Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 11 - 2008

ਬੰਗਲਾਦੇਸ਼ੀ ਸਲਾਹਕਾਰ ਆਉਣਗੇ ਭਾਰਤ

ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਫਖਰੂਦੀਨ ਅਹਿਮਦ ਅੱਜ ਤਿੰਨ ਦਿਨਾ ਯਾਤਰਾ ਉੱਪਰ ਨਵੀਂ ਦਿੱਲੀ ਆਉਣਗੇ.ਇਸ ਦੌਰਾਨ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਵੀ ਕਰਨਗੇ ਅਤੇ ਬੀਐਮਆਈਐਸਟੀਈਸੀ ਦੀ ਬੈਠਕ ਵਿਚ ਹਿੱਸਾ ਲੈਣਗੇ

Date:2008-11-15 Time:00:01:05

ਅਸਾਮ 'ਚ ਮਿਗ 21 ਹਾਦਸਾਗ੍ਰਸਤ

ਭਾਰਤੀ ਹਵਾਈ ਸੈਨਾ ਦੇ ਟ੍ਰੇਨੀ ਲੜਾਕੂ ਵਿਮਾਨ ਮਿਗ 21 ਉਪਰੀ ਅਸਾਮ ਦੇ ਸ਼ਿਵ ਸਾਗਰ ਜਿਲ੍ਹੇ ਵਿੱਚ ਅੱਜ ਸਵੇਰੇ ਦੁਰਘਟਨਾਗ੍ਰਸਤ ਹੋ ਗਿਆ, ਪਰੰਤੂ ਉਸਦੇ ਦੋ ਡਰਾਈਵਰ ਸੁਰੱਖਿਅਤ ਬੱਚ ਗਏ. ਹਵਾਈ ਸੂਤਰਾਂ ਨੇ ਕਿਹਾ ਕਿ ਮਿਗ ਗਰੀਆਪਾਥਰ

Date:2008-11-15 Time:00:01:05

ਮੁਸ਼ਰੱਫ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ!

ਪਾਕਿਸਤਾਨ ਵਿਚ ਸੱਤਾ ਅਤੇ ਵਿਰੋਧੀ ਪੱਖ ਦੇ ਤਿੰਨ ਸੰਸਦ ਮੈਂਬਰਾਂ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਖਿਲਾਫ ਸੰਵਿਧਾਨ ਨੂੰ ਤਹਿਸ-ਨਹਿਸ ਕਰਨ ਦੇ ਆਰੋਪ ਵਿਚ ਦੇਸ਼ ਧਰੋਹ ਦਾ ਮੁਕੱਦਮਾ ਚਲਾਉਣ ਦਾ ਸੱਦਾ ਦਿੱਤਾ ਹੈ. ਪਾਕਿਸਤਾਨੀ ਸੰਸਦ ਦੇ ਉੱਪਰਲੇ ਸਦਨ ਸੀਨੇਟ ਦੇ ਸੰਸਦ ਮੈਂਬਰਾਂ ਨੇ

Date:2008-11-15 Time:00:01:05

ਟਲ ਸਕਦਾ ਹੈ ਐਂਡੇਵਰ ਦਾ ਪ੍ਰਖੇਪਣ!

ਮੌਸਮ ਸੰਬੰਧੀ ਆਸ਼ੰਕਾ ਦੇ ਚੱਲਦਿਆਂ ਨਾਸਾ ਦੀ ਪੁਲਾੜ ਯਾਨ 'ਐਂਡੇਵਰ' ਨੂੰ ਅੰਤਰ ਰਾਸ਼ਟਰੀ ਪੁਲਾੜ ਕੇਂਦਰ ਵਿਚ ਲਿਜਾਣ ਲਈ ਉਸਦੇ ਪ੍ਰਖੇਪਣ ਦੀ ਯੋਜਨਾ ਟਲ ਸਕਦੀ ਹੈ.ਮੌਸਮ ਜਿਆਦਾ ਠੰਡਾ ਹੋਣ ਕਾਰਣ ਪ੍ਰਖੇਪਣ ਵਿਚ ਰੁਕਾਵਟ ਪੈਦਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਨਾਸਾ ਵਿਚ ਕੱਲ੍ਹ ਹੀ ਸੱਤ

