Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 3 - 1 - 2008

ਟੀਵੀ ਗਾਇਡ (2 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ)ਸਵੇਰੇ10.00 ਈਟੀਵੀ ਪ੍ਰਸਾਰਣ,10.30 ਨਮਹ ਸ਼ਿਵਾਯ, 11.00 ਯੇ ਹਵਾਏਂ, ਦੁਪਹਿਰ 12.00 ਸੌਤੇਲਾ,12.30 ਇਸਤਰੀ...ਤੇਰੀ ਕਹਾਨੀ,1.00 ਪਾਪ ਪੁੰਨ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ

Date:2008-01-03 Time:00:06:39

ਕੋਸੋਵੋ 'ਚ ਸਰਬਿਆਈ ਬੈਂਕ 'ਚ ਵਿਸਫ਼ੋਟ

ਦੱਖਣੀ ਕੋਸੋਵੋ 'ਚ ਇੱਕ ਸਰਬਿਆਈ ਬੈਂਕ ਦੇ ਦਫ਼ਤਰ 'ਚ ਜਬਰਦਸਤ ਵਿਸਫ਼ੋਟ ਹੋਇਆ,ਲੇਕਿਨ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ

Date:2008-01-03 Time:00:06:38

ਸੈਂਸੇਕਸ 151 ਅੰਕ ਵੱਧਿਆ

ਬੰਬਈ ਸ਼ੇਅਰ ਬਜ਼ਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਅੱਜ ਫੰਡ ਦੀ ਲਗਾਤਾਰ ਲਿਵਾਲੀ ਦੇ ਚੱਲਦੇ ਸੈਂਸੇਕਸ 151 ਅੰਕ ਚੜ੍ਹ

Date:2008-01-03 Time:00:06:38

ਓਐਨਜੀਸੀ ਦੇਵੇਗੀ 17,000 ਕਰੋੜ ਦੀ ਸਬਸੀਡੀ

ਤੇਲ ਅਤੇ ਕੁਦਰਤੀ ਗੈਸ ਨਿਗਮ (ਓਐਨਜੀਸੀ) ਸਾਲ 2007-08 ਦੇ ਲਈ ਸੰਭਵ ਪੈਟ੍ਰੋਲ ਡੀਜ਼ਲ ਕੈਰੋਸੀਨ ਅਤੇ ਘਰੇਲੂ ਕੁਕਿੰਗ ਗੈਸ 'ਤੇ 17,000 ਕਰੋੜ ਰੁੱਪਏ ਦੀ ਸਬਸੀਡੀ

Date:2008-01-03 Time:00:06:38

ਅਰਕਿਡ ਕੈਮੀਕਲਜ਼ 'ਚ ਸੱਤ ਪ੍ਰਤਿਸ਼ਤ ਹਿੱਸੇਦਾਰੀ ਖਰੀਦੀ

ਗਲੋਬਲ ਇਨਵੈਸਟਮੈਂਟ ਬੈਂਕਿੰਗ ਅਤੇ ਅਕਵਿਟੀ ਅਨੁਸੰਧਾਨ ਕੰਪਨੀ ਮੇਕਵਾਇਰ ਬੈਂਕ ਨੇ ਫਾਰਮਾਸਯੂਟੀ ਕਲਸ ਕੰਪਨੀ ਅਰਕਿਡ ਕੈਮੀਕਲਜ਼ 'ਚ 115.78 ਕਰੋੜ 'ਚ 6.84 ਪ੍ਰਤਿਸ਼ਤ ਦੀ ਹਿੱਸੇਦਾਰੀ ਅਕਵਾਇਰ

Date:2008-01-03 Time:00:06:38

ਬਜ਼ਾਜ ਦੀ ਮੋਟਰਸਾਈਕਲ ਵਿੱਕਰੀ 'ਚ ਗਿਰਾਵਟ

ਦੇਸ਼ 'ਚ ਦੋਪਹੀਆ ਵਾਹਨ ਬਨਾਉਣ ਵਾਲੀ ਦੂਸਰੀ ਸਭ ਤੋਂ ਵੱਡੀ ਕੰਪਨੀ ਬਜ਼ਾਜ ਆਟੋ ਲਿਮਟੇਡ ਦੀ ਮੋਟਰਸਾਈਕਲ ਵਿੱਕਰੀ ਦਸੰਬਰ ਦੇ ਦੌਰਾਨ ਛੇ ਪ੍ਰਤਿਸ਼ਤ

