Punjabi News | ||||||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 2 - 1 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨਾਰਥ-ਈਸਟ ਰਾਉਂਡ ਅਪ,10.30 ਓਮ ਨਮਹ ਸ਼ਿਵਾਯ,11.00 ਆਨੇ ਵਾਲਾ ਪਲ : ਨਵਵਰਸ਼ ਪਰ ਪ੍ਰੋਗਰਾਮ,ਦੁਪਿਹਰੇ 12.00 ਸੌਤੇਲਾ,12.30 ਇਸਤਰੀ... ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ Date:2008-01-02 Time:00:10:51
ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਨੇ ਮਿਸ਼ਰਿਤ ਯੁਗਲ ਵਿਚ ਆਪਣੀ ਮੁਹਿੰਮ ਜਾਰੀ ਰੱਖਦੇ ਹੋਏ ਆਸਟ੍ਰੇਲੀਆ ਦੀ ਐਲੀਸਿਆ ਮੋਲਿਕ ਅਤੇ ਪੀਟਰ ਲੁਕਜਾਕ ਨੂੰ ਹਰਾਕੇ ਹੋਪਮੈਨ ਕੱਪ ਟੈਨਿਸ ਟੂਰਨਾਮੈਂਟ ਦੇ ਗਰੁੱਪ ਏ ਵਿਚ ਇੱਥੇ ਭਾਰਤ Date:2008-01-02 Time:00:10:50
ਮੁੰਬਈ ਪੋਰਟ ਟ੍ਰਸਟ(ਐਮਬੀਪੀਟੀ) ਨੇ ਸਾਲ 2008 ਵਿਚ ਆਪਣੀਆਂ ਇਕਾਈਆਂ ਵਿਚ ਆਧੁਨਿਕੀਕਰਨ ਤੋਂ ਅਲਾਵਾ 1228 ਕਰੋੜ ਰੁਪਏ ਦੀ ਲਾਗਤ ਨਾਲ ਆਫਸ਼ੋਰ ਕੰਟੇਨਰ ਟਰਮਿਨਲ ਉੱਪਰ ਮਾਰਚ ਤੋਂ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ Date:2008-01-02 Time:00:10:50
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਮੰਗਲਵਾਰ ਨੂੰ ਸ਼ਾਮ 4:00 ਵਜੇ ਬੀਐਸਈ ਸੈਂਸੈਕਸ 14 ਅੰਕਾਂ ਦੇ ਵਾਧੇ ਨਾਲ 20,301 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 5 ਅੰਕਾਂ ਦੇ ਵਾਧੇ ਨਾਲ 6,144 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ. Date:2008-01-02 Time:00:10:50
ਟੀਵੀਐਸ ਮੋਟਰ ਕੰਪਨੀ ਨੇ ਅੱਜ ਦੱਸਿਆ ਕਿ ਦਸੰਬਰ 2007 ਵਿਚ ਉਸਦੇ ਦੋ ਪਹੀਆ ਵਾਹਨ ਖੇਤਰ ਦੀ ਵਿੱਕਰੀ 5.44 ਫੀਸਦੀ ਘੱਟ ਕੇ 97576 ਇਕਾਈ ਹੋ ਗਈ ਜੋ ਬੀਤੇ ਵਰ੍ਹੇ ਦੇ ਇੰਨ੍ਹੇ ਹੀ ਸਮੇਂ ਵਿਚ 103188 ਇਕਾਈ ਸੀ.ਕੰਪਨੀ ਵੱਲੋਂ ਜਾਰੀ ਇੱਕ ਬਿਆਨ ਵਿਚ ਇਹ.... Date:2008-01-02 Time:00:10:50
ਵਿੱਤ ਮੰਤਰੀ ਪੀ.ਚਿਦੰਬਰਮ ਨੇ ਅਗਲੇ ਬਜਟ ਵਿਚ ਕਰਾਂ ਵਿਚ ਕਮੀ ਲਿਆਉਣ ਬਾਰੇ ਪੁੱਛੇ ਗਏ ਸਵਾਲਾਂ ਨੂੰ ਟਾਲਦਿਆਂ ਜਾਣਕਾਰੀ ਦਿੱਤੀ ਕਿ ਇਸ ਵਿੱਤੀ ਵਰ੍ਹੇ ਦੌਰਾਨ ਪ੍ਰਤੱਖ ਕਰ ਉਗਾਹੀ ਦਾ ਅੰਕੜਾ 300000 ਲੱਖ ਕਰੋੜ ਰੁਪਏ ਦਾ ਪੱਧਰ ਪਾਰ ਕਰਨ ਦੇ ਆਸਾਰ ਹਨ.... Date:2008-01-02 Time:00:10:50
ਅਯੋਧਿਆ 'ਚ ਬਾਬਰੀ ਮਸਜਿਦ ਡੇਗੇ ਜਾਣ ਦੇ ਹਾਲਾਤਾਂ ਦੀ ਜਾਂਚ ਕਰ ਰਹੇ ਲਿਬ੍ਰਹਾਨ ਆਯੋਗ ਦਾ ਕਾਰਜਕਾਲ 15 ਸਾਲਾਂ ਦੌਰਾਨ ਅੱਜ 43ਵੀਂ ਵਾਰ ਦੋ ਮਹੀਨੇ ਦੇ ਲਈ ਵੱਧਾ Date:2008-01-02 Time:00:10:48
ਤਮਾਮ ਉਮੀਦਾਂ ਦੇ ਨਾਲ ਇੱਕ ਸਾਲ ਪਹਿਲਾਂ ਆਇਆ 2007 ਅੱਜ ਚਲਿਆ ਗਿਆ ਅਤੇ ਦੇਰ ਰਾਤ ਨਵੇਂ ਸਾਲ 2008 ਦੀ ਘੜੀ Date:2008-01-02 Time:00:10:48
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਅੱਜ ਸੰਕੇਤ ਦਿੱਤਾ ਕਿ ਉਹਨਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ(ਨਵਾਜ਼) ਆਗਾਮੀ ਚੌਣਾਂ ਲਈ ਮਰਹੂਮ ਬੇਨਜ਼ੀਰ ਭੁੱਟੋ ਦੀ ਪਾਰਟੀ ਪਾਕਿਸਤਾਨ ਪੀਪੁਲਸ ਪਾਰਟੀ(ਪੀਪੀਪੀ) ਨਾਲ ਗਠਬੰਧਨ Date:2008-01-02 Time:00:10:48
ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿਯੋਗੀ ਪ੍ਰਧਾਨ ਆਸਿਫ ਜ਼ਰਦਾਰੀ ਨੇ ਕਿਹਾ ਹੈ ਕਿ ਜਦੋਂ ਅਫਗਾਨਿਸਤਾਨ ਵਿਚ ਅਲ ਕਾਇਦਾ ਦੀ ਮੌਜੂਦਗੀ ਵਿਚ ਚੌਣਾਂ ਹੋ ਸਕਦੀਆਂ ਹਨ ਤਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਪਾਕਿਸਤਾਨ ਵਿਚ ਵੀ ਆਮ ਚੌਣਾਂ ਹੋ ਸਕਦੀਆਂ ਹਨ.ਪਾਕਿਸਤਾਨ Date:2008-01-02 Time:00:10:48
ਰਾਸ਼ਟਰਪਤੀ ਐਮਵਾਈ ਕਿਬਾਕੀ ਦੇ ਮੁੜ ਤੋਂ ਰਾਸ਼ਟਰਪਤੀ ਚੁਣੇ ਜਾਣ ਦੇ ਵਿਰੋਧ ਵਿਚ ਦੇਸ਼ ਭਰ ਵਿਚ ਫੈਲੇ ਦੰਗਿਆਂ ਵਿਚ ਲਗਭੱਗ 150 ਲੋਕ ਹਲਾਕ ਹੋ ਗਏ ਹਨ ਅਤੇ ਕੁੱਝ ਲੋਕਾਂ ਨੂੰ ਫਾਂਸੀ ਦੇ ਕੇ ਹਲਾਕ ਕਰ ਦਿੱਤਾ ਗਿਆ ਹੈ.ਇਸ ਨਾਲ ਉੱਥੇ ਬੀਤੇ ਚਾਰ Date:2008-01-02 Time:00:10:48
