Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 29 - 1 - 2008

ਟੀਵੀ ਗਾਇਡ(28 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ-ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼

Date:2008-01-29 Time:00:05:01

ਵਿਆਹ ਵਾਲੀ ਉਮਰ ਨਹੀਂ : ਕੈਫ

ਪਿਛਲੇ ਸਾਲ ਕਈ ਹਿੱਟ ਫਿਲਮਾਂ ਵਿੱਚ ਨਜ਼ਰ ਆਉਣ ਵਾਲੀ ਕੈਟਰੀਨਾ ਕੈਫ ਕਹਿੰਦੀ ਹੈ ਕਿ ਉਹ ਹਾਲੇ ਵਿਆਹ ਨਹੀਂ ਕਰਨਾ ਚਾਹੁੰਦੀ ਹੈ. ਕੈਫ ਦੇ ਅਨੁਸਾਰ ਉਸਦੀ ਉਮਰ ਬਹੁਤ ਘੱਟ ਹੈ ਅਤੇ ਉਹ ਇਸ ਸਮੇਂ ਕੰਮ ਨੂੰ ਪਹਿਲ ਦੇਣਾ ਚਾਹੁੰਦੀ ਹੈ. ਬਾਲੀਵੁੱਡ ਦੀ ਇਹ

Date:2008-01-29 Time:00:05:00

ਨਿਰਦੇਸ਼ਨ 'ਚ ਰੁੱਚੀ ਨਹੀਂ : ਸ਼ਾਹਰੁਖ਼

ਪਿਛਲੇ ਵਰ੍ਹੇ 'ਚੱਕਦੇ ਇੰਡੀਆ' ਅਤੇ 'ਓਮ ਸ਼ਾਂਤੀ ਓਮ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਬਾਲੀਵੁੱਡ ਦੇ ਸਿਤਾਰੇ ਸ਼ਾਹਰੁਖ਼ ਖਾਨ ਨੂੰ ਜਦੋਂ ਨਿਰਦੇਸ਼ਨ ਕਰਨ ਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਨਿਰਦੇਸ਼ਨ ਉਹਨਾਂ ਦੇ ਬੱਸ

Date:2008-01-29 Time:00:05:00

ਆਰਬੀਆਈ ਦੇਵੇਗਾ ਕਰਜ਼ਿਆਂ ਬਾਰੇ ਜਾਣਕਾਰੀ

ਭਾਰਤੀ ਰਿਜ਼ਰਵ ਬੈਂਕ ਦੇ ਖੇਤਰੀ ਨਿਦੇਸ਼ਕ ਜੇ.ਬੀ.ਭੋਰੀਆ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਦੀ ਯੋਜਨਾ ਬੱਚਿਆਂ ਅਤੇ ਪੇਂਡੂਆਂ ਨੂੰ ਰਿਜ਼ਰਵ ਬੈਂਕ ਅਤੇ ਹੋਰਨਾਂ ਰਾਸ਼ਟਰੀ ਅਤੇ ਕੇਂਦਰੀਕ੍ਰਿਤ ਬੈਂਕਾਂ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਕਰਜ਼ਿਆਂ ਦੀ ਸਿਖਲਾਈ ਦੇਣ....

Date:2008-01-29 Time:00:04:59

ਮੁੱਦਰਾਸਫੀਤੀ ਘੱਟ ਰੱਖਣਾ ਸਾਡੀ ਪਹਿਲ:ਚਿਦੰਬਰਮ

ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਮੁੱਦਰਾ ਸਫੀਤੀ ਦੀ ਦਰ ਨੂੰ ਘੱਟ ਰੱਖਣਾ ਹੀ ਸਰਕਾਰ ਦੀ ਮੁੱਢਲੀ ਪਹਿਲ ਹੈ.ਵਿਸ਼ਵ ਆਰਥਿਕ ਮੰਚ(ਡਬਲਿਉਈਐਫ) ਵਿਚ ਇੱਕ ਚਰਚਾ ਦੌਰਾਨ ਚਿਦੰਬਰਮ ਨੇ ਕਿਹਾ ਕਿ ਇਸ

Date:2008-01-29 Time:00:04:59

ਮੁੱਦਰਾਸਫੀਤੀ ਦੀ ਦਰ 3.83 ਫੀਸਦੀ 'ਤੇ ਪੁੱਜੀ

ਮੁੱਦਰਾਸਫੀਤੀ ਦੀ ਦਰ 12 ਜਨਵਰੀ 2008 ਨੂੰ ਖਤਮ ਹੋਏ ਹਫਤੇ ਦੌਰਾਨ ਉਤਪਾਦਾਂ ਅਤੇ ਕੁੱਝ ਖਾਧ ਪਦਾਰਥਾਂ ਦੀ ਕੀਮਤ ਵੱਧਣ ਕਾਰਣ 3.83 ਫੀਸਦੀ ਹੋ ਗਈ ਜਦੋਂ ਕਿ ਇਸ ਲਈ ਬੀਤੇ ਹਫਤੇ ਇਹ 3.79 ਫੀਸਦੀ ਸੀ.ਥੋਕ ਮੁੱਲ ਉੱਪਰ

Date:2008-01-29 Time:00:04:59

ਰਿਜ਼ਰਵ ਬੈਂਕ ਚਲਾਵੇਗਾ ਮੁਹਿੰਮ

ਭਾਰਤੀ ਰਿਜ਼ਰਵ ਬੈਂਕ ਹੁਣ ਸਕੂਲੀ ਬੱਚਿਆਂ ਨੂੰ ਨਕਲੀ ਨੋਟਾਂ ਦੀ ਜਾਂਚ ਕਰਨਾ ਸਿਖਾਵੇਗਾ.ਇਸ ਤੋਂ ਅਲਾਵਾ ਰਿਜ਼ਰਵ ਬੈਂਕ ਪਿੰਡਾਂ ਦੀਆਂ ਪੰਚਾਇਤਾਂ ਵਿਚ ਜਾਕੇ ਪੇਂਡੂ ਖੇਤਰ ਦੀ ਜਨਤਾ ਨੂੰ ਵੀ ਅਸਲੀ ਅਤੇ ਨਕਲੀ ਨੋਟਾਂ ਵਿਚ ਫਰਕ ਕਰਨ ਬਾਰੇ

Date:2008-01-29 Time:00:04:59

ਕਮਜ਼ੋਰ ਰੁੱਖ ਕਾਰਣ ਸੈਂਸੈਕਸ 'ਚ ਗਿਰਾਵਟ

ਬੇਹੱਦ ਖਰਾਬ ਸੰਸਾਰਕ ਰੁੱਖ ਕਾਰਣ ਸੈਂਸੈਕਸ ਵਿਚ ਅੱਜ ਸਵੇਰੇ ਗਿਰਾਵਟ ਵੇਖੀ ਗਈ ਜਿਸ ਤੋਂ ਮਗਰੋਂ ਇੱਕ ਵਾਰ ਇਹ 814 ਅੰਕ ਹੇਠਾਂ ਡਿੱਗ ਕੇ 17546 ਦੇ ਪੱਧਰ ਉੱਪਰ ਪੁੱਜ ਗਿਆ ਸੀ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਵਿਚ ਸ਼ੁੱਕਰਵਾਰ ਨੂੰ 1140 ਅੰਕਾਂ ਦੀ ਤੇਜ਼ੀ....

Date:2008-01-29 Time:00:04:59

ਕੰਪਨੀ ਵਿਸ਼ਲੇਸ਼ਣ:ਜੋਡਿਏਕ ਕਲਾਥਿੰਗ

ਸਾਲ 1954 ਵਿਚ ਸ਼੍ਰੀ ਐਮਵਾਈ ਨੂੰਰਾਨੀ ਨੇ ਜੋਡਿਏਕ ਕਲਾਥਿੰਗ ਕੰਪਨੀ ਲਿਮਿਟਡ ਦੀ ਸਥਾਪਨਾ ਕੀਤੀ.ਇਸ ਕੰਪਨੀ ਦਾ ਜੋਡਿਏਕ ਨਾਂ ਤੋਂ ਭਾਰਤ ਵਿਚ ਪ੍ਰੀਮੀਅਮ ਬ੍ਰਾਂਡ ਹੈ.ਇਹ ਕੰਪਨੀ ਉਪਭੋਗਤਾਵਾਂ

Date:2008-01-29 Time:00:04:59

ਤਕਨੀਕੀ ਚੌਕਸੀ

ਅਰਬਿੰਦੋ ਫਾਰਮਾ: 364 ਉੱਪਰ ਸਥਿੱਤ ਅੰਸ਼ ਲਗਾਤਾਰ ਦਬਾਅ ਵਿਚ ਹੈ ਅਤੇ ਇਸ ਨੇ ਸਾਰੇ ਨੇੜ੍ਹਲੇ ਸਮਰਥਨਾਂ ਨੂੰ ਦਰਕਿਨਾਰ ਕਰਦੇ ਹੋਏ 233 ਦਾ ਬਾਟਮ ਬਣਾਇਆ ਹੈ.ਨਿਵੇਸ਼ਕ ਅੰਸ਼ ਵਿਚ ਨਵੇਂ ਨਿਵੇਸ਼

Date:2008-01-29 Time:00:04:59

ਸੈਂਸੈਕਸ 18,050 (-310)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਬਾਅਦ ਦੁਪਿਹਰ 3.00 ਵਜੇ ਬੀਐਸਈ ਸੈਂਸੈਕਸ 310 ਅੰਕਾਂ ਦੇ ਘਾਟੇ ਨਾਲ 18,050 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 138 ਅੰਕਾਂ ਦੇ ਘਾਟੇ ਨਾਲ 5,244 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ.

Date:2008-01-29 Time:00:04:59

ਮਾਇਆਵਤੀ ਦੇ ਕਤਲ ਦੀ ਸਾਜਿਸ਼,1 ਕਾਬੂ

ਪੁਲਿਸ ਨੇ ਬੀਤੇ ਕੱਲ੍ਹ ਸ਼ਹਿਰ ਦੇ ਮੁਗਲਪੁਰਾ ਮੁਹੱਲੇ ਤੋਂ ਇੱਕ ਵਿਅਕਤੀ ਨੂੰ ਇਸ ਆਰੋਪ ਵਿਚ ਕਾਬੂ ਕਰ ਲਿਆ ਕਿ ਉਹ ਉੱਤਰ ਪ੍ਰਦੇਸ਼ ਦੀ ਮੁੱਖਮੰਤਰੀ ਦੇ ਕਤਲ ਦੀ ਸਾਜਿਸ਼ ਰਚ ਰਿਹਾ ਸੀ.ਪੁਲਿਸ ਸੂਤਰਾਂ

Date:2008-01-29 Time:00:04:58

ਮੁਰਗੀਆਂ ਨਾਲ ਲੱਦਿਆ ਟਰੱਕ ਜ਼ਬਤ

ਪੱਛਮੀ ਬੰਗਾਲ ਵਿਚ ਕਈ ਹਿੱਸਿਆਂ ਵਿਚ ਬਰਡ ਫਲੂ ਦੇ ਪ੍ਰਕੋਪ ਕਾਰਣ ਰਾਉਰਕੇਲਾ ਵਿਚ ਬੀਤੇ ਕੱਲ੍ਹ ਇੱਕ ਟਰੱਕ ਵਿਚ ਲੱਦੀਆਂ ਮੁਰਗੀਆਂ ਨੂੰ ਜ਼ਬਤ ਕੀਤਾ ਗਿਆ. ਅਧਿਕਾਰਕ

Date:2008-01-29 Time:00:04:58

ਕੈਲਿਸ ਸਦਕਾ ਦੱਖਣੀ ਅਫਰੀਕਾ ਦੀ ਜਿੱਤ

ਮੱਧ ਕ੍ਰਮ ਦੇ ਬੱਲੇਬਾਜ ਜੈਕਸ ਕੈਲਿਸ ਦੀਆਂ 133 ਗੇਂਦਾ 'ਤੇ ਸ਼ਾਨਦਾਰ 121 ਦੌੜਾਂ ਸਦਕਾ ਦੱਖਣੀ ਅਫਰੀਕਾ ਨੇ ਤੀਜੇ ਇੱਕ ਦਿਨਾ ਅੰਤਰ ਰਾਸ਼ਟਰੀ ਕ੍ਰਿਕਟ ਮੈਚ ਵਿਚ ਵੈਸਟ ਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

Date:2008-01-29 Time:00:04:58

ਗਾਂਗੁਲੀ ਆਉਟ, ਭਾਰਤ 184/3

ਇੱਥੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਬਾਰਡਰ ਗਾਵਸਕਰ ਲੜ੍ਹੀ ਦੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਖੇਡ ਦੇ ਆਖਰੀ ਦਿਨ ਸੋਮਵਾਰ ਨੂੰ ਆਸਟ੍ਰੇਲੀਆਈ ਟੀਮ ਦੀਆਂ 563 ਦੌੜਾਂ ਦੇ ਜਵਾਬ ਵਿਚ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ਉੱਪਰ 184 ਦੌੜਾਂ ਬਣਾਈਆਂ ਹਨ ਅਤੇ

Date:2008-01-29 Time:00:04:58

ਕੇਂਦਰੀ ਕਰਾਰ ਗੁਆਉਣ 'ਤੇ ਸ਼ੋਏਬ ਨਿਰਾਸ਼

ਪੀਸੀਬੀ ਦਾ ਕੇਂਦਰੀ ਕਰਾਰ ਨਾ ਮਿਲਣ ਦੇ ਬਾਵਜੂਦ ਚੁੱਪੀ ਧਾਰਨ ਵਾਲੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਇਸ ਤੋਂ ਕਾਫੀ ਨਾਰਾਜ਼ ਹਨ ਅਤੇ ਉਹਨਾਂ ਨੂੰ ਜਾਪਦਾ ਹੈ ਕਿ ਭਾਰਤ ਦੌਰੇ ਉੱਪਰ ਠੀਕ-ਠਾਕ ਪ੍ਰਦਰਸ਼ਨ ਦੇ ਬਾਵਜੂਦ

Date:2008-01-29 Time:00:04:58

ਲਛਮਣ ਆਉਟ,ਭਾਰਤ 200/4

ਇੱਥੇ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਬਾਰਡਰ ਗਾਵਸਕਰ ਲੜ੍ਹੀ ਦੇ ਚੌਥੇ ਅਤੇ ਆਖਰੀ ਟੈਸਟ ਮੈਚ ਵਿਚ ਖੇਡ ਦੇ ਆਖਰੀ ਦਿਨ ਸੋਮਵਾਰ ਨੂੰ ਆਸਟ੍ਰੇਲੀਆਈ ਟੀਮ ਦੀਆਂ 563 ਦੌੜਾਂ ਦੇ ਜਵਾਬ ਵਿਚ ਭਾਰਤ ਨੇ 4 ਵਿਕਟਾਂ ਦੇ ਨੁਕਸਾਨ ਉੱਪਰ

Date:2008-01-29 Time:00:04:58

ਪੋਲਿਉ ਮਾਮਲੇ,ਯੂਪੀ ਬਿਹਾਰ ਤੋਂ ਪਿੱਛੇ

ਇਸ ਵਰ੍ਹੇ ਜਨਵਰੀ ਦੇ ਤੀਜੇ ਹਫਤੇ ਤੱਕ ਪੋਲਿਉ ਦੇ 222 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੋਲਿਉ ਰੋਧੀ ਪ੍ਰੋਗਰਾਮ ਨੂੰ ਕਰਾਰ ਝਟਕਾ ਵੱਜਾ.ਪੋਲਿਉ ਦੇ ਮਾਮਲਿਆਂ ਵਿਚ ਬੀਤੇ ਕਈ ਵਰ੍ਹਿਆਂ ਤੋਂ ਆਲੋਚਨਾਂ ਝੱਲ ਰਹੇ ਉੱਤਰ ਪ੍ਰਦੇਸ਼

Date:2008-01-29 Time:00:04:58

ਮੈਚ ਡਰਾਅ, ਆਸਟ੍ਰੇਲੀਆ ਸੀਰੀਜ਼ ਵਿਜੇਤਾ

ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਚੱਲ ਰਹੇ ਅੰਤਿਮ ਅਤੇ ਚੌਥੇ ਟੈਸਟ ਕ੍ਰਿਕਟ ਮੈਚ ਦੇ ਡਰਾਅ ਹੋ ਜਾਣ ਨਾਲ ਆਸਟ੍ਰੇਲੀਆ ਨੇ ਇਸ ਸੀਰੀਜ਼ ਨੂੰ 2.1 ਨਾਲ ਜਿੱਤ ਲਿਆ ਹੈ. ਭਾਰਤ ਨੇ ਮੈਚ ਦੇ ਅੰਤਿਮ ਅਤੇ ਪੰਜਵੇਂ ਦਿਨ ਆਪਣੀ ਦੂਜੀ ਪਾਰੀ ਵਿੱਚ

Date:2008-01-29 Time:00:04:58

ਪ੍ਰਮਾਣੂ ਕਰਾਰ ਦੇ ਵਿਰੁੱਧ ਨਹੀਂ : ਕਰਾਤ

ਮਾਕਪਾ ਦੇ ਰਾਸ਼ਟਰੀ ਮੁੱਖ ਸਕੱਤਰ ਪ੍ਰਕਾਸ਼ ਕਰਾਤ ਨੇ ਕਿਹਾ ਕਿ ਵਾਮਪੰਥੀ ਪ੍ਰਮਾਣੂ ਕਰਾਰ ਦੇ ਵਿਰੁੱਧ ਨਹੀਂ ਹੈ ਬਲਕਿ ਅਮਰੀਕਾ ਦੀ ਨੀਤੀ ਦੇ ਵਿਰੋਧੀ ਹੈ. ਉਹਨਾਂ ਨੇ ਕੇਂਦਰ ਸਰਕਾਰ ਦੀ ਆਰਥਿਕ ਅਤੇ ਵਿਦੇਸ਼ ਨੀਤੀਆਂ ਉੱਤੇ ਡੱਟਕੇ ਹਮਲਾ ਕਰਦੇ

Date:2008-01-29 Time:00:04:58

ਮੁੰਬਈ 'ਚ ਵਾਹਨ ਦਾ ਸਿਲੰਡਰ ਫੱਟਿਆ,ਤਿੰਨ ਮਰੇ

ਮੁੰਬਈ 'ਚ ਇੱਕ ਵਾਹਨ 'ਚ ਲੱਗੇ ਸੀਐਨਜੀ ਸਿਲੰਡਰ ਦੇ ਫੱਟ ਜਾਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ.ਪੁਲਿਸ ਨੇ ਦੱਸਿਆ ਕਿ ਮੁੰਬਈ ਦੇ ਉਪਨਗਰੀ ਇਲਾਕੇ ਮਿੱਲਤ ਨਗਰ ਖੇਤਰ

Date:2008-01-29 Time:00:04:58

ਟਾਈਗਰ ਦੇ ਭਰਾ ਨੂੰ ਜ਼ਮਾਨਤ

ਉੱਚਤਮ ਅਦਾਲਤ ਨੇ 1993 ਦੇ ਦੌਰਾਨ ਮੁੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਲਈ ਦੋਸ਼ੀ ਠਹਿਰਾਏ ਗਏ ਅੰਜੁਮ ਅਬਦੁਲ ਰਜਾਕ ਮੈਮਨ ਨੂੰ ਅੱਜ ਜ਼ਮਾਨਤ ਦੇ ਦਿੱਤੀ. ਰਜਾਕ ਮੈਮਨ ਇਸ ਮਾਮਲੇ ਦੇ ਮੁੱਖ ਆਰੋਪੀ ਟਾਈਗਰ ਮੈਮਨ ਦਾ ਭਰਾ ਹੈ. ਮਾਣਯੋਗ

Date:2008-01-29 Time:00:04:58

ਲੁਧਿਆਨਾ ਅਤੇ ਪਟਿਆਲਾ ਦਾ ਤਾਪਮਾਨ ਘੱਟਿਆ

ਲੁਧਿਆਨਾ ਅਤੇ ਪਟਿਆਲਾ 'ਚ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਕ੍ਰਮਵਾਰ ਦੋ ਡਿਗਰੀ ਅਤੇ 3 ਤੋਂ 9 ਡਿਗਰੀ ਦਰਜ਼ ਕੀਤਾ ਗਿਆ,ਜੋ ਆਮ ਤੋਂ ਪੰਜ ਡਿਗਰੀ ਅਤੇ ਚਾਰ ਡਿਗਰੀ

Date:2008-01-29 Time:00:04:58

ਬਰਡ ਫਲੂ ਦਾ ਨਵਾਂ ਮਾਮਲਾ

ਬਰਡ ਫਲੂ ਦੇ ਵਾਇਰਸ ਦੇ ਨਾਲ ਪ੍ਰਭਾਵਿਤ ਮੁਰਸ਼ੀਦਾਬਾਦ ਜਿਲ੍ਹੇ ਦੇ ਸ਼ਮਸ਼ੇਰਗੰਜ ਬਲਾਕ ਵਿੱਚ ਇਸ ਬੀਮਾਰੀ ਦੇ ਇੱਕ ਨਵੇਂ ਮਾਮਲੇ ਦੀ ਖ਼ਬਰ ਹੈ. ਇਸਦੀ ਲਪੇਟ ਵਿੱਚ ਆਉਣ ਵਾਲੇ ਪੰਛੀਆਂ ਨੂੰ ਮਾਰਨ ਦਾ ਕੰਮ ਜਾਰੀ ਹੈ. ਇਸਦੇ ਲਈ ਅੱਠ ਜਿਲ੍ਹਿਆਂ ਵਿੱਚ ਹੋਰ ਦਲ ਭੇਜੇ

Date:2008-01-29 Time:00:04:58

ਪੰਜਾਬ,ਹਰਿਆਣਾ 'ਚ ਸ਼ੀਤਲਹਿਰ ਜ਼ਾਰੀ

ਪੰਜਾਬ ਅਤੇ ਹਰਿਆਣਾ 'ਚ ਅੱਜ ਘੱਟ ਤੋਂ ਘੱਟ ਮਾਮੂਲੀ ਵਾਧਾ ਹੋਇਆ,ਲੇਕਿਨ ਸ਼ੀਤ ਲਹਿਰ ਦਾ ਕਹਿਰ

Date:2008-01-29 Time:00:04:58


1   2  

page no.1

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008