Date:2008-01-03 Time:00:06:38

ਸੈਂਸੇਕਸ 20,465 (164.2)

ਮੁੰਬਈ ਸ਼ੇਅਰ ਬਜ਼ਾਰ ਵਿੱਚ ਬੁੱਧਵਾਰ ਨੂੰ ਬੀਐੱਸਈ ਸੈਂਸੇਕਸ 164.2 ਅੰਕਾਂ ਦੇ ਵਾਧੇ ਨਾਲ 20,465 ਅਤੇ ਐੱਨਐੱਸਈ ਦਾ ਨਿਫਟੀ 34.6 ਅੰਕਾਂ ਦੇ ਵਾਧੇ ਨਾਲ 6,179 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2008-01-03 Time:00:06:38

ਬਿਜਲੀ ਕੱਟਾਂ ਤੋਂ ਦੁੱਖੀ ਉਦਯੋਗਪਤੀ

ਬਿਨ੍ਹਾਂ ਸੂਚਨਾ ਦੇ ਨਿਰੰਤਰ ਲੱਗ ਰਹੇ ਬਿਜਲੀ ਕੱਟਾਂ ਦੇ ਚੱਲਦੇ ਜਲੰਧਰ ਖੇਡ ਸਾਮਾਨ ਉਦਯੋਗ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ. ਖੇਡ ਸਾਮਾਨ ਸਬੰਧਿਤ ਇੱਕ ਉਦਯੋਗਿਕ ਇਕਾਈ ਨੇ ਦੱਸਿਆ ਕਿ ਬਿਜਲੀ ਕੱਟਾਂ ਦੇ ਕਾਰਣ ਇੱਥੇ ਦੀਆਂ

Date:2008-01-03 Time:00:06:38

ਥਾਈਲੈਂਡ ਦੀ ਰਾਜਕੁਮਾਰੀ ਦਾ ਦੇਹਾਂਤ

ਥਾਈਲੈਂਡ ਦੇ ਰਾਜਾ ਭੂਮੀ ਬੋਲ ਅਦੁਲਯਾਦੇਜ ਦੀ ਵੱਡੀ ਭੈਣ ਪ੍ਰਿੰਸੇਸ ਗਇਆਨੀ ਵਧਾਨਾ ਦਾ ਅੱਜ ਲੰਬੀ ਬੀਮਾਰੀ ਦੇ ਬਾਅਦ ਦੇਹਾਂਤ ਹੋ ਗਿਆ.ਉਹ 84 ਸਾਲ

Date:2008-01-03 Time:00:06:37

ਹੱਜ ਦੌਰਾਨ 227 ਭਾਰਤੀ ਮਰੇ

ਇਸ ਸਾਲ ਹੱਜ ਦੇ ਦੌਰਾਨ 221 ਭਾਰਤੀ ਹੱਜ ਯਾਤਰੀਆਂ ਦੀ ਕੁਦਰਤੀ ਕਾਰਣਾਂ ਨਾਲ ਮੌਤ ਹੋਈ,ਜਦੋਂਕਿ ਛੇ ਹੋਰ ਸੜਕ ਦੁਰਘਟਨਾਵਾਂ 'ਚ ਮਾਰੇ

