Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 10 - 2008

ਟੀਵੀ ਟਾਈਮ ( 15 ਅਕਤੂਬਰ 08)

ਸਵੇਰੇ 8.30 ਇਕ ਪਿਆਰ ਕਾ ਨਗਮਾ, 10.00 ਈਟੀਵੀ ਪ੍ਰਸਾਰਣ, 10.30 ਹਮ ਹੈਂ ਨਾ, 11.00 ਬਓਮਕੇਸ਼ ਬਕਸ਼ੀ, ਦੁਪਹਿਰ 12.00 ਸੌਤੇਲਾ, 12.30 ਸਤ੍ਰੀ...ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ ਕੀ, 2.00 ਗੁਲਬਾਨੋ,

Date:2008-10-16 Time:00:00:57

ਵਕਾਰ ਬਣੇ ਗੇਂਦਬਾਜ਼ੀ ਸਲਾਹਕਾਰ

ਪਾਕਿਸਤਾਨ ਦੇ ਸਾਬਕਾ ਤੇਜ ਗੇਂਦਬਾਜ ਵਕਾਰ ਯੂਨੁਸ ਨੇ ਇੰਗਲੈਂਡ ਐਂਡ ਵੈਲਸ ਕ੍ਰਿਕਟ ਬੋਰਡ ਦੀ ਪੇਸ਼ਕਸ਼ ਨੂੰ ਸਵੀਕਾਰ ਕਰ ਲਿਆ ਹੈ. ਇਸਦੇ ਨਾਲ ਹੀ ਉਹ ਹੁਣ ਉਸਦੀ ਐਕਡਮੀ ਟੀਮ ਦੇ ਗੇਂਦਬਾਜੀ ਸਲਾਹਕਾਰ ਬਣ ਗਏ ਜੋ ਭਾਰਤ ਦੌਰੇ 'ਤੇ ਆ ਰਹੀ

Date:2008-10-16 Time:00:00:53

ਪ੍ਰਭਾਤ ਫੇਰੀ ਕੱਲ੍ਹ ਤੋਂ ਸ਼ੁਰੂ

ਵਾਰਣਸੀ ਵਿੱਚ ਸਿੱਖ ਸਮੁਦਾਇ 13 ਨਵੰਬਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 539ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਕੱਲ੍ਹ ਤੋਂ ਇੱਕ ਮਹੀਨੇ ਤੱਕ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਪ੍ਰਭਾਤਫੇਰੀ ਕੱਢਣਗੇ. ਵਾਰਾਣਸੀ ਵਿੱਚ ਗੁਰੂਬਾਗ ਸਥਿਤ ਗੁਰੂਦੁਆਰੇ ਦੇ ਆਹੁਦੇਦਾਰਾਂ

Date:2008-10-16 Time:00:00:53

ਮੁੰਬਈ ਵਿੱਚ ਵਿਜੈ ਬੈਂਕ 'ਚ ਅੱਗ

ਦੱਖਣੀ ਮੁੰਬਈ ਦੇ ਕਾਲਬਾਦੇਵੀ ਇਲਾਕੇ ਦੇ ਇੰਡਸਟਰੀਅਲ ਖੇਤਰ ਵਿੱਚ ਸਥਿਤ ਵਿਜੈ ਬੈਂਕ ਵਿੱਚ ਅੱਗ ਲੱਗ ਗਈ. ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਸਦੀ ਜਾਣਕਾਰੀ ਦਿੱਤੀ ਹੈ. ਉਹਨਾਂ ਨੇ ਕਿਹਾ ਕਿ ਵਿਜੈ ਬੈਂਕ ਦੀ ਸ਼ਾਖਾ ਵਿੱਚ ਅੱਜ ਸਵੇਰੇ ਦਸ

Date:2008-10-16 Time:00:00:53

ਅਰਵਿੰਦ ਨੂੰ 2008 ਦਾ ਬੁੱਕਰ ਐਵਾਰਡ

ਲੇਖਕਾਂ ਅਤੇ ਹੋਰ ਲੋਕਾਂ ਦੇ ਅੰਦਾਜਿਆਂ ਨੂੰ ਇੱਕ ਪਾਸੇ ਕਰਦੇ ਹੋਏ ਭਾਰਤ ਦੇ 33 ਸਾਲਾ ਨਵੋਦਿਤ ਨਾਵਲਕਾਰ ਅਰਵਿੰਦ ਅਡਿਗਾ ਦੀ ਪੁਸਤਕ 'ਦੀ ਵ੍ਹਾਈਟ ਟਾਈਗਰ' ਨੂੰ ਗੱਲਬਾਤ ਸਾਹਿਤ ਲੇਖਣ ਦਾ ਸਾਲ 2008 ਦਾ ਬੁੱਕਰ ਪੁਰਸਕਾਰ ਦਿੱਤਾ ਗਿਆ ਹੈ. ਅਡਿਗਾ ਨੇ ਲੋਕਾਂ

Date:2008-10-16 Time:00:00:53

ਕਾਨਪੁਰ 'ਚ ਧਮਾਕਾ, ਸੱਤ ਫੱਟੜ

ਸ਼ਹਿਰ ਦੇ ਕਰਨਲਗੰਜ ਇਲਾਕੇ ਦੇ ਪੁਰਾਣੀ ਸ਼ਰਾਬ ਗੱਦੀ ਚੌਰਾਹੇ ਉੱਤੇ ਕੱਲ੍ਹ ਸ਼ਾਮ ਇੱਕ ਸਾਈਕਲ ਉੱਤੇ ਟੰਗੇ ਥੈਲੇ ਵਿੱਚ ਭਰੀ ਧਮਾਕਾਖੇਜ ਸਮੱਗਰੀ ਦੇ ਫੱਟਣ ਨਾਲ ਤਿੰਨ ਬੱਚਿਆਂ ਸਮੇਤ ਸੱਤ ਲੋਕ ਫੱਟੜ ਹੋ ਗਏ ਹਾਲਾਂਕਿ ਪੁਲਿਸ ਇਸ ਧਮਾਕੇ ਵਿੱਚ ਪੰਜ ਲੋਕਾਂ

Date:2008-10-16 Time:00:00:53

ਮੁਹਾਲੀ 'ਚ ਰਿਕਾਰਡ ਦੀ ਉਮੀਦ

ਬੈਂਗਲੂਰ ਵਿੱਚ ਬ੍ਰਾਇਨ ਲਾਰਾ ਦੇ ਵਿਸ਼ਵ ਰਿਕਾਰਡ ਤੋਂ ਕੇਵਲ 15 ਦੌੜਾਂ ਪਿੱਛੇ ਰਹੇ ਸਚਿਨ ਤੈਂਦੁਲਕਰ ਹੁਣ ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਮੁਹਾਲੀ ਵਿੱਚ ਬਣਾ ਸਕਦੇ ਹਨ ਅਤੇ ਕ੍ਰਿਕਟ ਪ੍ਰੇਮੀਆਂ ਦੇ ਨਾਲ ਪੰਜਾਬ

Date:2008-10-16 Time:00:00:53

ਬਜਰੰਗ ਦਲ 'ਤੇ ਹੋਵੇ ਕਾਰਵਾਈ : ਮਾਕਪਾ

ਮਾਕਪਾ ਨੇ ਹਿੰਦੂਵਾਦੀ ਸੰਗਠਨ ਬਜਰੰਗ ਦਲ ਉੱਤੇ ਆਤੰਕਵਾਦੀ ਹਿੰਸਾ ਵਿੱਚ ਸ਼ਾਮਲ ਹੋਣ ਦਾ ਆਰੋਪ ਲਗਾਉਂਦੇ ਹੋਏ ਕੱਲ੍ਹ ਉਸਦੇ ਵਿਰੁੱਧ ਗੈਰ ਕਾਨੂੰਨੀ ਗਤੀਵਿਧੀਆਂ ਨਿਰੋਧਕ ਕਾਨੂੰਨ ਦੇ ਤਹਿਤ ਕੜ੍ਹੀ ਕਾਰਵਾਈ ਕਰਨ ਦੀ ਮੰਗ ਕੀਤੀ. ਮਾਕਪਾ ਮੁੱਖ ਸਕੱਤਰ

Date:2008-10-16 Time:00:00:53

ਅਫਗਾਨਿਸਤਾਨ 'ਚ 14 ਹਲਾਕ

ਅਫਗਾਨਿਸਤਾਨ ਵਿਚ ਅੱਜ 11 ਨਾਗਰਿਕ ਅਤੇ 3 ਨਾਟੋ ਫੌਜੀ ਹਲਾਕ ਹੋ ਗਏ.ਅਫਗਾਨ ਰੱਖਿਆ ਮੰਤਰੀ ਨੇ ਅਮਰੀਕੀ ਹਮਲੇ ਦੇ ਬਾਅਦ ਤੋਂ ਲੈ ਕੇ ਹੁਣ ਤੱਕ 2008 ਨੂੰ ਸੱਭ ਤੋਂ ਵੱਧ ਘੱਲੂਘਾਰੇ ਵਾਲਾ ਵਰ੍ਹਾ ਕਰਾਰ ਦਿਤਾ.ਪੁਲਿਸ ਨੇ ਦੱਸਿਆ ਕਿ

Date:2008-10-16 Time:00:00:53

ਸਾਇਨਾ ਅਗਲੇ ਗੇੜ੍ਹ 'ਚ

ਓਲੰਪਿਅਨ ਸਾਇਨਾ ਨੇਹਵਾਲ ਸਮੇਤ ਚਾਰ ਭਾਰਤੀ ਬੈਡਮਿੰਟਨ ਖਿਡਾਰੀ ਤੀਜੀਆਂ ਰਾਸ਼ਟਰਮੰਡਲ ਨੌਜਵਾਨ ਖੇਡਾਂ ਦੇ ਅਗਲੇ ਗੇੜ੍ਹ ਵਿਚ ਪੁੱਜ ਗਏ.ਮੁੱਢਲਾ ਸਥਾਨ ਪ੍ਰਾਪਤ ਸਾਇਨਾ ਨੇ ਦਖਣੀ ਅਫਰੀਕਾ ਦੀ ਦੇਬੋਰਾ ਹੇ ਬੇਥ ਗਾਡਫ੍ਰੇ

Date:2008-10-16 Time:00:00:53

ਖਾਨ ਨੇ ਮੰਗੀ ਇਜ਼ਾਜ਼ਤ

ਪਾਕਿਸਤਾਨ ਦੇ ਨਜ਼ਰਬੰਦ ਪਰਮਾਣੂ ਵਿਗਿਆਨੀ ਅਬਦੁੱਲ ਕਾਦਿਰ ਖਾਨ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਨਿੱਜੀ ਰੂਪ ਨਾਲ ਪੇਸ਼ ਹੋਣ ਦੀ ਇਜ਼ਾਜ਼ਤ ਦਿੱਤੀ ਜਾਵੇ.ਅਦਾਲਤ ਉਹਨਾਂ ਉੱਪਰ ਲੱਗੀਆਂ ਰੋਕਾਂ

Date:2008-10-16 Time:00:00:53

ਹਨੀਫ ਮਾਮਲਾ,ਜਾਂਚ ਸਮੇਂ ਸਿਰ ਪੂਰੀ ਹੋਣ ਦੀ ਆਸ

ਭਾਰਤੀ ਡਾਕਟਰ ਮੁਹੰਮਦ ਹਨੀਫ ਨੂੰ ਅੱਤਵਾਦ ਦੇ ਮਾਮਲੇ ਵਿਚ ਫਸਾਏ ਜਾਣ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਸਮੇਂ ਸਿਰ ਪੂਰਾ ਹੋਣ ਦੀ ਆਸ ਹੈ.ਏਪੀ ਮੁਤਾਬਕ ਸੰਘੀ ਅਟਾਰਨੀ ਜਨਰਲ ਰਾਬਰਟ ਮੈਕ ਕਲੇਂਡ ਨੇ ਦੱਸਿਆ ਕਿ ਜਾਂਚ ਦੀ ਮਿਆਦ 14 ਨਵੰਬਰ ਤੱਕ ਹੈ....

Date:2008-10-16 Time:00:00:53

ਟਾਟਾ ਸਕਾਈ ਦੀ ਪੀਵੀਆਰ ਤਕਨੀਕ ਲਾਂਚ

ਟਾਟਾ ਸਮੂਹ ਅਤੇ ਸਟਾਰ ਗਰੁੱਪ ਦੇ ਸੰਯੁਕਤ ਉਦਯੋਗ ਟਾਟਾ ਸਕਾਈ ਨੇ ਕੱਲ੍ਹ ਟਾਟਾ ਸਕਾਈ ਪਲਸ ਨਾਮਕ ਨਵੀਂ ਸੇਵਾ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿੱਚ ਪਰਸਨਲ ਵੀਡੀਓ ਰਿਕਾਰਡਰ (ਪੀਵੀਆਰ) ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ. ਟਾਟਾ

Date:2008-10-16 Time:00:00:51

ਮੀਡੀਆ ਲਈ ਮਾਨਦੰਡ ਬਣਾਵੇ ਪੁਲਿਸ

ਬੰਬਈ ਉੱਚ ਅਦਾਲਤ ਨੇ ਕੰਨੜ ਅਭਿਨੇਤਰੀ ਮਾਰੀਆ ਸੁਸਯਰਾਜ ਦੀ ਅਪੀਲ ਉੱਤੇ ਇੱਕ ਫੈਸਲੇ ਵਿੱਚ ਕਿਹਾ ਹੈ ਕਿ ਮੀਡੀਆ ਨੂੰ ਸੂਚਨਾ ਉਪਲਬੱਧ ਕਰਵਾਉਣ ਦੇ ਸੰਬੰਧ ਵਿੱਚ ਪੁਲਿਸ ਨੂੰ ਆਪਣੇ ਅਧਿਕਾਰੀਆਂ ਦੇ ਲਈ ਮਾਨਦੰਡ ਤਿਆਰ ਕਰਨੇ ਚਾਹੀਦੇ ਹਨ. ਅਭਿਨੇਤਰੀ

Date:2008-10-16 Time:00:00:51

ਕਰਜ

ਮੋਂਟੀ (ਹਿਮੇਸ਼ ਰੇਸ਼ਮੀਆ) ਦੱਖਣੀ ਅਫਰੀਕਾ ਦਾ ਇੱਕ ਸਫਲ ਅਤੇ ਸੁਪ੍ਰਸਿੱਧ ਰੌਕ ਸਟਾਰ ਹੈ. ਉਸਦੇ ਗੀਤ ਬੇਹੱਦ ਲੋਕਪ੍ਰਿਆ ਹਨ ਅਤੇ ਉਸਦੇ ਕਈ ਪ੍ਰਸ਼ੰਸਕ ਹਨ. ਇੱਕ ਪਾਰਟੀ ਵਿੱਚ ਸੁੰਦਰ ਕੁੜੀ ਟੀਨਾ (ਸ਼ਵੇਤਾ ਕੁਮਾਰ) ਆਉਂਦੀ ਹੈ ਅਤੇ ਉਸਨੂੰ ਵੇਖਕੇ ਮੋਂਟੀ ਦੀਵਾਨਾ

