Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 10 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.30 ਏਕ ਪਿਆਰ ਕਾ ਨਗਮਾ,10.00 ਈਟੀਵੀ,10.30 ਹਮ ਹੈਂ ਨਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਸੌਤੇਲਾ,12.30 ਇਸਤਰੀ,1.00 ਕਿਸੀ ਕੀ ਨਜਰ ਨ ਲਗੇ Date:2008-10-04 Time:00:00:08
ਖੂਨਦਾਨ ਦੀ ਲਹਿਰ ਨੂੰ ਘਰ ਘਰ ਤੱਕ ਲੈਕੇ ਜਾਣ ਦਾ ਹੌਂਸਲਾ ਰੱਖਣ ਵਾਲੀ ਯੂਨਾਈਟਿਡ ਵੈਲਫੇਅਰ ਸੋਸਾਇਟੀ ਨੂੰ ਪੰਜਾਬ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਸੰਮਾਨਿਤ ਕੀਤਾ ਗਿਆ. ਯੂਨਾਈਟਿਡ ਨੂੰ ਇਹ ਸਨਮਾਨ ਖੂਨਦਾਨ ਦੀ ਲਹਿਰ ਵਿੱਚ Date:2008-10-04 Time:00:00:04
ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਊਚਰ ਨੇ ਸੀਨੇਟ ਨਾਲ ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਨੂੰ ਮਿਲੀ ਮੰਜ਼ੂਰੀ ਦਾ ਸੁਆਗਤ ਕਰਦੇ ਹੋਏ ਅੱਜ ਇਸ ਨੂੰ ਇਤਿਹਾਸਕ ਉਪਲੱਬਧੀ ਕਰਾਰ ਦਿੱਤਾ ਅਤੇ ਕਿਹਾ ਹੈ ਕਿ ਇਹ ਮੌਕਾ ਜਸ਼ਨ ਮਨਾਉਣ ਦਾ ਹੈ। Date:2008-10-04 Time:00:00:04
ਮੁੰਬਈ ਪੁਲਿਸ ਨੇ ਦੇਸ਼ ਦੇ ਵਿਭਿੰਨ ਸ਼ਹਿਰਾਂ 'ਚ ਹਾਲ ਹੀ 'ਚ ਹੋਏ ਬੰਬ ਵਿਸਫ਼ੋਟਾ ਦੇ ਸ਼ੱਕੀ ਇੰਡੀਅਨ ਮੁਜ਼ਾਹਦੀਨ (ਆਈਐਮ) ਦੇ ਪ੍ਰਮੁੱਖ ਮੈਂਬਰਾਂ 'ਚ ਇੱਕ ਅਬੂ ਰਾਸ਼ਿਦ ਦਾ ਪਤਾ ਲਗਾਉਣ ਲਈ ਅੱਜ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ 'ਚ ਤਲਾਸ਼ੀ ਅਭਿਆਨ ਚਲਾਇਆ। Date:2008-10-04 Time:00:00:04
ਲਾਸ ਏਂਜਲਸ-ਸਾਹਸਿਕ ਯਾਤਰੀ ਸਟੀਵ ਫੋਸੇਟ ਦੇ ਉਸ ਜਹਾਜ਼ ਦਾ ਮਲਬਾ ਲੱਭ ਕੱਢਿਆ ਗਿਆ ਹੈ,ਜਿਸ ਦੀ ਉਡਾਨ ਦੌਰਾਨ ਉਹ ਗਾਇਬ ਹੋ ਗਏ ਸਨ,ਲੇਕਿਨ ਅਰਬਪਤੀ ਯਾਤਰੀ ਦੀ ਲਾਸ਼ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। Date:2008-10-04 Time:00:00:04
