Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 11 - 2008
ਦੂਰਦਰਸ਼ਨ (ਮੁੱਖ ਚੈਨਲ ): ਸਵੇਰੇ 8.30 ਇਕ ਪਿਆਰ ਕਾ ਨਗਮਾ,10.00 ਈਟੀਵੀ ਪ੍ਰਸਾਰਣ,10.30 ਹਮ ਹੈਂ ਨਾ,11.00 ਜੋ ਕਹੂੰਗਾ ਸੱਚ ਕਹੂੰਗਾ,ਦੁਪਹਿਰ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਣੀ Date:2008-11-11 Time:00:02:05
ਸੁਭਾਸ਼ ਘਈ ਦੀ ਅਗਲੀ ਸੰਗੀਤ ਭਰਪੂਰ ਫਿਲਮ ਯੁਵਰਾਜ ਦੀ ਰਿਲੀਜਿੰਗ ਡੇਟ ਅੱਗੇ ਪਾ ਦਿੱਤੀ ਗਈ ਹੈ. ਜਿਕਰਯੋਗ ਹੈ ਕਿ ਇਹ ਫਿਲਮ ਇਸੇ ਮਹੀਨੇ ਦੀ 21 ਤਾਰੀਖ ਨੂੰ ਰਿਲੀਜ ਹੋਣ ਵਾਲੀ ਸੀ, ਜਦਕਿ ਕੁੱਝ ਨਿੱਜੀ ਕਾਰਣਾਂ ਕਰਕੇ ਹੁਣ ਇਹ ਫਿਲਮ Date:2008-11-11 Time:00:02:05
ਪਿਛਲੇ ਦਿਨੀਂ ਰਿਲੀਜ ਹੋਈ ਫਿਲਮ 'ਗੋਲਮਾਲ ਰਿਟਰਨਜ਼' ਦੇ ਨਿਰਮਾਤਾ ਉੱਤੇ ਆਰੋਪ ਲਗਾਇਆ ਗਿਆ ਹੈ ਕਿ ਇਸਦੀ ਕਹਾਣੀ 1973 ਵਿੱਚ ਪ੍ਰਦਰਸ਼ਿਤ ਫਿਲਮ 'ਆਜ ਕੀ ਤਾਜਾ ਖ਼ਬਰ' ਤੋਂ ਬਿਨ੍ਹਾਂ ਇਜਾਜਤ ਚੁੱਕੀ ਗਈ ਹੈ. ਸਵਰਗੀ ਨਿਰਮਾਤਾ ਨਿਰਦੇਸ਼ਕ Date:2008-11-11 Time:00:02:05
ਫੈਸ਼ਨ ਦੇ ਮਾਮਲੇ ਵਿੱਚ ਜਿਆਦਾਤਰ ਲੋਕ ਬੌਲੀਵੁੱਡ ਦੇ ਕਲਾਕਾਰਾਂ ਦਾ ਅਨੁਸਰਨ ਕਰਦੇ ਹਨ. ਅਭਿਨੇਤਰੀ ਅੰਮ੍ਰਿਤਾ ਅਰੋੜਾ ਦਾ ਨਾਮ ਵੀ ਉਹਨਾਂ ਨਾਇਕਾਵਾਂ ਵਿੱਚ ਲਿਆ ਜਾਂਦਾ ਹੈ, ਜਿਹਨਾਂ ਨੂੰ ਆਪਣੀ ਫੈਸ਼ਨ ਸੈਂਸ ਦੇ ਲਈ ਜਾਣਿਆ ਜਾਂਦਾ ਹੈ. ਬੌਲੀਵੁੱਡ Date:2008-11-11 Time:00:02:05
ਫਿਲਮ ਨਿਰਮਾਤਾ ਬੰਟੀ ਵਾਲੀਆ ਦਾ ਕਹਿਣਾ ਹੈ ਕਿ ਸਮਝ ਨਹੀਂ ਆਈ ਕਿ ਬਿਪਾਸ਼ਾ ਬਸੂ ਅਚਾਨਕ ਕਿਉਂ ਚੱਲੀ ਗਈ, ਜਦਕਿ ਕੁੱਝ ਸਮੇਂ ਬਾਅਦ ਸੰਜੇ ਦੱਤ ਫਿਲਮ ਦੀ ਸ਼ੂਟਿੰਗ ਦੇ ਲਈ ਸ਼੍ਰੀਨਗਰ ਪਹੁੰਚ ਰਹੇ ਸਨ. ਬੰਟੀ ਵਾਲੀਆਂ ਦਾ ਖੁਦ ਮੰਨਣਾ ਹੈ ਕਿ ਉਹਨਾਂ Date:2008-11-11 Time:00:02:05