Date:2008-11-15 Time:00:01:05

ਤਾਲੀਬਾਨ ਦੀ ਓਬਾਮਾ ਨੂੰ ਅਪੀਲ

ਤਾਲੀਬਾਨ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੀਆਂ ਯੁੱਧ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਨੀਤੀਆਂ ਨੂੰ ਖ਼ਤਮ ਕਰਨ ਦੀ ਬੇਨਤੀ ਕੀਤੀ ਹੈ, ਤਾਂ ਕਿ ਵਿਸ਼ਵ ਦੇ ਸਭ ਤੋਂ ਤਾਕਤਵਰ

Date:2008-11-15 Time:00:01:05

ਅਹਿਮਦਾਬਾਦ ਧਮਾਕੇ,23 ਦਾ ਪੁਲਿਸ ਰਿਮਾਂਡ

ਅਹਿਮਦਾਬਾਦ ਲੜ੍ਹੀਵਾਰ ਧਮਾਕਿਆਂ ਦੇ ਮਾਮਲੇ ਵਿਚ ਅੱਜ ਇੱਥੋਂ ਦੀ ਇੱਕ ਮੈਟਰੋਪੋਲੀਟਨ ਅਦਾਲਤ ਨੇ 23 ਆਰੋਪੀਆਂ ਨੂੰ ਪੁਲਿਸ ਰਿਮਾਂਡ ਵਿਚ ਭੇਜ ਦਿੱਤਾ.ਇਹਨਾਂ ਵਿਚ ਮੁੰਬਈ ਤੋਂ ਲਿਆਂਦੇ ਗਏ ਤਿੰਨ ਅਤੇ ਦਿੱਲਿਉਂ ਲਿਆਂਦੇ ਗਏ 5 ਆਰੋਪੀ ਵੀ

Date:2008-11-15 Time:00:01:05

ਇਸਰੋ ਮੁਖੀ ਨੂੰ ਆਰਕੇਐਨ ਅਵਾਰਡ

ਇਸਰੋ ਦੇ ਚੇਅਰਮੈਨ ਜੀ.ਮਾਧਵਨ ਨਾਇਰ ਨੂੰ ਇਸ ਸਾਲ ਦੇ ਕੇਆਰ ਨਾਰਾਇਣਨ(ਕੇਆਰਐਨ) ਅਵਾਰਡ ਲਈ ਚੁਣਿਆ ਗਿਆ ਹੈ.ਅਵਾਰਡ ਜਿਉਰੀ ਸੰਮਤੀ ਦੇ ਪ੍ਰਧਾਨ ਅਤੇ ਸਾਬਕਾ ਜੱਜ ਕੇ. ਨਾਰਾਇਣਨ ਕੁਰੂਪ ਅਤੇ ਫਾਉਂਡੇਸ਼ਨ ਦੇ ਪ੍ਰਧਾਨ ਉਝਾਵੁੱਰ ਵਿਜਯਨ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤੀ

Date:2008-11-15 Time:00:01:05

ਵਿਕਾਸ ਮੁੱਦੇ 'ਤੇ ਇੱਕ ਹੋਏ ਨੀਤਿਸ਼,ਲਾਲੂ,ਪਾਸਵਾਨ

ਇੱਕ-ਦੂਜੇ ਦੇ ਧੁਰ ਵਿਰੋਧੀ ਮੰਨੇ ਜਾਂਦੇ ਬਿਹਾਰ ਦੇ ਤਿੰਨ ਨੇਤਾ ਲਾਲੂ ਪ੍ਰਸਾਦ ਯਾਦਵ, ਰਾਮ ਬਿਲਾਸ ਪਾਸਵਾਨ ਅਤੇ ਨੀਤਿਸ਼ ਕੁਮਾਰ ਆਪਣੀ-ਆਪਣੀ ਦੁਸ਼ਮਣੀ ਨੂੰ ਥੋੜੀ ਦੇਰ ਲਈ ਭੁਲਾਉਂਦੇ ਹੋ ਬਿਹਾਰ ਦੇ ਵਿਕਾਸ ਦੇ ਮੁੱਦੇ ਉੱਪਰ ਅੱਜ ਇਕੱਠੇ ਮੰਚ ਉੱਪਰ ਵਿਖਾਈ ਦਿੱਤੇ.ਮੌਕਾ ਸੀ ਬਰੌਨੀ

