Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 10 - 2008

ਟੀਵੀ ਗਾਈਡ (25 ਅਕਤੂਬਰ 08)

ਦੂਰਦਰਸ਼ਨ (ਮੁੱਖ ਚੈਨਲ) : ਸਵੇਰੇ 7.00 ਸਮਾਚਾਰ, 9.30 ਡਿਜਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ,11.30 ਡੀਡੀ ਟਾਪ ਟੇਨ, ਦੁਪਹਿਰ 12.00 ਇੰਡੀਅਨ ਇੰਪ੍ਰਿੰਟਸ, 12.30

Date:2008-10-26 Time:00:01:25

ਦਲਾਈਲਾਮਾ ਦੀ ਅਰੁਣਾਚਲ ਯਾਤਰਾ ਮੁਲਤਵੀ

ਤਿੱਬਤੀਆਂ ਦੇ ਧਾਰਮਿਕ ਗੁਰੂ ਦਲਾਈਲਾਮਾ ਦੀ ਤਵਾਂਗ ਸਮੇਤ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਅਗਲੇ ਸਾਲ ਮਾਰਚ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ.ਦਲਾਈਲਾਮਾ ਦੇ ਦਫਤਰ ਨੇ ਇਸ ਦੀ ਸੂਚਨਾ

Date:2008-10-26 Time:00:01:22

ਅਦਾਲਤ ਵੱਲੋਂ ਨਲਿਨੀ ਦੀ ਅਪੀਲ ਸਵੀਕਾਰ

ਮਦਰਾਸ ਹਾਈਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ਵਿਚ ਦੋਸ਼ੀ ਅਤੇ ਉਮਰਕੈਦ ਦੀ ਸਜਾ ਕੱਟ ਰਹੀ ਐਸ. ਨਲਿਨੀ ਦੀ ਅਪੀਲ ਕੀਤੀ ਜਿਸ ਵਿਚ ਉਸ ਨੇ ਅਦਾਲਤ ਦੀ ਏਕਲ ਪੀਠ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਸੀ. ਜੱਜ ਨੇ ਉਸ ਦੀ

Date:2008-10-26 Time:00:01:22

ਬਿਹਾਰ 'ਚ ਵਿਦਿਆਰਥੀ ਅੰਦੋਲਨ,ਗੱਡੀਆਂ ਰੱਦ

ਪੂਰਬ ਮੱਧ ਰੇਲਵੇ ਨੇ ਬਿਹਾਰ ਵਿਚ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਵੇਖਦੇ ਹੋਏ ਕੁੱਝ ਰੇਲਗੱਡੀਆਂ ਦਾ ਸੰਚਾਲਨ ਰੱਦ ਕਰ ਦਿੱਤਾ ਹੈ. ਉੱਤਰ ਪੱਛਮੀ ਰੇਲਵੇ ਦੇ ਮੁੱਖ

Date:2008-10-26 Time:00:01:22

ਅਮਰੀਕਾ,ਰੂਸ ਕਰਨ ਗੱਲਬਾਤ:ਬਾਨ

ਸੰਯੁਕਤ ਰਾਸ਼ਟਰ(ਸੰਰਾ) ਮਹਾਂਸਕਤੱਰ ਬਾਨ ਕੀ ਮੂਨ ਨੇ ਪਰਮਾਣੂ ਮੁਕਤ ਦੁਨੀਆ ਲਈ ਕੁੱਝ ਕਦਮ ਚੁੱਕਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਰੂਸ ਆਪਣੇ ਪਰਮਾਣੂ ਜਖੀਰੇ ਵਿਚ ਕਮੀ ਲਿਆਉਣ ਲਈ ਮੁੜ੍ਹ ਤੋਂ ਗੱਲਬਾਤ ਸ਼ੁਰੂ ਕਰਨ.ਸੁਰੱਖਿਆ ਮੁੱਦਿਆਂ ਉੱਪਰ ਕੇਂਦ੍ਰਿਤ ਅੰਤਰ

Date:2008-10-26 Time:00:01:22

ਚਰਚ 'ਤੇ ਨਕਸਲੀ ਹਮਲਾ

ਹਥਿਆਰਬੰਦ ਨਕਸਲੀਆਂ ਵੱਲੋਂ ਮਹਾਂਰਾਸ਼ਟਰ ਦੇ ਇੱਕ ਪਿੰਡ ਵਿਚ ਸਥਿੱਤ ਚਰਚ ਦੇ ਸਮਾਨ ਨੂੰ ਨੁਕਸਾਨ ਪੁਜਾਉਣ ਦੀ ਖਬਰ ਮਿਲੀ ਹੈ.ਪੁਲਿਸ ਨੇ ਇੱਥੇ ਦੱਸਿਆ ਕਿ ਹਮਲਾਵਰਾਂ ਨੇ ਕੱਲ੍ਹ ਗੜ੍ਹਚਿਰੋਲੀ ਜਿਲ੍ਹੇ ਦੇ ਯੇਨਾਸਾਰ ਪਿੰਡ ਵਿਚ ਸਥਿੱਤ ਚਰਚ

Date:2008-10-26 Time:00:01:22

ਮਾਇਆ ਦਾ ਪੁਤਲਾ ਫੂਕਿਆ

ਕਾਨਪੁਰ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਇੱਥੇ ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਦਾ ਪੁਤਲਾ ਫੂਕਿਆ.ਕਾਂਗਰਸ ਵਰਕਰਾਂ ਨੇ ਪਾਰਤੀ ਜਿਲ੍ਹਾ

Date:2008-10-26 Time:00:01:22

ਜੇਲ 'ਚ ਸੁਰੰਗ,ਚਾਰ ਖਿਲਾਫ ਮਾਮਲਾ

ਅੰਬਾਲਾ ਪੁਲਿਸ ਨੇ ਪਾਕਿਸਤਾਨ ਦੇ ਦੋ ਕਥਿੱਤ ਜਸੂਸਾਂ ਸਮੇਤ ਚਾਰ ਕੈਦੀਆਂ ਖਿਲਾਫ ਜੇਲ੍ਹ ਤੋਂ ਫਰਾਰ ਹੋਣ ਸੰਬੰਧੀ ਮਾਮਲਾ ਦਰਜ ਕੀਤਾ ਹੈ.ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ਉੱਪਰ ਬਲਦੇਵ ਨਗਰ ਪੁਲਿਸ ਨੇ ਇਸ ਸੰਬੰਧੀ

Date:2008-10-26 Time:00:01:20

ਬੁਸ਼ ਵੱਲੋਂ ਦਿਵਾਲੀ ਦੀ ਵਧਾਈ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਇੱਥੇ ਭਾਰਤੀ ਅਮਰੀਕੀ ਸਮਾਜ ਨੂੰ ਦਿਵਾਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਧਾਰਮਿਕ ਸੁਤੰਤਰਤਾ ਅਤੇ ਦੋਵਾਂ ਦੀ ਮਜ਼ਬੂਤ ਰਸਮੀ ਆਸਥਾ ਦੀ ਯਾਦ ਦੁਆਉਂਦਾ ਹੈ. ਰਾਸ਼ਟਰਪਤੀ ਨਾਲ ਉਹਨਾਂ ਦੀ ਪਤਨੀ ਲਾਰਾ ਬੁਸ਼ ਨੇ ਸਮਾਜ

Date:2008-10-26 Time:00:01:20

ਬੁਸ਼,ਲਾਰਾ ਵੱਲੋਂ ਮੈਕਕੇਨ ਲਈ ਮਤਦਾਨ

ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਾਨ ਮੈਕਕੇਨ ਦੀਆਂ ਆਲੋਚਨਾਵਾਂ ਨੂੰ ਓਹਲੇ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਪਹਿਲੀ ਮਹਿਲਾ ਲਾਰਾ ਬੁਸ਼ ਨੇ ਚਾਰ ਨਵੰਬਰ ਨੂੰ ਹੋਣ ਵਾਲੀਆਂ ਚੌਣਾਂ ਵਿਚ ਮੈਕਕੇਨ ਦੇ ਪੱਖ ਵਿਚ

Date:2008-10-26 Time:00:01:20

ਅੱਤਵਾਦ ਤੋਂ ਪ੍ਰਭਾਵਿਤ ਪਟਾਖਾ ਬਜ਼ਾਰ

ਰਾਜਧਾਨੀ ਵਿਖੇ ਸਥਿੱਤ ਏਸ਼ੀਆ ਦੇ ਸੱਭ ਤੋਂ ਵੱਡੇ ਸਦਰ ਬਜਾਰ ਦੇ ਪਟਾਖਾ ਵਪਾਰ ਉੱਪਰ ਅੱਤਵਾਦ ਦਾ ਪ੍ਰਭਾਵ ਪੈਣ ਲੱਗਾ ਹੈ ਅਤੇ ਵਪਾਰੀ ਉੱਥੇ ਪਟਾਖਿਆਂ ਦੀ ਵਿੱਕਰੀ ਲਈ ਲਾਇਸੈਂਸ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ.ਦਿੱਲੀ ਵਪਾਰ ਮਹਾਸੰਘ

Date:2008-10-26 Time:00:01:20

ਸਚਿਨ ਨੂੰ ਝੂਠਾ ਨਹੀਂ ਕਿਹਾ:ਗਿਲਕ੍ਰਿਸਟ

ਆਲੋਚਨਾ ਤੋਂ ਹੈਰਾਨ ਆਸਟ੍ਰੇਲੀਆ ਦੇ ਸਾਬਕਾ ਵਿਕਟ ਕੀਪਰ ਐਡਮ ਗਿਲਕ੍ਰਿਸਟ ਨੇ ਕਿਹਾ ਕਿ ਉਹਨਾਂ ਨੇ ਆਪਣੀ ਆਗਾਮੀ ਆਤਮਕਥਾ ਵਿਚ ਸਚਿਨ ਨੂੰ ਝੂਠਾ ਜਾਂ ਖੇਡ ਭਾਵਨਾ ਦੇ ਉਲਟ ਵਿਹਾਰ ਕਰਨ ਵਾਲਾ ਨਹੀਂ ਕਿਹਾ.ਉਹਨਾਂ ਕਿਹਾ ਕਿ ਮੀਡੀਆ ਨੇ ਉਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ.ਉਹਨਾਂ

Date:2008-10-26 Time:00:01:20

ਮਨਮੋਹਨ ਨੇ ਕੀਤੀ ਐਂਜਲਾ ਨਾਲ ਗੱਲਬਾਤ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਰਮਨ ਚਾਂਸਲਰ ਐਂਜਲਾ ਮਰਕੇਲ ਨਾਲ ਇੱਥੇ ਦੋ ਪੱਖੀ ਮੁੱਦਿਆਂ ਅਤੇ ਸੰਸਾਰਕ ਵਿੱਤੀ ਸੰਕਟ ਉੱਪਰ ਚਰਚਾ ਕੀਤੀ.ਸੂਤਰਾਂ ਮੁਤਾਬਕ ਇੱਥੇ ਸੱਤਵੀਂ ਏਸ਼ੀਆ ਯੂਰੋਪ ਬੈਠਕ(ਏਐਸਈਐਮ) ਵਿਚ ਭਾਗ ਲੈਣ ਪੁੱਜੇ ਮਨਮੋਹਨ ਦੀ ਜਰਮਨ ਚਾਂਸਲਰ

Date:2008-10-26 Time:00:01:20

ਮੰਦੀ ਦੇ ਕਾਬੂ 'ਚ ਨਹੀਂ ਆਵੇਗਾ ਭਾਰਤ:ਸੁੱਬਾਰਾਵ

ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੁਵੁਰੀ ਸੁੱਬਾਰਾਵਾ ਨੇ ਦਾਅਵਾ ਕੀਤਾ ਕਿ ਮਾਮੂਲੀ ਗਿਰਾਵਟ ਦੇ ਬਾਵਜੂਦ ਭਾਰਤ ਵਿਚ ਵਿਕਾਸ ਦੀ ਗਤੀ ਬਰਕਰਾਰ ਰਹੇਗੀ ਅਤੇ ਇਹ ਆਰਥਿਕ ਮੰਦੀ ਦੇ ਕਾਬੂ ਵਿਚ ਨਹੀਂ ਆਵੇਗਾ ਜਿਵੇਂ ਕਿ ਕੁੱਝ ਵਿਕਸਿਤ ਅਰਥ ਵਿਵਸਥਾਵਾਂ ਦੇ ਮਾਮਲੇ

Date:2008-10-26 Time:00:01:20

ਆਈਪੀਐਲ ਪ੍ਰਧਾਨ ਲਲਿਤ ਨੇ ਕੀਤਾ ਖੁਲਾਸਾ

ਇੰਡੀਅਨ ਪ੍ਰੀਮੀਅਰ ਲੀਗ ਦੇ ਪ੍ਰਧਾਨ ਲਲਿਤ ਮੋਦੀ ਨੇ ਖੁਲਾਸਾ ਕੀਤਾ ਹੈ ਕਿ ਈਸੀਬੀ ਆਪਣੇ ਖਿਡਾਰੀਆਂ ਨੂੰ ਉਦੋਂ ਤੱਕ ਆਈਪੀਐਲ ਵਿਚ ਖੇਡਣ ਲਈ ਇਜ਼ਾਜ਼ਤ ਨਹੀਂ ਦੇਵੇਗਾ ਜਦੋਂ ਤੱਕ ਬੀਸੀਸੀਆਈ ਆਪਣੇ 20 ਖਿਡਾਰੀਆਂ ਨੂੰ ਇੰਗਲਿਸ਼ ਪ੍ਰੀਮੀਅਰ ਲੀਗ(ਈਪੀਐਲ) ਵਿਚ ਖੇਡਣ ਦੀ ਇਜ਼ਾਜ਼ਤ ਨਹੀਂ ਦਿੰਦਾ. ਮੋਦੀ ਨੇ

Date:2008-10-26 Time:00:01:20

ਬਿਨਾਂ ਸ਼ਾਂਤੀ ਸੰਭਵ ਨਹੀਂ ਵਿਕਾਸ:ਮਨਮੋਹਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਤਵਾਦ ਖਿਲਾਫ ਲੜਾਈ ਵਿਚ ਸੰਸਾਰਕ ਸਹਿਯੋਗ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਦੁਨੀਆਂ ਸਾਹਮਣੇ ਇੱਕ ਵੱਡੀ ਚੁਣੌਤੀ ਲਗਾਤਾਰ ਵਿਕਾਸ ਦੀ ਹੈ ਜਿਸ ਨੂੰ ਸ਼ਾਂਤੀ ਦੇ ਬਿਨਾਂ ਹਾਸਲ ਨਹੀਂ ਕੀਤਾ ਜਾ ਸਕਦਾ.ਇੱਥੇ ਸੱਤਵੀਂ

Date:2008-10-26 Time:00:01:20

ਮਾਇਆ ਦਾ ਪੁਤਲਾ ਫੂਕਿਆ

ਕਾਨਪੁਰ ਯੂਨੀਵਰਸਿਟੀ ਵਿਚ ਰਾਹੁਲ ਗਾਂਧੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਇੱਥੇ ਕਾਂਗਰਸ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਰਾਜ ਦੀ ਮੁੱਖ ਮੰਤਰੀ ਮਾਇਆਵਤੀ ਦਾ ਪੁਤਲਾ ਫੂਕਿਆ.ਕਾਂਗਰਸ ਵਰਕਰਾਂ ਨੇ ਪਾਰਤੀ ਜਿਲ੍ਹਾ

Date:2008-10-26 Time:00:01:20


1  

page no.1

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008