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਰਾਕ ਓਬਾਮਾ ਦੇ ਚੀਫ ਆਫ ਸਟਾਫ ਨੇ ਕਿਹਾ ਹੈ ਕਿ ਸਰਕਾਰ ਦੋ ਦਲੀ ਅਧਾਰ ਉੱਪਰ ਹੋਵੇਗੀ ਕਿਉਂ ਜੋ ਅਮਰੀਕਾ ਜਿੰਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਸ ਪ੍ਰਕ੍ਰਿਆ ਵਿਚ ਸਾਰੇ ਦਲਾਂ ਦੀ ਭਾਈਵਾਲੀ ਲੋੜੀਂਦੀ ਹੈ.ਆਰ. ਇਮਾਨੁਏਲ Date:2008-11-11 Time:00:02:02
ਦੋ ਦਿਨਾ ਯਾਤਰਾ 'ਤੇ ਕਤਰ ਪੁੱਜੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਹਮਦ ਬਿਨ ਜਸੇਮ ਬਿਨ ਜ਼ਬਰ ਅਲ ਥਾਨੀ ਨਾਲ ਵਪਾਰ, ਰੱਖਿਆ ਅਤੇ ਊਰਜਾ ਸਹਿਯੋਗ ਦੇ ਮੁੱਦੇ ਉੱਪਰ ਵਿਚਾਰ ਵਟਾਂਦਰਾ ਕੀਤਾ.ਇਸ ਦੇ ਨਾਲ ਹੀ ਆਪਣੇ ਦੋ ਪੱਖੀ ਸੰਬੰਧਾਂ ਨੂੰ ਰਣਨੀਤਕ ਡੂੰਘਾਈ Date:2008-11-11 Time:00:02:02
ਜੰਮੂ-ਕਸ਼ਮੀਰ ਦੇ ਦੱਖਣੀ ਅਨੰਤਨਾਗ ਜਿਲ੍ਹੇ ਵਿਚ ਸੁਰੱਖਿਆ ਜਵਾਨਾਂ ਨਾਲ ਹੋਏ ਮੁਕਾਬਲੇ ਵਿਚ ਅੱਜ ਦੋ ਅੱਤਵਾਦੀ ਹਲਾਕ ਹੋ ਗਏ ਜਿੰਨ੍ਹਾਂ ਵਿਚੋਂ ਇੱਕ ਹਰਕਤ ਉੱਲ ਜੇਹਾਦੇ ਇਸਲਾਮੀ ਦਾ ਕਮਾਂਡਰ ਵੀ ਹੈ.ਰੱਖਿਆ ਬੁਲਾਰੇ ਨੇ ਦੱਸਿਆ ਕਿ ਇੱਕ ਅੱਤਵਾਦੀ ਪਛਾਣ ਮੁਹੰਮਦ ਰਫੀਕ Date:2008-11-11 Time:00:02:02
ਕੇਂਦਰੀ ਖੇਤੀਬਾੜੀ ਰਾਜ ਮੰਤਰੀ ਮੁਹੰਮਦ ਤਸਲੀਮੁੱਦੀਨ ਨੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਉੱਪਰ ਮੁੰਬਈ ਵਿਚ ਉੱਤਰ ਭਾਰਤੀਆਂ ਉੱਪਰ ਹਮਲੇ ਰੋਕਣ ਵਿਚ ਨਾਕਾਮ ਰਹਿਣ ਦਾ ਆਰੋਪ ਲਗਾਉਂਦੇ ਹੋਏ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ.ਇਸ ਦੇ ਨਾਲ ਹੀ ਉਹਨਾਂ ਨੇ ਰੱਖਿਆ Date:2008-11-11 Time:00:02:02
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਆ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ ਅਤੇ ਚੀਨ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂੰ ਹੈ.ਉਹਨਾਂ ਕਿਹਾ ਕਿ ਭਾਰਤ ਅਤੇ ਚੀਨ ਮਿਲ ਕੇ ਸਰਹੱਦੀ ਮੁੱਦੇ ਦੇ ਨਿਰਪੱਖ, ਤਰਕਪੂਰਨ ਅਤੇ ਆਪਸੀ ਰੂਪ ਨਾਲ ਕਬੂਲਣਯੋਗ ਹੱਲ ਲੱਭਣ ਦੀ ਕੋਸ਼ਿਸ਼ Date:2008-11-11 Time:00:02:02
ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਲਾਸਰਾਵ ਦੇਸ਼ਮੁੱਖ ਨੇ ਕੱਲ੍ਹ ਕਿਹਾ ਕਿ ਮਰਾਠੀ ਪਰਿਵਾਰਾਂ ਦੇ ਲਈ ਲੋੜੀਂਦੀ ਸੁਰੱਖਿਆ ਸੁਨਿਸ਼ਚਿਤ ਕਰਵਾਉਣ ਦੇ ਲਈ ਉਹ ਹਰਿਆਣਾ ਦੇ ਆਪਣੇ ਹਮਰੁਤਬਾ ਦੇ ਸੰਪਰਕ ਵਿੱਚ ਹਨ. ਮਨਸੇ ਨੇਤਾ ਰਾਜ ਠਾਕਰੇ ਨੇ ਉੱਤਰ ਭਾਰਤੀਆਂ Date:2008-11-11 Time:00:02:02
ਇਸਰੋ ਵਿਗਿਆਨੀਆਂ ਨੇ ਦੇਸ਼ ਦੀ ਪਹਿਲੀ ਮਨੁੱਖ ਰਹਿਤ ਚੰਦਰਮਾ ਮੁਹਿੰਮ ਚੰਦਰਯਾਨ-1 ਨੂੰ ਚੰਦਰਮਾ ਦੀ ਪਰਕੰਮਾ ਵਿਚੋਂ ਹੋਰ ਹੇਠਾਂ ਉਤਾਰਕੇ ਇਸ ਨੂੰ ਚੰਦਰਮਾ ਦੇ ਹੋਰ ਲਾਗੇ ਪੁਜਾਉਣ ਦਾ ਕੰਮ ਸਫਲਤਾ ਨਾਲ ਪੂਰਾ ਕੀਤਾ.ਇਸਰੋ ਦੇ ਬੁਲਾਰੇ ਐਸ ਸਤੀਸ਼ ਨੇ ਭਾਸ਼ਾ ਨੂੰ ਦੱਸਿਆਕਿ ਇਹ ਕੰਮ ਬੀਤੀ ਸ਼ਾਮ 8. Date:2008-11-11 Time:00:02:02
ਰਾਜ ਗਾਇਕ ਦਾ ਰੁਤਬਾ ਹਾਸਲ ਕਰਨ ਮਗਰੋਂ ਪਦਮਸ਼੍ਰੀ ਨਾਲ ਸੰਮਾਨਿਤ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਨੇ ਕੱਲ੍ਹ ਜਲੰਧਰ ਵਿਖੇ ਆਯੋਜਿਤ ਇੱਕ ਸਮਾਗਮ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵਿੱਚ ਸ਼ਾਮਲ ਹੋਕੇ ਆਪਣਾ ਸਿਆਸੀ Date:2008-11-11 Time:00:02:02
