Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 7 - 10 - 2008

ਅਸੀਂ ਜੰਗ ਨਹੀਂ ਹਾਰੀ : ਬੁੱਧਦੇਵ

ਟਾਟਾ ਦੇ ਸਿੰਗੂਰ ਤੋਂ ਨੈਨੋ ਪਰਿਯੋਜਨਾ ਹਟਾਉਣ ਤੋਂ ਬਾਅਦ ਪੱਛਮੀ ਬੰਗਾਲ ਦੇ ਮੁੱਖਮੰਤਰੀ ਬੁੱਧਦੇਵ ਭੱਟਾਚਾਰੀਆ ਨੇ ਕਿਹਾ ਕਿ ਰਾਜ ਸਰਕਾਰ ਲੜੇਗੀ ਅਤੇ ਉਦਯੋਗੀਕਰਨ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ. ਉਹਨਾਂ ਨੇ ਕਿਹਾ ਕਿ ਰਾਜ ਨੇ ਇੱਕ ਲੜਾਈ ਹਾਰੀ

Date:2008-10-07 Time:00:01:26

ਧੂਲੇ 'ਚ ਹਿੰਸਾ, 3 ਮਰੇ

ਮਹਾਰਾਸ਼ਟਰ ਦੇ ਧੂਲੇ ਕਸਬੇ ਵਿੱਚ ਐਤਵਾਰ ਨੂੰ ਦੋ ਗੁੱਟਾਂ ਦੇ ਵਿਚਕਾਰ ਭੜਕੀ ਹਿੰਸਾ ਵਿੱਚ ਕਰੀਬਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਲਗਭਗ ਕਈ ਲੋਕ ਫੱਟੜ ਹੋ ਗਏ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਪ੍ਰਸ਼ਾਸਨ ਨੇ ਸਥਿਤੀ

Date:2008-10-07 Time:00:01:26

ਮੱਧ ਅਫ਼ਗਾਨਿਸਤਾਨ 'ਚ ਭੂਚਾਲ ਦੇ ਝਟਕੇ

ਮੱਧ ਅਫ਼ਗਾਨਿਸਤਾਨ ਵਿੱਚ ਅੱਜ 6.0 ਦੀ ਤੀਵਰਤਾ ਵਾਲੇ ਭੂਚਾਲ ਦਾ ਇੱਕ ਤੇਜ ਝਟਕਾ ਮਹਿਸੂਸ ਕੀਤਾ ਗਿਆ, ਪਰ ਅਜੇ ਤੱਕ ਜਾਨਮਾਲ ਦੀ ਕਿਸੇ ਹਾਨੀ ਦੀ ਕੋਈ ਸੂਚਨਾ ਨਹੀਂ ਮਿਲੀ ਹੈ. ਅਮਰੀਕੀ ਭੂ-ਗਰਭ ਸਰਵੇਖਣ

Date:2008-10-07 Time:00:01:26

ਬਾਦਲ ਦੇਣਗੇ ਟਾਟਾ ਨੂੰ ਸੱਦਾ

ਟਾਟਾ ਦੇ ਸਿੰਗੂਰ ਤੋਂ ਹੱਟਣ ਦੇ ਦੋ ਦਿਨ ਬਾਅਦ ਪੰਜਾਬ ਸਰਕਾਰ ਨੇ ਕੱਲ੍ਹ ਕਿਹਾ ਕਿ ਉਹ ਇਸ ਵੱਡੀ ਕੰਪਨੀ ਦੀ ਲੱਖ ਟਕੀਆ ਕਾਰ ਬਣਾਉਣ ਦੀ ਮਹੱਤਵਕਾਂਸ਼ੀ ਯੋਜਨਾ ਨੂੰ ਪ੍ਰਦੇਸ਼ ਵਿੱਚ ਸਥਾਪਤ ਕਰਨ ਦੇ ਲਈ ਜਲਦ ਹੀ ਉਸਨੂੰ ਸੱਦਾ ਕਰੇਗੀ. ਮੁੱਖ

