Punjabi News | ||||||||||||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 8 - 1 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.00 Date:2008-01-08 Time:00:07:23
ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਆਪਣੀ ਨਵੀਂ ਔਰਤ ਮਿੱਤਰ ਅਤੇ ਮਾਡਲ ਗਾਇਕਾ ਬਣੀ ਕਾਰਲਾ ਬੂਨੀ ਨਾਲ ਵਿਆਹ ਰਚਾਉਣ Date:2008-01-08 Time:00:07:22
ਆਰਐਸ ਪੁਰਾ ਵਿਚ ਭਾਰਤ-ਪਾਕ ਸਰਹੱਦ ਲਾਗਿਉਂ ਬੀਤੀ ਰਾਤ 30 ਬੰਗਲਾਦੇਸ਼ੀਆਂ ਨੂੰ ਕਾਬੂ ਕੀਤਾ ਗਿਆ.ਇਹ ਸਾਰੇ ਪਾਕਿਸਤਾਨੀ ਸਰਹੱਦ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ Date:2008-01-08 Time:00:07:22
ਹਰਭਜਨ ਸਿੰਘ ਉੱਪਰ ਤਿੰਨ ਟੈਸਟ ਮੈਚਾਂ ਦੀ ਰੋਕ ਲਗਾਏ ਜਾਣ ਦੇ ਆਈਸੀਸੀ ਦੇ ਮੈਚ ਰੈਫਰੀ ਮਾਇਕ ਪ੍ਰਾਕਟਰ ਦੇ ਫੈਸਲੇ ਦੀ ਭਾਰਤ ਦੇ ਕਈ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਆਲੋਚਨਾ ਕਰਦਿਆਂ ਇਸ ਨੂੰ ਅਨਿਆਂ ਅਤੇ ਪੱਖ ਪਾਤ Date:2008-01-08 Time:00:07:22
ਜਲਸੈਨਾ ਮੁਖੀ ਸੁਰੇਸ਼ ਮਿਹਤਾ ਆਪਣੇ ਬੀਤੇ ਕੱਲ੍ਹ ਤੋਂ ਸ਼ੁਰੂ ਚਾਰ ਦਿਨਾ ਇਸਰਾਇਲੀ ਦੌਰੇ ਦੌਰਾਨ ਆਪਣੇ ਇਸਰਾਇਲੀ ਪ੍ਰਤੀਭਾਗੀਆਂ ਨਾਲ ਗੱਲਬਾਤ ਕਰਕੇ ਭਾਰਤ-ਇਸਰਾਇਲ ਰੱਖਿਆ ਸਹਿਯੋਗ ਨੂੰ ਹੋਰ ਅੱਗੇ ਲਿਜਾਣ ਦੀਆਂ ਸੰਭਾਵਨਾਵਾਂ ਦੀ ਭਾਲ ਕਰਨਗੇ ਜਿਸ ਤੋਂ.... Date:2008-01-08 Time:00:07:22
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਦੁਪਿਹਰੇ 12.15 ਵਜੇ ਬੀਐਸਈ ਸੈਂਸੈਕਸ 64 ਅੰਕਾਂ ਦੇ ਵਾਧੇ ਨਾਲ 20,751 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 21 ਅੰਕਾਂ ਦੇ ਘਾਟੇ ਨਾਲ 6,253 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ. Date:2008-01-08 Time:00:07:22
ਬਜ਼ੁਰਗਾਂ ਦੀ ਸਰਜਮੀਂ ਮਿੱਟੀ ਦੀ ਖੁਸ਼ਬੂ ਮਹਿਸੂਸ ਕਰਨ ਅਤੇ ਇਸ ਨੂੰ ਕੁੱਝ ਹੋਰ ਦੇਣ ਅਤੇ ਕੁੱਝ ਪ੍ਰਾਪਤ ਕਰਨ ਦੀ ਤਮੰਨਾ ਨਾਲ ਦੁਨੀਆਂ ਦੇ ਵਿਭਿੰਨ ਕੋਨੇ 'ਚ ਫ਼ੈਲੇ ਭਾਰਤੀ Date:2008-01-08 Time:00:07:21
ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਜੁਹੂ ਛੇੜਖਾਨੀ ਮਾਮਲੇ ਲਈ ਬਾਹਰੋਂ ਆਏ ਲੋਕਾਂ ਨੂੰ ਜੁੰਮੇਵਾਰ ਠਹਿਰਾਉਣ ਸੰਬੰਧੀ ਬਿਆਨ ਲਈ ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉੱਧਵ ਠਾਕਰੇ ਦੀ ਜੰਮ ਕੇ ਆਲੋਚਨਾ ਕੀਤੀ.ਮੁੱਖ ਮੰਤਰੀ ਬਿਲਾਸਰਾਵ ਦੇਸ਼ਮੁੱਖ Date:2008-01-08 Time:00:07:21
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਅੱਜ ਕਿਹਾ ਕਿ ਰਾਜ ਦੇ ਨਵੇਂ ਕੈਬਿਨੇਟ ਮੰਤਰੀਆਂ ਨੂੰ ਆਗਾਮੀ 9 ਜਨਵਰੀ ਨੂੰ ਸਹੁੰ ਚੁਕਾਈ ਜਾਵੇਗੀ.ਮੰਤਰੀ ਮੰਡਲ ਦੇ ਗਠਨ ਦੇ ਸੰਬੰਧ ਵਿਚ ਭਾਜਪਾ ਹਾਈਕਮਾਨ ਨਾਲ ਵਿਚਾਰ ਵਟਾਂਦਰਾ ਕਰਨ Date:2008-01-08 Time:00:07:21
ਸਿਡਨੀ ਕ੍ਰਿਕਟ ਟੈਸਟ ਵਿਚ ਅੰਪਾਇਰਾਂ ਦੇ ਫੈਸਲੇ ਤੋਂ ਨਾਰਾਜ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ ਨੇ ਅੱਜ ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਨੂੰ ਇਸ ਮਾਮਲੇ ਵਿਚ ਆਪਣੇ ਸਖਤ ਰਵੱਈਏ ਤੋਂ ਜਾਣੂੰ ਕਰਾਇਆ ਅਤੇ ਅੰਪਾਇਰਾਂ ਖਿਲਾਫ ਆਪਣੀ ਰਿਪੋਰਟ Date:2008-01-08 Time:00:07:21
ਬਹੁਜਨ ਸਮਾਜ ਪਾਰਟੀ ਪ੍ਰਧਾਨ ਅਤੇ ਯੂਪੀ ਦੀ ਮੁੱਖ ਮੰਤਰੀ ਮਾਇਆਵਤੀ ਨੇ ਅੱਜ ਇੱਥੇ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਵਿਧਾਨਸਭਾ ਚੌਣਾਂ ਵਿਚ ਭਾਜਪਾ ਨੂੰ ਸੱਤਾਧਾਰੀ ਕਰਨ ਵਿਚ ਕਾਂਗਰਸ ਪਾਰਟੀ ਨੇ ਅਹਿਮ ਰੋਲ ਅਦਾ ਕੀਤਾ ਜਦੋਂ ਕਿ ਬਸਪਾ Date:2008-01-08 Time:00:07:21
ਅਲ ਕਾਇਦਾ ਦੇ ਇੱਕ ਅਮਰੀਕੀ ਮੈਂਬਰ ਨੇ ਇਸਲਾਮੀ ਅੱਤਵਾਦੀਆਂ ਨੂੰ ਸੱਦਾ ਦਿੱਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੇ ਅਗਲੇ ਹਫਤੇ ਪੱਛਮੀ ਏਸ਼ੀਆ ਦੌਰੇ ਦੌਰਾਨ ਬੰਬ ਧਮਾਕਿਆਂ ਨਾਲ ਉਹਨਾਂ ਦਾ ਸਵਾਗਤ ਕਰਨ ਦਾ ਸੱਦਾ ਦਿੱਤਾ. ਇੱਕ.... Date:2008-01-08 Time:00:07:21
ਅਗਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੌਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਡੈਰੇਕ ਓਬਾਮਾ ਨਿਊਹੈਂਪਸ਼ਾਇਰ ਵਿਚ ਆਪਣੀ ਮੁਕਾਬਲੇਬਾਜ ਹਿਲੇਰੀ ਕਲਿੰਟਨ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ.ਸੀਐਨਐਨ-ਡਬਲਿਉਐਮਯੂਆਰ ਦੇ ਤਾਜਾ ਚੌਣ.... Date:2008-01-08 Time:00:07:21
ਸੰਘਣੀ ਧੁੰਦ ਕਾਰਣ ਅੱਜ ਸਵੇਰੇ ਇੰਦਰਾ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡੇ ਉੱਪਰ ਕਰੀਬ 20 ਉਡਾਨਾਂ ਵਿਚ ਦੇਰੀ ਹੋ ਗਈ.ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਸਵੇਰ ਵੇਲ੍ਹੇ ਸੰਘਣੀ ਧੁੰਦ ਛਾ ਜਾਣ ਕਾਰਣ ਜਿਆਦਾਤਰ Date:2008-01-08 Time:00:07:21
ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀਸੀਸੀਆਈ) ਦੇ ਸੀਨੀਅਰ ਅਧਿਕਾਰੀਆਂ ਨੇ ਅੱਜ ਇੱਥੇ ਹਰਭਜਨ ਸਿੰਘ ਉੱਪਰ ਆਸਟ੍ਰੇਲੀਆਈ ਖਿਡਾਰੀ ਸਾਇਮੰਡਸ ਖਿਲਾਫ ਕਥਿੱਤ ਰੂਪ ਨਾਲ ਕੀਤੀ ਗਈ ਨਸਲਵਾਦੀ ਟਿੱਪਣੀ ਕਾਰਣ ਲਗਾਏ ਗਏ ਤਿੰਨ ਟੈਸਟ ਮੈਚਾਂ ਦੀ ਰੋਕ ਦੇ ਫੈਸਲੇ ਖਿਲਾਫ ਪੈਦਾ Date:2008-01-08 Time:00:07:21
ਭਾਰਤੀ ਆਫ ਸਪਿੰਨ ਗੇਂਦਬਾਜ ਹਰਭਜਨ ਸਿੰਘ ਖਿਲਾਫ ਆਈਸੀਸੀ ਦੇ ਫੈਸਲੇ ਨੂੰ ਨਾ ਮੰਨਣ ਯੋਗ ਦੱਸਦਿਆਂ ਬੀਸੀਸੀਆਈ ਨੇ ਅੱਜ ਇੱਥੇ ਸਾਫ ਕੀਤਾ ਕਿਹਾ ਕਿ ਉਹ ਨਾ ਸਿਰਫ ਇਸ ਰੋਕ ਖਿਲਾਫ ਅਪੀਲ ਕਰੇਗਾ ਸਗੋਂ ਅਸੀਂ ਆਪਣੇ Date:2008-01-08 Time:00:07:21
ਪੰਜਾਬ ਦੇ ਜਲੰਧਰ ਵਿਖੇ ਸਥਿੱਤ ਕੇਂਦਰੀ ਜੇਲ੍ਹ ਵਿਚ ਅੱਜ ਕੈਦੀਆਂ ਨੇ ਅੱਗ ਲਗਾ ਦਿੱਤੀ ਅਤੇ ਭੰਨ-ਤੋੜ ਕੀਤੀ.ਕੈਦੀਆਂ ਨੇ ਪੁਲਿਸ ਉੱਪਰ ਪਥਰਾਅ ਵੀ ਕੀਤਾ ਜਿਸ ਤੋਂ ਮਗਰੋਂ ਭੀੜ ਨੂੰ ਕਾਬੂ ਵਿਚ ਕਰਨ ਲਈ ਪੁਲਿਸ ਨੂੰ ਗੋਲੀ ਚਲਾਉਣੀ Date:2008-01-08 Time:00:07:21
ਭਾਰਤੀ ਕ੍ਰਿਕਟ ਟੀਮ ਕੈਨਬਰਾ ਦੇ ਲਈ ਦੇਰੀ ਨਾਲ ਰਵਾਨਾ ਹੋਵੇਗੀ. ਕਥਿਤ ਰੰਗਭੇਦੀ ਟਿੱਪਣੀ ਦੇ ਮਾਮਲੇ ਵਿੱਚ ਧੀਮੀ ਗਤੀ ਦੇ ਗੇਂਦਬਾਜ਼ ਹਰਭਜਨ ਸਿੰਘ ਉੱਤੇ ਅਗਲੇ ਤਿੰਨ ਟੈਸਟ ਮੈਚਾਂ ਦੇ ਲਈ ਪਾਬੰਦੀ ਲਗਾਉਣ ਦੇ ਵਿਰੁੱਧ ਅਪੀਲ ਦਾਇਰ ਕਰਨ ਦੇ ਕਾਰਣ ਇਹ ਦੇਰੀ Date:2008-01-08 Time:00:07:21
ਵਰਤਮਾਨ ਰਾਜਨੀਤਕ ਮਾਹੌਲ ਉੱਤੇ ਚਰਚਾ ਕਰਨ ਦੇ ਲਈ ਬੈਠਕ ਬੁਲਾਉਣ ਤੋਂ ਪਹਿਲਾਂ ਸੰਯੁਕਤ ਰਾਸ਼ਟਰੀ ਪ੍ਰਗਤੀਸ਼ੀਲ ਗਠਬੰਧਨ (ਯੂਐੱਨਪੀਏ) ਦੇ ਉੱਚ ਨੇਤਾਵਾਂ ਨੇ ਅੱਜ ਮਾਕਪਾ ਮੁੱਖ ਸਕੱਤਰ ਪ੍ਰਕਾਸ਼ ਕਰਾਤ ਦੇ ਨਾਲ ਮੁਲਾਕਾਤ ਕੀਤੀ. ਯੂਐੱਨਪੀਏ ਦੇ ਪ੍ਰਧਾਨ Date:2008-01-08 Time:00:07:21
ਮਾਲਦਾ ਜਿਲ੍ਹੇ ਦੇ ਜਦੁਪੁਰ ਇਲਾਕੇ 'ਚ ਅੱਜ ਦੋ ਵਿਰੋਧੀ ਗੁੱਟਾਂ ਦੀਆਂ ਝੱੜਪਾਂ 'ਚ ਦੋ ਲੋਕਾਂ ਦੀ ਮੌਤ Date:2008-01-08 Time:00:07:21
ਸ਼ਹਿਨਾਜ਼ ਹੁਸੈਨ ਦੇ ਪੁੱਤਰ ਦੀ ਦੇਰ ਰਾਤ ਆਪਣੇ ਸਹੁਰੇ ਘਰ ਵਿੱਚ ਤੀਜੀ ਮੰਜ਼ਿਲ ਤੇ ਬਣੀ ਬਾਲਕੋਨੀ ਵਿੱਚੋਂ ਡਿੱਗਣ ਕਰਕੇ ਰਹੱਸਮਈ ਢੰਗ ਦੇ ਨਾਲ ਮੌਤ ਹੋ ਗਈ. ਸੂਤਰਾਂ ਦੇ ਮੁਤਾਬਕ ਸ਼ਮੀਮ ਹੁਸੈਨ ਮਕਬੂਲ ਅਪਾਰਟਮੈਂਟ ਵਿੱਚ ਪਿਛਲੇ Date:2008-01-08 Time:00:07:21
ਆਸਟ੍ਰੇਲੀਆ ਦੇ ਉੱਪਕਪਤਾਨ ਐਡਮ ਗਿਲਕ੍ਰਿਸਟ ਨੇ ਖੇਡ ਭਾਵਨਾ ਦੀ ਕਮੀ ਕਾਰਣ ਭਾਰਤੀ ਕਪਤਾਨ ਅਨਿਲ ਕੁੰਬਲੇ ਦੇ ਮੇਜ਼ਬਾਨ ਟੀਮ ਦੀ ਅਲੋਚਨਾ ਦੇ ਬਿਆਨ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਾਥੀਆਂ ਨੂੰ ਸਿਡਨੀ ਟੈਸਟ 'ਚ ਆਪਣੇ ਵਿਵਹਾਰ Date:2008-01-08 Time:00:07:21
ਇੱਕ ਰਿਹਾਇਸ਼ੀ ਕਲੋਨੀ 'ਚ ਅਚਾਨਕ ਆਏ ਚੀਤੇ ਨੂੰ ਵਣ ਵਿਭਾਗ ਦੇ ਅਧਿਕਾਰੀਆਂ ਨੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨ ਦੇ ਬਾਅਦ ਆਖਿਰਕਾਰ ਫੜ੍ਹਨ 'ਚ ਸਫ਼ਲਤਾ ਹਾਸਿਲ Date:2008-01-08 Time:00:07:21
'ਗੋਲਮਾਲ' ਦੀ ਅਪਾਰ ਸਫ਼ਲਤਾ ਦੇ ਬਾਅਦ ਨਿਰਦੇਸ਼ਕ ਰੋਹਿਤ ਸ਼ੈੱਟੀ ਰਹੱਸ ਅਤੇ ਰੋਮਾਂਚ ਦੇ ਨਾਲ ਭਰੀ ਆਪਣੀ ਨਵੀਂ ਫਿਲਮ 'ਸੰਡੇ' ਲੈਕੇ ਹਾਜ਼ਰ ਹੋ ਰਹੇ ਹਨ. ਇਸ ਫਿਲਮ ਵਿੱਚ ਜ਼ਬਰਦਸਤ ਘਟਨਾਕ੍ਰਮ ਹਨ ਜੋਕਿ ਦਰਸ਼ਕਾਂ ਨੂੰ ਬੰਨ੍ਹਕੇ ਰੱਖਣ ਵਿੱਚ ਸਫ਼ਲ Date:2008-01-08 Time:00:07:19
'ਰੋਜ਼ਾ', 'ਬੋਂਬੇ', 'ਦਿਲ ਸੇ' ਅਤੇ 'ਤਾਲ' ਜਿਹੀਆਂ ਫਿਲਮਾਂ ਵਿਚ ਇੱਕ ਤੋਂ ਵੱਧ ਕੇ ਇੱਕ ਗੀਤ ਦੇਣ ਵਾਲੇ ਸੰਗੀਤਕਾਰ ਏ.ਆਰ.ਰਹਿਮਾਨ ਨੇ ਆਪਣੇ ਜੀਵਨ ਦਾ 42ਵਾਂ ਬਸੰਤ ਕੱਲ੍ਹ ਪੂਰਾ ਕੀਤਾ.ਮਰਹੂਮ ਆਰ.ਕੇ.ਸ਼ੇਖਰ Date:2008-01-08 Time:00:07:19
ਰਾਜਧਾਨੀ 'ਚ ਫੋਟੋ ਪਹਿਚਾਣਪੱਤਰ ਲੈ ਕੇ ਚੱਲਣ ਦੇ ਮੁੱਦੇ 'ਤੇ ਆਲੋਚਨਾਵਾਂ ਦੇ ਸ਼ਿਕਾਰ ਬਣੇ ਦਿੱਲੀ ਦੇ ਉੱਪਰਾਜਪਾਲ ਤੇਜਿੰਦਰ ਖੰਨਾ ਨੇ ਅੱਜ ਆਪਣੀ ਗੱਲ ਤੋਂ ਪਲਟਦੇ ਹੋਏ ਹੁਣ ਕਿਹਾ ਹੈ ਕਿ ਪਹਿਚਾਣ ਦਾ ਸਬੂਤ ਜਰੂਰੀ Date:2008-01-08 Time:00:07:19
ਮਹਾਤਮਾਗਾਂਧੀ ਗਾਂਧੀ ਆਤਮਕਥਾ ਪੜਨ ਨਾਲ ਇੱਕ 30 ਸਾਲਾ ਕੈਦੀ ਦਾ ਅਜਿਹਾ ਹਿਰਦਾ ਪਰਿਵਰਤਨ ਹੋਇਆ ਕਿ ਉਸ ਨੇ ਸੱਚਾਈ ਅਤੇ ਅਹਿੰਸਾ ਦਾ ਗਾਂਧੀਵਾਦੀ ਰਸਤਾ ਅਪਣਾਉਂਦੇ ਹੋਏ ਅਦਾਲਤ ਦੇ ਸਾਹਮਣੇ ਅਪਣਾ ਜੁਰਮ ਕਬੂਲ ਕਰ ਲਿਆ ਅਤੇ ਜੱਜ ਨੇ ਈਮਾਨਦਾਰੀ ਨਾਲ ਪ੍ਰਭਾਵਤ ਹੋ ਉਸ ਦੀ ਸਜ਼ਾ Date:2008-01-08 Time:00:07:19
ਭਾਰਤੀ ਕ੍ਰਿਕਟ ਬੋਰਡ ਨੇ ਹਰਭਜਨ ਸਿੰਘ ਖਿਲਾਫ਼ ਲਗਾਏ ਗਏ ਨਸਲੀ ਆਰੋਪਾਂ ਨੂੰ ਗਲਤ ਦੱਸਦੇ ਹੋਏ ਇਸ ਸੱਜੇ ਹੱਥ ਦੇ ਸਪਿੰਨ ਗੇਂਦਬਾਜ਼ 'ਤੇ ਆਈਸੀਸੀ ਮੈਚ ਰੈਫ਼ਰੀ ਮਾਈਕ ਪ੍ਰਾਕਟਰ ਦੇ ਤਿੰਨ ਟੈਸਟ ਮੈਚਾਂ 'ਚ ਰੋਕ ਨੂੰ ਅਨੁੱਚਿਤ ਅਤੇ ਅਸਵੀਕਾਰ Date:2008-01-08 Time:00:07:19
ਭਾਰਤੀ ਕ੍ਰਿਕਟ ਬੋਰਡ ਨੇ ਸਖਤ ਰੁੱਖ ਅਪਣਾਉਂਦੇ ਹੋਏ ਹਰਭਜਨ ਸਿੰਘ 'ਤੇ ਪ੍ਰਤਿਬੰਧ ਨਾ ਹਟਾਉਣ ਅਤੇ ਸਟੀਵ ਬਕਨਰ ਨੂੰ ਅੰਪਾਇਰਿੰਗ ਤੋਂ ਬਰਖਾਸਤ ਨਾ ਕਰਨ ਦੀ ਦਸ਼ਾ 'ਚ ਆਸਟ੍ਰੇਲੀਆ ਦੇ ਵਿਵਾਦ ਗ੍ਰਸਤ ਦੌਰੇ ਤੋਂ ਹੱਟਣ ਸਮੇਤ ਆਪਣੇ ਸਾਰੇ ਵਿਕੱਲਪ Date:2008-01-08 Time:00:07:19
ਅਲਕਾਇਦਾ ਅਤੇ ਉਸ ਦੇ ਪ੍ਰਮੁੱਖ ਓਸਾਮਾ ਬਿਨ ਨਾਲ ਜੁੜਿਆ ਕੋਈ ਸਬੂਤ ਪਾਕਿਸਤਾਨ 'ਚ ਮੌਜੂਦ ਨਹੀਂ ਹੈ.ਇੱਥੇ ਇਹ ਸ਼ਬਦ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ Date:2008-01-08 Time:00:07:19
ਕੱਟੜਪੰਥੀ ਅਕਾਲੀ ਦਲ ਨੇਤਾ ਸਿਮਰਨਜੀਤ ਸਿੰਘ ਮਾਨ ਅਤੇ 11 ਹੋਰਾਂ ਨੂੰ ਅੱਜ ਫ਼ਰੀਦਕੋਟ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਜੇਲ੍ਹ ਭੇਜ ਦਿੱਤਾ ਗਿਆ.ਉਨ੍ਹਾਂ 'ਤੇ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਲਕੀਅਤ ਵਾਲੀ ਕੰਪਨੀ ਦੀਆਂ ਬੱਸਾਂ ਨੂੰ ਸੜਕ 'ਤੇ ਦੌੜਨ ਤੋਂ ਰੋਕਣ Date:2008-01-08 Time:00:07:19
ਕਾਂਗਰਸ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਬਿਆਨ ਦੀ ਸਖਤ ਅਲੋਚਨਾ ਕੀਤੀ,ਜਿਸ ਵਿੱਚ ਉਸ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹਤਿਆਰਿਆਂ ਨੂੰ ਸ਼ਹੀਦ ਮੰਨਿਆ Date:2008-01-08 Time:00:07:19
| Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |
||||||||||||||||||||||||||||||||||||||||||||||||||||||||||||||||