Date:2008-11-15 Time:00:01:05

ਸਮੁੰਦਰੀ ਲੁਟੇਰਿਆਂ ਵੱਲੋਂ ਤੁਰਕ ਜਹਾਜ ਅਗ਼ਵਾ

ਤੁਰਕ ਅਧਿਕਾਰੀਆਂ ਮੁਤਾਬਕ ਸਮੁੰਦਰੀ ਲੁਟੇਰਿਆਂ ਨੇ ਅਦਨ ਖਾੜੀ ਵਿਚ ਤੁਰਕੀ ਦੇ ਇੱਕ ਰਸਾਇਣ ਵਾਹਕ ਜਹਾਜ ਨੂੰ ਅਗ਼ਵਾ ਕਰ ਲਿਆ ਹੈ.ਇੱਕ ਬਿਆਨ ਮੁਤਾਬਕ ਭਾਰਤ ਲਈ ਰਵਾਨਾ ਹੋਏ ਕਾਰਾਗਲ ਜਹਾਜ ਨੂੰ ਯਮਨ ਦੇ ਸਮੁੰਦਰੀ ਕੰਢੇ ਤੋਂ 16 ਮੀਲ ਦੂਰ ਅਗ਼ਵਾ ਕਰ ਲਿਆ

Date:2008-11-15 Time:00:01:05

ਐਲਓਸੀ ਲਾਗਿਉਂ ਪਾਕਿ ਮਹਿਲਾ ਕਾਬੂ

ਬੀਐਸਐਫ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਐਲਓਸੀ ਲਾਗਿਉਂ ਭਾਰਤੀ ਖੇਤਰ ਵਿਚ ਦਾਖਲ ਹੋਈ ਇੱਕ ਪਾਕਿਸਤਾਨੀ ਮਹਿਲਾ ਨੂੰ ਅੱਜ ਸਵੇਰੇ ਕਾਬੂ ਕਰ ਲਿਆ.ਪੁਲਿਸ ਮੁਤਾਬਕ ਮਹਿਲਾ ਰਾਜੌਰੀ ਜਿਲ੍ਹੇ ਵਿਚ ਬਲ ਦੀ ਦਾਦਿਲ ਚੌਕੀ ਲਾਗੇ ਘੁੰਮ ਰਹੀ ਸੀ.ਉਸ ਨੂੰ ਅੱਜ ਸਵੇਰੇ

Date:2008-11-15 Time:00:01:05

ਅਮਰੀਕੀ ਕਾਫਲੇ 'ਤੇ ਹਮਲੇ 'ਚ 9 ਮਰੇ

ਪੂਰਬੀ ਅਫਗਾਨਿਸਤਾਨ ਦੇ ਇੱਕ ਭੀੜ ਭਰੇ ਬਜਾਰ ਵਿਚੋਂ ਲੰਘ ਰਹੇ ਅਮਰੀਕੀ ਸੈਨਾ ਦੇ ਕਾਫਲੇ ਉੱਪਰ ਹੋਏ ਆਤਮਘਾਤੀ ਕਾਰ ਹਮਲੇ ਵਿਚ 8 ਨਾਗਰਿਕਾਂ ਅਤੇ ਇੱਕ ਅਮਰੀਕੀ ਫੌਜੀ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 74 ਹੋਰ ਜ਼ਖਮੀ ਹੋ ਗਏ.ਅਮਰੀਕੀ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਮਾਂਡਰ

Date:2008-11-15 Time:00:01:04

ਅਹਿਮਦਾਬਾਦ ਪੁਲਿਸ ਨੇ ਦਿੱਤੇ ਨਿਰਦੇਸ਼

ਅਹਿਮਦਾਬਾਦ ਪੁਲਿਸ ਦੀ ਅਪਰਾਧ ਸ਼ਾਖਾ ਨੇ ਸ਼ਹਿਰ ਵਿਚ ਵਾਈ-ਫਾਈ ਨੈਟਵਰਕ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਨੈਟਵਰਕ ਦੀ ਸੁਰੱਖਿਆ ਦਾ ਉਹ ਖਿਆਲ ਰੱਖਣ.

Date:2008-11-15 Time:00:01:04

ਸਹਿਵਾਗ ਆਊਟ,ਭਾਰਤ 153/2

ਭਾਰਤ ਅਤੇ ਇੰਗਲੈਂਡ ਵਿੱਚ ਖੇਡੀ ਜਾ ਰਹੀ ਸੱਤ ਮੈਚਾਂ ਦੀ ਲੜੀ ਦੇ ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਕੇਵਿਨ ਪੀਟਰਸਨ ਨੇ ਪਹਿਲਾਂ ਟਾਸ ਜਿੱਤਕੇ ਭਾਰਤ ਨੂੰ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ।

Date:2008-11-15 Time:00:01:04

ਦੰਤੇਵਾੜਾ 'ਚ ਬਾਰੂਦੀ ਸੁਰੰਗ ਵਿਸਫ਼ੋਟ,ਤਿੰਨ ਜ਼ਖਮੀ

ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ 'ਚ ਅੱਜ ਇੱਕ ਬਾਰੂਦੀ ਸੁਰੰਗ ਦੇ ਵਿਸਫ਼ੋਟ ਹੋ ਜਾਣ ਨਾਲ ਦੋ ਪੁਲਿਸ ਅਧਿਕਾਰੀਆਂ ਸਮੇਤ ਤਿੰਨ ਸੁਰੱਖਿਆ ਕਰਮੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।

Date:2008-11-15 Time:00:01:04

ਸ਼ਿਵਰਾਜ ਦੇ ਭਰੋਸੇ 'ਤੇ ਭਾਜਪਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਸਹਾਰੇ ਚੌਣਾਂ ਜਿੱਤਣ ਦੀ ਲਾਲਸਾ ਸੰਜੋ ਕੇ ਬੈਠੀ ਭਾਰਤੀ ਜਨਤਾ ਪਾਰਟੀ ਦਾ ਮਤ ਹੈ ਕਿ ਮੁੱਖ ਵਿਰੋਧੀ ਦਲ ਕਾਂਗਰਸ ਕੋਲ ਉਹਨਾਂ ਜਿਹਾ ਕੋਈ ਨੇਤਾ ਨਹੀਂ ਜੋ ਇਹਨਾਂ ਚੌਣਾਂ ਵਿਚ ਉਸ ਦੀ ਪਾਰਟੀ ਨੂੰ ਜਿੱਤ ਦੁਆਵੇ.ਭਾਜਪਾ ਦੇ

Date:2008-11-15 Time:00:01:04

ਰਾਜ ਠਾਕਰੇ ਬਾਰੇ ਅੱਜ ਹਾਈਕੋਰਟ 'ਚ ਸੁਣਵਾਈ

ਆਪਣੇ ਖਿਲਾਫ ਦਰਜ ਸ਼ਿਕਾਇਤ ਮਾਮਲੇ ਨੂੰ ਜਮਸ਼ੇਦਪੁਰ ਦੀ ਅਦਾਲਤ ਤੋਂ ਮੁੰਬਈ ਤਬਦੀਲ ਕਰਨ ਦੀ ਮਨਸੇ ਪ੍ਰਧਾਨ ਰਾਜ ਠਾਕਰੇ ਦੀ ਯਾਚਿਕਾ ਉੱਪਰ ਝਾਰਖੰਡ ਹਾਈਕੋਰਟ ਵਿਚ ਅੱਜ ਸੁਣਵਾਈ ਹੋਵੇਗੀ.ਹਾਈਕੋਰਟ ਨੇ ਬੀਤੀ 25 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਮੁਲਤਵੀ

Date:2008-11-15 Time:00:01:04

ਆਸਟ੍ਰੇਲੀਆਈ ਟੈਸਟ ਟੀਮ 'ਚ ਪਰਤੇ ਸਾਇਮੰਡਸ

ਆਸਟ੍ਰੇਲੀਆਈ ਹਰਫਨ ਮੌਲਾ ਐਂਡ੍ਰਿਉ ਸਾਇਮੰਡਸ ਨੇ ਨਿਊਜ਼ੀਲੈਂਡ ਖਿਲਾਫ ਇਸ ਮਹੀਨੇ ਦੇ ਆਖਰ ਵਿਚ ਹੋਣ ਵਾਲੇ ਪਹਿਲੇ ਟੈਸਟ ਲਈ ਟੀਮ ਵਿਚ ਵਾਪਸੀ ਕੀਤੀ ਹੈ.ਭਾਰਤ ਦੌਰੇ ਉੱਪਰ ਟੈਸਟ ਲੜ੍ਹੀ ਵਿਚ ਉਹਨਾਂ ਦੀ ਘਾਟ ਟੀਮ ਨੂੰ ਮਹਿਸੂਸ ਹੋਈ ਸੀ.ਕ੍ਰਿਕਟ ਆਸਟ੍ਰੇਲੀਆ ਦੀ ਰਾਸ਼ਟਰੀ ਚੌਣ ਸੰਮਤੀ ਨੇ

Date:2008-11-15 Time:00:01:03

ਸੁਰੱਖਿਆ ਲਈ ਨਾ ਹੋਵੇ ਭੇਦਭਾਵ:ਗੋਪਾਲਾਸਵਾਮੀ

ਮੁੱਖ ਚੌਣ ਕਮਿਸ਼ਨਰ ਐਨ. ਗੋਪਾਲਸਵਾਮੀ ਨੇ ਇੱਥੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਵੱਖ-ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਵਿਚ ਕੋਈ ਭੇਦਭਾਵ ਨਾ ਵਰਤਿਆ ਜਾਵੇ.ਜੰਮੂ ਖੇਤਰ ਦੇ 10 ਜਿਲ੍ਹਿਆਂ ਵਿਚ ਮਤਦਾਨ ਤਿਆਰੀਆਂ ਦਾ ਜਾਇਜਾ ਲੈਣ ਮਗਰੋਂ ਉਹਨਾਂ

Date:2008-11-15 Time:00:01:03

ਬਦਨਾਮੀ ਲਈ ਰਾਜ ਠਾਕਰੇ ਜੁੰਮੇਵਾਰ:ਦੇਸ਼ਮੁੱਖ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਬਿਲਾਸ ਰਾਵ ਦੇਸ਼ਮੁੱਖ ਨੇ ਇੱਥੇ ਕਿਹਾ ਕਿ ਮਨਸੇ ਵੱਲੋਂ ਉੱਤਰ ਭਾਰਤੀਆਂ ਖਿਲਾਫ ਕੀਤੀ ਗਈ ਹਿੰਸਾ ਕਾਰਣ ਰਾਜ ਦੀ ਬਦਨਾਮੀ ਹੋਈ ਹੈ.ਉਹਨਾਂ ਨੇ ਇਸ ਲਈ ਮਨਸੇ ਮੁਖੀ ਰਾਜ ਠਾਕਰੇ ਨੂੰ ਜੁੰਮੇਵਾਰ ਕਰਾਰ ਦਿੱਤਾ.ਉਹਨਾਂ ਕਿਹਾ ਕਿ ਅਸੀਂ ਦੇਸ਼ ਵਿਚ ਮਹਾਂਰਾਸ਼ਟਰ