Date:2008-10-16 Time:00:00:51

ਸਿੰਗੂਰ,ਰਾਏਬਰੇਲੀ ਦੀ ਤੁਲਨਾ ਨਹੀਂ:ਅਮਰ

ਸਮਾਜਵਾਦੀ ਪਾਰਟੀ ਨੇ ਸਿੰਗੂਰ ਵਿਚ ਟਾਟਾ ਮੋਟਰਸ ਦੀ ਪਰੀਯੋਜਨਾ ਖਿਲਾਫ ਤ੍ਰਿਣਮੂਲ ਕਾਂਗਰਸ ਦੀ ਅਗੁਵਾਈ ਵਾਲੇ ਅੰਦੋਲਨ ਅਤੇ ਰਾਏਬਰੇਲੀ ਵਿਚ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਰੇਲ ਕੋਚ ਫੈਕਟਰੀ ਲਈ ਦਿੱਤੀ ਜਮੀਨ ਨੂੰ ਵਾਪਸ ਲਏ ਜਾਣ

Date:2008-10-16 Time:00:00:51

ਹੋਰ ਵਿਕਲਪ ਵੇਖੇਗੀ ਸਰਕਾਰ:ਕਾਰਤ

ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਅੱਜ ਕਿਹਾ ਕਿ ਨੈਨੋ ਮਗਰੋਂ ਪੱਛਮੀ ਬੰਗਾਲ ਸਰਕਾਰ ਸਿੰਗੂਰ ਵਿਚ ਕਿਸੇ ਹੋਰ ਵਿਕਲਪ ਬਾਰੇ ਵਿਚਾਰ ਕਰੇਗੀ.ਪਾਰਟੀ ਦੀ ਕੇਂਦਰੀ ਸੰਮਤੀ ਦੀ ਬੈਠਕ ਖਤਮ ਹੋਣ ਮਗਰੋਂ ਕਰਾਤ ਨੇ ਪੱਤਰਕਾਰਾਂ

Date:2008-10-16 Time:00:00:51

ਰਾਸ਼ਟਰਪਤੀ ਨੂੰ ਧਮਕੀ ਭਰੀਆਂ ਈ-ਮੇਲਾਂ

ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਕੱਲ੍ਹ ਪੰਜ ਧਮਕੀ ਭਰੀਆਂ ਈ-ਮੇਲਾਂ ਮਿਲੀਆਂ ਹਨ. ਇਹਨਾਂ ਦੇ ਮਿਲਣ ਉਪਰੰਤ ਸੁਰੱਖਿਆ ਏਜੰਸੀਆਂ ਦੀ ਨੀਂਦ ਉੱਡ ਗਈ.ਅਧਿਕਾਰਕ ਸੂਤਰਾਂ ਦੇ ਅਨੁਸਾਰ ਬਲੈਕ ਡਾਟ ਮੋਨੋਲਿਥ ਏਟ ਜੀਮੇਲ....

Date:2008-10-16 Time:00:00:51

ਸੋਨੀਆ ਅਤੇ ਮਾਇਆ 'ਤੇ ਵਰ੍ਹੇ ਜੇਟਲੀ

ਰੇਲ ਕੋਚ ਫੈਕਟਰੀ ਦੇ ਮਾਮਲੇ ਵਿੱਚ ਜ਼ਮੀਨ ਨੂੰ ਲੈਕੇ ਹੁਣੇ ਜਿਹੇ ਪੈਦਾ ਹੋਏ ਵਿਵਾਦ ਉੱਤੇ ਭਾਜਪਾ ਨੇ ਕੱਲ੍ਹ ਸੰਪ੍ਰਗ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਮਾਇਆਵਤੀ ਦੋਵਾਂ ਉੱਤੇ ਹੀ ਹਮਲਾ ਬੋਲਿਆ.ਪਾਰਟੀ ਦੇ ਮੁੱਖ ਸਕੱਤਰ ਅਰੁਣ ਜੇਟਲੀ ਨੇ ਕਿਹਾ ਕਿ ਰੇਲ ਕੋਚ ਫੈਕਟਰੀ....

Date:2008-10-16 Time:00:00:51

ਦਾਸਮੁੰਸ਼ੀ ਨੂੰ ਮਿਲਣ ਪੁੱਜੇ ਰਾਹੁਲ

ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਪ੍ਰਿਯ ਰੰਜਨ ਦਾਸ ਮੁੰਸ਼ੀ ਨੂੰ ਵੇਖਣ ਲਈ ਏਮਸ ਵਿਖੇ ਗਏ.ਦਾਸ ਮੁੰਸ਼ੀ ਦਾ ਇਸ ਵੇਲ੍ਹੇ ਏਮਸ ਵਿਚ ਇਲਾਜ ਚੱਲ ਰਿਹਾ ਹੈ ਜਿੱਥੇ ਉਹਨਾਂ ਨੂੰ ਦਿਲ ਦੇ ਦੌਰੇ ਮਗਰੋਂ

Date:2008-10-16 Time:00:00:51

ਅਭਿਆਸ 'ਚ ਨਹੀਂ ਪੁੱਜੇ ਕਲਾਰਕ

ਤੇਜ਼ ਗੇਂਦਬਾਜ ਸਟੂਅਰਟ ਕਲਾਰਕ ਕੂਹਣੀ ਦੀ ਸੱਟ ਕਾਰਣ ਅੱਜ ਆਸਟ੍ਰੇਲੀਆਈ ਟੀਮ ਨਾਲ ਅਭਿਆਸ ਸੈਸ਼ਨ ਵਿਚ ਭਾਗ ਨਹੀਂ ਲੈ ਸਕੇ ਅਤੇ ਟੀਮ ਫੀਜਿਉ ਕੱਲ੍ਹ ਉਹਨਾਂ ਦੀ ਜਾਂਚ ਕਰਕੇ ਨਿਰਧਾਰਤ ਕਰਨਗੇ ਕਿ ਉਹ ਭਾਰਤ ਖਿਲਾਫ....

Date:2008-10-16 Time:00:00:51

ਹਨੀਫ ਮਾਮਲਾ,ਜਾਂਚ ਸਮੇਂ ਸਿਰ ਪੂਰੀ ਹੋਣ ਦੀ ਆਸ

ਭਾਰਤੀ ਡਾਕਟਰ ਮੁਹੰਮਦ ਹਨੀਫ ਨੂੰ ਅੱਤਵਾਦ ਦੇ ਮਾਮਲੇ ਵਿਚ ਫਸਾਏ ਜਾਣ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਸਮੇਂ ਸਿਰ ਪੂਰਾ ਹੋਣ ਦੀ ਆਸ ਹੈ.ਏਪੀ ਮੁਤਾਬਕ ਸੰਘੀ ਅਟਾਰਨੀ ਜਨਰਲ ਰਾਬਰਟ ਮੈਕ ਕਲੇਂਡ ਨੇ ਦੱਸਿਆ ਕਿ ਜਾਂਚ ਦੀ ਮਿਆਦ 14 ਨਵੰਬਰ ਤੱਕ ਹੈ....

Date:2008-10-16 Time:00:00:51


1  

page no.1

Select news date :

31 - 10 - 2008
30 - 10 - 2008
29 - 10 - 2008
28 - 10 - 2008
27 - 10 - 2008
26 - 10 - 2008
25 - 10 - 2008
24 - 10 - 2008
23 - 10 - 2008
22 - 10 - 2008
21 - 10 - 2008
20 - 10 - 2008
19 - 10 - 2008
18 - 10 - 2008
17 - 10 - 2008
16 - 10 - 2008
15 - 10 - 2008
14 - 10 - 2008
13 - 10 - 2008
12 - 10 - 2008
11 - 10 - 2008
10 - 10 - 2008
9 - 10 - 2008
8 - 10 - 2008
7 - 10 - 2008
6 - 10 - 2008
5 - 10 - 2008
4 - 10 - 2008
3 - 10 - 2008
2 - 10 - 2008
1 - 10 - 2008