008-11-16 Time:00:43:28


1  

page no.1

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008