ਦੱਖਣੀ ਮਿਸਰ ਵਿਚ ਇੱਕ ਬੱਸ ਦੇ ਨੀਲ ਨਦੀ ਦੀ ਸਹਾਇਕ ਨਦੀ ਵਿਚ ਡਿੱਗਣ ਨਾਲ ਘੱਟ ਤੋਂ ਘੱਟ 18 ਲੋਕ ਹਲਾਕ ਹੋ ਗਏ ਜਿੰਨ੍ਹਾਂ ਵਿਚ 17 ਯਾਤਰੀ ਅਤੇ ਬੱਸ ਦਾ ਡ੍ਰਾਇਵਰ ਵੀ ਸ਼ਾਮਲ ਹਨ.ਮਿਨਯਾ ਰਾਜ ਦੇ ਬੇਨੀ ਮਜ਼ਾਰ ਪਿੰਡ Date:2008-01-02 Time:00:10:48
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਨੂੰ ਆਤਮਵਿਸ਼ਵਾਸੀ ਬਨਣਾ ਪਵੇਗਾ.ਰਾਜਸਥਾਨ ਦੇ ਰਾਜਪਾਲ ਵਜੋਂ ਆਪਣੇ ਅਨੁਭਵ ਦੱਸਦੇ ਹੋਏ ਉਹਨਾਂ ਕਿਹਾ ਕਿ ਉੱਥੇ ਸ਼ਹੀਦਾਂ ਦੀਆਂ ਵਿਧਵਾਵਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ.... Date:2008-01-02 Time:00:10:48
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਥਮਾ ਦੇ ਦੌਰੇ ਤੋਂ ਮਗਰੋਂ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ.ਉਹਨਾਂ ਦੀ ਹਾਲਤ ਸਥਿੱਰ ਦੱਸੀ ਜਾ ਰਹੀ ਹੈ.ਸੂਤਰਾਂ ਨੇ ਦੱਸਿਆ ਕਿ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਦੀ ਪ੍ਰਧਾਨ ਸੋਨੀਆ ਗਾਂਧੀ.... Date:2008-01-02 Time:00:10:48
ਸਚਿਨ ਤੇਂਦੁਲਕਰ ਨੂੰ ਅਲਰਜੀ ਕਾਰਣ ਅੱਜ ਇੱਥੇ ਇੰਡੋਰ ਅਭਿਆਸ ਕਰਨਾ ਪਿਆ ਪਰ ਭਾਰਤੀ ਟੀਮ ਪ੍ਰਬੰਧਨ ਨੇ ਭਰੋਸਾ ਦਿੱਤਾ ਕਿ ਉਹਨਾਂ ਦਾ ਇਹ ਰੋਗ ਮਾਮੁਲੀ ਹੈ ਅਤੇ ਇਹ ਸਟਾਰ ਬੱਲੇਬਾਜ ਆਸਟ੍ਰੇਲੀਆ ਖਿਲਾਫ ਕੱਲ੍ਹ ਹੋਣ ਵਾਲੇ Date:2008-01-02 Time:00:10:48
ਕਸ਼ਮੀਰ ਘਾਟੀ ਵਿਚ ਬੀਤੀ ਰਾਤ ਤਿੰਨ ਅੱਤਵਾਦੀ ਕਾਬੂ ਕੀਤੇ ਗਏ.ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ.ਬੁਲਾਰੇ ਨੇ ਦੱਸਿਆ ਕਿ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਅਬਦੁੱਲ ਅਤੇ ਖੁਰਸ਼ੀਦ ਅਹਿਮਦ ਲੋਨ ਨੂੰ 13ਵੀਂ Date:2008-01-02 Time:00:10:48
ਗਿਰੀਡੀਹ ਜਿਲ੍ਹੇ ਦੀ ਪਾਰਸਨਾਥ ਪਹਾੜੀਆਂ ਉੱਪਰ ਮਾਉਵਾਦੀ ਬਾਗੀਆਂ ਨਾਲ ਇੱਕ ਮੁਕਾਬਲੇ ਵਿਚ ਪੁਲਿਸ ਨੇ 15 ਨਕਸਲੀ ਕੈਂਪਾਂ ਨੂੰ ਤਬਾਹ ਕਰ ਦਿੱਤਾ.ਆਈਜੀ ਪੁਲਿਸ ਬੀ.ਪ੍ਰਧਾਨ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 15 ਕੈਂਪਾਂ ਨੂੰ ਤਬਾਹ ਕੀਤੇ Date:2008-01-02 Time:00:10:48
ਮਾਨਸਿਕ ਤੌਰ ਉੱਪਰ ਅਸੰਤੁਲਿਤ ਇੱਕ ਵਿਅਕਤੀ ਉਸ ਵੇਲ੍ਹੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਜਦੋਂ ਉਸ ਦਾ ਪੈਰ ਇੱਕ ਬਾਰੂਦੀ ਸੁਰੰਗ ਉੱਪਰ ਪੈ ਗਿਆ ਅਤੇ ਉਸ ਵਿਚ ਧਮਾਕਾ ਹੋ ਗਿਆ.ਮੀਰ ਮੋਹੱਲਾ ਅੱਛਾਬਲ ਦਾ ਨਿਵਾਸੀ ਮਾਨਸਿਕ ਰੂਪ Date:2008-01-02 Time:00:10:48
ਇੱਕ ਕਾਰ ਦੇ ਅੱਜ ਸਵੇਰੇ ਇੱਕ ਸਟੇਸ਼ਨਰੀ ਡੰਪਰ ਨਾਲ ਟੱਕਰ ਹੋਣ ਕਾਰਣ ਪੰਜ ਲੋਕਾਂ ਦੀ ਮੌਤ ਹੋ ਗਈ.ਦੱਖਣੀ ਮੁੰਬਈ ਦੇ ਮੈਰੀਨ ਡ੍ਰਾਇਵ ਇਲਾਕੇ ਵਿਚ ਰਾਰਾਪੁਰਵਾਲਾ ਐਕਵੇਰੀਅਮ ਦੇ ਸਾਹਮਣੇ ਇਹ ਹਾਦਸਾ ਵਾਪਰਿਆ.ਹਾਦਸੇ Date:2008-01-02 Time:00:10:48
ਮਾਕਪਾ ਨੇ ਅੱਜ ਕਿਹਾ ਉੱਤਰ ਪ੍ਰਦੇਸ਼ ਵਿਚ ਸੀਆਰਪੀਐਫ ਦੇ ਕੈਂਪ ਉੱਪਰ ਅੱਜ ਸਵੇਰੇ ਹੋਇਆ ਹਮਲਾ ਇੱਕ ਹੈਰਾਨਕੁੰਨ ਘਟਨਾ ਹੈ.ਪਾਰਟੀ ਨੇ ਕਿਹਾ ਕਿ ਇਹ ਚਿੰਤਾ ਵਾਲੀ ਗੱਲ ਹੈ ਕਿ ਹਮਲਾ ਪਹਿਲਾਂ ਤੋਂ ਖੂਫੀਆ Date:2008-01-02 Time:00:10:48
ਪੁਣੇ ਤੋਂ ਕਰੀਬ 15 ਕਿਲੋਮੀਟਰ ਦੂਰ ਸਿੰਘਗੜ੍ਹ ਰੋਡ ਉੱਪਰ ਇੱਕ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਵਿਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ.ਸੂਤਰਾਂ ਮੁਤਾਬਕ ਧਮਾਕੇ Date:2008-01-02 Time:00:10:48
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਦੇਸ਼ ਵਿਚ ਵੱਧਦੀਆਂ ਅੱਤਵਾਦੀ ਘਟਨਾਵਾਂ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਰਾਉਂਦਿਆਂ ਕਿਹਾ ਕਿ ਸੰਪ੍ਰਗ ਸਰਕਾਰ ਵੱਲੋਂ ਪੋਟਾ ਵਾਪਸ ਲਏ ਜਾਣ ਤੋਂ ਅੱਤਵਾਦੀਆਂ ਨੂੰ ਉਤਸ਼ਾਹ ਮਿਲਿਆ ਹੈ.ਰਾਜਨਾਥ ਸਿੰਘ ਪਾਰਟੀ ਮੁਖਤਾਰ ਅੱਬਾਸ ਨਕਵੀ ਨਾਲ ਇੱਥੇ ਪੁੱਜੇ ਅਤੇ Date:2008-01-02 Time:00:10:48
