Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 10 - 2008

ਟੀਵੀ ਗਾਈਡ (17 ਅਕਤੂਬਰ 08)

ਦੂਰਦਰਸ਼ਨ : ਸਵੇਰੇ 8.30 ਏਕ ਪਿਆਰ ਕਾ ਨਗਮਾ, 10.00 ਈਟੀਵੀ, 10.30 ਹਮ ਹੈਂ ਨਾ, 11.00 ਵਓਮਕੇਸ਼ ਬਕਸ਼ੀ, ਦੁਪਹਿਰ 12.00 ਸੌਤੇਲਾ, 12.30 ਸਤਰੀ, 1.00 ਕਿਸੀ ਕੀ ਨਜਰ ਨ ਲਗੇ

Date:2008-10-18 Time:00:18:39

ਬਿਗ ਬੋਸ ਕਲਾਕਾਰਾਂ ਨੂੰ ਰਾਹਤ

ਇੱਕ ਟੀਵੀ ਸ਼ੋਅ ਬਿਗ ਬੋਸ ਦੇ ਨਿਰਮਾਤਾ ਦੀ ਅਪੀਲ ਉੱਤੇ ਸੁਣਵਾਈ ਕਰਦੇ ਹੋਏ ਬੰਬਈ ਉੱਚ ਅਦਾਲਤ ਨੇ ਕੱਲ੍ਹ ਪੁਲਿਸ ਨੂੰ ਨਿਰਦੇਸ਼ ਦਿੱਤਾ ਕਿ ਉਹ ਪ੍ਰੋਗ੍ਰਾਮ ਦੇ ਨਿਰਮਾਤਾ ਅਤੇ ਰਾਹੁਲ ਮਹਾਜਨ ਸਮੇਤ ਹੋਰ ਕਲਾਕਾਰਾਂ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ

Date:2008-10-18 Time:00:18:34

ਭੱਜੀ ਮਾਮਲੇ 'ਚ ਮੰਗੀ ਏਪੀਸੋਡ ਰਿਕਾਰਡਿੰਗ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਉਸ ਟੀਵੀ ਰਿਅਲਟੀ ਸ਼ੋਅ ਦੇ ਏਪੀਸੋਡ ਦੀ ਰਿਕਾਰਡਿੰਗ ਮੰਗੀ ਹੈ, ਜਿਸ ਵਿੱਚ ਹਰਭਜਨ ਸਿੰਘ ਨੂੰ ਰਾਵਣ ਦੇ ਰੂਪ ਵਿੱਚ ਵਿਖਾਇਆ ਗਿਆ ਹੈ. ਕਥਿਤ ਤੌਰ 'ਤੇ ਧਾਰਮਿਕ ਭਾਵਨਾਵਾਂ ਨੂੰ ਭੜ੍ਹਕਾਉਣ ਦੇ ਕਾਰਣ ਹਰਭਜਨ ਦੇ ਵਿਰੁੱਧ

Date:2008-10-18 Time:00:18:34

ਮੰਤਰੀ ਦੇ ਪੁੱਤਰ ਵਿਰੁੱਧ ਮਾਮਲਾ

ਗੋਆ ਦੇ ਮੰਤਰੀ ਅਤਾਨਸੀਓ ਮੋਂਸੇਰਾਤੇ ਦੇ ਪੁੱਤਰ ਵਿਰੁੱਧ ਨਾਬਾਲਿਗ ਜਰਮਨ ਲੜਕੀ ਦੇ ਨਾਲ ਬਲਾਤਕਾਰ ਦਾ ਮਾਮਲਾ ਕੱਲ੍ਹ ਦਰਜ ਕੀਤਾ ਗਿਆ. ਦੂਜੇ ਪਾਸੇ ਪੀੜ੍ਹਤ ਦੀ ਮਾਂ ਨੂੰ ਨਿਆ ਦਿਵਾਉਣ ਵਿੱਚ ਮਦਦ ਕਰਨ ਨੂੰ ਲੈਕੇ ਇੱਕ ਸਮਾਜਿਕ ਵਰਕਰ ਉੱਤੇ

