Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 1 - 2008
ਡਾਨ ਮੁਥੁਸਵਾਮੀ (ਮਿਥੁਨ ਚੱਕਰਵਤੀ) ਮੁੰਬਈ ਦਾ ਡਾਨ ਹੈ. ਉਸ ਕੋਲੋਂ ਸਾਰੇ ਡਰਦੇ ਹਨ. ਮੁਥੁ ਨੂੰ ਪਤਾ ਚੱਲਦਾ ਹੈ ਕਿ ਉਸਦੇ ਪਿਤਾ ਬੀਮਾਰ ਹਨ ਅਤੇ ਉਹਨਾਂ ਦੇ ਬੱਚਣ ਦੀ ਕੋਈ ਉਮੀਦ ਨਹੀਂ ਹੈ. ਉਹ ਆਪਣੇ ਪਿਤਾ ਨੂੰ ਮਿਲਣ ਜਾਂਦੇ ਹਨ. ਜਿਵੇਂ Date:2008-01-09 Time:00:17:09
ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਵਿਚ ਸਹਿਯੋਗ ਕਰ ਰਹੀ ਸਕਾਟਲੈਂਡ ਯਾਰਡ ਪੁਲਿਸ ਦੇ ਦਲ ਨੇ ਆਤਮਘਾਤੀ ਹਮਲੇ ਵਿਚ ਮਾਰੇ ਗਏ ਹੋਰਨਾਂ ਲੋਕਾਂ ਦੇ ਸਰੀਰਕ ਅੰਗਾਂ ਦਾ ਪਰੀਖਣ ਕੀਤਾ ਅਤੇ ਰਾਵਲਪਿੰਡੀ ਦੇ ਦੋ.... Date:2008-01-09 Time:00:17:09
ਦੱਖਣੀ ਸੋਲ ਵਿਚ ਬੀਤੇ ਕੱਲ੍ਹ ਇੱਕ ਗੁਦਾਮ ਵਿਚ ਲੱਗੀ ਅੱਗ ਵਿਚ ਹਲਾਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 40 ਤੱਕ ਪੁੱਜ ਗਈ ਹੈ.ਹਾਦਸੇ ਵਿਚ ਦਸ ਲੋਕ ਜ਼ਖਮੀ ਵੀ ਹੋਏ ਹਨ.ਇਚਿਯੋਨ ਸ਼ਹਿਰ ਦੇ ਇੱਕ ਅਧਿਕਾਰੀ ਕਿਮ Date:2008-01-09 Time:00:17:09
ਅਲ ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਸੁਰੱਖਿਆ ਅਧਿਕਾਰੀ ਦੇ ਰੂਪ ਵਿਚ ਅਮੀਨ ਉਲ ਹੱਕ ਨੂੰ ਪਾਕਿਸਤਾਨ ਵਿਚ ਕਾਬੂ ਕੀਤਾ ਜਾ ਚੁੱਕਾ ਹੈ.ਉਕਤ ਖਬਰ 'ਦ ਨੇਸ਼ਨ' ਅਖਬਾਰ ਦੀ ਵੈਬਸਾਇਟ ਉੱਪਰ ਜਾਰੀ ਕੀਤੀ ਗਈ ਹੈ.ਅਖਬਾਰ ਮੁਤਾਬਕ 48 ਸਾਲਾ.... Date:2008-01-09 Time:00:17:09
ਬਾਲੀਵੁੱਡ ਦੀਆਂ ਨਾਇਕਾਵਾਂ ਵਿੱਚ ਸ਼ਿਲਪਾ ਸ਼ੈੱਟੀ ਦੀ ਫਿਗਰ ਸਰਬ ਉੱਤਮ ਮੰਨੀ ਜਾਂਦੀ ਹੈ, ਹੁਣ ਸ਼ਿਲਪਾ ਆਪਣੀ ਖੂਬਸੂਰਤੀ ਅਤੇ ਫਿਗਰ ਦੇ ਭੇਦ ਖੋਲ੍ਹਣ ਜਾ ਰਹੀ ਹੈ. ਉਹ ਇਹ ਭੇਦ ਡੀਵੀਡੀ 'ਸ਼ਿਲਪਾ ਯੋਗਾ' ਦੇ ਰਾਹੀਂ ਖੋਲ੍ਹੇਗੀ. ਇਹ ਡੀਵੀਦੀ Date:2008-01-09 Time:00:17:09
