Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 7 - 1 - 2008

ਟੀਵੀ ਗਾਇਡ(6 ਜਨਵਰੀ 2007)

ਦੂਰਦਰਸ਼ਨ ( ਮੁੱਖ ਚੈਨਲ): ਸਵੇਰੇ 9.30 ਚੰਦਰਮੁਖੀ,10.30 ਸਪਿਰਿਟ ਆਫ ਯੂਨਿਟੀ ਕਾਨਸਰਟ,11.00 ਅਰਥਮੇਟਰਸ,11.30 ਐਂਪੀਰਰ ਆਫ ਦ ਸੀ,ਦੁਪਿਹਰ 12.00 ਫਿਲਮ,3.00 ਸਹਾਰਾ,ਸ਼ਾਮ 4.00 ਫਿਲਮ,7.30 ਕ੍ਰਾਇਮ

Date:2008-01-07 Time:00:10:53

ਪੂਰਬ ਉੱਤਰ 'ਚ ਸੁਰੱਖਿਆ ਸਖ਼ਤ

ਖੁਫੀਆ ਏਜੰਸੀਆਂ ਦੁਆਰਾ ਦਿੱਤੀਆਂ ਗਈਆਂ ਸੂਚਨਾਵਾਂ ਦੇ ਬਾਅਦ ਪੂਰਬ ਉੱਤਰ ਦੇ ਸਾਰੇ ਹਵਾਈ ਅੱਡਿਆਂ ਅਤੇ ਹੋਰਨਾਂ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ. ਖੁਫੀਆ ਏਜੰਸੀਆਂ ਨੇ ਸੂਚਨਾ ਦਿੱਤੀ ਹੈ ਕਿ ਜੇਹਾਦੀ ਸੰਗਠਨ

Date:2008-01-07 Time:00:10:51

ਗੁਰਪੁਰਬ 'ਤੇ ਗੁਰੂਘਰਾਂ 'ਚ ਰੌਣਕਾਂ

ਖਾਲਸਾ ਪੰਥ ਦੀ ਸਿਰਜਣਾ ਕਰਨ ਵਾਲੇ ਕਲਗੀਧਰ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਉਤਸਵ ਮੌਕੇ ਅੱਜ ਪੰਜਾਬ, ਹਰਿਆਣਾ ਅਤੇ ਚੰਗੀਗੜ੍ਹ ਦੇ ਗੁਰੂਦੁਆਰਿਆਂ ਵਿੱਚ ਸ਼ਰਧਾਲੂਆਂ ਦੀ ਸੰਖਿਆ ਉਮੀਦ ਤੋਂ ਬਹੁਤ ਜਿਆਦਾ

Date:2008-01-07 Time:00:10:51

ਆਈਐੱਮਏ ਨੇ ਕੀਤੀ ਰਾਮਦੇਵ ਦੀ ਆਲੋਚਨਾ

ਦੇਸ਼ ਦੇ ਡਾਕਟਰਾਂ ਦੀ ਉੱਚ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਧੁਨਿਕ ਦਵਾਈਆਂ ਨਾਲ ਜੁੜ੍ਹੇ ਡਾਕਟਰਾਂ ਦੇ ਵਿਰੁੱਧ ਟਿੱਪਣੀ ਅਤੇ ਕੈਂਸਰ ਦੇ ਇਲਾਜ ਦੇ ਦਾਅਵੇ ਕਰਨ ਉੱਤੇ ਯੋਗ ਗੁਰੂ ਬਾਬਾ ਰਾਮਦੇਵ ਦੀ ਤਿੱਖੀ ਆਲੋਚਨਾ ਕੀਤੀ ਹੈ. ਆਈਐੱਮਏ ਨੇ ਕਿਹਾ

Date:2008-01-07 Time:00:10:51

ਜੀਵ ਨੇ ਰਚਾਇਆ ਵਿਆਹ

ਭਾਰਤ ਦੇ ਸੀਨੀਅਰ ਗੋਲਫਰ ਜੀਵ ਮਿਲਖਾ ਸਿੰਘ ਨੇ ਸ਼ਹਿਰ ਦੀ ਇੱਕ ਅਦਾਲਤ ਵਿਚ ਕੱਲ੍ਹ ਆਪਣੇ ਬਚਪਨ ਦੀ ਦੋਸਤ ਕੁਦਰਤ ਬਰਾਰ ਨਾਲ ਵਿਆਹ ਰਚਾ ਲਿਆ.ਇਸ 36 ਸਾਲਾ ਗੋਲਫਰ ਨੇ ਕੁਦਰਤ ਨਾਲ ਇੱਕ ਨਿੱਜੀ ਸਮਾਰੋਹ

Date:2008-01-07 Time:00:10:51

ਚੌਣ ਆਯੋਗ ਮੁਤਾਬਕ ਕਾਂਗਰਸੀ ਐਮਪੀ ਸ਼ੁੱਕਲਾ ਦੋਸ਼ੀ

ਚੌਣ ਆਯੋਗ ਨੇ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਨੂੰ ਗੁਜਰਾਤ ਵਿਚ ਵਿਧਾਨਸਭਾ ਚੌਣਾਂ ਦੌਰਾਨ ਮੁੱਖ ਮੰਤਰੀ ਨਰਿੰਦਰ ਮੋਦੀ ਖਿਲਾਫ ਉਹਨਾਂ ਦੀਆਂ ਟਿੱਪਣੀਆਂ ਲਈ ਚੌਣ ਜ਼ਾਬਤੇ ਦੀ ਉਲੰਘਣਾਂ ਦਾ ਦੋਸ਼ੀ ਠਹਿਰਾਇਆ ਹੈ ਅਤੇ ਉਹਨਾਂ

Date:2008-01-07 Time:00:10:51

ਯੂਪੀ ਬਣਿਆ ਅੱਤਵਾਦੀ ਗਤੀਵਿਧੀ ਕੇਂਦਰ:ਜੇਟਲੀ

ਭਾਰਤੀ ਜਨਤਾ ਪਾਰਟੀ ਦੇ ਮਹਾਂਸਕੱਤਰ ਅਤੇ ਉੱਤਰ ਪ੍ਰਦੇਸ਼ ਵਿਚ ਪਾਰਟੀ ਦੇ ਕੇਂਦਰੀ ਪ੍ਰਭਾਰੀ ਅਰੁਨ ਜੇਟਲੀ ਨੇ ਇੱਥੇ ਹੋਈ ਪਾਰਟੀ ਦੇ ਰਾਜ ਅਤੇ ਜਿਲ੍ਹਾ ਅਹੁਦੇ ਦਾਰਾਂ ਨਾਲ ਬੈਠਕ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਸਪਾ, ਬਸਪਾ ਅਤੇ ਕਾਂਗਰਸ ਦੀ ਅੱਤਵਾਦ

Date:2008-01-07 Time:00:10:51

ਦਿੱਲੀ ਦੀ ਝੁੱਗੀ ਬਸਤੀ 'ਚ ਅੱਗ,5 ਹਲਾਕ

ਦਿੱਲੀ ਵਿਚ ਸਦਰ ਬਾਜ਼ਾਰ ਰੇਲਵੇ ਸਟੇਸ਼ਨ ਨੇੜ੍ਹੇ ਲਾਹੌਰੀ ਗੇਟ ਕੋਲ ਸਥਿੱਤ ਝੁੱਗੀ ਬਸਤੀ ਵਿਚ ਬੀਤੀ ਰਾਤ ਭਿਆਨਕ ਅੱਗ ਲੱਗਣ ਨਾਲ ਘੱਟ ਤੋਂ ਘੱਟ 5 ਲੋਕ ਜਲਣ ਨਾਲ ਹਲਾਕ ਹੋ ਗਏ ਜਦੋਂ ਕਿ ਸੱਤ ਹੋਰ ਬੁਰੀ ਤਰ੍ਹਾਂ ਜ਼ਖਮੀ

Date:2008-01-07 Time:00:10:51

ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅੱਜ ਸਵੇਰੇ ਛੇ ਦਿਨ ਮਗਰੋਂ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ.ਛਾਤੀ ਵਿਚ ਦਰਦ ਅਤੇ ਅਸਥਮਾ ਦੀ ਸ਼ਿਕਾਇਤ ਉੱਪਰ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ.ਸਰ ਗੰਗਾ ਰਾਮ ਹਸਪਤਾਲ

Date:2008-01-07 Time:00:10:51

ਕਿਬਾਕੀ ਵੱਲੋਂ ਸਰਕਾਰ ਬਨਾਉਣ ਦੀ ਪੇਸ਼ਕਸ਼

ਕੀਨੀਆ ਦੇ ਰਾਸ਼ਟਰਪਤੀ ਮਯਾਵੀ ਕਿਬਾਕੀ ਨੇ ਦੇਸ਼ ਵਿਚ ਜਾਰੀ ਹਿੰਸਾ ਨੂੰ ਖਤਮ ਕਰਨ ਲਈ ਅੱਜ ਰਾਸ਼ਟਰੀ ਸਰਕਾਰ ਬਨਾਉਣ ਦੀ ਵਕਾਲਤ ਕੀਤੀ ਪਰ ਵਿਰੋਧੀ ਪੱਖ ਨੇ ਇਸ ਲਈ ਰਾਸ਼ਟਰਪਤੀ ਕਿਬਾਕੀ ਦੇ ਅਸਤੀਫੇ ਦੀ ਸ਼ਰਤ ਰੱਖਈ.ਕਿਬਾਕੀ ਨੇ ਦੇਸ਼ ਵਿਚ

Date:2008-01-07 Time:00:10:51

ਭੁੱਟੋ ਕਤਲਕਾਂਡ,ਜ਼ਰਦਾਰੀ ਦਾ ਸਰਕਾਰ 'ਤੇ ਆਰੋਪ

ਪਾਕਿਸਤਾਨ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਜ ਆਰੋਪ ਲਗਾਇਆ ਕਿ ਉਹਨਾਂ ਦੀ ਪਤਨੀ ਦੇ ਕਤਲ ਵਿਚ ਸਰਕਾਰ ਵਿਚ ਸ਼ਾਮਲ ਤੱਤਾਂ ਦਾ ਹੱਥ ਹੈ.ਉਹਨਾਂ ਆਪਣੀ ਪਤਨੀ ਦੇ ਕਤਲ ਦੀ ਚੱਲ ਰਹੀ ਮੌਜੂਦਾ ਜਾਂਚ....

Date:2008-01-07 Time:00:10:51

ਰੇਲਗੱਡੀ ਦਾ ਡਿੱਬਾ ਪਟਰੀ ਤੋਂ ਲੱਥਿਆ

ਸਹਤਵਾਰ ਅਤੇ ਵਾਰਾਣਸੀ ਰੇਲਵੇ ਸਟੇਸ਼ਨਾਂ ਵਿਚਕਾਰ ਅੱਜ ਰਾਤ ਅਮ੍ਰਿਤਸਰ-ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਦਾ ਇੱਕ ਡੱਬਾ ਪਟਰੀ ਤੋਂ ਲੱਥ ਗਿਆ ਪਰ ਇਸ ਨਾਲ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ.ਪੁਲਿਸ

Date:2008-01-07 Time:00:10:51

ਬਕਨਰ,ਬੈਂਸਨ ਸਦਕਾ ਜਿੱਤਿਆ ਆਸਟ੍ਰੇਲੀਆ

ਆਸਟ੍ਰੇਲੀਆ ਨੇ ਭਾਰਤ ਖਿਲਾਫ ਦੂਜੇ ਟੈਸਟ ਦੇ ਆਖਰੀ ਦਿਨ ਤੇਜ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮਿਹਮਾਨ ਟੀਮ ਨੂੰ ਜਿੱਤ ਲਈ 333 ਦਾ ਟੀਚਾ ਦਿੱਤਾ.ਇਸ ਟੈਸਟ ਮੈਚ ਵਿਚ ਖਰਾਬ ਅੰਪਾਇਰਿੰਗ ਵੇਖਣ ਨੂੰ ਮਿਲ ਰਹੀ ਹੈ.ਜਾਪਦਾ ਹੈ ਕਿ ਅੰਪਾਇਰ ਆਸਟ੍ਰੇਲੀਆ ਨੂੰ ਜਿਤਾਉਣ ਲਈ ਪਹਿਲਾਂ ਹੀ ਆਪਣਾ

Date:2008-01-07 Time:00:10:51

ਬਰੂਦੀ ਸੁਰੰਗ ਫੱਟਣ ਨਾਲ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ 'ਚ ਭਾਰਤ,ਪਾਕਿ ਸੀਮਾ ਦੇ ਨਜ਼ਦੀਕ ਇੱਕ ਬਰੂਦੀ ਸੁਰੰਗ 'ਚ ਵਿਸਫ਼ੋਟ ਹੋਣ ਨਾਲ ਸੈਨਾ ਦਾ ਇੱਕ ਜਵਾਨ ਅੱਜ ਜ਼ਖਮੀ

Date:2008-01-07 Time:00:10:51

ਬੰਬ ਦੀ ਅਫ਼ਵਾਹ ਨਾਲ ਹੱਲਚਲ

ਆਤੰਕੀ ਘਟਨਾਵਾਂ ਲਈ ਅਤਿਅੰਤ ਸੰਵੇਦਨਸ਼ੀਲ ਮੰਨੇ ਜਾਣ ਵਾਲੇ ਮਥੁਰਾ ਸ਼ਹਿਰ 'ਚ ਐਤਵਾਰ ਸਵੇਰੇ ਉਸ ਸਮੇਂ ਹੱਲਚਲ ਮੱਚ ਗਈ,ਜਦੋਂ ਪੁਲਿਸ ਨੂੰ ਸੂਚਨਾ ਮਿਲੀ ਕਿ ਭੁਤੇਸ਼ਵਰ ਬੱਸ ਸਟੈਂਡ 'ਤੇ ਕਰੀਬ ਤਿੰਨ ਘੰਟੇ ਤੋਂ ਇੱਕ ਲਵਾਰਸ ਬਕਸਾ

Date:2008-01-07 Time:00:10:51

ਭੁੱਟੋ ਦੀ ਸੁਰੱਖਿਆ 'ਚ ਢਿੱਲ ਨਹੀਂ ਸੀ:ਮੁਸ਼ਰੱਫ

ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਾਫਲੇ ਉੱਪਰ ਗੋਲੀ ਚੱਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਪਰ ਉਹਨਾਂ ਕਿਹਾ ਕਿ ਪਾਕਿਸਤਾਨ ਪੀਪੁਲਸ ਪਾਰਟੀ ਦੀ ਮਰਹੂਮ ਨੇਤਾ ਨੇ

Date:2008-01-07 Time:00:10:50

ਪੰਜਾਬ ਸਰਕਾਰ ਨੇ ਅਪ੍ਰਵਾਸੀਆਂ ਤੋਂ ਨਿਵੇਸ਼ ਦੀ ਕੀਤੀ ਮੰਗ

ਪੰਜਾਬ ਨੂੰ ਮੌਕਿਆਂ ਦੀ ਭੂਮੀ ਕਰਾਰ ਦਿੰਦੇ ਹੋਏ ਰਾਜ ਸਰਕਾਰ ਨੇ ਅਪ੍ਰਵਾਸੀ ਭਾਰਤੀਆਂ ਨੂੰ ਆਪਣੇ ਇੱਥੇ ਬੁਨਿਆਦੀ ਢਾਂਚਾ ਖੇਤਰ 'ਚ ਨਿਵੇਸ਼

Date:2008-01-07 Time:00:10:50

ਮਾਕਪਾ ਨੂੰ ਪੂੰਜੀਵਾਦ ਮਹੱਤਵ ਦਾ ਅਹਿਸਾਸ ਹੋਇਆ:ਦਾਸਮੁੰਸ਼ੀ

ਪੂੰਜੀਵਾਦ 'ਤੇ ਪੱਛਮੀ ਬੰਗਾਲ ਮੁੱਖਮੰਤਰੀ ਅਤੇ ਸੀਨੀਅਰ ਮਾਰਕਸਵਾਦੀ ਨੇਤਾ ਬੁੱਧਦੇਵ ਭੱਟਾਚਾਰਿਆ ਦੇ ਹਾਲੀਆ ਬਿਆਨ 'ਤੇ ਕਾਂਗਰਸ ਨੇਤਾ ਪ੍ਰਿਯਰੰਜਨ ਦਾਸ ਮੁੰਸ਼ੀ ਨੇ ਅੱਜ ਇੱਥੇ ਕਿਹਾ ਕਿ ਮਾਕਪਾ ਨੂੰ ਪੂੰਜੀਵਾਦ ਦੇ ਮਹੱਤਵ ਦਾ ਅਹਿਸਾਸ ਹੋ ਗਿਆ ਹੈ,ਲੇਕਿਨ ਦੇਰੀ

Date:2008-01-07 Time:00:10:50

ਬਕਨਰ ਨੂੰ ਅੰਪਾਇਰ ਨਾ ਬਣਾਇਆ ਜਾਵੇ:ਭਾਰਤ

ਭਾਰਤੀ ਟੀਮ ਪ੍ਰਬੰਧਨ ਨੇ ਆਸਟ੍ਰੇਲੀਆ ਖਿਲਾਫ਼ ਦੂਸਰੇ ਟੈਸਟ ਕ੍ਰਿਕਟ ਮੈਚ 'ਚ ਅੰਪਾਇਰਾਂ ਦੁਆਰਾ ਵਾਰ-ਵਾਰ ਕੀਤੀਆਂ ਗਲਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਅੱਜ ਆਈਸੀਸੀ ਤੋਂ ਇਸ ਮੈਚ ਬਾਅਦ ਦੋਨੋਂ ਅੰਨਪਾਇਰ ਸਟੀਵ ਬਕਨਰ ਅਤੇ ਮਾਰਕ ਬੇਨਸਨ ਨੂੰ ਭਵਿੱਖ 'ਚ ਕਿਸੇ ਵੀ ਮੈਚ 'ਚ ਅੰਪਾਇਰ ਨਾ ਬਨਾਉਣ

Date:2008-01-07 Time:00:10:49

ਚੌਣ ਕਰਤਾ ਜਾਣਗੇ ਆਸਟ੍ਰੇਲੀਆ ਦੌਰੇ 'ਤੇ

ਆਸਟ੍ਰੇਲੀਆ ਦੌਰੇ 'ਤੇ ਖੇਡਣ ਗਈ ਭਾਰਤੀ ਟੀਮ ਦਾ ਪ੍ਰਦਰਸ਼ਨ ਦੇਖਣ ਲਈ ਹੁਣ ਚੌਣ ਕਰਤਾ ਵੀ ਵਿਦੇਸ਼ੀ ਦੌਰੇ 'ਤੇ ਆਸਟ੍ਰੇਲੀਆ ਜਾਣਗੇ, ਭਾਰਤੀ ਕ੍ਰਿਕਟ ਬੋਰਡ ਨੇ ਚਾਰ ਚੌਣ ਕਰਤਾਵਾਂ ਨੂੰ ਵਰਤਮਾਨ ਸ਼੍ਰੀਖਲਾ ਦੇ ਲਈ ਆਸਟ੍ਰੇਲੀਆ ਭੇਜਣ ਦਾ ਫ਼ੈਸਲਾ

Date:2008-01-07 Time:00:10:49

ਪਾਕਿਸਤਾਨ ਵਿਸਫ਼ੋਟ 'ਚ ਸੁਰੱਖਿਆ ਗਾਰਡ ਦੀ ਮੌਤ

ਪਾਕਿਸਤਾਨ ਦੇ ਉੱਤਰ ਪੱਛਮੀ ਸੀਮਾਂਤ ਪ੍ਰਾਂਤ 'ਚ ਇੱਕ ਵੀਡਿਓ ਸ਼ਾਪ ਦੇ ਨਜ਼ਦੀਕ ਵਿਸਫ਼ੋਟ 'ਚ ਇੱਕ ਸੁਰੱਖਿਆ ਗਾਰਡ

Date:2008-01-07 Time:00:10:49

ਸਰਕੋਜੀ ਰਚਾਉਣਗੇ ਵਿਆਹ:ਰਿਪੋਰਟ

ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਆਪਣੀ ਨਵੀਂ ਔਰਤ ਮਿੱਤਰ ਅਤੇ ਮਾਡਲ ਗਾਇਕਾ ਬਣੀ ਕਾਰਲਾ ਬੂਨੀ ਨਾਲ ਵਿਆਹ ਰਚਾਉਣ

Date:2008-01-07 Time:00:10:49


Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008