Date:2008-01-03 Time:00:06:37

ਗੈਟਲਿਨ 'ਤੇ ਚਾਰ ਸਾਲ ਦੀ ਰੋਕ

ਓਲੰਪਿਕ ਦੇ ਮੌਜੂਦਾ ਫਰਾਟਾ ਚੈਂਪਿਅਨ ਜਸਟਿਨ ਗੈਟਲਿਨ 'ਤੇ 2006 'ਚ ਰੋਕ ਲੱਗੀ ਦਵਾ ਦਾ ਸੇਵਨ ਕਰਨ ਦੇ ਲਈ ਚਾਰ ਸਾਲ ਦੀ ਰੋਕ ਲਗਾਈ ਗਈ ਹੈ.ਇਹੀ ਨਹੀਂ,ਇਸ ਦੇ ਬਾਅਦ ਉਨ੍ਹਾਂ ਨੇ ਜੋ ਵੀ ਤਗਮੇ ਹਾਸਿਲ ਕੀਤੇ.ਉਨ੍ਹਾਂ ਨੂੰ ਖੋਹ ਦਿੱਤਾ ਜਾਵੇਗਾ,ਜਿਸ ਵਿੱਚ 100 ਮੀਟਰ ਦੌੜ ਦਾ ਪੁਰਾਣਾ ਵਿਸ਼ਵ ਰਿਕਾਰਡ

Date:2008-01-03 Time:00:06:37

ਪੁਲਿਸ ਚੌਕੀਂ 'ਤੇ ਮਾਓਵਾਦੀਆਂ ਦਾ ਹਮਲਾ

ਝਾਰਖੰਡ ਅਤੇ ਉੜੀਸਾ ਦੀਆਂ ਸੀਮਾਵਾਂ 'ਤੇ ਸਿਮਡੇਗਾ ਜਿਲ੍ਹੇ 'ਚ ਬਾਂਸਜੋਰ ਪੁਲਿਸ ਚੌਕੀਂ 'ਤੇ ਮਾਓਵਾਦੀਆਂ ਦੇ ਹਮਲੇ 'ਚ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ.ਜ਼ਖਮੀਆਂ 'ਚ ਦੋ ਦੀ ਹਾਲਤ ਗੰਭੀਰ

Date:2008-01-03 Time:00:06:37

ਜ਼ਹਿਰੀਲੀ ਵੋਦਕਾ ਪੀਣ ਨਾਲ 11 ਮਰੇ

ਮੰਗੋਲੀਆ ਦੀ ਰਾਜਧਾਨੀ 'ਚ ਨਵੇਂ ਸਾਲ ਦੀ ਪਿਛਲੀ ਸ਼ਾਮੀ ਆਯੋਜਤ ਜਸ਼ਨ ਦੇ ਦੌਰਾਨ ਮਿਲਾਵਟੀ ਵੋਦਕਾ ਪੀਣ ਨਾਲ 11 ਲੋਕਾਂ ਦੀ ਮੌਤ ਹੋ ਗਈ,ਜਦੋਂਕਿ ਕਈ ਹੋਰਾਂ ਦੇ ਗੰਭੀਰ ਰੂਪ ਨਾਲ ਬੀਮਾਰ ਹੋਣ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ

Date:2008-01-03 Time:00:06:37

ਬਲੀਆ 'ਚ ਸਪਾ ਉਮੀਦਵਾਰ ਅੱਗੇ

ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਦੇਹਾਂਤ ਨਾਲ ਖਾਲੀ ਹੋਈ ਬਲੀਆ ਲੋਕਸਭਾ ਸੀਟ 'ਤੇ ਉੱਪ ਚੌਣਾਂ ਦੇ ਬਾਅਦ ਅੱਜ ਇੱਥੇ ਸ਼ੁਰੂ ਹੋਈ ਮਤਗਣਨਾ ਦੇ ਪਹਿਲੇ ਚੱਕਰ 'ਚ ਸਪਾ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ

Date:2008-01-03 Time:00:06:37

ਮੰਤਰੀ ਨੇ ਅਹੁਦਾ ਛੱਡਣ ਤੋਂ ਇਨਕਾਰ ਕੀਤਾ

ਵੀਡਿਓ ਸੈਕਸ ਕਾਂਡ ਵਿੱਚ ਫੱਸੇ ਮਲੇਸ਼ੀਆ ਦੇ ਮੰਤਰੀ ਨੇ ਕਿਹਾ ਹੈ ਕਿ ਨਾ ਤਾਂ ਉਹ ਸਰਕਾਰ ਅਤੇ ਪਾਰਟੀ ਦੋਨੋਂ ਜਗ੍ਹਾ ਅਪਣਾ ਅਹੁਦਾ ਨਹੀਂ ਛੱਡਣਗੇ

Date:2008-01-03 Time:00:06:37

ਸੋਨੀਆ ਨੂੰ ਮਿਲ ਸਕਦੀ ਹੈ ਛੁੱਟੀ

ਸਾਹ ਸਬੰਧੀ ਸਮੱਸਿਆਵਾਂ ਦੇ ਕਾਰਣ ਇੱਥੇ ਹਸਪਤਾਲ 'ਚ ਭਰਤੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਿਹਤ ਲਾਭ ਦੇ ਬਾਅਦ ਅੱਜ ਉੱਥੋਂ ਛੁੱਟੀ

Date:2008-01-03 Time:00:06:37

ਪੰਜਾਬ 'ਚ ਸ਼ੀਤ ਲਹਿਰ ਜਾਰੀ

ਪੰਜਾਬ ਅਤੇ ਹਰਿਆਣਾ ਦੇ ਨਿਵਾਸੀਆਂ ਨੂੰ ਅੱਜ ਵੀ ਠੰਡ ਤੋਂ ਰਾਹਤ ਨਹੀਂ ਮਿਲੀ ਅਤੇ ਇਹ ਦੋਵੇਂ ਪ੍ਰਾਂਤ ਇਸ ਦਹਾਕੇ ਦੀ ਸਭ ਤੋਂ ਖ਼ਤਰਨਾਕ ਸ਼ੀਤ ਲਹਿਰ ਦੀ ਲਪੇਟ ਵਿੱਚ ਹਨ. ਦੋਹਾਂ ਪ੍ਰਾਂਤਾਂ ਦੇ ਜ਼ਿਆਦਾਤਰ ਸਥਾਨਾਂ ਉੱਤੇ ਤਾਪਮਾਨ ਜ਼ੀਰੋ ਤੋਂ ਥੱਲੇ ਚੱਲਿਆ ਗਿਆ

Date:2008-01-03 Time:00:06:37

ਵਿਦਰਭ ਕਿਸਾਨਾਂ ਲਈ ਮਾੜਾ ਰਿਹਾ 07

ਇੱਕ ਗੈਰ ਸਰਕਾਰੀ ਸੰਗਠਨ ਨੇ ਇੱਕ ਰਿਪੋਰਟ ਵਿੱਚ ਪ੍ਰਗਟਾਵਾ ਕੀਤਾ ਕਿ ਕਪਾਹ ਦੀ ਉਪਜ ਲਈ ਮਸ਼ਹੂਰ ਮਹਾਰਾਸ਼ਟਰ ਦੇ ਵਿਦਰਭ ਵਿੱਚ ਸੰਨ 2007 ਦੇ ਦੌਰਾਨ ਕਰੀਬਨ 1211 ਕਿਸਾਨਾਂ ਨੇ ਆਤਮਹੱਤਿਆਵਾਂ ਕੀਤੀਆਂ.ਵਿਦਰਭ ਜਨ ਅੰਦੋਲਨ ਸੰਮਤੀ

Date:2008-01-03 Time:00:06:37

ਚੰਡੀਗੜ੍ਹ ਫਿਲਮ ਮੇਲਾ ਫਰਵਰੀ ਵਿੱਚ

ਚੰਡੀਗੜ੍ਹ ਪ੍ਰਸ਼ਾਸਨ ਸੀਆਈਆਈ ਦੇ ਸਹਿਯੋਗ ਨਾਲ ਇੱਕ ਤੋਂ ਚਾਰ ਫਰਵਰੀ ਤੱਕ ਨਾਲੇਜ ਸਿਟੀ ਵਿੱਚ ਦੂਜੇ ਚੰਡੀਗੜ੍ਹ ਫਿਲਮ ਮੇਲੇ ਦਾ ਆਯੋਜਨ ਕਰਨ ਜਾ ਰਿਹਾ ਹੈ. ਪੰਜਾਬ ਦੇ ਰਾਜਪਾਲ ਜਨਰਲ ਸੇਵਾਮੁਕਤ ਐੱਸਐੱਫ ਰੋਡਰਿਗਜ਼ ਨੇ ਪਿਛਲੇ ਸਾਲ ਫਿਲਮ ਮੇਲੇ

Date:2008-01-03 Time:00:06:37

ਭੁੱਟੋ ਨੂੰ ਲੇਜ਼ਰ ਬੀਮ ਨਾਲ ਬਣਾਇਆ ਨਿਸ਼ਾਨਾ

ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਨੂੰ ਲੈਕੇ ਜਾਰੀ ਵਿਵਾਦ ਨੇ ਇੱਕ ਹੋਰ ਮੋੜ੍ਹ ਲੈ ਲਿਆ ਹੈ. ਪਾਕਿਸਤਾਨ ਪੀਪੁਲਜ਼ ਪਾਰਟੀ 'ਪੀਪੀਪੀ' ਦੇ ਇੱਕ ਧੜੇ ਨੇ ਹੁਣ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਗੋਲੀ ਦੇ ਨਹੀਂ ਬਲਕਿ ਆਧੁਨਿਕ ਲੇਜ਼ਰ ਬੀਮ ਤਕਨੀਕ ਨਾਲ

Date:2008-01-03 Time:00:06:37

ਕਿੱਲਾ ਗੱਡਣ ਨੂੰ ਲੈਕੇ ਝਗੜ੍ਹਾ, 4 ਮਰੇ

ਜਿਲ੍ਹੇ ਦੇ ਬਿਸੌਲੀ ਥਾਣਾ ਖੇਤਰ ਅਧੀਨ ਪੈਂਦੇ ਧਰਮਪੁਰ ਬਿਹਾਰੀਪੁਰ ਪਿੰਡ ਵਿੱਚ ਅੱਜ ਕਿੱਲਾ ਗੱਡਣ ਨੂੰ ਲੈਕੇ ਹੋਏ ਝਗੜ੍ਹੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਵਿਅਕਤੀ ਜ਼ਖ਼ਮੀ ਹੋ ਗਏ. ਸੀਨੀਅਰ ਪੁਲਿਸ ਮੁੱਖੀ ਪ੍ਰਕਾਸ਼

Date:2008-01-03 Time:00:06:37

ਡਾ.ਥਾਮਸ ਨੂੰ ਕੀਤਾ ਜਾਵੇਗਾ ਸੰਮਾਨਿਤ

ਗਲੋਬਲ ਆਰਗੇਨਾਈਜੇਸ਼ਨ ਆੱਫ ਪੀਪੁਲਜ਼ ਆਫ ਇੰਡੀਅਨ ਓਰੀਜਿਨ ਦੇ ਪ੍ਰਧਾਨ ਡਾ. ਥਾਮਸ ਅਬ੍ਰਾਹਿਮ ਨੂੰ ਤੀਜੇ ਭਾਰਤਵੰਸ਼ੀ ਗੌਰਵ ਸੰਮਾਨ ਦੇ ਨਾਲ ਨਵਾਜਿਆ ਜਾਵੇਗਾ. ਸੰਸਥਾ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਉਪ ਰਾਸ਼ਟਰਪਤੀ

Date:2008-01-03 Time:00:06:37

ਪਾਟਿਲ ਨੇ ਕੰਧਮਾਲ ਦਾ ਕੀਤਾ ਦੌਰਾ

ਉੜੀਸਾ ਦੇ ਆਦਿਵਾਸੀ ਬਹੁਲ ਕੰਧਮਾਲ ਜਿਲ੍ਹੇ ਵਿੱਚ ਸਥਿਤੀ ਦਾ ਜਾਇਜਾ ਲੈਣ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਅੱਜ ਇੱਥੇ ਪਹੁੰਚੇ. ਇਸ ਜਿਲ੍ਹੇ ਵਿੱਚ ਬੀਤੇ ਹਫ਼ਤੇ ਹੋਈ ਸੰਪ੍ਰਦਾਇਕ ਹਿੰਸਾ ਦੇ ਦੌਰਾਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ. ਅਧਿਕਾਰਕ

Date:2008-01-03 Time:00:06:37

ਇੰਡੋਨੇਸ਼ੀਆ 'ਚ 107 ਦੀ ਮੌਤ

ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਤੇ ਹੜ੍ਹ ਦਾ ਕਹਿਰ ਝੱਲਣ ਵਾਲੇ ਇੰਡੋਨੇਸ਼ੀਆ ਦੇ ਪ੍ਰਮੁੱਖ ਟਾਪੂ ਜਾਵਾ ਵਿੱਚ 107 ਲੋਕ ਮਾਰੇ ਗਏ ਹਨ ਜਦਕਿ 12 ਹੋਰਨਾਂ ਲਾਪਤਾ ਹਨ. ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ. ਜਾਵਾ ਦੇ ਮੱਧ

Date:2008-01-03 Time:00:06:37

ਸ਼ਰਮਾ ਨੇ ਸੰਭਾਲਿਆ ਸਕੱਤਰ ਦਾ ਆਹੁਦਾ

ਭਾਰਤੀ ਪ੍ਰਸ਼ਾਸਨਿਕ ਸੇਵਾ ਦੀ ਸੀਨੀਅਰ ਅਧਿਕਾਰੀ ਰੀਤਾ ਸ਼ਰਮਾ ਨੇ ਅੱਜ ਗ੍ਰਾਮੀਣ ਵਿਕਾਸ ਮੰਤਰਾਲੇ ਵਿੱਚ ਸਕੱਤਰ ਦੇ ਤੌਰ ਤੇ ਆਪਣਾ ਆਹੁਦਾ ਸੰਭਾਲ ਲਿਆ ਹੈ. ਉੱਤਰ ਪ੍ਰਦੇਸ਼ ਕੈਡਰ ਦੀ ਅਧਿਕਾਰੀ ਰੀਤਾ ਸ਼ਰਮਾ ਨੇ ਗ੍ਰਾਮੀਣ ਵਿਕਾਸ ਮੰਤਰਾਲੇ

Date:2008-01-03 Time:00:06:37

ਪਾਕਿ ਦੀ ਸਥਿਤੀ ਨੂੰ ਲੈਕੇ ਭਾਰਤ ਫਿਕਰਮੰਦ

ਰੱਖਿਆ ਮੰਤਰੀ ਏਕੇ ਐਂਟਨੀ ਨੇ ਅੱਜ ਕਿਹਾ ਕਿ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਬਾਅਦ ਪਾਕਿਸਤਾਨ ਦੇ ਹਾਲਾਤ ਨੂੰ ਲੈਕੇ ਭਾਰਤ ਫ਼ਿਕਰਮੰਦ ਹੈ ਅਤੇ ਸਥਿਤੀ ਉੱਤੇ ਕੜ੍ਹੀ ਨਜ਼ਰ ਰੱਖੇ ਹੋਏ ਹੈ. ਐਂਟਨੀ ਨੇ ਇੱਥੇ ਇੱਕ ਪੁਸਤਕ ਦੇ ਵਿਮੋਚਨ ਸਮਾਗਮ ਦੇ ਦੌਰਾਨ

Date:2008-01-03 Time:00:06:37

ਭਾਰਤ ਨੇ ਕੀਤੀ ਟੀਮ ਦੀ ਘੋਸ਼ਣਾ

ਭਾਰਤ ਨੇ ਅੱਜ 28 ਜਨਵਰੀ ਤੋਂ ਤਿੰਨ ਫਰਵਰੀ ਦੇ ਵਿਚਕਾਰ ਹੋਣ ਵਾਲੇ ਫੈਡ ਕੱਪ ਏਸ਼ੀਆ ਓਸੀਆਨਾ ਗਰੁੱਪ ਇੱਕ ਅਤੇ ਦੋ ਦੇ ਮੈਚਾਂ ਦੇ ਲਈ ਚਾਰ ਮੈਂਬਰੀ ਟੀਮ ਦੇ ਘੋਸ਼ਣਾ ਕੀਤੀ, ਜਿਸਦੀ ਅਗਵਾਈ ਟੈਨਿਸ ਸਟਾਰ ਸਾਨੀਆ ਮਿਰਜ਼ਾ ਕਰੇਗੀ. ਚੌਣ ਕਮੇਟੀ ਦੇ

Date:2008-01-03 Time:00:06:37

ਸਾਇਮੰਡਸ ਨੇ ਕਿਹਾ 'ਆਊਟ ਸੀ'

ਆਸਟ੍ਰੇਲੀਆ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿੱਚ ਵਾਪਸੀ ਦਿਵਾਉਣ ਵਾਲੇ ਐਂਡਰਿਊ ਸਾਈਮੰਡਸ ਨੇ ਅੱਜ ਸਵੀਕਾਰ ਕੀਤਾ ਕਿ ਜਦੋਂ ਉਹ 30 ਦੌੜਾਂ ਤੇ ਖੇਡ ਰਹੇ ਸਨ ਤਦ ਈਸ਼ਾਂਤ ਸ਼ਰਮਾ ਦੀ ਗੇਂਦ ਉਹਨਾਂ ਦੇ ਬੱਲੇ ਨੂੰ ਖਹਿਕੇ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ

Date:2008-01-03 Time:00:06:37

ਰੇਲ ਮੰਤਰੀ ਦੇ ਲਾਲਾਂ ਦੀ ਬਣਾਈ ਰੇਲ

31 ਦਸੰਬਰ ਦੀ ਰਾਤ ਨੂੰ ਕਥਿਤ ਤੌਰ ਤੇ ਔਰਤਾਂ ਦੇ ਨਾਲ ਛੇੜਖ਼ਾਨੀ ਕਰਨ ਦੇ ਮਾਮਲੇ ਵਿੱਚ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਦੋ ਪੁੱਤਰਾਂ ਦੀ ਅਣਪਛਾਤੇ ਨੌਜਵਾਨਾਂ ਨੇ ਕੁੱਟ ਕੁੱਟ ਰੇਲ ਬਣਾ ਦਿੱਤੀ. ਇਸ ਮਾਰਕੁੱਟ ਵਿੱਚ ਲਾਲੂ ਦੇ ਦੋ ਪੁੱਤਰ ਤਰੁਨ ਅਤੇ ਤੇਜ਼ਪਾਲ ਦੇ

Date:2008-01-03 Time:00:06:36

ਪਾਕਿ 'ਚ ਚੌਣਾਂ 18 ਫਰਵਰੀ ਨੂੰ

ਪਾਕਿਸਤਾਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਵੇਖਦਿਆਂ ਪਾਕਿਸਤਾਨ ਚੌਣ ਆਯੋਗ ਨੇ ਸੰਸਦੀ ਚੌਣਾਂ ਨੂੰ ਅੱਜ 18 ਫਰਵਰੀ ਤੱਕ ਦੇ ਲਈ ਟਾਲ ਦਿੱਤਾ ਜਦੋਂਕਿ ਪਹਿਲਾਂ ਇਹ ਅੱਠ ਜਨਵਰੀ ਨੂੰ ਹੋਣ ਵਾਲੀਆਂ

Date:2008-01-03 Time:00:06:36

ਕਾਨਪੁਰ 'ਚ ਵੀ ਹੋਵੇਗਾ ਟੈਸਟ ਮੈਚ

ਭਾਰਤੀ ਕ੍ਰਿਕਟ ਬੋਰਡ ਨੇ ਅੱਜ ਪ੍ਰਗਟਾਵਾ ਕੀਤਾ ਕਿ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ 16 ਮਾਰਚ ਤੋਂ ਸ਼ੁਰੂ ਹੋਣ ਵਾਲੀ ਤਿੰਨ ਟੈਸਟ ਮੈਚਾਂ ਦੀ ਲੜੀ ਦਾ ਇੱਕ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ. ਇਸ ਤੋਂ ਪਹਿਲਾਂ

Date:2008-01-03 Time:00:06:36

ਪੀਐੱਮ ਨੂੰ ਯਾਤਰਾ ਨਾ ਕਰਨ ਦੀ ਅਪੀਲ

ਐੱਮਡੀਐੱਮਕੇ ਪ੍ਰਮੁੱਖ ਵਾਈਕੋ ਨੇ ਸ਼੍ਰੀਲੰਕਾ ਉੱਤੇ ਭਾਰਤ ਸ਼੍ਰੀਲੰਕਾ ਸੰਧੀ ਦੇ ਪ੍ਰਬੰਧਾਂ ਨੂੰ ਅਸਵੀਕਾਰ ਕਰਾਰ ਦੇਣ ਦਾ ਆਰੋਪ ਲਗਾਉਂਦੇ ਹੋਏ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਉਸਦੇ ਰਾਸ਼ਟਰੀ ਦਿਹਾੜੇ ਮੌਕੇ ਆਯੋਜਿਤ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਕੋਲੰਬੋ ਜਾਣ ਤੋਂ

Date:2008-01-03 Time:00:06:36

ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਸਿਫਾਰਸ਼

ਕੇਂਦਰ ਨੇ ਨਾਗਾਲੈਂਡ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਅੱਜ ਫੈਸਲਾ ਕਰ ਲਿਆ ਹੈ. ਇਸ ਸਬੰਧ ਵਿੱਚ ਉਸਨੇ ਆਪਣੀ ਸ਼ਿਫਾਰਸ਼ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਭੇਜ ਦਿੱਤੀ ਹੈ ਜੋਕਿ ਅੱਜਕੱਲ੍ਹ ਹੈਦਰਾਬਾਦ ਵਿੱਚ ਹਨ. ਗ੍ਰਹਿ ਮੰਤਰਾਲੇ

Date:2008-01-03 Time:00:06:36

ਵੱਧ ਸਕਦੇ ਹਨ ਪੈਟਰੋਲ ਡੀਜ਼ਲ ਦੇ ਭਾਅ

ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਉਛਾਲ ਦੇ ਨਾਲ ਸਰਕਾਰੀ ਤੇਲ ਕੰਪਨੀਆਂ ਉੱਤੇ ਪੈ ਰਹੇ ਬੋਝ ਨੂੰ ਘੱਟ ਕਰਨ ਦੇ ਲਈ ਕੇਂਦਰ ਸਰਕਾਰ ਈਂਧਣ ਕੀਮਤਾਂ ਵਿੱਚ ਵਾਧੇ ਤੇ ਵਿਚਾਰ ਕਰ ਰਹੀ ਹੈ. ਸਰਕਾਰ ਦਾ ਪੈਟਰੋਲ ਦੇ ਭਾਅ ਚਾਰ ਰੁਪਏ ਅਤੇ

Date:2008-01-03 Time:00:06:36

ਭਾਰਤ ਨੇ ਕੀਤੀ ਟੀਮ ਦੀ ਘੋਸ਼ਣਾ

ਭਾਰਤ ਨੇ ਅੱਜ 28 ਜਨਵਰੀ ਤੋਂ ਤਿੰਨ ਫਰਵਰੀ ਦੇ ਵਿਚਕਾਰ ਹੋਣ ਵਾਲੇ ਫੈਡ ਕੱਪ ਏਸ਼ੀਆ ਓਸੀਆਨਾ ਗਰੁੱਪ ਇੱਕ ਅਤੇ ਦੋ ਦੇ ਮੈਚਾਂ ਦੇ ਲਈ ਚਾਰ ਮੈਂਬਰੀ ਟੀਮ ਦੇ ਘੋਸ਼ਣਾ ਕੀਤੀ, ਜਿਸਦੀ ਅਗਵਾਈ ਟੈਨਿਸ ਸਟਾਰ ਸਾਨੀਆ ਮਿਰਜ਼ਾ ਕਰੇਗੀ. ਚੌਣ ਕਮੇਟੀ ਦੇ

Date:2008-01-03 Time:00:06:36


Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008