ਸੁਨੀਲ ਸ਼ੈੱਟੀ ਦੀ ਫਿਲਮ 'ਈਐੱਮਆਈ' ਵਿੱਚ ਅਭਿਨੈ ਦੇ ਲਈ ਮਲਾਇਕਾ ਅਰੋੜਾ ਖ਼ਾਨ ਮੰਨ ਗਈ ਹੈ. ਮਲਾਇਕਾ ਦੇ ਇਸ ਫੈਸਲੇ ਨਾਲ ਉਸਦੇ ਕਈ ਪ੍ਰਸ਼ੰਸਕ ਖੁਸ਼ ਹੋਏ ਹਨ. ਮਲਾਇਕਾ ਦੀ ਛੋਟੀ ਭੈਣ ਅੰਮ੍ਰਿਤਾ ਵੀ ਮਲਾਇਕਾ ਦੇ ਇਸ ਫੈਸਲਾ ਦੀ ਪ੍ਰਸ਼ੰਸਾ ਕਰ Date:2008-01-09 Time:00:17:09
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨਾਰਥ-ਈਸਟ ਰਾਉਂਡ ਅਪ,10.30 ਓਮ ਨਮਹ ਸ਼ਿਵਾਯ,11.00 ਆਨੇ ਵਾਲਾ ਪਲ : ਨਵਵਰਸ਼ ਪਰ ਪ੍ਰੋਗਰਾਮ,ਦੁਪਿਹਰੇ 12.00 ਸੌਤੇਲਾ,12.30 ਇਸਤਰੀ... ਤੇਰੀ ਕਹਾਨੀ,1.00 ਪਾਪ ਪੁੰਨਯ Date:2008-01-09 Time:00:17:09
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸਵੇਰੇ ਸ਼ੇਅਰ ਬਜਾਰ ਨੇ ਨਵੀਆਂ ਉਚਾਈ ਨੂੰ ਛੂਹਿਆ.ਮੁੱਢਲੇ ਕਾਰੋਬਾਰ ਦੌਰਾਨ 30 ਸ਼ੇਅਰਾਂ ਉੱਪਰ ਅਧਾਰਤ ਬੰਬਈ ਸਟਾਕ ਐਕਸਚੇਂਜ ਨੇ 21 ਹਜ਼ਾਰ ਦੇ ਪੱਧਰ ਨੂੰ ਛੂਹ ਕੇ ਨਵਾਂ ਰਿਕਾਰਡ ਸਥਾਪਤ ਕੀਤਾ.ਇਸ ਦੌਰਾਨ ਨੈਸ਼ਨਲ Date:2008-01-09 Time:00:17:08
ਪੱਛਮੀ ਬੰਗਾਲ ਵਿਚ ਸੱਤਾਧਾਰੀ ਵਾਮ ਮੋਰਚੇ ਦੇ ਵੱਡੇ ਸਹਿਯੋਗੀ ਦਲਾਂ ਆਰਐਸਪੀ ਅਤੇ ਫਾਰਵਰਡ ਬਲਾਕ ਨੇ ਖੇਤੀ ਜਮੀਨ ਕਬਜਾਉਣ ਅਤੇ ਪੂੰਜੀਵਾਦ ਨੂੰ ਰਾਜ ਦੇ ਉਦਯੋਗੀਕਰਨ ਦਾ ਇੱਕਮਾਤਰ ਰਾਹ ਦੱਸਣ ਸੰਬੰਧੀ ਮਾਕਪਾ ਦੇ ਰੁੱਖ ਤੋਂ ਅਸਹਿਮਤੀ.... Date:2008-01-09 Time:00:17:08
ਮੁੰਬਈ ਸ਼ੇਅਰ ਬਜ਼ਾਰ ਵਿੱਚ ਮੰਗਲਵਾਰ ਨੂੰ ਬੀਐੱਸਈ ਸੈਂਸੇਕਸ 60.3 ਅੰਕਾਂ ਦੇ ਵਾਧੇ ਨਾਲ 20, 873 ਅਤੇ ਐੱਨਐੱਸਈ ਦਾ ਨਿਫਟੀ 8.8 ਅੰਕਾਂ ਦੇ ਵਾਧੇ ਨਾਲ 6,288 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2008-01-09 Time:00:17:08
ਕਾਂਗਰਸ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਬਿਆਨ ਦੀ ਸਖਤ ਅਲੋਚਨਾ ਕੀਤੀ,ਜਿਸ ਵਿੱਚ ਉਸ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਤਿਆਰਿਆਂ ਨੂੰ ਸ਼ਹੀਦ ਮੰਨਿਆ Date:2008-01-09 Time:00:17:07
ਸੁਪਰੀਮ ਕੋਰਟ ਨੇ ਦੇਸ਼ ਵਿਚ ਸੰਸਦੀ ਅਤੇ ਵਿਧਾਨਸਭਾ ਖੇਤਰਾਂ ਨੂੰ ਮੁੜ ਤੋਂ ਗਠਿਅਤ ਕਰਨ ਬਾਰੇ ਪਰੀਸੀਮਨ ਆਯੋਗ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਸੰਬੰਧੀ ਯਾਚਿਕਾ ਉੱਪਰ ਜਵਾਬ ਦੇਣ ਲਈ ਕੇਂਦਰ ਸਰਕਾਰ ਨੂੰ ਚਾਰ ਹਫਤਿਆਂ ਦਾ ਸਮਾਂ Date:2008-01-09 Time:00:17:07
ਦੇਸ਼ ਵਿਚ ਹੀ ਬਣੀ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀ ਮੱਧਮ ਦੂਰੀ ਦੀ ਆਕਾਸ਼ ਮਿਸਾਇਲ ਦਾ ਪਰੀਖਣ ਸਫਲਤਾ ਨਾਲ ਸੰਪੰਨ ਹੋ ਚੁੱਕਾ ਹੈ ਅਤੇ ਰੱਖਿਆ ਬਲਾਂ ਵਿਚ ਜਲਦੀ ਹੀ ਇਸ ਨੂੰ ਸ਼ਾਮਲ ਕੀਤਾ ਜਾਵੇਗਾ.ਰੱਖਿਆ ਸੋਧ ਅਤੇ Date:2008-01-09 Time:00:17:07
ਸਾਬਕਾ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਗਲੈਨ ਮੈਕਗ੍ਰਾ ਨੇ ਵਿਵਾਦਾਂ ਵਿੱਚ ਘਿਰੇ ਕਪਤਾਨ ਰਿੱਕੀ ਪੋਂਟਿੰਗ ਅਤੇ ਪੂਰੀ ਟੀਮ ਦੇ ਬਚਾਅ ਵਿੱਚ ਕਿਹਾ ਹੈ ਕਿ ਵਿਸ਼ਵ ਚੈਂਪੀਅਨ ਨੇ ਚੁਨੌਤੀਪੂਰਨ ਅਤੇ ਸਹੀ ਕ੍ਰਿਕਟ ਖੇਡਿਆ ਹੈ. ਮੈਕਗ੍ਰਾ ਨੇ ਭਾਰਤੀ ਕਪਤਾਨ ਅਨਿਲ Date:2008-01-09 Time:00:17:07
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕਾਰਜਕਾਰੀ ਕਮੇਟੀ ਦੀ ਅੱਜ ਸ਼ਾਮ ਇੱਥੇ ਇੱਕ ਬੈਠਕ ਹੋਵੇਗੀ. ਜਿਸ ਵਿੱਚ ਹਰਭਜਨ ਸਿੰਘ ਉੱਤੇ ਲਗਾਈ ਗਈ ਤਿੰਨ ਟੈਸਟ ਮੈਚਾਂ ਦੀ ਪਾਬੰਦੀ ਸਬੰਧੀ ਉਹਨਾਂ ਦੀ ਅਪੀਲ ਆਈਸੀਸੀ ਦੁਆਰਾ ਠੁਕਰਾ ਦਿੱਤੇ Date:2008-01-09 Time:00:17:07
ਗੁਹਾਟੀ ਜਾ ਰਹੀ ਇੱਕ ਮਾਲ ਗੱਡੀ ਦੇ ਦਸ ਡੱਬੇ ਅੱਜ ਸਵੇਰੇ ਮਹਾਰਾਸ਼ਟਰ ਦੇ ਗੋਂਡੀਆ ਦੇ ਵਿੱਚ ਪੱਟੜੀ ਤੋਂ ਲਹਿ ਗਏ, ਜਿਸ ਨਾਲ ਲਾਈਨ ਉੱਤੇ ਰੇਲ ਆਵਾਜਾਈ ਠੱਪ ਹੋ ਗਈ. ਸੂਤਰਾਂ ਨੇ ਦੱਸਿਆ ਕਿ ਦੱਖਣੀ ਪੂਰਬ ਮੱਧ ਰੇਲਵੇ ਦੇ ਨਾਗਪੁਰ ਡਿਵੀਜਨ Date:2008-01-09 Time:00:17:07
ਕ੍ਰਿਕਟ ਬੋਰਡ ਦੇ ਉਪ ਪ੍ਰਮੁੱਖ ਰਾਜੀਵ ਸ਼ੁਕਲਾ ਨੇ ਕਿਹਾ ਕਿ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੈਂਦੁਲਕਰ ਨੇ ਇਸ ਤਰ੍ਹਾਂ ਦਾ ਕੋਈ ਵੀ ਐੱਸਐੱਮਐੱਸ ਭਾਰਤੀ ਕ੍ਰਿਕਟ ਬੋਰਡ ਦੇ ਪ੍ਰਮੁੱਖ ਨੂੰ ਨਹੀਂ ਭੇਜਿਆ. ਜਿਸ ਵਿੱਚ ਕਿਹਾ ਗਿਆ ਹੋਵੇ ਕਿ ਭਾਰਤ ਨੂੰ Date:2008-01-09 Time:00:17:07
ਆਸਟ੍ਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਆਪਣੇ ਬਿਆਨ ਉੱਤੇ ਬਰਕਰਾਰ ਰਹਿੰਦੇ ਹੋਏ ਕਿਹਾ ਕਿ ਉਹਨਾਂ ਨੇ ਹਰਭਜਨ ਸਿੰਘ ਦੁਆਰਾ ਐਂਡਰਿਊ ਸਾਈਮੰਡਸ ਉੱਤੇ ਕੀਤੀ ਨਸਲਵਾਦੀ ਟਿੱਪਣੀ ਦੀ ਰਿਪੋਰਟ ਦਰਜ ਕਰਵਾਕੇ ਕੋਈ ਗਲਤੀ ਨਹੀਂ ਕੀਤੀ. ਉਹਨਾਂ Date:2008-01-09 Time:00:17:07
ਦਿੱਲੀ ਨਿਵਾਸੀਆਂ ਦੇ ਲਈ ਅੱਜ ਦੂਜੇ ਦਿਨ ਵੀ ਸਵੇਰੇ ਉਮੀਦ ਤੋਂ ਘੱਟ ਠੰਡੀ ਰਹੀ ਕਿਉਂਕਿ ਨਿਊਨਤਮ ਤਾਪਮਾਨ ਵੱਧਕੇ 9.6 ਡਿਗਰੀ ਸੈਲਸੀਅਸ ਹੋ ਗਿਆ. ਸਵੇਰੇ ਧੁੰਦ ਹੋਣ ਦੇ ਕਾਰਣ ਨਿਊਨਤਮ ਤਾਪਮਾਨ ਵਿੱਚ ਵਾਧਾ ਹੋਇਆ. ਮੌਸਮ Date:2008-01-09 Time:00:17:07
ਅਹਿਮਦਾਬਾਦ ਵਿੱਚ ਆਯੋਜਿਤ 91ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਵਿਅਕਤੀਗਤ ਪ੍ਰਤਿਯੋਗਿਤਾ ਵਿੱਚ ਸ਼ਾਮਲੀ ਖੇਤਰ ਦੇ ਪਿੰਡ ਫੁਗਾਨਾ ਸ਼ੂਟਿੰਗ ਰੇਂਜ ਦੇ ਸੰਸਥਾਪਕ ਅਤੇ ਕੌਮਾਂਤਰੀ ਨਿਸ਼ਾਨੇਬਾਜ਼ ਰਾਜੀਵ ਮਲਿਕ ਨੇ ਸੋਨੇ ਦਾ ਤਗਮਾ Date:2008-01-09 Time:00:17:07
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੰਪਿਊਟਰ ਗ੍ਰਾਫਿਕਸ ਸਿੱਖਿਅਕ ਰਿਜਵਾਨ ਉਰ ਰਹਿਮਾਨ ਦੀ ਰਹੱਸਮਈ ਤਰੀਕੇ ਦੇ ਨਾਲ ਹੋਈ ਮੌਤ ਦੇ ਸਿਲਸਿਲੇ ਵਿੱਚ ਆਪਣੀ ਜਾਂਚ ਸਬੰਧੀ ਰਿਪੋਰਟ ਅੱਜ ਕੋਲਕਾਤਾ ਉੱਚ ਅਦਾਲਤ ਨੂੰ ਸੌਂਪ ਦਿੱਤੀ. ਸੀਬੀਆਈ Date:2008-01-09 Time:00:17:07
ਬਾਲੀਵੁੱਡ 'ਚ ਆਉਣ ਤੋਂ ਬਾਅਦ ਆਪਣੀ ਪਹਿਲੀ ਫ਼ਿਲਮ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਦੀਪਿਕਾ ਪਾਦੂਕੋਣ ਨੇ ਕਦੇ ਇਹ ਸੁਪਨਾ ਵੀ ਨਹੀਂ ਦੇਖਿਆ ਸੀ ਕਿ ਉਹ ਕਦੇ ਬਾਲੀਵੁੱਡ 'ਚ ਆਵੇਗੀ,ਉਹ ਤਾਂ ਹਮੇਸ਼ਾ ਮਾਡਲਿੰਗ ਅਤੇ ਫੈਸ਼ਨ ਉਦਯੋਗ Date:2008-01-09 Time:00:17:07
ਸ਼੍ਰੀਲੰਕਾ ਕ੍ਰਿਕਟ (ਐਸਐਲਸੀ) ਨੇ ਨਸਲਵਾਦ ਵਿਵਾਦ 'ਤੇ ਬੀਸੀਸੀਆਈ ਦਾ ਸਮੱਰਥਨ ਕਰਦੇ ਹੋਏ ਕਿਹਾ ਕਿ ਹਰਭਜਨ ਸਿੰਘ ਖਿਲਾਫ਼ ਲਗਾਏ ਗਏ ਆਰੋਪਾਂ ਦੀ ਸੁਣਵਾਈ ਸਹੀ ਤਰ੍ਹਾਂ ਨਾਲ ਨਹੀਂ Date:2008-01-09 Time:00:17:07
ਸ਼ਿਵਸੈਨਾ ਦੇ 80 ਸਾਲਾ ਪ੍ਰਮੁੱਖ ਬਾਲ ਠਾਕਰੇ ਨੇ ਅੱਜ ਆਪਣੀ ਤੰਦਰੁਸਤੀ 'ਤੇ ਉੱਠੇ ਸੁਆਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਟਕਲਾਂ ਦੇ ਪਿੱਛੇ ਸੈਨਾ ਵਿਰੋਧੀ ਤੱਤਾਂ ਦੀ ਸਾਜਿਸ਼ Date:2008-01-09 Time:00:17:07
ਹਿਮਾਚਲ ਪ੍ਰਦੇਸ਼ ਦੇ ਮੁੱਖਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਮਿਲਣ ਜਾਣਾ ਹੈ ਤਾਂ ਪਰੰਪਰਾ ਅਨੁਸਾਰ ਪਾਲਣ ਕਰਦੇ ਹੋਏ ਉਨ੍ਹਾਂ ਦੇ ਪੈਰ ਨਾ ਛੂਹੋ,ਕਿਉਂਕਿ ਇਹ ਲੋਕਤੰਤਰ ਦੀ ਭਾਵਨਾ ਅਨੁਸਾਰ ਨਹੀਂ ਹੈ.ਇਸ ਸਬੰਧੀ ਇੱਕ ਨੋਟਿਸ ਮੁੱਖਮੰਤਰੀ ਦਫ਼ਤਰ ਦੇ ਮੁੱਖ ਗੇਟ Date:2008-01-09 Time:00:17:06
page no.1 |
Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |