Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 4 - 1 - 2008

ਟੀਵੀ ਗਾਇਡ(3 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10:30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1:00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.00 ਕਿਰਨ

Date:2008-01-04 Time:00:17:23

ਦਿੱਲੀ ਹਾਈਕੋਰਟ ਦਾ ਕੇਂਦਰ ਨੂੰ ਨੋਟਿਸ

ਦਿੱਲੀ ਹਾਈਕੋਰਟ ਨੇ ਕਾਲਕਾਜੀ ਮੰਦਰ ਦੇ ਮਹੰਤ ਵੱਲੋਂ ਦਾਇਰ ਯਾਚਿਕਾ ਉੱਪਰ ਜਵਾਬ ਦੇਣ ਲਈ ਅੱਜ ਕੇਂਦਰ ਨੂੰ ਨੋਟਿਸ ਜਾਰੀ ਕੀਤਾ.ਮਹੰਤ ਨੇ ਉਹਨਾਂ ਖਿਲਾਫ ਮੰਦਰ ਦੀ ਜਾਇਦਾਦ ਨੂੰ ਗੈਰ ਕਨੂੰਨੀ ਢੰਗ ਨਾਲ ਵੇਚਣ ਬਾਰੇ ਲਗਾਏ

Date:2008-01-04 Time:00:17:22

ਗ੍ਰੇਨੇਡ ਹਮਲੇ 'ਚ ਜਵਾਨ ਸਮੇਤ 3 ਜ਼ਖਮੀ

ਜੰਮੂ ਕਸ਼ਮੀਰ ਦੇ ਬਾਂਦੀਪੋਰਾ ਜਿਲ੍ਹੇ ਵਿਚ ਹੱਥਗੋਲੇ ਨਾਲ ਕੀਤੇ ਗਏ ਹਮਲੇ ਵਿਚ ਸੀਮਾ ਸੁਰੱਖਿਆ ਬਲ ਦੇ ਇੱਕ ਜਵਾਨ ਸਮੇਤ 3 ਲੋਕ ਜ਼ਖਮੀ ਹੋ ਗਏ ਜਦੋਂ ਕਿ ਅੱਤਵਾਦੀਆਂ ਨੇ ਇੱਕ ਮੁਟਿਆਰ ਨੂੰ ਅਗ਼ਵਾ ਕਰ ਲਿਆ.ਇਸ ਤੋਂ

Date:2008-01-04 Time:00:17:22

ਬ੍ਰਿਟਿਸ਼ ਅੱਤਵਾਦੀ ਰੋਧੀ ਦਸਤਾ ਜਾਵੇਗਾ ਪਾਕ

ਬ੍ਰਿਟਿਸ਼ ਪੁਲਿਸ ਦੇ ਅੱਤਵਾਦ ਰੋਧੀ ਦਸਤੇ ਦਾ ਇੱਕ ਦਲ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਵਿਚ ਮਦੱਦ ਲਈ ਹਫਤੇ ਦੇ ਆਖਿਰ ਵਿਚ ਪਾਕਿਸਤਾਨ ਲਈ ਰਵਾਨਾ ਹੋਵੇਗਾ.ਸਕਾਟਲੈਂਡ ਯਾਰਡ ਨੇ ਕਿਹਾ ਕਿ ਉਹ ਮਹਾਂਨਗਰ

Date:2008-01-04 Time:00:17:22

ਹੈਦਰਾਬਾਦ 'ਚ ਦੇਸੀ ਬੰਬ ਬਰਾਮਦ

ਸ਼ਹਿਰ ਵਿਚਕਾਰ ਰਾਜ ਸਕੱਤਰੇਤ ਨੇੜ੍ਹੇ ਅੱਜ ਇੱਕ ਦੇਸੀ ਬੰਬ ਬਰਾਮਦ ਕੀਤਾ ਗਿਆ ਜਿਸ ਵਿਚ 50 ਗ੍ਰਾਮ ਵਿਸਫੋਟਕ ਸਮੱਗਰੀ ਭਰੀ ਸੀ.ਇਹ ਬੰਬ ਟਿਫਿਨ ਬਾਕਸ ਵਿਚ ਐਨਟੀਆਰ ਗਾਰਡਨ ਨੇੜ੍ਹੇ ਕੂੜੇਦਾਨ ਵਿਚ ਮਿਲਿਆ

Date:2008-01-04 Time:00:17:22

ਬੁਸ਼ ਦੀ ਯਾਤਰਾ ਤੋਂ ਪਹਿਲਾਂ ਸਖਤ ਸੁਰੱਖਿਆ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੀ ਅਗਲੇ ਹਫਤੇ ਹੋਣ ਵਾਲੀ ਪੱਛਮੀ ਏਸ਼ੀਆ ਖੇਤਰ ਦੀ ਪਹਿਲੀ ਯਾਤਰਾ ਦੇ ਮੱਦੇਨਜ਼ਰ ਵਿਆਪਕ ਪੱਧਰ ਉੱਪਰ ਸੁਰੱਖਿਆ ਪ੍ਰਬੰਧ ਸਖਤ ਕੀਤੇ ਜਾ ਰਹੇ ਹਨ.ਬੁਸ਼ ਇਸਰਾਇਲ ਅਤੇ ਫਿਲਸਤੀਨ ਵਿਚਕਾਰ

Date:2008-01-04 Time:00:17:22

ਸੈਂਸੈਕਸ 20,437 (-28)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਦੁਪਿਹਰੇ 12.30 ਵਜੇ ਬੀਐਸਈ ਸੈਂਸੈਕਸ 28 ਅੰਕਾਂ ਦੇ ਘਾਟੇ ਨਾਲ 20,437 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 35 ਅੰਕਾਂ ਦੇ ਵਾਧੇ ਨਾਲ 6,214 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ.

Date:2008-01-04 Time:00:17:21

ਕੀਮਤਾਂ ਵਧਾਉਣਾ ਹੀ ਇੱਕਲਾ ਰਾਹ ਨਹੀਂ:ਦੇਵੜਾ

ਸਰਕਾਰ ਨੇ ਅੱਜ ਕਿਹਾ ਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੇ ਹੋ ਰਹੇ ਘਾਟੇ ਨੂੰ ਘਟਾਉਣ ਲਈ ਕੀਮਤਾਂ ਵਧਾਉਣਾ ਹੀ ਇੱਕਮਾਤਰ ਰਾਹ ਨਹੀਂ ਹੈ.ਇਸ ਲਈ ਹੋਰਨਾਂ ਵਿਕਲਪਾਂ ਉੱਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ.ਕੇਂਦਰੀ ਪਟਰੋਲੀਅਮ ਮੰਤਰੀ ਮੁਰਲੀ....

Date:2008-01-04 Time:00:17:21

ਜਲਵਾਯੂ ਬਦਲਾਅ,ਉਦਯੋਗਕ ਦੇਸ਼ ਜੁੰਮੇਵਾਰ:ਪੀਐਮ

ਜਲਵਾਯੂ ਉੱਪਰ ਪ੍ਰਭਾਵ ਲਈ ਉਦਯੋਗਕ ਦੇਸ਼ਾਂ ਨੂੰ ਸੱਭ ਤੋਂ ਵੱਧ ਜੁੰਮੇਵਾਰ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਇਸ ਨੁਕਸਾਨ ਦੀ ਭਰਪਾਈ ਵੀ ਇਹੋ ਦੇਸ਼ ਕਰਨ.95ਵੀਂ ਵਿਗਿਆਨ ਕਾਂਗਰਸ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ....

Date:2008-01-04 Time:00:17:21

ਮੁੱਢਲੇ ਕਾਰੋਬਾਰ 'ਚ ਸੈਂਸੈਕਸ 121 ਅੰਕ ਡਿੱਗਿਆ

ਬੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁਰੂਆਤੀ ਕਾਰੋਬਾਰ ਵਿਚ ਹੋਈ ਜ਼ਬਰਦਸਤ ਮੁਨਾਫਾ ਵਸੂਲੀ ਦੇ ਚੱਲਦਿਆਂ ਸੈਂਸੈਕਸ ਵਿਚ 121 ਅੰਕ ਦੀ ਗਿਰਾਵਟ ਦਰਜ ਕੀਤੀ ਗਈ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਮੁਨਾਫਾ ਵਸੂਲੀ ਕਾਰਣ ਸ਼ੁਰੂਆਤੀ ਪੰਜ ਮਿੰਟਾਂ ਦੇ ਕਾਰੋਬਾਰ....

Date:2008-01-04 Time:00:17:21

ਆਸਟ੍ਰੇਲੀਆ ਦੇ ਛੇ ਵਿਕੇਟ 'ਤੇ 214 ਸਕੋਰ

ਆਸਟ੍ਰੇਲੀਆ ਨੇ ਟਾਸ ਜਿੱਤਣ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਖਿਲਾਫ਼ ਦੂਸਰੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਚਾਹ ਦੇ ਅਰਾਮ ਤੱਕ ਅੱਜ ਇੱਥੇ ਛੇ ਵਿਕੇਟ 'ਤੇ 212 ਸਕੋਰ

Date:2008-01-04 Time:00:17:21

ਟੈਨਿਸ ਲੜੀ 'ਚ ਆਸ਼ੂਤੋਸ਼ ਕਰੇਗਾ ਅਗਵਾਈ

ਰਾਸ਼ਟਰੀ ਚੈਂਪੀਅਨ ਆਸ਼ੂਤੋਸ਼ ਸਿੰਘ ਫਿਲੀਪਿੰਸ ਦੇ ਵਿਰੁੱਧ ਆਂਧਰਾ ਪ੍ਰਦੇਸ਼ ਦੇ ਪੁੱਟਾਪਰਟੀ ਵਿੱਚ ਅਗਲੇ ਹਫ਼ਤੇ ਹੋਣ ਵਾਲੀ ਟੈਸਟ ਲੜੀ ਦੌਰਾਨ ਤਿੰਨ ਮੈਂਬਰੀ ਭਾਰਤੀ ਟੈਨਿਸ ਟੀਮ ਦੀ ਅਗਵਾਈ ਕਰਨਗੇ. ਭਾਰਤੀ ਟੀਮ ਦੇ ਹੋਰਨਾਂ ਮੈਂਬਰਾਂ

Date:2008-01-04 Time:00:17:21

ਚੌਣਾਂ ਦੇ ਬਾਅਦ ਕਰੇਗੀ ਆਈਸੀਸੀ ਟੀਮ ਦੌਰਾ

ਕੌਮਾਂਤਰੀ ਕ੍ਰਿਕਟ ਸੰਮਤੀ ਪਾਕਿਸਤਾਨ ਵਿੱਚ ਸੁਰੱਖਿਆ ਦੀ ਸਥਿਤੀ 'ਤੇ ਕੜ੍ਹੀ ਨਿਗਾਹ ਰੱਖੀ ਬੈਠੀ ਹੈ ਅਤੇ ਉਹ ਆਪਣੀ ਜਾਂਚ ਪੜਤਾਲ ਟੀਮ ਨੂੰ ਆਮ ਚੌਣਾਂ ਖ਼ਤਮ ਹੋਣ ਦੇ ਬਾਅਦ ਹੀ ਭੇਜੇਗੀ. ਪਾਕਿਸਤਾਨ ਕ੍ਰਿਕਟ ਨਾਲ ਜੁੜ੍ਹੇ ਸੂਤਰਾਂ ਦੇ

Date:2008-01-04 Time:00:17:20

ਰਾਹੁਲ ਕਰਨਗੇ ਪਾਰਟੀ ਨੇਤਾਵਾਂ ਨਾਲ ਚਰਚਾ

ਰਾਹੁਲ ਗਾਂਧੀ ਅਤੇ ਹੋਰਨਾਂ ਕਾਂਗਰਸੀ ਨੇਤਾਵਾਂ ਵੱਲੋਂ ਅਗਲੇ ਹਫਤੇ ਪਾਰਟੀ ਨੂੰ ਮਜ਼ਬੂਤ ਬਨਾਉਣ ਦੇ ਤੌਰ-ਤਰੀਕਿਆਂ ਉੱਪਰ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ.ਇਹ ਕਵਾਇਦ ਗੁਜਰਾਤ ਵਿਚ ਪਾਰਤੀ ਨੂੰ ਮਿਲੀ ਕਰਾਰੀ ਹਾਰ ਨੂੰ ਧਿਆਨ

Date:2008-01-04 Time:00:17:20

ਭੁੱਟੋ ਕਤਲਕਾਂਡ,ਫ੍ਰਾਂਸ ਮਦੱਦ ਲਈ ਤਿਆਰ

ਫ੍ਰਾਂਸ ਦੇ ਵਿਦੇਸ਼ ਮੰਤਰੀ ਬਰਨਾਰਡ ਕਾਉਚਨੇਰ ਨੇ ਅੱਜ ਕਿਹਾ ਕਿ ਉਹਨਾਂ ਦਾ ਦੇਸ਼ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਵਿਚ ਸਹਿਯੋਗ ਲਈ ਤਿਆਰ ਹੈ.ਰਾਵਲਪਿੰਡੀ ਦੇ ਲਿਆਕਤ ਬਾਗ ਦਾ ਦੌਰਾ ਕਰਦੇ ਹੋਏ ਪੱਤਰਕਾਰਾਂ....

Date:2008-01-04 Time:00:17:20

ਮੇਰਾ ਵੀ ਸਮਾਂ ਆਵੇਗਾ:ਬਿਲਾਵਲ

ਪਾਕਿਸਤਾਨ ਦੀ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਬਿਲਾਵਲ ਭੁੱਟ ਨੇ ਇੰਟਰ ਨੈਟ ਉੱਪਰ ਇੱਕ ਸੁਨ੍ਹੇਹੇ ਵਿਚ ਕਿਹਾ ਕਿ ਅਨੁਭਵ ਨਾ ਹੋਣ ਅਤੇ ਜਾਨ ਨੂੰ ਖਤਰਾ ਹੋਣ ਤੋਂ ਜਾਣੂੰ ਹੋਣ ਦੇ ਬਾਵਜੂਦ ਮੇਰਾ ਵੀ ਸਮਾਂ ਆਵੇਗਾ.19 ਸਾਲਾ ਬਿਲਾਵਲ....

Date:2008-01-04 Time:00:17:20

ਲਛਮਣ ਦੇ ਸਹਾਰੇ ਵਾਪਸੀ 'ਚ ਜੁੱਟਿਆ ਭਾਰਤ

ਕਲਾਤਮਕ ਬੱਲੇਬਾਜ ਵੀਵੀਐਸ ਲਛਮਣ ਦੀਆਂ ਦਿੱਲ ਖਿੱਚਵੀਆਂ 73 ਦੌੜਾਂ ਸਦਕਾ ਭਾਰਤ ਨੇ ਆਸਟ੍ਰੇਲੀਆ ਦੀਆਂ 463 ਦੌੜਾਂ ਦੇ ਜਵਾਬ ਵਿਚ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਚਾਹ ਵੇਲ੍ਹੇ ਤੱਕ 1 ਵਿਕਟ ਦੇ ਨੁਕਸਾਨ ਉੱਪਰ 101 ਦੌੜਾਂ ਬਣਾਈਆਂ.ਸਲਾਮੀ ਬੱਲੇਬਾਜ ਵਸੀਮ

Date:2008-01-04 Time:00:17:20

ਮੱਲਿਕਾ ਨੇ ਕੁੰਦਨ ਦੀ ਫਿਲਮ ਛੱਡੀ

ਕੁੰਦਨ ਸ਼ਾਹ ਦੀ ਜਿਸ ਫਿਲਮ ਨੂੰ ਲੈਕੇ ਮੱਲਿਕਾ ਸ਼ੇਰਾਵਤ ਉਤਸ਼ਾਹਿਤ ਸੀ, ਉਸ ਫਿਲਮ ਨਾਲੋਂ ਮੱਲਿਕਾ ਵੱਖ ਹੋ ਗਈ. ਸੂਤਰਾਂ ਦੇ ਮੁਤਾਬਕ ਕੁੰਦਨ ਅਤੇ ਮੱਲਿਕਾ ਦੇ ਵਿਚਕਾਰ ਕੁੱਝ

Date:2008-01-04 Time:00:17:19

ਸ਼ਾਹਰੁਖ਼ ਕਰਨ ਵਾਲਾ ਸੀ 'ਹੱਲਾ ਬੋਲ'

ਕਾਫੀ ਸਮੇਂ ਤੋਂ ਬਣਕੇ ਤਿਆਰ ਫਿਲਮ 'ਹੱਲਾ ਬੋਲ' 11 ਜਨਵਰੀ 2008 ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ. ਸੁਣਨ ਵਿੱਚ ਆਇਆ ਹੈ ਕਿ ਇਸ ਫਿਲਮ ਦੇ ਲਈ ਰਾਜਕੁਮਾਰ ਸੰਤੋਸ਼ੀ ਨੇ ਪਹਿਲਾਂ ਸ਼ਾਹਰੁਖ਼ ਖਾਨ ਨੂੰ ਸ਼ਾਈਨ ਕਰਨ ਦਾ ਮਨ ਬਣਾਇਆ ਸੀ, ਪਰੰਤੂ ਕਿਸਮਤ

Date:2008-01-04 Time:00:17:19

ਮੁਸ਼ੱਰਫ ਸੱਤਾ ਛੱਡ ਦੇਣ : ਥਿੰਕਟੈਂਕ

ਇੱਕ ਪ੍ਰਸਿੱਧ ਕੌਮਾਂਤਰੀ ਥਿੰਕਟੈਂਕ ਨੇ ਕਿਹਾ ਹੈ ਕਿ ਰਾਸ਼ਟਰਪਤੀ ਪ੍ਰਵੇਜ ਮੁਸ਼ੱਰਫ ਨੂੰ ਹਰ ਹਾਲਤ ਵਿੱਚ ਸੱਤਾ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਸੱਤਾ ਵਿੱਚ ਬਣੇ ਰਹਿਣ ਨਾਲ ਪ੍ਰਮਾਣੂ ਸ਼ਕਤੀ ਸੰਪੂਰਨ ਪਾਕਿਸਤਾਨ ਗ੍ਰਹਿਯੁੱਧ ਵਿੱਚ ਫੱਸ ਜਾਵੇਗਾ ਅਤੇ ਇਸਦੇ

Date:2008-01-04 Time:00:17:19

ਕਾਲਸਰਪ ਯੋਗ ਕਾਰਣ ਹੋਏ ਸਚਿਨ ਸਨਮਾਨਤ

ਮੁੰਬਈ ਵਿਚ 24 ਅਪ੍ਰੈਲ 1973 ਨੂੰ ਜੰਮੇ ਸਚਿਨ ਤੇਂਦੁਲਕਰ ਨੇ ਸਿਰਫ 16 ਵਰ੍ਹਿਆਂ ਦੀ ਉਮਰ ਵਿਚ ਹੀ ਭਾਰਤੀ ਕ੍ਰਿਕਟ ਟੀਮ ਵਿਚ ਸਥਾਨ ਬਣਾਇਆ.ਆਪਣਾ ਪਹਿਲਾ ਟੈਸਟ ਮੈਚ 1989 ਵਿਚ ਪਾਕਿਸਤਾਨ ਖਿਲਾਫ ਖੇਡਦੇ ਹੋਏ ਸਚਿਨ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ....

Date:2008-01-04 Time:00:17:19

ਚੀਨ ਦੀ 12 ਮੰਜ਼ਿਲੀ ਇਮਾਰਤ 'ਚ ਅੱਗ

ਚੀਨ ਦੇ ਉਰੂਮਕੀ ਸ਼ਹਿਰ ਵਿੱਚ 12 ਮੰਜ਼ਿਲੀ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਨੇੜੇ ਸਥਿਤ ਇੱਕ ਹੋਟਲ ਵੀ ਉਸਦੀ ਲਪੇਟ ਵਿੱਚ ਆ ਗਿਆ. ਇਸ ਘਟਨਾ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਜਾਂ ਮਰਨ ਦੀ ਕੋਈ ਖ਼ਬਰ ਨਹੀਂ ਹੈ. ਸਰਕਾਰੀ ਮੀਡੀਆ

Date:2008-01-04 Time:00:17:19

ਰਾਸ਼ਟਰਪਤੀ ਜਾਵੇਗੀ ਮਹਾਰਾਸ਼ਟਰ ਦੌਰੇ 'ਤੇ

ਰਾਸ਼ਟਰਪਤੀ ਪ੍ਰਤਿਭਾ ਪਾਟਿਲ 18 ਜਨਵਰੀ ਨੂੰ ਆਯੋਜਤ ਮਹਾਰਾਸ਼ਟਰ ਦੇ ਲਾਤੁਰ ਜਿਲ੍ਹੇ ਦੇ ਸਿਲਵਰ ਜੈਯੰਤੀ ਸਮਾਰੋਹ

Date:2008-01-04 Time:00:17:19

ਵਿਦਿਆਰਥੀ ਨੇ ਵਿਦਿਆਰਥੀ ਨੂੰ ਮਾਰੀ ਗੋਲੀ

ਸਤਨਾ ਜਿਲ੍ਹੇ ਦੇ ਚੋਰਬਾਨੀ ਦੇ ਸ਼ਾਸਕੀ ਸਕੂਲ 'ਚ ਅੱਜ ਇੱਕ ਭਿਆਨਕ ਮਾਮਲੇ 'ਚ ਦਸਵੀਂ ਸ਼੍ਰੇਣੀ ਦੇ ਇੱਕ ਵਿਦਿਆਰਥੀ ਨੇ ਅੱਜ ਇੱਕ ਹੋਰ ਸਕੂਲੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

Date:2008-01-04 Time:00:17:19

ਕਿਸਾਨ ਨੇ ਕੀਤੀ ਖੁਦਕੁਸ਼ੀ

ਨਾਸਿਕ ਦੇ ਬਹਾਦੁਰੀ ਪਿੰਡ 'ਚ ਕਰਜ਼ ਦੇ ਬੋਝ ਨਾਲ ਦੱਬੇ ਇੱਕ ਕਿਸਾਨ ਨੇ ਕਥਿੱਤ ਤੌਰ 'ਤੇ ਖੁਦਕੁਸ਼ੀ

Date:2008-01-04 Time:00:17:19


1   2  

page no.1

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008