ਅਮਰੀਕੀ ਸਹਾਇਕ ਵਿਦੇਸ਼ ਮੰਤਰੀ ਰਿਚਰਡ ਬਾਉਚਰ ਨੇ ਕਰਾਰ ਬਾਰੇ ਬੋਲਦਿਆਂ ਕਿਹਾ ਕਿ ਕਰਾਰ ਭਾਰਤ ਦੀ ਲੋੜ ਉੱਪਰ ਅਧਾਰਤ ਅਦੁੱਤੀ ਵਿਵਸਥਾ ਹੈ.ਉਹਨਾਂ ਕਿਹਾ ਕਿ ਇਹ ਭਾਰਤ ਅਧਾਰਤ ਕਰਾਰ ਹੈ ਅਤੇ Date:2008-10-04 Time:00:00:04
ਇਸ ਗੱਲ ਉੱਪਰ ਜ਼ੋਰ ਦਿੰਦਿਆਂ ਕਿ ਭਾਰਤ-ਅਮਰੀਕਾ ਸੰਬੰਧ ਇੱਕ ਬਹੁਤ ਮਜ਼ਬੂਤ ਬੁਨਿਆਦ 'ਤੇ ਟਿਕੇ ਹਨ, ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨੇ ਕਿਹਾ ਹੈ ਕਿ ਇਤਹਾਸਕ ਪਰਮਾਣੂ ਕਰਾਰ ਭਾਰਤ ਨਾਲ ਸਥਾਈ ਮਿੱਤਰਤਾ ਦੇ ਪਿਛੋਕੜ ਵਿਚ ਇੱਕ ਵਡੇਰੇ ਢਾਂਚੇ ਦਾ.... Date:2008-10-04 Time:00:00:04
ਨਜਾਇਜ ਬੰਦੀਆਂ ਦੀ ਵੱਧਦੀ ਗਿਣਤੀ ਉੱਪਰ ਚਿੰਤਾ ਜਾਹਰ ਕਰਦੇ ਹੋਏ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਨੇ ਅਜਿਹੇ ਲੋਕਾਂ ਦੀ ਮਾੜ੍ਹੀ ਹਾਲਤ ਵੱਲ ਧਿਆਨ ਵਧਾਉਣ ਦਾ ਸੱਦਾ ਦਿੱਤਾ.ਇਸ ਵਿਚ ਦੱਸ ਲੱਖ ਦੇ ਲਗਭੱਗ Date:2008-10-04 Time:00:00:04
ਭਾਰਤ-ਅਮਰੀਕੀ ਪ੍ਰਮਾਣੂ ਕਰਾਰ ਨੂੰ ਸੀਨੇਟ ਤੋਂ ਮੰਜ਼ੂਰੀ ਮਿਲਣ ਦਾ ਸੁਆਗਤ ਕਰਦੇ ਹੋਏ ਰਾਸ਼ਟਰਪਤੀ ਅਹੁਦੇ ਦੇ ਰਿਪਬਲਿਕਨ ਉਮੀਦਵਾਰ ਜਾਨ ਮੈਕਕੇਨ ਨੇ ਆਸ਼ਾ ਜਤਾਈ ਹੈ ਕਿ ਇਸ ਤੋਂ ਦੋਨਾਂ ਦੇਸ਼ਾਂ ਤਕਨੀਕਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਂਦੇ ਹੋਏ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ 'ਤੇ ਰੋਕ ਲਗਾ Date:2008-10-04 Time:00:00:04
ਰਾਕਾਂਪਾ ਨੇਤਾ ਅਤੇ ਮਹਾਂਰਾਸ਼ਟਰ ਦੇ ਪੀਡਬਲਿਊਡੀ ਮੰਤਰੀ ਛੱਗਣ ਭੁੱਜਬੱਲ ਨੇ ਸ਼ਿਵਸੈਨਾ ਮੁਖੀ ਬਾਲ ਠਾਕਰੇ ਖਿਲਾਫ ਦਾਇਰ ਮਾਨਹਾਣੀ ਦਾ ਮਾਮਲਾ ਅੱਜ ਵਾਪਸ ਲੈ ਲਿਆ.ਬਾਂਦਰਾ ਉੱਪ ਸ਼ਹਿਰ ਵਿਖੇ ਸਥਿੱਤ ਮੈਟਰੋਪੋਲੀਟਨ Date:2008-10-04 Time:00:00:04
ਜੰਮੂ-ਕਸ਼ਮੀਰ ਦੇ ਸੋਪੀਆਂ ਜਿਲ੍ਹੇ 'ਚ ਪਾਕਿਸਤਾਨ ਤੋਂ ਸੰਚਾਲਤ ਹੋਣ ਵਾਲੇ ਲਸ਼ਕਰੇ ਤੋਇਬਾ ਦੇ ਦੋ ਅੱਤਵਾਦੀ ਮੁੱਠਭੇੜ 'ਚ ਮਾਰੇ ਗਏ। Date:2008-10-04 Time:00:00:04