Date:2008-11-15 Time:00:01:03

ਮੰਦੀ ਤੋਂ ਬਚਣ ਲਈ ਹੋਵੇਗੀ ਗੱਲਬਾਤ:ਬੁਸ਼

ਵਾਸ਼ਿੰਗਟਨ ਵਿਚ ਇਸ ਹਫਤੇ ਦੇ ਆਖਰ ਵਿਚ ਹੋਣ ਵਾਲੇ ਸਮੂਹ 20 ਸੰਮੇਲਨ ਦਾ ਏਜੈਂਡਾ ਐਲਾਣਦਿਆਂ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਕਿਹਾ ਕਿ ਸੰਮੇਲਨ ਵਿਚ ਵਿੱਤੀ ਅਤੇ ਰੈਗੂਲੇਟਰੀ ਪ੍ਰਣਾਲੀਆਂ ਵਿਚ ਸੁਧਾਰ ਉੱਪਰ ਚਰਚਾ ਦੇ ਨਾਲ ਹੀ ਭਵਿੱਖ ਵਿਚ ਆਰਥਿਕ ਸੰਕਟ ਤੋਂ ਬਚਣ

Date:2008-11-15 Time:00:01:03

ਸਾਥੀਆਂ ਦੀ ਰਿਹਾਈ ਦੇ ਇਛੁੱਕ ਪ੍ਰਚੰਡ

ਨੇਪਾਲ ਦਾ ਪ੍ਰਧਾਨ ਮੰਤਰੀ ਬਨਣ ਮਗਰੋਂ ਆਪਣੀ ਦੂਜੀ ਭਾਰਤ ਯਾਤਰਾ ਦੌਰਾਨ ਪੁਸ਼ਪ ਕੁਮਾਰ ਦਹਿਲ ਉਰਫ ਪ੍ਰਚੰਡ ਨੇ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਆਪਣੇ 100 ਸਾਬਕਾ ਮਾਓਵਾਦੀ ਸਾਥੀਆਂ ਦੀ ਰਿਹਾਈ ਦੀ ਮੰਗ ਕੀਤੀ ਹੈ.ਸੂਤਰਾਂ ਮੁਤਾਬਕ ਬੀਤੇ ਵਰ੍ਹੇ ਮੁੱਖਧਾਰਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ

Date:2008-11-15 Time:00:01:03

ਹੈਦਰਾਬਾਦ ਤੋਂ ਅਡਵਾਨੀ ਦੀ ਯਾਤਰਾ ਸ਼ੁਰੂ

ਭਾਜਪਾ ਨੇ ਅੱਜ ਹੈਦਰਾਬਾਦ ਵਿਚ ਲਾਲ ਕ੍ਰਿਸ਼ਨ ਅਡਵਾਨੀ ਦੀ ਦੇਸ਼ ਪੱਧਰੀ ਜਿੱਤ ਸੰਕਲਪ ਰੈਲੀ ਅਧੀਨ ਵੱਡੀ ਜਨਸਭਾ ਦਾ ਆਯੋਜਨ ਕੀਤਾ.ਸਿਕੰਦਰਾਬਾਦ ਦੇ ਪਰੇਡ ਗਰਾਂਉਡ 'ਤੇ ਆਯੋਜਿਤ ਇਸ ਸਭਾ ਵਿਚ 2 ਲੱਖ ਲੋਕਾਂ ਨੇ ਭਾਗ ਲਿਆ. ਜਦੋਂ ਅਡਵਾਨੀ ਸਭਾ ਵਿਚ ਆਏ ਤਾਂ 'ਅਗਲੇ ਪ੍ਰਧਾਨ ਮੰਤਰੀ ਅਡਵਾਨੀ ਜੀ' ਜਿਹੇ ਨਾਅਰੇ

Date:2008-11-15 Time:00:01:03

ਮਿਆਮਾਂ ਦੇ 13 ਲੋਕਤੰਤਰ ਸਮੱਰਥਕਾਂ ਨੂੰ ਕੈਦ

ਮਿਆਮਾਂ ਦੇ ਲੋਕਤੰਤਰ ਸਮੱਰਥਕ ਅਭਿਆਨ ਨਾਲ ਅਦਾਲਤ ਦੇ ਜ਼ਰੀਏ ਸਖਤਾਈ ਨਾਲ ਨਿਪਟਣ ਦੀ ਜੁੰਟਾ ਦੀ ਕੋਸ਼ਿਸ ਦੇ ਤਹਿਤ ਦੇਸ਼ ਦੀਆਂ ਅਦਾਲਤਾਂ ਨੇ ਇੱਕ ਦਰਜ਼ਨ ਤੋਂ ਵੀ ਜ਼ਿਆ ਦਾ ਵਰਕਰਾਂ ਨੂੰ ਜੇਲ੍ਹ 'ਚ ਭੇਜ ਦਿੱਤਾ।ਇਸ ਤਰੀਕੇ ਦੀ ਅੰਤਰਰਾਸ਼ਟਰੀ ਸਤਰ 'ਤੇ ਅਲੋਚਨਾ

Date:2008-11-15 Time:00:01:03

ਸੈਂਸੈਕਸ 'ਚ ਸੁਧਾਰ

ਅਮਰੀਕੀ ਸ਼ੇਅਰ ਬਜ਼ਾਰਾਂ ਵਿਚ ਵਾਧੇ ਅਤੇ ਮੁੱਦਰਾਸਫੀਤੀ ਦੀ ਦਰ ਵਿਚ ਗਿਰਾਵਟ ਵਿਚਕਾਰ ਅੱਜ ਸਕਿਉਰਿਟੀਆਂ ਵੱਲੋਂ ਖਰੀਦ ਦਾਰੀ ਕਾਰਣ ਬੰਬਈ ਸ਼ੇਅਰ ਬਜ਼ਾਰ ਦੇ ਸੈਂਸੈਕਸ ਵਿਚ ਮੁੱਢਲੇ ਕਾਰੋਬਾਰ ਦੌਰਾਨ 299 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ.ਤੀਹ ਸ਼ੇਅਰਾਂ ਉੱਪਰ

Date:2008-11-15 Time:00:01:03

ਟਾਸ ਹਾਰਨਾ ਫਾਇਦੇਮੰਦ ਰਿਹਾ:ਧੋਨੀ

ਇੰਗਲੈਂਡ ਦੇ ਖਿਲਾਫ਼ ਸੱਤ ਮੈਚਾਂ ਦੀ ਇੱਕ ਦਿਨਾ ਲੜੀ 'ਚ ਜਿੱਤ ਦੇ ਨਾਲ ਸ਼ੁਰੂਆਤ ਤੋਂ ਉਤਸਾਹਿਤ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਹੈ ਕਿ ਉਨ੍ਹਾ ਨੂੰ ਟਾਸ ਹਾਰਨ ਦਾ ਫ਼ਾਇਦਾ ਮਿਲਿਆ,ਕਿਉਂਕਿ ਜੇਕਰ ਟਾਸ ਜਿੱਤਦੇ ਹਨ ਤਾਂ ਉਹ ਵੀ ਪਹਿਲਾਂ ਫੀਲਡਿੰਗ ਦਾ ਫੈਸਲਾ

Date:2008-11-15 Time:00:01:02


1  

page no.1

Select news date :

30 - 11 - 2008
29 - 11 - 2008
28 - 11 - 2008
27 - 11 - 2008
26 - 11 - 2008
25 - 11 - 2008
24 - 11 - 2008
23 - 11 - 2008
22 - 11 - 2008
21 - 11 - 2008
20 - 11 - 2008
19 - 11 - 2008
18 - 11 - 2008
17 - 11 - 2008
16 - 11 - 2008
15 - 11 - 2008
14 - 11 - 2008
13 - 11 - 2008
12 - 11 - 2008
11 - 11 - 2008
10 - 11 - 2008
9 - 11 - 2008
8 - 11 - 2008
7 - 11 - 2008
6 - 11 - 2008
4 - 11 - 2008
3 - 11 - 2008
2 - 11 - 2008
1 - 11 - 2008