Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 23 - 1 - 2008
ਬੰਬਈ ਸ਼ੇਅਰ ਬਜਾਰ ਵਿਚ ਅੱਜ ਸਵੇਰੇ ਮੁੱਢਲੇ ਕਾਰੋਬਾਰ ਦੌਰਾਨ ਗਿਰਾਵਟ ਦਰਜ ਕੀਤੇ ਜਾਣ ਮਗਰੋਂ ਕਾਰੋਬਾਰ 1 ਘੰਟੇ ਲਈ ਮੁਲਤਵੀ ਕਰਨਾ ਪਿਆ ਜਿਸ ਤੋਂ ਮਗਰੋਂ ਕਾਰੋਬਾਰ ਹੁਣ ਮੁੜ ਤੋਂ 10.55 ਵਜੇ ਸ਼ੁਰੂ ਕੀਤਾ ਗਿਆ.ਸਵੇਰੇ ਦੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਵਿਚ 10 ਫੀਸਦੀ ਦੀ ਸਰਕੱਟ ਹੱਦ Date:2008-01-23 Time:00:25:53
ਦਿੱਲੀ ਸਰਕਾਰ ਨੇ ਮੈਟਰੋ ਰੂਟ ਉੱਪਰ ਡੀਟੀਸੀ ਦੀ ਲੋ ਫਲੋਰ ਵਾਲੀਆਂ ਪ੍ਰਸਤਾਵਿਤ ਵਾਤਾਨੁਕੂਲਤ (ਏਸੀ) ਬੱਸਾਂ ਨਾ ਚਲਾਉਣ ਦਾ ਫੈਸਲਾ ਕੀਤਾ ਹੈ.ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਿਹਾ ਕਿ ਏਸੀ ਬੱਸਾਂ ਵਿਚ ਟਿਕਟ ਦੀ ਕੀਮਤ ਮੈਟਰੋ ਵਾਂਗ ਜਿਆਦਾ.... Date:2008-01-23 Time:00:25:53
ਮੁੰਬਈ ਸ਼ੇਅਰ ਬਜ਼ਾਰ ਵਿਚ ਅੱਜ ਬੀਐਸਈ ਸੈਂਸੈਕਸ 875 ਅੰਕਾਂ ਦੇ ਘਾਟੇ ਨਾਲ 16,730 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 289 ਅੰਕਾਂ ਦੇ ਘਾਟੇ ਨਾਲ 4,919 ਅੰਕਾਂ ਦੇ ਪੱਧਰ ਉੱਪਰ ਜ਼ਾਰੀ ਹੈ. Date:2008-01-23 Time:00:25:53
ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਧੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦਾ ਨਾਂ ਭ੍ਰਿਸ਼ਟਾਚਾਰ ਦੇ ਦੋ ਮਾਮਲਿਆਂ ਵਿਚੋਂ ਹਟਾ ਲਿਆ ਹੈ ਅਤੇ ਉਹਨਾਂ ਦੇ ਵਿਧੁਰ ਪਤੀ ਆਸਿਫ ਅਲੀ ਜ਼ਰਦਾਰੀ ਸਮੇਤ ਹੋਰਨਾਂ ਆਰੋਪੀਆਂ ਖਿਲਾਫ ਮੁਕੱਦਮੇ.... Date:2008-01-23 Time:00:25:52
ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਸਥਿੱਤ ਰਾਮਜੱਸ ਕਾਲਜ ਦੇ ਮੁਅਤੱਲ ਵਾਇਸ ਪ੍ਰਿੰਸੀਪਲ ਬੀਐਨ ਰਾਏ ਖਿਲਾਫ ਮਾਮਲੇ ਵਿਚ ਹਾਈ ਕੋਰਟ ਨੇ ਜਾਂਚ ਦੀ ਮੰਜੂਰੀ ਦੇ ਦਿੱਤੀ.ਰਾਏ ਉੱਪਰ ਇੱਕ ਲੜਕੇ ਨਾਲ ਜ਼ੋਰ-ਜ਼ਬਰਦਸਤੀ ਕਰਨ ਦਾ ਆਰੋਪ Date:2008-01-23 Time:00:25:52
ਕਾਂਗਰਸ ਨੇ ਅੱਜ ਸਾਫ ਕੀਤਾ ਕਿ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਭਾਰਤ-ਪਾਕ ਸਰਹੱਦ ਪਾਰ ਕਰਕੇ ਪਾਕਿਸਤਾਨੀ ਖੇਤਰ ਵਿਚ ਨਹੀਂ ਗਏ ਸਨ.ਕਾਂਗਰਸ ਨੇ ਆਪਣੇ ਇਸ ਐਲਾਣ ਦੇ ਨਾਲ ਸਰਹੱਦ ਪਾਰ ਕਰਕੇ ਬਿਨਾਂ ਇਜ਼ਾਜ਼ਤ ਪਾਕਿਸਤਾਨੀ Date:2008-01-23 Time:00:25:52
ਰਾਜਪੂਤ ਸਮਾਜ ਨੂੰ ਹੋਰ ਪਿਛੜਾ ਵਰਗ(ਓਬੀਸੀ) ਵਿਚ ਰਿਜ਼ਰਵੇਸ਼ਨ ਦੇਣ ਦੀ ਮੰਗ ਨੂੰ ਲੈ ਕੇ ਕਰਣੀ ਸੈਨਾ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਵਿਹਾਰ ਤੋਂ ਨਰਾਜ ਹੋ ਕੇ 'ਵਿਰੋਧ ਦਿਹਾੜਾ' ਮਨਾਉਣ ਦਾ ਐਲਾਣ ਕੀਤਾ ਹੈ.ਮੁੱਖ ਮੰਤਰੀ ਵੱਲੋਂ Date:2008-01-23 Time:00:25:52
ਸੁਪਰੀਮ ਕੋਰਟ ਨੇ ਇੱਕ ਜਨਹਿੱਤ ਯਾਚਿਕਾ ਉੱਪਰ ਸੁਣਵਾਈ ਕਰਦਿਆਂ ਡੀਜ਼ਲ ਗੱਡੀਆਂ ਉੱਪਰ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ.ਯਾਚਿਕਾ ਵਿਚ ਕਿਹਾ ਗਿਆ ਹੈ ਕਿ ਰਾਜਧਾਨੀ ਵਿਚ ਪ੍ਰਦੂਸ਼ਨ ਉੱਪਰ Date:2008-01-23 Time:00:25:52
ਕਲਾਕਾਰ ਐਲਿਸਨ ਜੈਕਸਨ ਕਾਫੀ ਪਰੇਸ਼ਾਨ ਹਨ ਕਿਉਂ ਜੋ ਉਹਨਾਂ ਨੂੰ ਆਪਣੀ ਫੋਟੋ ਅਤੇ ਫਿਲਮਾਂ ਲਈ ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਜਿਹਾ ਕੋਈ ਵਿਅਕਤੀ ਨਹੀਂ ਮਿਲ ਰਿਹਾ.ਬ੍ਰਾਉਨ ਵਾਂਗ ਦਿੱਸਣ ਵਾਲੇ ਆਦਮੀ ਦੀ ਰਾਸ਼ਟਰ ਵਿਆਪੀ ਭਾਲ ਵਿਚ.... Date:2008-01-23 Time:00:25:52
ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਨੇ ਸਿੱਖਿਆ ਖੇਤਰ, ਉਦਯੋਗ ਅਤੇ ਸੋਧ ਵਿਚਕਾਰ ਆਪਸੀ ਸੰਬੰਧ ਜੋੜਨ ਲਈ ਇੱਕ ਮੰਚ ਬਨਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂ ਜੋ ਐਰੋਸਪੇਸ ਅਤੇ ਆਟੋਮੋਟਿਵ ਸੋਧ ਅਤੇ ਵਿਕਾਸ ਗਤੀਵਿਧੀਆਂ ਦੀ.... Date:2008-01-23 Time:00:25:52
ਕਈ ਮੌਕਿਆਂ ਉੱਤੇ ਆਸਟ੍ਰੇਲੀਆਈ ਕ੍ਰਿਕਟ ਟੀਮ ਦੀ ਰਾਹ ਨੂੰ ਰੋੜ੍ਹਾ ਬਣੇ ਭਾਰਤ ਦੇ ਮੱਧਕ੍ਰਮ ਦੇ ਕਲਾਤਮਕ ਬੱਲੇਬਾਜ਼ ਵੀਵੀਐੱਸ ਲਕਸ਼ਮਣ ਦਾ ਟੀਚਾ ਵੀਰਵਾਰ ਤੋਂ ਐਡੀਲੈਡ ਵਿੱਚ ਸ਼ੁਰੂ ਹੋ ਰਹੇ ਚੌਥੇ ਅਤੇ ਅੰਤਿਮ ਟੈਸਟ ਮੈਚ ਵਿੱਚ ਇੱਕ ਵਾਰ ਫਿਰ ਮੇਜ਼ਬਾਨ ਟੀਮ ਨੂੰ ਹਰਾਉਣਾ Date:2008-01-23 Time:00:25:52
ਸੌਰਵ ਗਾਂਗੁਲੀ ਅਤੇ ਰਾਹੁਲ ਦ੍ਰਾਵਿੜ੍ਹ ਨੂੰ ਇੱਕ ਦਿਨਾਂ ਟੀਮ ਵਿੱਚ ਜਗ੍ਹਾ ਨਹੀਂ ਦੇਣ ਦੇ ਲਈ ਆਲੋਚਨਾ ਝੱਲ ਰਹੇ ਬੀਸੀਸੀਆਈ ਦੇ ਮੁੱਖ ਚੌਣਕਰਤਾ ਦਲੀਪ ਵੈਂਗਸਰਕਰ ਨੇ ਆਸਟ੍ਰੇਲੀਆ ਵਿੱਚ ਹੋਣ ਵਾਲੀ ਇੱਕ ਦਿਨਾਂ ਲੜੀ ਦੇ ਲਈ ਟੀਮ ਵਿੱਚ ਨਵੇਂ ਖਿਡਾਰੀਆਂ Date:2008-01-23 Time:00:25:52
ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਫਿਲ ਜੈਕਸ ਨੇ ਕਿਹਾ ਹੈ ਕਿ ਤੀਸਰਾ ਕ੍ਰਿਕਟ ਟੈਸਟ ਮੈਚ ਗੁਆਉਣ ਬਾਅਦ ਮੇਜ਼ਬਾਨ ਟੀਮ ਫ਼ਿਰ ਆਪਣੇ ਵਿਰੋਧੀ ਅਤੇ ਆਕ੍ਰਮਕ ਰਵੱਈਏ 'ਤੇ ਵਾਪਸ Date:2008-01-23 Time:00:25:52
ਭਾਰਤੀ ਨਿਸ਼ਾਨੇਬਾਜ਼ਾਂ ਨੇ ਹੰਗਰੀ ਓਪਨ ਨਿਸ਼ਾਨੇਬਾਜ਼ੀ ਚੈਂਪਿਅਨਸ਼ਿਪ 'ਚ ਸੱਤ ਸੋਨ ਤਗਮਿਆਂ ਸਮੇਤ 16 ਤਗਮੇ Date:2008-01-23 Time:00:25:51
ਭਾਰਤ ਅਤੇ ਆਸਟ੍ਰੇਲੀਆ ਵਿੱਚ ਹੋਏ ਸਿਡਨੀ ਟੈਸਟ ਮੈਚ 'ਚ ਕੁੱਝ ਵਿਵਾਦ ਗ੍ਰਸਤ ਫੈਸਲਿਆਂ ਦੇ ਕਾਰਣ ਪਰਥ ਟੈਸਟ 'ਚ ਅੰਪਾਇਰਿੰਗ ਤੋਂ ਹਟਾ ਦਿੱਤੇ ਗਏ.ਵੈਸਟਇੰਡੀਜ਼ ਦੇ ਅੰਪਾਇਰ ਸਟੀਵ ਬਕਨਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਦੇ ਨਾਲ ਅਪਣਾ ਕਰਾਰ ਇੱਕ ਸਾਲ ਦੇ ਲਈ ਹੋਰ ਵਧਾਉਣ Date:2008-01-23 Time:00:25:51
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੌ ਫ਼ਰਵਰੀ ਨੂੰ ਇੱਕ ਦਿਨ ਦੇ ਦੌਰੇ 'ਤੇ ਵਿਦਰਭ ਖੇਤਰ 'ਚ ਗੋਂਦਿਆ Date:2008-01-23 Time:00:25:51
ਲਾਲਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨਮੰਤਰੀ ਆਹੁਦੇ ਦਾ ਉਮੀਦਵਾਰ ਬਣਾਏ ਜਾਣ ਦੇ ਭਾਜਪਾ ਦੇ ਫੈਸਲੇ ਉੱਤੇ ਰਾਜਗ ਨੇ ਵੀ ਆਪਣੀ ਮੋਹਰ ਲਗਾਉਂਦੇ ਹੋਏ ਅਗਲੀਆਂ ਵਿਧਾਨ ਸਭਾ ਚੌਣਾਂ ਉਹਨਾਂ ਦੀ ਅਗਵਾਈ ਵਿੱਚ ਲੜ੍ਹਨ ਦਾ ਅੱਜ ਫੈਸਲਾ ਕੀਤਾ. ਅਡਵਾਨੀ ਦੇ ਨਿਵਾਸ Date:2008-01-23 Time:00:25:51
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਕਿਹਾ ਕਿ ਭਾਰਤ ਪਰਥ 'ਚ ਕ੍ਰਿਕਟ ਟੈਸਟ ਜਿੱਤਣ ਦੇ ਸਿਹਰੇ ਦਾ ਪੂਰਾ ਹੱਕਦਾਰ ਹੈ,ਲੇਕਿਨ ਨਾਲ ਹੀ ਘਰੇਲੂ ਟੀਮ ਨੇ ਜਿੱਤ ਲਈ ਅਪਣਾ ਸੰਪੂਰਨ ਖੇਡ ਨਹੀਂ ਦਿਖਾਇਆ Date:2008-01-23 Time:00:25:51
ਭਾਰਤੀ ਉਪ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਉਹਨਾਂ ਖ਼ਬਰਾਂ ਨੂੰ ਖਾਰਜ਼ ਕਰ ਦਿੱਤਾ, ਜਿਸ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਵਨਡੇ ਟੀਮ 'ਚੋਂ ਸੌਰਵ ਗਾਂਗੁਲੀ ਨੂੰ ਬਾਹਰ ਕਰ ਦਿੱਤੇ ਜਾਣ ਨਾਲ ਭਾਰਤੀ ਟੀਮ ਦੇ ਡਰੈਸਿੰਗ ਰੂਪ ਵਿੱਚ ਕਾਫੀ ਮਾਯੂਸੀ ਹੈ. ਉਪ ਕਪਤਾਨ Date:2008-01-23 Time:00:25:51
ਅਸਾਮ ਦੇ ਕੋਕਰਾਝਾਰ ਜਿਲ੍ਹੇ 'ਚ ਅੱਜ ਉੱਗਰਵਾਦੀਆਂ ਦੁਆਰਾ ਕੀਤੇ ਗਏ ਇੱਕ ਬੰਬ ਵਿਸਫ਼ੋਟ 'ਚ ਘੱਟ ਤੋਂ ਘੱਟ ਨੌ ਲੋਕ ਜ਼ਖਮੀ ਹੋ ਗਏ.ਜ਼ਖਮੀਆਂ 'ਚ ਤਿੰਨ ਦੀ ਹਾਲਤ Date:2008-01-23 Time:00:25:51
ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਕਿਹਾ ਹੈ ਕਿ ਅਗਾਮੀ ਰੇਲ ਬਜਟ ਯਾਤਰੀਆਂ ਲਈ ਸਹੂਲਤਾਂ ਦਾ ਪਿਟਾਰਾ Date:2008-01-23 Time:00:25:51
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਬੀਮਾ ਕੰਪਨੀ ਨੂੰ ਤੀਸਰੇ ਪੀੜਤ ਪੱਖ ਨੂੰ ਦੁਰਘਟਨਾ ਲਈ ਦਾਅਵੇ ਦਾ ਭੁਗਤਾਨ ਕਰਨਾ ਹੋਵੇਗਾ,ਭਲਾਂ ਹੀ ਦੁਰਘਟਨਾਗ੍ਰਸਤ ਵਾਹਨ ਦੇ ਚਾਲਕ ਦੇ ਕੋਲ ਨਜ਼ਾਇਜ ਜਾਂ ਫਰਜ਼ੀ ਲਾਇਸੰਸ Date:2008-01-23 Time:00:25:51
ਮੈਡਮ ਤੁਸਾਦ ਮੋਮ ਸੰਗ੍ਰਹਿਘਰ ਵਿੱਚ ਪਹੁੰਚਣ ਦੇ ਬਾਅਦ ਸਲਮਾਨ ਖ਼ਾਨ ਨੂੰ ਕਾਫੀ ਚੰਗਾ ਲੱਗ ਰਿਹਾ ਹੈ. ਇਸ ਮੌਕੇ ਸਲਮਾਨ ਦਾ ਖਾਸਤੌਰ ਤੇ ਇਹ ਕਹਿਣਾ ਸੀ ਕਿ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਸ਼ਾਹਰੁਖ਼ ਖਾਨ ਦੇ ਨਾਲ ਸਨਮਾਨ Date:2008-01-23 Time:00:25:50
ਪ੍ਰੀਤੀ ਜ਼ਿੰਟਾ ਅਤੇ ਨੈਸ ਵਾਡੀਆ ਦੀ ਦੋਸਤੀ ਦੇ ਬਾਰੇ ਵਿੱਚ ਇੰਡਸਟਰੀ ਵਿੱਚ ਸਾਰੇ ਜਾਣਦੇ ਹਨ. ਦੋਵਾਂ ਦੀ ਦੋਸਤੀ ਨਾ ਕੇਵਲ ਕਾਫੀ ਸਮੇਂ ਤੋਂ ਹੈ, ਬਲਕਿ ਕੁੱਝ ਲੋਕਾਂ ਦਾ ਅਨੁਮਾਨ ਹੈ ਕਿ ਦੋਵੇਂ ਵਿਆਹ ਜ਼ਰੂਰ ਕਰਵਾਉਣਗੇ. ਪਿੱਛੇ ਜਿਹੇ ਖ਼ਬਰ ਆਈ ਸੀ ਕਿ ਜਾਨੂ Date:2008-01-23 Time:00:25:50
ਸ਼੍ਰੀਮਤੀ ਸੋਨੀਆ ਗਾਂਧੀ ਦਾ ਜਨਮ 9 ਦਸੰਬਰ 1946 ਨੂੰ ਕਰਕ ਲਗਨ ਵਿਚ ਇਟਲੀ ਦੇ ਟਿਉਨਿੰਗ ਸ਼ਹਿਰ ਵਿਚ ਸਵੇਰੇ 9.30 ਵਜੇ ਹੋਇਆ.ਕਰਕ ਲਗਨ ਵਿਚ ਜਨਮ ਹੋਣ ਕਾਰਣ ਤੁਸੀਂ ਸ਼ਾਂਤ ਸੁਭਾਅ ਅਤੇ ਗੰਭੀਰ ਬਿਰਤੀ ਦੇ ਹੋ.ਤੁਸੀਂ ਭਾਵੁਕ ਅਤੇ ਸੰਜਮੀ.... Date:2008-01-23 Time:00:25:50
page no.1 |
Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |