Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 27 - 1 - 2008

ਟੀਵੀ ਗਾਇਡ(26 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਬਿਸਮਿੱਲ੍ਹਾ ਖਾਂ ਦਾ ਸ਼ਹਨਾਈ ਵਾਦਨ,9.25 ਗਣਤਂਤ੍ਰ ਦਿਵਸ ਪਰੇਡ ਦਾ ਨਵੀਂ ਦਿੱਲੀ ਦੇ ਰਾਜਪਥ ਤੋਂ ਸਿੱਧਾ ਪ੍ਰਸਾਰਣ,ਦੁਪਿਹਰੇ 12.00 ਟੇਰਾ ਕਵਿੱਜ਼,12.30 ਬ੍ਰਹਿਮ ਪੁੱਤਰ : ਏਂਡਲੇਸ

Date:2008-01-27 Time:00:02:24

ਸੈਂਸੈਕਸ ਨੇ ਖਾਧੀ ਪਲਟੀ,ਤੇਜ਼ੀ ਨਾਲ ਹੋਇਆ ਬੰਦ

ਸ਼ੇਅਰ ਬਜ਼ਾਰ ਨੇ ਅੱਜ ਪਲਟੀ ਖਾਧੀ ਅਤੇ ਜਰਮਨੀ ਵਿਚ ਮਜ਼ਬੂਤ ਨਿਗਮਿਤ ਧਾਰਨਾਂ ਅਤੇ ਅਮਰੀਕੀ ਅਰਥ ਵਿਵਸਥਾ ਵਿਚ ਸੁਧਾਰ ਦੀਆਂ ਖਬਰਾਂ ਜਿਹੀਆਂ ਕਈ ਸਕਾਰਾਤਮਕ ਘਟਨਾਵਾਂ ਦੇ ਮੱਦੇਨਜ਼ਰ ਸੈਂਸੈਕਸ 1140 ਅੰਕਾਂ

Date:2008-01-27 Time:00:02:23

ਉਕ੍ਰੇਨੀ ਭੈਣਾ ਨੇ ਜਿੱਤਿਆ ਮਹਿਲਾ ਯੁਗਲ ਖਿਤਾਬ

ਉਕ੍ਰੇਨ ਦੀ ਬੋਂਡਾਰੇਂਕੋ ਭੈਣਾਂ ਅਲੋਨਾ ਅਤੇ ਕੈਟਰੀਨਾ ਦੀ ਪ੍ਰਸਿੱਧ ਜੋੜੀ ਨੇ ਅੱਜ ਇੱਥੇ ਆਸਟ੍ਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਯੁਗਲ

Date:2008-01-27 Time:00:02:22

ਬਰਡ ਫਲੂ ਤੋਂ ਕੇਰਲ ਸਰਕਾਰ ਚੌਕਸ

ਪੱਛਮੀ ਬੰਗਾਲ ਵਿਚ ਬਰਡ ਫਲੂ ਦੇ ਪ੍ਰਸਾਰ ਨੂੰ ਵੇਖਦੇ ਹੋਏ ਕੇਰਲ ਦੇ ਜੰਗਲੀ ਜੀਵ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿਉਂ ਜੋ ਦੂਜੇ ਰਾਜਾਂ ਦੇ ਪੋਲਟਰੀ ਉਤਪਾਦਾਂ ਦੀ ਖਪਤ ਕਰਨ ਵਾਲਾ ਕੇਰਲ ਇੱਕ ਮੁੱਖ ਰਾਜ ਹੈ.ਕੇਰਲ ਦੇ