Date:2008-10-18 Time:00:18:34

ਨੈਨੋ ਦੇ ਗੁਜਰਾਤ ਪਲਾਇਨ 'ਤੇ ਦੁਖੀ ਲਾਲੂ

ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਇੱਥੇ ਕਿਹਾ ਕਿ ਜੇਕਰ ਸਿੰਗੂਰ ਵਾਂਗ ਹੀ ਗੁਜਰਾਤ ਵਿਚ ਵੀ ਨੈਨੋ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਦਾ ਬਿਹਾਰ ਵਿਚ ਸਵਾਗਤ ਹੈ ਕਿਉਂ ਜੋ ਰਾਜ ਵਿਚ ਕਾਫੀ ਜਮੀਨ ਬੰਜਰ ਹੈ.ਯਾਦਵ ਨੇ ਇੱਥੇ ਆਪਣੀ ਸੋਮਨਾਥ ਯਾਤਰਾ

Date:2008-10-18 Time:00:18:34

ਮੈਕਮਿਲਨ ਸਦਕਾ ਜਿੱਤੀ ਬੰਗਾਲ ਟਾਇਗਰਸ

ਕਪਤਾਨ ਕ੍ਰੇਗ ਮੈਕਮਿਲਨ ਦੀ ਸ਼ਾਨਦਾਰ ਪਾਰੀ ਅਤੇ ਗੇਂਦਬਾਜਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਾਇਲ ਬੰਗਾਲ ਟਾਇਗਰਸ ਨੇ ਬੀਤੀ ਰਾਤ ਇੱਥੇ ਲਾਲ ਬਹਾਦੁਰ ਸਟੇਡੀਅਮ ਵਿਚ ਖੇਡੇ ਗਏ ਆਈਸੀਐਲ ਦੇ ਇੱਕ ਟੀ-20 ਮੈਚ ਵਿਚ ਦਿੱਲੀ ਜਾਇੰਟਸ

Date:2008-10-18 Time:00:18:34

ਓਬਾਮਾ ਨੂੰ ਮਿਲਿਆ ਲੰਮਾ ਸਮਰਥਕ

7 ਫੁੱਟ 8 ਇੰਚ ਲੰਮੇ ਇਗੋਰ ਵੋਵਕੋਵਿੰਸਕੀ ਦੀ ਮਨਪਸੰਦ ਟੀਸ਼ਰਟ ਉਸ ਨੂੰ ਵਿਸ਼ਵ ਦਾ ਸੱਭ ਤੋਂ ਲੰਮਾ ਓਬਾਮਾ ਸਮਰਥਕ ਜ਼ਾਹਰ ਕਰਦੀ ਹੈ.ਉਸ ਨੇ ਦੱਸਿਆ ਕਿ ਇਹ ਓਬਾਮਾ ਦਾ ਸਮਰਥਨ ਕਰਨ ਲਈ ਇੱਕ ਛੋਟਾ ਜ਼ਰੀਆ ਹੈ.ਇਗੋਰ ਦੀ ਪੀਚਿਉਟਰੀ ਗ੍ਰੰਥੀ ਵੱਧ ਗਈ....

Date:2008-10-18 Time:00:18:32

ਕੁੰਬਲੇ ਬਿਨਾਂ ਉੱਤਰੇ ਭਾਰਤ ਦੀ ਠੀਕ ਸ਼ੁਰੂਆਤ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੀ ਜਾ ਰਹੀ ਟੈਸਟ ਲੜ੍ਹੀ ਦੇ ਦੂਜੇ ਮੈਚ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ.ਖਬਰ ਲਿਖੇ ਜਾਣ ਤੱਕ ਭਾਰਤ ਨੇ ਸਹਿਵਾਗ ਦੀ ਵਿਕਟ ਗੁਆ ਕੇ 104 ਦੌੜਾਂ ਬਣਾਈਆਂ ਸਨ ਜਦੋਂ....

Date:2008-10-18 Time:00:18:32

ਮੋਨਿਕਾ ਬੇਦੀ ਦੇ ਸੰਬੰਧਾਂ 'ਤੇ ਸਲੇਮ ਦੁੱਖੀ

ਮਾਫੀਆ ਡਾਨ ਅਬੂ ਸਲੇਮ ਨੇ ਅਦਾਕਾਰਾ ਮੋਨਿਕਾ ਬੇਦੀ ਨੂੰ ਦੂਜਾ ਕਨੂੰਨੀ ਨੋਟਿਸ ਭੇਜਿਆ ਹੈ ਅਤੇ ਕਿਹਾ ਹੈ ਕਿ ਉਹ ਉਸ ਦੇ ਕਿਸੇ ਹੋਰ ਵਿਅਕਤੀ ਨਾਲ ਨਜਾਇਜ ਸੰਬੰਧਾਂ ਨੂੰ ਲੈ ਕੇ ਦੁਖੀ ਹੈ.ਸਲੇਮ ਨੇ ਇਹ ਪੱਤਰ ਹਾਲ ਹੀ ਵਿਚ ਸ਼ੁਰੂ ਹੋਏ ਟੀਵੀ ਚੈਨਲ ਕਲਰ ਨੂੰ ਭੇਜਿਆ ਹੈ....

Date:2008-10-18 Time:00:18:32

ਸੋਮਨਾਥ ਵੱਲੋਂ ਲੋਕਸਭਾ ਮੁਲਤਵੀ

ਚੌਦਵੀਂ ਲੋਕਸਭਾ ਦੇ 14ਵੇਂ ਸੈਸ਼ਨ ਦੇ ਦੂਜੇ ਹਿੱਸੇ ਦੀ ਕਾਰਵਾਈ ਅੱਜ ਸ਼ੁਰੂ ਹੋਣ 'ਤੇ ਪ੍ਰਧਾਨ ਸੋਮਨਾਥ ਚਟਰਜੀ ਨੇ ਸੱਭ ਤੋਂ ਪਹਿਲਾਂ ਸਦਨ ਦੇ ਦੋ ਮੌਜੂਦਾ ਮੈਂਬਰਾਂ ਡੀਸੀ ਸ਼੍ਰੀਕਾਂਤੱਪਾ(ਚਿਕਮੰਗਲੂਰ ਦੇ ਐਮਪੀ), ਕਿਸ਼ਨਲਾਲ ਦਿਲੇਰ(ਹਾਥਰਸ ਦੇ ਐਮਪੀ) ਅਤੇ 7 ਸਾਬਕਾ ਮੈਂਬਰਾਂ....

Date:2008-10-18 Time:00:18:32

ਇਰਾਕੀ ਸੰਸਕ੍ਰਿਤੀ ਦਾ ਹੋਵੇਗਾ ਸੰਰਖਿਅਣ:ਲਾਰਾ

ਅਮਰੀਕੀ ਦੀ ਪਹਿਲੀ ਮਹਿਲਾ ਲਾਰ ਬੁਸ਼ ਨੇ ਬਗਦਾਦ ਦੂਤਘਰ ਦਾ ਦੌਰਾ ਕਰਕੇ ਇਰਾਕ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੀ ਮੁੜ ਉਸਾਰੀ ਅਤੇ ਇਸ ਦੇ ਮਹਤੱਵ ਦਾ ਸੰਰਖਿਅਣ ਕਰਨ ਦਾ ਐਲਾਨ ਕੀਤਾ.ਉਹਨਾਂ ਕਿਹਾ ਕਿ ਇਸ ਮੰਤਵ ਲਈ 1.40 ਕਰੋੜ ਡਾਲਰ ਦੀ ਰਾਸ਼ੀ ਵੀ....

Date:2008-10-18 Time:00:18:32

ਗੂਗਲ ਦੀ ਆਮਦਨੀ ਵਧੀ

ਸੰਸਾਰ ਦੀ ਮੁੱਖ ਇੰਟਰਨੈਟ ਸਰਚ ਇੰਜਣ ਗੂਗਲ ਨੇ 2008 ਦੀ ਤੀਜੀ ਤਿਮਾਹੀ ਵਿਚ 26.16 ਫੀਸਦੀ ਵਾਧੇ ਨਾਲ 1.35 ਅਰਬ ਡਾਲਰ ਦੀ ਸ਼ੁੱਧ ਆਮਦਨੀ ਹਾਸਲ ਕੀਤੀ.ਗੂਗਲ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਖੋਜ ਅਧਾਰਤ ਇਸ਼ਤਿਹਾਰਾਂ ਵਿਚ ਵਾਧੇ ਨਾਲ ਉਸਦੀ

Date:2008-10-18 Time:00:18:32

ਭਾਰਤ 'ਚ ਜਹਾਜ ਸੇਵਾ ਸ਼ੁਰੂ ਕਰੇਗੀ ਏਅਰ ਏਸ਼ੀਆ

ਭਾਰਤ-ਮਲੇਸ਼ੀਆ ਹਵਾਈ ਮਾਰਗ ਉੱਪਰ ਜਹਾਜ ਕਿਰਾਏ ਵਿਚ ਅਗਲੇ ਕੁੱਝ ਮਹੀਨਿਆਂ ਵਿਚ ਕਮੀ ਆਉਣ ਦੀ ਸੰਭਾਵਆ ਹੈ.ਸਸਤੀ ਜਹਾਜ ਸੇਵਾ ਦੇਣ ਵਾਲੀ ਏਅਰ ਏਸ਼ੀਆ ਨੇ 5 ਤੋਂ 6 ਹਜ਼ਾਰ ਰੁਪਏ ਦੇ ਵਿਚਕਾਰ ਦੇ ਕਿਰਾਏ ਵਿਚ ਭਾਰਤੀ ਬਜਾਰ ਵਿਚ ਕੁੱਦਣ ਦੀ ਯੋਜਨਾ ਬਣਾਈ

Date:2008-10-18 Time:00:18:32

ਮੁਹਿੰਮ ਤੋਂ ਪਹਿਲਾਂ ਆਸ਼ੰਕਾ ਦਾ ਦੌਰ:ਮਾਧਵਨ

ਪੁਲਾੜ ਵਿਗਿਆਨੀ ਅਗਲੇ ਹਫਤੇ ਚੰਦਰਯਾਨ-1 ਦੇ ਇਤਹਾਸਕ ਪ੍ਰਖੇਪਣ ਦੀ ਤਿਆਰੀ ਵਿਚ ਦਿਨ ਰਾਤ ਜੁੱਟੇ ਹਨ ਅਤੇ ਉਹਨਾਂ ਦਾ ਪੂਰਾ ਸਮਾਜ ਉਤੇਸ਼ਨਾਂ ਅਤੇ ਆਸ਼ੰਕਾ ਦੇ ਦੌਰ ਵਿਚੋਂ ਲੰਘ ਰਿਹਾ ਹੈ.ਭਾਰਤੀ ਪੁਲਾੜ ਸੋਧ ਸੰਗਠਨ (ਇਸਰੋ) ਦੇ ਪ੍ਰਧਾਨ ਜੀ.

Date:2008-10-18 Time:00:18:32

ਅਪੋਲੋ ਟਾਇਰਸ ਦੀ ਸਰਕਾਰ ਤੋਂ ਮੰਗ

ਭਾਰੀ ਗੱਡੀਆਂ ਲਈ ਟਾਇਰ ਬਨਾਉਣ ਵਾਲੀ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਅਪੋਲੋ ਟਾਇਰਸ ਨੇ ਸਰਕਾਰ ਤੋਂ ਚੀਨ ਤੋਂ ਆਯਾਤ ਕੀਤੇ ਸਸਤੇ ਰੇਡੀਅਲ ਟਾਇਰਾਂ ਉੱਪਰ ਡੰਪਿੰਗ ਰੋਧੀ ਟੈਕਸ ਲਗਾਉਣ ਦੀ ਮੰਗ ਕੀਤੀ ਹੈ.ਕੰਪਨੀ ਦੇ ਉੱਪ

Date:2008-10-18 Time:00:18:32


1  

page no.1

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008