ਉੱਤਰ ਪ੍ਰਦੇਸ਼,ਹਰਿਆਣਾ ਸੀਮਾ 'ਤੇ ਉੱਤਰ ਪ੍ਰਦੇਸ਼ ਦੇ ਗ੍ਰਾਮ ਕੇਰਟ 'ਚ ਦੋ ਕਰੋੜ ਰੁੱਪਏ ਦੀ ਸਰਕਾਰੀ ਜ਼ਮੀਨ 'ਤੇ ਫਰਜ਼ੀ ਬੈਨਾਮੇ ਦੇ ਅਧਾਰ 'ਤੇ ਇੱਕ ਭੂ-ਮਾਫ਼ੀਆ ਦੁਆਰਾ ਕਬਜ਼ਾ ਕੀਤੇ ਜਾਣ ਦਾ ਮਾਮਲਾ ਉਜਾਗਰ ਹੋਨ 'ਤੇ ਜਿਲ੍ਹਾ ਮੈਜਿਸਟ੍ਰੇਟ ਨੇ ਜਾਂਚ ਦੇ ਆਦੇਸ਼ ਦਿੱਤੇ Date:2008-10-04 Time:00:00:04
ਈਦ ਦੀ ਨਮਾਜ਼ ਦੇ ਬਾਅਦ ਬਾਲੇਸ਼ਵਰ ਜਿਲ੍ਹੇ ਦੇ ਖਾਗਰਾਪਲ ਪਿੰਡ 'ਚ ਦੋ ਗੁੱਟਾਂ ਦੇ ਵਿੱਚ ਸੰਘਰਸ਼ 'ਚ ਕਰੀਬ 25 ਲੋਕ ਜ਼ਖਮੀ ਹੋ ਗਏ। Date:2008-10-04 Time:00:00:04
ਅਮਰੀਕਾ ਨੇ ਅੱਜ ਕਿਹਾ ਕਿ ਭਾਰਤ ਨਾਲ ਹੋਇਆ ਸਿਵਲ ਪਰਮਾਣੂ ਕਰਾਰ ਦੋ ਪੱਖੀ ਸੰਬੰਧਾਂ ਵਿਚਕਾਰ ਇੱਕ ਮਾਤਰ ਤੱਤ ਨਹੀਂ ਹੈ ਪਰ ਇਹ ਇੱਕ ਵਿਆਪਕ ਰੂਪਰੇਖਾ ਦਾ ਹਿੱਸਾ ਹੈ.ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ Date:2008-10-04 Time:00:00:02
ਦੱਖਣੀ ਕੋਰੀਆ ਦੀ ਇੱਕ ਮਹਿਲਾ ਨੂੰ ਕਥਿਤ ਤੌਰ ਉੱਪਰ ਧੋਖਾ ਦੇਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਆਰੋਪ ਵਿਚ ਕੇਰਲ ਦੇ ਇੱਕ 38 ਸਾਲਾ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ.ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੋੱਚੀ ਦੇ ਰਹਿਣ Date:2008-10-04 Time:00:00:02
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਨੇ ਇੱਥੇ ਇੱਕ ਸੰਗੀਤ ਸਮਾਰੋਹ ਵਿਚ ਭਾਗ ਲਿਆ.ਇਸ ਸਮਾਰੋਹ ਵਿਚ ਮਨਮੋਹਨ ਕੈਬਿਨੇਟ ਦੇ ਮੈਂਬਰਾਂ ਨੇ ਵੀ ਭਾਗ ਲਿਆ ਜੋ ਮਹਾਤਮਾ ਗਾਂਧੀ ਦੇ ਪਸੰਦੀਦਾ Date:2008-10-04 Time:00:00:02
ਮੁੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਮੁੱਢਲੇ ਕਾਰੋਬਾਰ ਦੌਰਾਨ 204.20 ਅੰਕ ਹੇਠਾਂ ਡਿੱਗ ਕੇ 12,851.47 ਅੰਕਾਂ ਦੇ ਪੱਧਰ ਉੱਪਰ ਪੁੱਜ ਗਿਆ.ਉੱਧਰ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 54.20 Date:2008-10-04 Time:00:00:02
ਸਪਾਰਟਾ ਪ੍ਰਾਹ ਵਿੱਚ ਡਿਨਾਮੋ ਜਾਗਰੇਵ ਦੇ ਯੂਈਐਫ਼ਏ ਕੱਪ ਮੁਕਾਬਲੇ ਤੋਂ ਪਹਿਲਾਂ ਹੋਏ ਝੱੜਪ 'ਚ ਅੱਠ ਪੁਲਿਸ ਅਧਿਕਾਰੀ ਜ਼ਖਮੀ ਹੋ ਗਏ ਅਤੇ 300 ਤੋਂ ਜ਼ਿਆਦਾ ਕ੍ਰੋਏਸ਼ਿਆਈ ਫੁੱਟਬਾਲ ਸਮੱਰਥਕਾਂ ਨੂੰ ਹਿਰਾਸਤ 'ਚ ਲੈ Date:2008-10-04 Time:00:00:02
ਦੂਜੇ ਵਿਸ਼ਵ ਯੁੱਧ ਵੇਲ੍ਹੇ ਦਾ ਜਹਾਜ ਵਾਹਕ ਪੋਤ 'ਇੰਟਰ ਪਿੱਡ' ਵਾਪਸ ਮੈਨਹੱਟਣ ਬੰਦਰਗਾਹ ਪਰਤ ਆਇਆ ਹੈ ਜਿੱਥੇ ਇਸ ਨੇ ਫੌਜੀ ਅਤੇ ਪੁਲਾੜ ਮਿਉਜ਼ੀਅਮ ਦੇ ਰੂਪ ਵਿਚ 24 ਸਾਲ ਦੀ ਸੇਵਾ ਕੀਤੀ.ਇਸ ਜਹਾਜ ਨੂੰ ਵੇਖਣ ਲਈ ਹਡਸਨ Date:2008-10-04 Time:00:00:02
ਪਾਕਿਸਤਾਨ ਦੇ ਆਲ ਰਾਊਂਡਰ ਸ਼ਾਹਿਦ ਅਫ਼ਰੀਦੀ ਨੇ ਅੱਜ ਸਾਫ਼ ਕੀਤਾ ਹੈ ਕਿ ਉਨ੍ਹਾ ਨੇ ਕਦੇ ਵੀ ਡੈਕਨ ਚਾਰਜਰਜ਼ ਦੇ ਕਪਤਾਨ ਵੀਵੀਐਸ ਲਕਸ਼ਮਣ ਨੂੰ ਹਟਾਉਣ ਦੀ ਮੰਗ Date:2008-10-04 Time:00:00:02
ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਕੋਚ ਜਾਵੇਦ ਮਿਆਂਦਾਦ ਨੇ ਕ੍ਰਿਕਟ ਬੋਰਡ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਹੋਰ ਦੇਸ਼ਾਂ ਦੀਆਂ ਟੀਮਾਂ ਪਾਕਿਸਤਾਨ ਆਉਣ 'ਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ,ਤਦ ਤੱਕ ਅਸੀਂ ਘਰੇਲੂ ਲੜੀ ਵਿਦੇਸ਼ 'ਚ ਕਿਸੇ ਤੱਟਸਥ ਸਥਾਨ 'ਤੇ ਖੇਡਣ 'ਚ ਸੰਕੋਚ Date:2008-10-04 Time:00:00:02
page no.1 |
Select news date : 31 - 10 - 2008 30 - 10 - 2008 29 - 10 - 2008 28 - 10 - 2008 27 - 10 - 2008 26 - 10 - 2008 25 - 10 - 2008 24 - 10 - 2008 23 - 10 - 2008 22 - 10 - 2008 21 - 10 - 2008 20 - 10 - 2008 19 - 10 - 2008 18 - 10 - 2008 17 - 10 - 2008 16 - 10 - 2008 15 - 10 - 2008 14 - 10 - 2008 13 - 10 - 2008 12 - 10 - 2008 11 - 10 - 2008 10 - 10 - 2008 9 - 10 - 2008 8 - 10 - 2008 7 - 10 - 2008 6 - 10 - 2008 5 - 10 - 2008 4 - 10 - 2008 3 - 10 - 2008 2 - 10 - 2008 1 - 10 - 2008 |