Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 1 - 2008

ਟੀਵੀ ਗਾਇਡ(29 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ... ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ

Date:2008-01-30 Time:00:00:42

ਸੈਂਸੇਕਸ 18,092 (-60)

ਮੁੰਬਈ ਸ਼ੇਅਰ ਬਜ਼ਾਰ ਵਿੱਚ ਮੰਗਲਵਾਰ ਸ਼ਾਮ ਨੂੰ ਬੀਐੱਸਈ ਸੈਂਸੇਕਸ 60 ਅੰਕਾਂ ਦੇ ਘਾਟੇ ਨਾਲ 18092 ਅਤੇ ਐੱਨਐੱਸਈ ਦਾ ਨਿਫਟੀ 6 ਅੰਕਾਂ ਦੇ ਵਾਧੇ ਨਾਲ 5,281 ਅੰਕਾਂ ਦੇ ਸਤਰ 'ਤੇ ਬੰਦ ਹੋ ਗਿਆ ਹੈ.

Date:2008-01-30 Time:00:00:39

ਰਾਣੇ ਦੀ ਸੋਨੀਆ ਨਾਲ ਮੁਲਾਕਾਤ

ਮਹਾਂਰਾਸ਼ਟਰ ਦੇ ਮੰਤਰੀ ਨਾਰਾਇਣ ਰਾਣੇ ਨੇ ਕਾਂਗਰਸ ਮੁਖੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ.ਰਾਣੇ ਨੇ ਇਸ ਬੈਠਕ ਨੂੰ ਬਿਮਾਰੀ ਮਗਰੋਂ ਠੀਕ ਹੋਈ ਸੋਨੀਆ ਦਾ ਹਾਲ-ਚਾਲ ਪੁੱਛਣ ਸੰਬੰਧੀ ਰਸਮੀ ਮੁਲਾਕਾਤ

Date:2008-01-30 Time:00:00:36

ਪ੍ਰਤਿਭਾ ਵੱਲੋਂ ਸੁਹਾਰਤੋ ਦੇ ਦਿਹਾਂਤ 'ਤੇ ਸੋਗ ਜਾਹਰ

ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਇੰਡੋਨੇਸ਼ੀਆ ਦੇ ਸਾਬਕਾ ਰਾਸ਼ਟਰਪਤੀ ਸੁਹਾਰਤੋ ਦੇ ਦਿਹਾਂਤ ਉੱਪਰ ਸੋਗ ਜਾਹਰ ਕੀਤਾ ਅਤੇ ਇੰਡੋਨੇਸ਼ੀਆ ਦੀ ਅਰਥ ਵਿਵਸਥਾ ਵਿਚ ਉਹਨਾਂ ਦੇ ਯੋਗਦਾਨ ਨੂੰ ਯਾਦ

Date:2008-01-30 Time:00:00:36

ਬੁਸ਼ ਨੇ ਮੰਗਿਆ ਸਮਰਥਨ

ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਦੇਸ਼ ਦੇ ਨਾਂ ਆਪਣੇ ਆਖਰੀ ਸੰਬੋਧਨ ਵਿਚ ਕਿਹਾ ਕਿ ਜਦੋਂ ਕਾਂਗਰਸ ਮੰਦੀ ਦੀ ਮਾਰ ਝੱਲ ਰਹੀ ਅਮਰੀਕੀ ਅਰਥ ਵਿਵਸਥਾ ਨੂੰ ਦੁਰੁਸਤ ਕਰਨ ਲਈ 150 ਅਰਬ ਡਾਲਰ ਦੀ ਯੋਜਨਾ ਬਣਾ ਰਹੀ ਹੈ ਉਸ ਵੇਲ੍ਹੇ ਵੀ ਅਮਰੀਕੀ ਆਪਣੇ