Date:2008-10-07 Time:00:01:26

ਡਕੈਤਾਂ ਦੇ ਗਿਰੋਹ ਦਾ ਪਰਦਾਫਾਸ਼

ਯਮੁਨਾਨਗਰ ਪੁਲਿਸ ਨੇ ਡਕੈਤਾਂ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕਰ ਕੇ ਸ਼ਿਵਪੁਰੀ ਦੇ ਮੁਰਾਸਲਿਨ ਅਮਰਪੁਰੀ ਦੇ ਸੁਦੇਸ਼ ਉਰਫ਼ ਰਿੰਕਾ ਅਤੇ ਮਾਂਡੇਵਰੀ ਦੇ ਕਮਲ ਨੂੰ ਗ੍ਰਿਫ਼ਤਾਰ ਕਰ ਲਿਆ. ਇੱਕ ਨੋਟਿਸ ਦੇ ਅਨੁਸਾਰ ਯਮੁਨਾਨਗਰ ਦੇ ਸੈਕਟਰ

Date:2008-10-07 Time:00:01:26

ਪੋਂਟਿੰਗ ਨੂੰ ਸ਼ਿਕਾਰ ਬਣਾਵਾਂਗਾ : ਭੱਜੀ

ਧੀਮੀ ਗਤੀ ਦੇ ਗੇਂਦਬਾਜ ਹਰਭਜਨ ਸਿੰਘ ਨੇ ਕਿਹਾ ਕਿ ਨੌ ਅਕਤੂਬਰ ਨੂੰ ਬੈਂਗਲੂਰ ਤੋਂ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਵਿੱਚ ਉਹ ਇੱਕ ਵਾਰ ਫਿਰ ਆਸਟਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਇੱਛਾ ਰੱਖਦੇ ਹਨ. ਦੁਰਗਾ ਪੂਜਾ

Date:2008-10-07 Time:00:01:26

ਵਾਰਨ ਦੀ ਬੁੱਕ 'ਚ 11 ਇੰਡੀਅਨ

ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਉਹਨਾਂ 100 ਸਰਬੋਤਮ ਟੈਸਟ ਕ੍ਰਿਕਟਰਾਂ ਵਿੱਚ ਚੋਟੀ ਉੱਤੇ ਹਨ, ਜਿਹਨਾਂ ਦਾ ਆਸਟਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਨੇ ਆਪਣੀ ਕਿਤਾਬ 'ਸ਼ੇਨ ਵਾਰਨਜ਼ ਸੈਂਚੁਰੀ' ਵਿੱਚ ਜਿਕਰ ਕੀਤਾ ਹੈ. ਇਸ ਕਿਤਾਬ

Date:2008-10-07 Time:00:01:26

ਮੁਸਲਮਾਨ ਹੀ ਕਿਉਂ ਨਿਸ਼ਾਨੇ 'ਤੇ : ਪਵਾਰ

ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਸੁਝਾਅ ਦਿੱਤਾ ਕਿ ਬਜਰੰਗ ਦਲ ਵਰਗੇ ਹਿੰਦੂ ਸਮੂਹਾਂ ਨੂੰ ਵੀ ਅੱਤਵਾਦੀ ਕਰਾਰ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੇ ਹੈਰਾਨੀ ਜਤਾਈ ਕਿ ਸਿਰਫ ਮੁਸਲਮਾਨਾਂ ਨੂੰ ਹੀ ਅੱਤਵਾਦੀ ਦੇ ਤੌਰ ਤੇ ਕਿਉਂ ਨਿਸ਼ਾਨਾ ਬਣਾਇਆ ਜਾ

Date:2008-10-07 Time:00:01:26

ਕਾਨੂੰਨ ਮੰਤਰੀ ਦੀ ਸਰਬਜੀਤ ਨਾਲ ਮੁਲਾਕਾਤ

ਪਾਕਿਸਤਾਨ ਦੇ ਕਾਨੂੰਨ ਮੰਤਰੀ ਫਾਰੂਕ ਨਾਈਕ ਨੇ ਅੱਜ ਪਾਕਿਸਤਾਨ ਦੇ ਲਾਹੌਰ ਕੋਰਟ ਲਖਪਤ ਜੇਲ੍ਹ ਵਿੱਚ ਭਾਰਤੀ ਕੈਦੀ ਸਰਬਜੀਤ ਨਾਲ ਮੁਲਾਕਾਤ ਕੀਤੀ, ਤਾਂ ਕਿ ਭਾਰਤ ਦੀ ਮਾਫ਼ੀਨਾਮੇ ਦੀ ਅਪੀਲ ਤੇ ਉਸਦੇ ਮਾਮਲੇ ਦੀ ਸਮੀਖਿਆ ਕੀਤੀ ਜਾ ਸਕੇ

Date:2008-10-07 Time:00:01:26


1   2  

page no.2

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008