Date:2008-01-27 Time:00:02:22

ਰਾਹੁਲ ਦਾ ਅਮੇਠੀ ਦੌਰਾ 26 ਤੋਂ

ਕਾਂਗਰਸ ਮਹਾਂਸਕਤੱਰ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਕੇਂਦਰੀ ਯੋਜਨਾਵਾਂ ਦਾ ਸੱਚ ਜਾਨਣ ਲਈ ਕੱਲ੍ਹ 26 ਜਨਵਰੀ ਤੋਂ ਆਪਣੇ ਸੰਸਦੀ ਖੇਤਰ ਅਮੇਠੀ ਦੇ ਤਿੰਨ ਦਿਨਾ ਦੌਰੇ ਉੱਪਰ ਆ ਰਹੇ ਹਨ.ਜਿਲ੍ਹੇ ਵਿਚ ਲਾਗੂ ਹੋਣ ਦੇ ਬਾਅਦ ਤੋਂ ਹੀ ਰਾਸ਼ਟਰੀ

Date:2008-01-27 Time:00:02:22

ਕਮਜ਼ੋਰ ਵਰਗਾਂ ਨੂੰ ਨਹੀਂ ਮਿਲਿਆ ਲਾਭ:ਪ੍ਰਤਿਭਾ

ਦੇਸ਼ ਨੂੰ ਮਹਾਤਮਾ ਗਾਂਧੀ ਦੀ ਹਰੇਕ ਅੱਖ ਤੋਂ ਹਰ ਹੰਝੂ ਪੂੰਝਣ ਦੀ ਸਹੁੰ ਯਾਦ ਦੁਆਂਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਦੁੱਖ ਜਾਹਰ ਕੀਤਾ ਕਿ ਵੱਧਦੀ ਹੋਈ ਅਰਥ ਵਿਵਸਥਾ ਦਾ ਲਾਹਾ ਕਮਜ਼ੋਰ ਵਰਗਾਂ ਨੂੰ ਨਹੀਂ ਮਿਲ ਰਿਹਾ.ਉਹਨਾਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਲਈ ਸਖਤ ਕਦਮ ਚੁੱਕਣ ਅਤੇ ਅੱਤਵਾਦ

Date:2008-01-27 Time:00:02:22

ਗਣਤੰਤਰ ਦਿਵਸ ਤੋਂ ਪਹਿਲਾਂ ਵਿਸਫ਼ੋਟ ਬਰਾਮਦ

ਗਣਤੰਤਰ ਦਿਵਸ ਦੀ ਪਿੱਛਲੀ ਸ਼ਾਮੀ ਵਿਸਫ਼ੋਟਕਾਂ ਦੀ ਇੱਕ ਵੱਡੀ ਬਰਾਮਦਗੀ ਦੇ ਤਹਿਤ ਪੁਲਿਸ ਨੇ ਅਸਾਮ ਦੇ ਬਾਂਗੈ ਪਿੰਡ ਜਿਲ੍ਹੇ ਤੋਂ 200 ਸ਼ਕਤੀਸ਼ਾਲੀ ਡਿਟੋਨੇਟਰ ਬਰਾਮਦ ਕੀਤੇ,ਜਦੋਂਕਿ ਕੋਕਰਾਝਾਰ ਜਿਲ੍ਹੇ 'ਚ ਦੋ ਕਿੱਲੋਗ੍ਰਾਮ ਵਜ਼ਨੀ ਆਈਈਡੀ ਬਰਾਮਦ

Date:2008-01-27 Time:00:02:22

ਕਿਡਨੀ ਰੈਕੇਟ:ਪੰਜ ਵਿਦੇਸ਼ੀ ਹਿਰਾਸਤ 'ਚ

ਭਾਰਤ 'ਚ ਕਿਡਨੀ ਬਦਲਵਾਉਣ ਆਏ ਪੰਜ ਵਿਦੇਸ਼ੀ ਨਾਗਰਿਕਾਂ ਨੂੰ ਅੱਜ ਪੁਲਿਸ ਨੇ ਹਿਰਾਸਤ 'ਚ ਲੈ ਕੇ ਇੱਕ ਰੈਕੇਟ ਦਾ ਪਰਦਾਫਾਸ਼

Date:2008-01-27 Time:00:02:22

ਲਾਲੂ ਦੀ ਸੋਨੀਆ ਨਾਲ ਮੁਲਾਕਾਤ

ਝਾਰਖੰਡ ਵਿੱਚ ਮੁੱਖਮੰਤਰੀ ਮਧੂ ਕੋੜਾ ਦੀ ਸਰਕਾਰ ਤੋਂ ਸਮਰੱਥਨ ਵਾਪਸ ਲੈਣ ਦੀ ਕਾਂਗਰਸ ਦੀ ਧਮਕੀ ਦੇ ਮੱਦੇਨਜ਼ਰ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ.

Date:2008-01-27 Time:00:02:22

ਇਨਵੀਟੇਸ਼ਨਲ ਹਾਕੀ,ਭਾਰਤ ਫਾਇਨਲ 'ਚ

ਭਾਰਤ ਨੇ ਮਲੇਸ਼ੀਆ ਵਿਖੇ ਖੇਡੇ ਜਾ ਰਹੇ ਅੱਠ ਦੇਸ਼ਾਂ ਦੇ ਇਨਵੀਟੇਸ਼ਨਲ ਜੂਨੀਅਰ ਹਾਕੀ ਟੂਰਨਾਮੈਂਟ ਵਿਚ ਮਲੇਸ਼ੀਆ ਨੂੰ 4-1 ਨਾਲ ਹਰਾਉਂਦੇ ਹੋਏ ਟੂਰਨਾਮੈਂਟ ਦੇ ਫਾਇਨਲ ਵਿਚ ਸਥਾਨ ਬਣਾਇਆ.ਦਿਵਾਕਰ

Date:2008-01-27 Time:00:02:22

ਕਾਰ ਦੀ ਬਿਜਲੀ ਦੇ ਖੰਭੇ ਨਾਲ ਟੱਕਰ,8 ਹਲਾਕ

ਦੇ ਮੰਗਲੌਰ ਦੇ ਜੇਪਿਨਾਮੋਗਾਰੂ ਨੇੜ੍ਹੇ ਅੱਜ ਸਵੇਰੇ ਇੱਕ ਕਾਰ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋਣ ਮਗਰੋਂ ਉਸ ਵਿਚ ਲੱਗੀ ਅੱਗ ਕਾਰਣ 8 ਵਿਅਕਤੀ ਜਲਣ ਕਾਰਣ ਹਲਾਕ ਹੋ ਗਏ ਜਦੋਂ ਕਿ ਤਿੰਨ ਹੋਰ ਜ਼ਖਮੀ ਹੋ ਗਏ

Date:2008-01-27 Time:00:02:21

ਰਾਏਬਰੇਲੀ 'ਚ ਸੜ੍ਹਕ ਹਾਦਸਾ,5 ਬੱਚੇ ਮਰੇ

ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜਿਲ੍ਹੇ ਦੇ ਦਰੀਆਪੁਰ ਚੌਰਾਹੇ ਨੇੜ੍ਹੇ ਅੱਜ ਸਵੇਰੇ ਇੱਕ ਜੀਪ ਅਤੇ ਟਰੱਕ ਆਪਸ ਵਿਚ ਟਕਰਾ ਗਏ.ਇਸ ਟੱਕਰ ਵਿਚ ਜੀਪ ਵਿਚ ਸਵਾਰ 5 ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ

Date:2008-01-27 Time:00:02:21

ਗਣਤੰਤਰ ਦਿਹਾੜਾ ਸਮਾਰੋਹ 'ਚ ਹਾਦਸਾ,9 ਜ਼ਖਮੀ

ਜਿਲ੍ਹੇ ਦੇ ਗੰਗਾਧਰ ਵਿਖੇ ਚੱਲ ਰਹੇ ਗਣਤੰਤਰ ਦਿਹਾੜਾ ਸਮਾਰੋਹ ਵਿਚ ਹਥਿਆਰਬੰਦ ਰਿਜ਼ਰਵ ਫੋਰਸ ਦੇ ਇੱਕ ਕਾਂਸਟੇਬਾਲ ਦੀ ਬੰਦੂਕ ਗਲਤੀ ਨਾਲ ਚੱਲ ਜਾਣ ਨਾਲ 9 ਲੋਕ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਇਹ

Date:2008-01-27 Time:00:02:21

ਗਿੱਲਕ੍ਰਿਸਟ ਵੱਲੋਂ ਸੰਨਿਆਸ ਦਾ ਐਲਾਨ

ਹੁਣ ਤੱਕ ਦੇ ਮਹਾਨ ਵਿਕਟ ਕੀਪਰ ਬੱਲੇਬਾਜਾਂ ਵਿਚ ਸ਼ਾਮਲ ਅਤੇ 2004-05 ਵਿਚ ਆਸਟ੍ਰੇਲੀਆ ਦੀ ਅਗੁਵਾਈ ਕਰਦੇ ਹੋਏ ਟੀਮ ਨੂੰ ਟੈਸਟ ਲੜ੍ਹੀ ਵਿਚ ਇਤਿਹਾਸਕ ਜਿੱਤ ਦੁਆਉਣ ਵਾਲੇ ਐਡਮ

Date:2008-01-27 Time:00:02:21

ਮਾਉਵਾਦੀਆਂ ਵੱਲੋਂ 3 ਦਾ ਕਤਲ

ਆਂਧਰਾ ਪ੍ਰਦੇਸ਼ ਦੇ ਕਰੀਮ ਨਗਰ ਜਿਲ੍ਹੇ ਵਿਚ ਮਾਉਵਾਦੀਆਂ ਨੇ ਤਿੰਨ ਲੋਕਾਂ ਦਾ ਅੱਜ ਸਵੇਰੇ ਕਤਲ ਕਰ ਦਿੱਤਾ.ਪੁਲਿਸ ਨੇ ਦੱਸਿਆ ਕਿ ਹਥਿਆਰਬੰਦ ਮਾਉਵਾਦੀਆਂ ਦਾ ਇੱਕ ਗੁੱਟ ਅੱਜ ਸਵੇਰੇ ਪੋਚਮਪੱਲੀ ਪਿੰਡ

Date:2008-01-27 Time:00:02:21

ਅੱਗੇ ਨਹੀਂ ਖੇਡਣਗੇ ਆਰਪੀ ਸਿੰਘ

ਭਾਰਤ ਨੂੰ ਅੱਜ ਇੱਕ ਝਟਕਾ ਉਸ ਵੇਲ੍ਹੇ ਵੱਜ ਜਦੋਂ ਤੇਜ਼ ਗੇਂਦਬਾਜ ਰੂਦਰ ਪ੍ਰਤਾਪ ਸਿੰਘ ਇੱਥੇ ਚੱਲ ਰਹੇ ਆਸਟ੍ਰੇਲੀਆ ਖਿਲਾਫ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਵਿਚ ਪੱਠਿਆਂ ਵਿਚ ਖਿੱਚ ਕਾਰਣ ਇਸ ਮੈਚ ਵਿਚ

Date:2008-01-27 Time:00:02:21

ਪਾਕਿ 'ਚ ਨਿਰਪੱਖ ਚੌਣਾਂ ਹੋਣਗੀਆਂ : ਮੁਸ਼ੱਰਫ

ਪਾਕਿਸਤਾਨ ਵਿੱਚ ਖ਼ਰਾਬ ਸੁਰੱਖਿਆ ਪ੍ਰਬੰਧਾਂ ਅਤੇ ਨਿਰਪੱਖ ਚੌਣ ਕਰਨ ਦੀ ਸਮਰੱਥਾ ਦੇ ਬਾਰੇ ਵਿੱਚ ਪੱਛਮੀ ਦੇਸ਼ਾਂ ਦੀਆਂ ਆਸ਼ੰਕਾਵਾਂ ਦੌਰਾਨ ਪਾਕਿਸਤਾਨੀ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਕੱਲ੍ਹ ਇੱਥੇ ਤਿੰਨ ਦਿਨਾਂ ਯਾਤਰਾ ਉੱਤੇ ਪਹੁੰਚੇ. ਇਸ ਮੌਕੇ ਪਾਕਿਸਤਾਨੀ

Date:2008-01-27 Time:00:02:20

ਭਾਰਤ ਨੇ ਮਨਾਇਆ 59ਵਾਂ ਗਣਤੰਤਰ ਦਿਹਾੜਾ

ਭਾਰਤ ਨੂੰ ਗਣਤੰਤਰ ਦੇਸ਼ ਐਲਾਣੇ ਜਾਣ ਦੇ ਦਿਹਾੜੇ 26 ਜਨਵਰੀ ਨੂੰ ਭਾਰਤ ਵਾਸੀਆਂ ਅਤੇ ਕੇਂਦਰ ਸਰਕਾਰ ਨੇ ਅੱਜ 59ਵੀਂ ਵਾਰ ਧੂਮਧਾਮ ਨਾਲ ਮਣਾਇਆ.ਇਸ ਮੌਕੇ 26 ਜਨਵਰੀ ਦੀ ਦਿੱਲੀ ਵਿਚ ਹੋਈ ਪਰੇਡ ਵਿਚ ਭਾਰਤੀ ਹਥਿਆਰਬੰਦ

Date:2008-01-27 Time:00:02:20

ਪੀਸੀਬੀ ਦੇ ਕੇਂਦਰੀ ਕਰਾਰ 'ਚ ਸ਼ੋਏਬ ਨਹੀਂ

ਪਾਕਿਸਤਾਨ ਕ੍ਰਿਕਟ ਕੰਟ੍ਰੋਲ ਬੋਰਡ ਵੱਲੋਂ ਸਾਲ 2008 ਲਈ ਅੱਜ ਜਾਰੀ ਕੀਤੇ ਗਏ ਨਵੇਂ ਕੇਂਦਰੀ ਕਰਾਰ ਦੀ 15 ਖਿਡਾਰੀਆਂ ਦੀ ਸੂਚੀ ਵਿਚ ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਮਸ਼ਹੂਰ ਤੇਜ਼ ਗੇਂਦਬਾਜ ਸ਼ੋਏਬ

Date:2008-01-27 Time:00:02:20

ਸ਼ਾਰਾਪੋਵਾ ਆਸਟ੍ਰੇਲੀਆਈ ਓਪਨ ਚੈਂਪੀਅਨ

ਰੂਸ ਦੀ ਪੰਜਵਾਂ ਸਥਾਨ ਪ੍ਰਾਪਤ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਵਿਚ ਬੀਤੇ ਵਰ੍ਹੇ ਨਾਲੋਂ ਇੱਕ ਕਦਮ ਅੱਗੇ ਵੱਧਦੇ ਹੋਏ ਮਹਿਲਾ ਵਰਗ ਦੇ ਫਾਇਨਲ ਮੁਕਾਬਲੇ ਵਿਚ

Date:2008-01-27 Time:00:02:20

ਹੈਡਨ ਦਾ ਸੈਂਕੜ੍ਹਾ,ਆਸਟ੍ਰੇਲੀਆ 322/3

ਸਲਾਮੀ ਬੱਲੇਬਾਜ ਮੈਥਿਉ ਹੇਡਨ ਦੇ ਲਗਾਤਾਰ ਤਿੰਨ ਮੈਚਾਂ ਵਿਚ ਤੀਜੇ ਸੈਂਕੜ੍ਹੇ ਅਤੇ ਮੁੱਢਲੇ ਬੱਲੇਬਾਜਾਂ ਦੀ ਜੁੰਮੇਵਾਰੀ ਭਰੀ ਪਾਰੀਆਂ ਸਦਕਾ ਆਸਟ੍ਰੇਲੀਆ ਨੇ ਭਾਰਤ ਨੂੰ ਕਰਾਰਾ ਜਵਾਬ ਦਿੰਦੇ ਹੋਏ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ

Date:2008-01-27 Time:00:02:20

ਇਸਰਾਇਲ ਨੂੰ ਮਿਲਿਆ ਪਹਿਲਾ ਗ੍ਰੈਂਡ ਸਲੈਮ

ਜੋਨਾਥਨ ਐਲਰਿਚ ਅਤੇ ਐਂਡੀ ਰਾਮ ਨੇ ਵਿੰਬਲਡਨ ਚੈਂਪੀਅਨ ਆਰਨੋਡ ਕਲੇਮੈਂਟ ਅਤੇ ਮਾਇਕਲ ਲੋਡਰਾ ਨੂੰ ਹਰਾਕੇ ਆਪਣੇ ਦੇਸ਼ ਇਸਰਾਇਲ ਨੂੰ ਪਹਿਲੀ ਵਾਰ ਆਸਟ੍ਰੇਲੀਅਨ ਓਪਨ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ

Date:2008-01-27 Time:00:02:20

ਸਾਰਕੋਜੀ ਵੱਲੋਂ ਇੱਕਲਿਆਂ ਹੀ ਤਾਜ ਦਾ ਦੀਦਾਰ

ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਨੇ ਅੱਜ ਤਾਜ ਮਹਿਲ ਦਾ ਦੀਦਾਰ ਕੀਤਾ ਪਰ ਤਮਾਮ ਅੰਦਾਜਿਆਂ ਦੇ ਬਾਵਜੂਦ ਉਹਨਾਂ ਦੇ ਨਾਲ ਉਹਨਾਂ ਦੀ ਪ੍ਰੇਮਿਕਾ ਕਾਰਲ ਬਰੂਨੀ ਨਹੀਂ ਸੀ.ਫ੍ਰਾਂਸ ਦੇ ਇੱਕ ਵੱਡੇ ਪ੍ਰਤੀਨਿੱਧੀ ਮੰਡਲ ਨਾਲ ਸਾਰਕੋਜੀ ਨੇ ਅਮਰ ਪ੍ਰੇਮ ਦੇ ਪ੍ਰਤੀਕ....

Date:2008-01-27 Time:00:02:20

ਅਗਵਾ ਵਪਾਰੀ ਅਸ਼ਵਨੀ ਭੱਟ ਰਿਹਾਅ

ਇੰਦੌਰ ਦੇ ਪੀਥਮਪੁਰ ਵਿਖੇ ਸਥਿੱਤ ਦਵਾਈ ਕੰਪਨੀ ਨਿਕੋਲਸ ਪੀਰਾਮਲ ਕੰਪਨੀ ਦੇ ਪ੍ਰਧਾਨ ਅਸ਼ਵਨੀ ਭੱਟ ਅਤੇ ਉਹਨਾਂ ਦੇ ਡ੍ਰਾਇਵਰ ਨੂੰ ਅੱਜ ਪੁਲਿਸ ਅਤੇ ਐਸਟੀਐਫ ਨੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਰਹੱਦ ਤੋਂ ਬਰਾਮਦ ਕਰ ਲਿਆ ਹੈ.ਐਸਟੀਐਫ ਦੇ

Date:2008-01-27 Time:00:02:20

ਅੱਗੇ ਨਹੀਂ ਖੇਡਣਗੇ ਆਰਪੀ ਸਿੰਘ

ਭਾਰਤ ਨੂੰ ਅੱਜ ਇੱਕ ਝਟਕਾ ਉਸ ਵੇਲ੍ਹੇ ਵੱਜ ਜਦੋਂ ਤੇਜ਼ ਗੇਂਦਬਾਜ ਰੂਦਰ ਪ੍ਰਤਾਪ ਸਿੰਘ ਇੱਥੇ ਚੱਲ ਰਹੇ ਆਸਟ੍ਰੇਲੀਆ ਖਿਲਾਫ ਚੌਥੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਵਿਚ ਪੱਠਿਆਂ ਵਿਚ ਖਿੱਚ ਕਾਰਣ ਇਸ ਮੈਚ ਵਿਚ

Date:2008-01-27 Time:00:02:20


Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008