Date:2008-01-30 Time:00:00:36

ਹਰਭਜਨ ਮਾਮਲੇ ਦੀ ਸੁਣਵਾਈ ਸ਼ੁਰੂ

ਹਰਭਜਨ ਸਿੰਘ ਉੱਪਰ ਲੱਗੀ ਤਿੰਨ ਟੈਸਟ ਮੈਚਾਂ ਦੀ ਰੋਕ ਖਿਲਾਫ ਦਾਇਰ ਉਹਨਾਂ ਦੀ ਅਪੀਲ ਦੀ ਸੁਣਵਾਈ ਅੱਜ ਐਡੀਲੇਡ ਦੀ ਫੈਡਰਲ ਅਦਾਲਤ ਵਿਚ ਸ਼ੁਰੂ ਹੋ ਗਈ.ਹਰਭਜਨ ਸਿੰਘ ਉੱਪਰ ਆਰੋਪ ਹੈ ਕਿ ਉਸ ਨੇ ਸਿਡਨੀ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਗਏ ਦੂਜੇ ਕ੍ਰਿਕਟ ਟੈਸਟ ਮੈਚ ਦੌਰਾਨ ਆਸਟ੍ਰੇਲੀਆਈ

Date:2008-01-30 Time:00:00:36

ਬ੍ਰਾਉਨ ਵੱਲੋਂ ਭਾਰਤ ਦਾ ਸਮਰਥਨ

ਪਾਕਿਸਤਾਨ ਨੂੰ ਝਟਕਾ ਦਿੰਦੇ ਹੋਏ ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਅੱਜ ਕਿਹਾ ਕਿ ਉਹਨਾਂ ਦਾ ਦੇਸ਼ ਸੰਯੁਕਤ ਰਾਸ਼ਟਰ ਦੀ ਵਿਸਥਾਰਤ ਸੁਰੱਖਿਆ ਪਰੀਸ਼ਦ ਵਿਚ ਸਥਾਈ ਮੈਂਬਰ ਸ਼ਿਪ ਲਈ ਭਾਰਤ ਦੇ ਦਾਅਵੇ ਦਾ ਸਮਰਥਨ ਕਰਦਾ ਹੈ. ਬ੍ਰਾਉਨ ਨੇ....

Date:2008-01-30 Time:00:00:36

ਟੱਰਕ ਨਦੀ 'ਚ ਡਿੱਗਿਆ, 4 ਮਰੇ

ਘਾਟਮਪੁਰ ਜਾ ਰਹੇ ਇੱਕ ਤੇਜ਼ ਰਫ਼ਤਾਰ ਟੱਰਕ ਦੇ ਸੰਤੁਲਨ ਖੋਹ ਦੇਣ ਕਾਰਣ ਪਾਂਡੂ ਨਦੀ ਵਿੱਚ ਡਿੱਗ ਜਾਣ ਨਾਲ ਤਿੰਨ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਹੋਰ ਲੋਕ ਜ਼ਖਮੀ ਹੋ ਗਏ. ਐੱਸਐੱਸਪੀ ਆਨੰਦ ਸਵਰੂਪ ਨੇ ਦੱਸਿਆ ਕਿ ਕੱਲ੍ਹ

Date:2008-01-30 Time:00:00:35

ਸਚਿਨ ਨੂੰ ਦਿਓ 'ਭਾਰਤ ਰਤਨ'

ਭਾਰਤੀ ਕ੍ਰਿਕਟ ਖਿਡਾਰੀ ਮਾਸਟਰ ਬਲਾਸਟਰ ਸਚਿਨ ਤੈਂਦੁਲਕਰ ਨੂੰ 'ਭਾਰਤ ਰਤਨ' ਸਨਮਾਨ ਦੇ ਨਾਲ ਸਨਮਾਨਿਤ ਕੀਤੇ ਜਾਣ ਦੀ ਮੰਗ ਨੂੰ ਲੈਕੇ ਕ੍ਰਿਕਟ ਪ੍ਰੇਮੀਆਂ ਨੇ ਅੱਜ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਉੱਤੇ ਜੁਲੂਸ ਕੱਢਿਆ. ਡਾ.ਵੀਰੇਂਦਰ ਸਵਰੂਪ ਕ੍ਰਿਕਟ ਐਕਡਮੀ

Date:2008-01-30 Time:00:00:35

ਕਿਸਾਨ ਹੱਕ 'ਚ ਉਤਰਨਗੇ ਬਾਦਲ

ਪੰਜਾਬ ਸਰਕਾਰ ਨੇ ਆਲੂ ਉਤਪਾਦਕਾਂ ਨੂੰ ਰਾਹਤ ਦੇਣ ਦੇ ਲਈ ਕੇਂਦਰ ਸਰਕਾਰ ਦੇ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ. ਠੰਡ ਨਾਲ ਪ੍ਰਦੇਸ਼ ਵਿੱਚ ਆਲੂ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ. ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ

Date:2008-01-30 Time:00:00:35

ਦੀਪਿਕਾ ਪਹੁੰਚੀ ਸੱਤਵੇਂ ਆਸਮਾਨ 'ਤੇ

ਦੀਪਿਕਾ ਪਾਦੁਕੋਣ ਦੀ ਇੱਕ ਮਾਤਰ ਫਿਲਮ 'ਓਮ ਸ਼ਾਂਤੀ ਓਮ' ਪ੍ਰਦਰਸ਼ਿਤ ਹੋਈ ਹੈ ਅਤੇ ਇਸ ਸਮੇਂ ਉਹ ਫਿਲਮਾਂ ਤੋਂ ਜਿਆਦਾ ਆਪਣੇ ਪੁਰਸ਼ ਮਿੱਤਰਾਂ ਨੂੰ ਲੈਕੇ ਚਰਚਾ ਵਿੱਚ ਹੈ. ਨਿਹਾਰ ਪੰਡਿਆ, ਰਣਬੀਰ ਕਪੂਰ, ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਦੇ ਨਾਲ ਉਹਨਾਂ

Date:2008-01-30 Time:00:00:32

ਇਮਰਾਨ ਵੱਲੋਂ ਭਾਰਤੀ ਲੋਕਤੰਤਰ ਦੀ ਸ਼ਲਾਘਾ

ਪਾਕਿਸਤਾਨ ਦੇ ਵਿਰੋਧੀ ਨੇਤਾ ਇਮਰਾਨ ਖਾਨ ਨੇ ਆਪਣੇ ਦੇਸ਼ ਵਿਚ ਅਗਲੇ ਮਹੀਨੇ ਹੋਣ ਵਾਲੀਆਂ ਚੌਣਾਂ ਦੇ ਪਾਰਦਰਸ਼ੀ ਹੋਣ ਦੀ ਗੱਲ ਖਾਰਜ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਦੇਸ਼ ਨੂੰ ਭਾਰਤ ਦੇ ਲੋਕਤੰਤਰ ਤੋਂ ਸਬਕ ਲੈਣ ਦੀ ਲੋੜ ਹੈ.ਤਹਿਰੀਕੇ

Date:2008-01-30 Time:00:00:32

ਮਰਕੇਟਰ ਨੇ ਬਣਾਈ ਧਨ ਜੁਟਾਉਣ ਦੀ ਯੋਜਨਾ

ਸਮੁੰਦਰੀ ਢੁਆ ਢੁਆਈ ਨਾਲ ਜੁੜ੍ਹੀ ਮਰਕੇਟਰ ਲਾਇੰਸ ਲਿਮੀਟੇਡ ਨੇ ਦੱਸਿਆ ਕਿ ਉਸਨੇ ਭਾਰਤੀ ਅਤੇ ਵਿਦੇਸ਼ੀ ਬਾਜ਼ਾਰਾਂ ਤੋਂ 30 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਇਕੱਠੀ ਕਰਨ ਦੀ ਯੋਜਨਾ ਬਣਾਈ ਹੈ. ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਨੂੰ ਸੂਚਿਤ

Date:2008-01-30 Time:00:00:32

ਹੈਲੀਕਾਪਟਰ ਖਰੀਦਣ ਲਈ ਮੈਗਾ ਟੈਂਡਰ

ਬਹੁਅਯਾਮੀ 126 ਯੁੱਧ ਜਹਾਜ਼ਾਂ ਦੀ ਖਰੀਦ ਹੁਣ ਤੱਕ ਦੀ ਸਭ ਤੋਂ ਵੱਡੀ ਟੈਂਡਰ ਪੇਸ਼ ਕਰਨ ਵਿੱਚ ਸਰਕਾਰ ਨੇ ਅੱਜ ਕਿਹਾ ਕਿ ਥਲ ਸੈਨਾ ਅਤੇ ਹਵਾਈ ਸੈਨਾ ਦੇ ਲਈ 317 ਹੈਲੀਕਾਪਟਰਾਂ ਦੀ ਖਰੀਦ ਦਾ ਮੈਗਾ ਟੈਂਡਰ ਵੀ ਪੇਸ਼

Date:2008-01-30 Time:00:00:32

ਮੋਹਿੰਦਰ ਕਰਨਗੇ ਫੁੱਟਬਾਲ ਟੀਮ ਦੀ ਅਗਵਾਈ

ਤਮਿਲਨਾਢੂ ਦੇ ਮਦੁਰਈ 'ਚ ਇੱਕ ਫ਼ਰਵਰੀ ਤੋਂ ਦੱਤਾ ਰਾਏ ਟ੍ਰਾਫ਼ੀ ਦੇ ਲਈ ਖੇਡੀਆਂ ਜਾਣ ਵਾਲੀਆਂ 17ਵੀਂ ਅੰਡਰ 21 ਰਾਸ਼ਟਰੀ ਫੁੱਟਬਾਲ ਚੈਂਪਿਅਨਸ਼ਿਪ 'ਚ ਦਿੱਲੀ ਦਾ ਨੇਤਰਤੱਵ ਸਟ੍ਰਾਈਕਰ ਮੋਹਿੰਦਰ ਸਿੰਘ

Date:2008-01-30 Time:00:00:32

ਸ਼੍ਰੀਸੰਤ ਨੇ ਕੀਤਾ ਆਈਸੀਸੀ ਅਚਾਰ ਸੰਹਿਤਾ ਦਾ ਉਲੰਘਣ

ਪਿੱਛਲੇ ਦੋ ਸਾਲ 'ਚ ਮੈਦਾਨ 'ਤੇ ਭਾਰਤੀ ਕ੍ਰਿਕਟਰਾਂ ਦਾ ਬਰਤਾਅ ਜ਼ਿਆਦਾਤਰ ਚੰਗਾ ਰਿਹਾ ਹੈ ਅਤੇ ਆਸਟ੍ਰੇਲੀਆ ਖਿਲਾਫ਼ ਦੋ ਤੋਂ ਛੇ ਜਨਵਰੀ ਤੱਕ ਸਿਡਨੀ ਟੈਸਟ ਦੌਰਾਨ ਹਰਭਜਨ ਸਿੰਘ ਦੇ ਅਪਰਾਧ ਨੂੰ ਮਿਲਾ ਕੇ ਵੀਹ ਮਹੀਨੇ 'ਚ ਇਹ ਛੇਵਾਂ ਮੌਕਾ ਹੈ,ਜਦੋਂ ਭਾਰਤ ਦੇ ਕਿਸੇ ਖਿਡਾਰੀ ਦੇ ਖਿਲਾਫ਼ ਆਈਸੀਸੀ ਦੀ ਅਚਾਰ ਸੰਹਿਤਾ

Date:2008-01-30 Time:00:00:32

ਵੈਸ਼ਨੂੰਦੇਵੀ ਦੀ ਗੁਫ਼ਾ 'ਚ ਤੀਰਥਯਾਤਰੀ ਦੀ ਮੌਤ

ਰਿਆਸੀ ਜਿਲ੍ਹੇ ਦੇ ਕਟਰਾ ਇਲਾਕੇ 'ਚ ਮਾਤਾ ਵੈਸ਼ਨੂੰਦੇਵੀ ਦੀ ਪਵਿੱਤਰ ਗੁਫ਼ਾ ਦੇ ਦਰਸ਼ਨ ਕਰਨ ਜਾਂਦੇ ਸਮੇਂ ਇੱਕ ਤੀਰਥ ਯਾਤਰੀ ਦੀ ਮੌਤ

Date:2008-01-30 Time:00:00:32

ਸੋਨੀਆ ਨੇ ਰਾਜਨੀਤੀ ਦਾ ਕੇਮਲੀਨਾਈਜੇਸ਼ਨ ਕੀਤਾ:ਅਡਵਾਨੀ

ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਭਾਰਤ ਦੀ ਰਾਜਨੀਤੀ ਦਾ ਕੇਮਲੀਨਾਈਜੇਸ਼ਨ ਰੂਸੀ ਸੱਤਾ ਕੇਂਦਰ ਦਾ ਪਿਛਲਗੂ ਕਰਨ ਦਾ ਆਰੋਪ ਲਗਾਉਂਦੇ ਹੋਏ ਯਾਦ ਦੁਆਇਆ ਕਿ ਇੰਦਰਾ ਗਾਂਧੀ ਨੇ ਕਮਿਊਨਿਸ਼ਟਾਂ ਦਾ ਸਮੱਰਥਨ

Date:2008-01-30 Time:00:00:32


1  

page no.1

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008