ਬ੍ਰਿਟਿਸ਼ ਪ੍ਰਧਾਨ ਮੰਤਰੀ ਗੋਰਡਨ ਬ੍ਰਾਉਨ ਨੇ ਬਦਲਾਅ ਦੇ ਪਲ ਲਿਆਉਣ ਅਤੇ ਮੰਦੀ ਨੂੰ ਸਿਹਰਾ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਸੰਸਾਰਕ ਸ਼ਕਤੀਆਂ ਦੇ ਨਵੇਂ ਤਰੀਕੇ ਨਾਲ ਇਕੱਠੇ ਕੰਮ ਕਰਨ ਲਈ ਵਿਆਪਕ ਬਹੁਪੱਖਵਾਦ ਦਾ ਰਾਹ ਤਿਆਰ ਕੀਤਾ ਹੈ.ਜੀ-20 ਸਮੂਹ ਦੇ ਮੈਂਬਰ ਦੇਸ਼ਾਂ Date:2008-11-11 Time:00:02:02
ਪੱਛਮੀ ਫ੍ਰਾਂਸ ਤੋਂ ਜਰਮਨੀ ਵਿਚ ਡੰਪ ਕੀਤੇ ਜਾਣ ਵਾਲੇ ਉੱਚ ਪੱਧਰੀ ਰੇਡਿਉ ਵਿਕਿਰਨ ਵਾਲੇ ਪਰਮਾਣੂ ਕਚਰੇ ਲਿਜਾਣ ਵਾਲੀ ਰੇਲਗੱਡੀ ਦਾ ਰਾਹ ਰੋਕਣ ਦੀ ਕੋਸ਼ਿਸ਼ ਕਰ ਰਹੇ ਵਾਤਾਵਰਨ ਪ੍ਰੇਮੀਆਂ ਦੀ ਪੁਲਿਸ ਨੇ ਮਾਰਕੁੱਟ ਕੀਤੀ.ਅਧਿਕਾਰੀਆਂ ਨੇ ਦੱਸਿਆ ਕਿ 2001 Date:2008-11-11 Time:00:02:02
ਤਮਿਲਨਾਡੂ ਵਿਧਾਨ ਸਭਾ ਨੇ ਪ੍ਰਸਿੱਧ ਮਾਕਪਾ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਅਤੇ ਫੀਲਡ ਮਾਰਸ਼ਲ ਮਾਨੇਕਸ਼ਾ ਦੇ ਨਿਧਨ ਉੱਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ. ਤਮਿਲਨਾਡੂ ਵਿਧਾਨ ਸਭਾ ਦੇ ਮਾਨਸੂਨ ਸ਼ੈਸਨ ਦੇ ਪਹਿਲੇ ਦਿਨ ਵਿਧਾਨ ਸਭਾ Date:2008-11-11 Time:00:02:02
ਸ਼੍ਰੀਲੰਕਾਈ ਕਪਤਾਨ ਕੁਮਾਰ ਸੰਗਕਾਰਾ ਨੇ ਅੱਜ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਵਾਲੇ ਭਾਰਤ ਦੇ ਸਾਬਕਾ ਬੱਲੇਬਾਜ ਸੌਰਵ ਗਾਂਗੁਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਟੀਮ ਵਿੱਚ ਨਵਾਂ ਜੋਸ਼ ਭਰਿਆ. ਜਿਸਦੇ ਨਾਲ ਮੈਚ ਜਿੱਤੇ Date:2008-11-11 Time:00:02:02
ਜੋਹਨ ਅਬ੍ਰਾਹਿਮ ਦੀ ਜਗ੍ਹਾ ਹੁਣ ਐਕਸ਼ਨ ਭਰਪੂਰ ਫਿਲਮ ਬਲਿਊ ਦੇ ਵਿੱਚ ਜਾਇਦ ਖਾਨ ਕੰਮ ਕਰਨ ਗਏ. ਇਸ ਮਹਿੰਗੇ ਬਜ਼ਟ ਦੀ ਫਿਲਮ ਦੇ ਵਿੱਚ ਪ੍ਰਮੁੱਖ ਭੂਮਿਕਾ ਅਕਸ਼ੈ ਕੁਮਾਰ ਅਤੇ ਸੰਜੇ ਦੱਤ ਨਿਭਾਅ ਰਹੇ ਹਨ. ਇਸ ਫਿਲਮ ਦਾ ਨਿਰਦੇਸ਼ਨ Date:2008-11-11 Time:00:01:59
ਆਸਟਰੇਲੀਆਈ ਹਰਫਨਮੌਲਾ ਐਂਡ੍ਰਿਊ ਸਾਈਮੰਡਸ ਨੇ ਕਿਹਾ ਕਿ ਉਹ ਅਤੇ ਉਪ ਕਪਤਾਨ ਮਾਈਕਲ ਕਲਾਰਕ ਹੁਣ ਵੀ ਦੋਸਤ ਹਨ. ਕਲਾਰਕ ਨੇ ਮੱਛੀ ਪਕੜ੍ਹਣ ਮਾਮਲੇ ਦੇ ਬਾਅਦ ਸਾਈਮੰਡਸ ਨੂੰ ਟੀਮ ਤੋਂ ਬਾਹਰ ਕਰਨ ਦੇ ਫੈਸਲੇ ਦਾ ਸਮਰੱਥਨ ਕੀਤਾ ਸੀ. ਸਾਈਮੰਡਸ Date:2008-11-11 Time:00:01:59
ਦੱਖਣੀ ਨਾਇਜ਼ੀਰੀਆ ਦੇ ਮੁੱਖ ਹਥਿਆਰਸਮੂਹ ਮੇਂਡ ਨੇ ਕਿਹਾ ਹੈ ਕਿ ਸਤੰਬਰ ਦੇ ਮੱਧ ਵਿਚ ਸਮੁੰਦਰੀ ਡਾਕੂਆਂ ਵੱਲੋਂ ਬੰਦੀ ਬਣਾਇਆ ਗਿਆ ਯੂਕ੍ਰੇਨ ਦੇ ਇੱਕ ਨਾਗਰਿਕ ਅਤੇ ਤਿੰਨ ਨਾਇਜ਼ੀਰਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ.ਮੂਵਮੈਂਟ ਫਾਰ ਇਮੈਂਸੀਪੇਸ਼ਨ ਆਫ ਨਾਇਜ਼ਰ ਡੇਲਟਾ Date:2008-11-11 Time:00:01:59
ਦਿੱਲੀ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨਜਰ ਪੰਜਾਬੀ ਵੋਟਰਾਂ ਉੱਤੇ ਹੈ, ਜਿਹਨਾਂ ਨੂੰ ਲੁਭਾਉਣ ਦੇ ਲਈ ਉਹ ਸਿੱਖ ਵਿਰੋਧੀ ਦੰਗਾ ਪੀੜ੍ਹਤਾਂ ਦਾ ਪੁਨਰਵਾਸ ਦੰਗਿਆਂ ਦੇ ਆਰੋਪੀਆਂ ਨੂੰ ਸਜਾ ਅਤੇ ਪੰਜਾਬੀ ਭਾਸ਼ਾ ਨੂੰ ਸਰਕਾਰੀ Date:2008-11-11 Time:00:01:59
ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਅੱਜ ਨਵੀਂ ਦਿੱਲੀ ਵਿਧਾਨ ਸਭਾ ਖੇਤਰ ਤੋਂ ਆਪਣਾ ਨਾਮਾਂਕਨ ਪੱਤਰ ਦਾਖ਼ਲ ਕੀਤਾ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਕਾਂਗਰਸ ਨਿਰੰਤਰ ਤੀਜੀ ਵਾਰ ਸੱਤਾ ਵਿੱਚ ਆਵੇਗੀ. ਦੀਕਸ਼ਿਤ ਦੇ ਨਾਲ ਦਿੱਲੀ ਪ੍ਰਦੇਸ਼ ਕਾਂਗਰਸ Date:2008-11-11 Time:00:01:59
ਕਿਸਮਤ ਦੇ ਅਮੀਰ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਨਾਗਪੁਰ ਵਿਚ ਆਸਟ੍ਰੇਲੀਆ ਖਿਲਾਫ ਆਪਣੇ ਤੀਜੇ ਟੈਸਟ ਵਿਚ ਟੀਮ ਦੀ ਅਗੁਵਾਈ ਕਰਦਿਆਂ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ. ਧੋਨੀ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਇੱਥੇ ਆਸਟ੍ਰੇਲੀਆ ਨੂੰ 172 ਦੌੜਾਂ ਨੂੰ ਹਰਾਕੇ ਚਾਰ ਮੈਚਾਂ ਦੀ ਲੜ੍ਹੀ Date:2008-11-11 Time:00:01:59
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਦਾ ਕਹਿਣਾ ਹੈ ਕਿ ਉਹ ਆਈਪੀਐੱਲ ਟੀਮ ਸੁਪਰ ਕਿੰਗਜ਼ ਦੇ ਖਿਡਾਰੀ ਹੋਣ ਦੇ ਨਾਲ ਸਟੀਫਨ ਫਲੇਮਿੰਗ ਆਈਪੀਐੱਲ ਦੇ ਪਹਿਲੇ ਸ਼ੈਸਨ ਵਿੱਚ ਨਹੀਂ ਖੇਡ ਪਾਇਆ. ਚੈਨਈ ਸੁਪਰ ਕਿੰਗਜ਼ ਦੀ ਟੀਮ Date:2008-11-11 Time:00:01:59
ਮੰਗ ਵਿਚ ਆਈ ਕਮੀ ਅਤੇ ਕੀਮਤਾਂ ਵਿਚ ਹੋ ਰਹੀ ਗਿਰਾਵਟ ਕਾਰਣ ਪੰਜਾਬ ਦੇ ਇਸਪਾਤ ਨਿਰਮਾਤਾਵਾਂ ਨੇ ਆਪਣੇ ਘਾਟੇ ਨੂੰ ਘਟਾਉਨ ਲਈ ਉਤਪਾਦਨ ਵਿਚ 50 ਫੀਸਦੀ ਦੀ ਕਟੌਤੀ ਕੀਤੀ ਹੈ.ਨਾਰਦਰਨ ਇੰਡੀਆ ਇੰਡਕਸ਼ਨ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਕੇਕੇ ਗਰਗ Date:2008-11-11 Time:00:01:59
page no.1 |
Select news date : 30 - 11 - 2008 29 - 11 - 2008 28 - 11 - 2008 27 - 11 - 2008 26 - 11 - 2008 25 - 11 - 2008 24 - 11 - 2008 23 - 11 - 2008 22 - 11 - 2008 21 - 11 - 2008 20 - 11 - 2008 19 - 11 - 2008 18 - 11 - 2008 17 - 11 - 2008 16 - 11 - 2008 15 - 11 - 2008 14 - 11 - 2008 13 - 11 - 2008 12 - 11 - 2008 11 - 11 - 2008 10 - 11 - 2008 9 - 11 - 2008 8 - 11 - 2008 7 - 11 - 2008 6 - 11 - 2008 4 - 11 - 2008 3 - 11 - 2008 2 - 11 - 2008 1 - 11 - 2008 |