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਉੱਪਰ ਵਿਰੋਧੀ ਪਾਰਟੀ ਦੇ ਨੇਤਾਵਾਂ ਨੂੰ ਉਚਿਤ ਸੁਰੱਖਿਆ ਨਾ ਦੇਣ ਦਾ ਆਰੋਪ ਲਗਾਏ ਜਾਣ ਮਗਰੋਂ ਅਧਿਕਾਰੀਆਂ ਨੇ ਅੱਜ ਕਮਾਂਡੋ ਅਤੇ ਪੁਲਿਸ ਦਸਤਾ ਲਗਾ Date:2008-01-02 Time:00:10:47
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਰਾਮਪੁਰ ਵਿਚ ਸੀਆਰਪੀਐਫ ਕੈਂਪ ਉੱਪਰ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਹਾਲਾਤ ਦਾ ਜਾਇਜਾ ਲੈਣ ਲਈ ਉਹ ਖੁਦ ਮੌਕੇ ਉੱਪਰ ਜਾਵੇਗੀ.ਇਸ ਦੇ ਨਾਲ ਹੀ ਉਹਨਾਂ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇੱਕ-ਇੱਕ Date:2008-01-02 Time:00:10:47
ਕੇਂਦਰੀ ਖੂਫੀਆ ਏਜੰਸੀਆਂ ਨੇ ਸੀਆਰਪੀਐਫ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਦੇਸ਼ ਵਿਚ ਅੱਤਵਾਦ ਫੈਲਾਉਣ ਲਈ ਕੇਂਦਰੀ ਅਰਧ ਸੈਨਿਕ ਬਲਾਂ ਦੇ ਭਰਤੀ ਕੇਂਦਰਾਂ ਉੱਪਰ ਅੱਤਵਾਦੀ ਹਮਲੇ ਹੋ ਸਕਦੇ ਹਨ.ਉੱਤਰ ਪ੍ਰਦੇਸ਼ ਵਿਚ ਸੀਆਰਪੀਐਫ ਦੇ ਇੱਕ Date:2008-01-02 Time:00:10:47
ਏਅਰ ਮਾਰਸ਼ਲ ਪੀਵੀ ਨਾਇਕ ਨੇ ਅੱਜ ਹਵਾਈ ਸੈਨਾ ਦੇ ਨਵੇਂ ਉੱਪ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ.ਨਾਇਕ ਨੇ ਅੱਜ ਹਵਾਈ ਸੈਨਾ ਹੈਡ ਕੁਆਰਟਰ ਵਿਚ ਇਹ ਕਾਰਜਭਾਰ ਸੰਭਾਲਿਆ.58 ਸਾਲਾ ਨਾਇਕ ਨੂੰ ਵੀਐਸਐਮ Date:2008-01-02 Time:00:10:47
ਅਨੇਕਾਂ ਕੇਂਦਰੀ ਮੰਤਰੀਆਂ ਅਤੇ ਸਨਮਾਨਤ ਵਿਅਕਤੀਆਂ ਨੇ ਅੱਜ ਨਵੇਂ ਸਾਲ ਮੌਕੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ.ਪੀਐਮ ਅੱਜ ਸਵੇਰੇ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੇ Date:2008-01-02 Time:00:10:47
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੇ ਰਾਜ ਵਿਚ ਅੱਜ ਤੋਂ ਵੈਲਿਉ ਐਡਿਡ ਟੈਕਸ(ਵੈਟ) ਪ੍ਰਣਾਲੀ ਲਾਗੂ ਕਰਦਿਆਂ ਇਸ ਨੂੰ ਰਾਜ ਸਰਕਾਰ ਦਾ ਇਤਹਾਸਿਕ ਤੋਹਫਾ ਕਰਾਰ ਦਿੱਤਾ.ਇਸ ਦੇ ਨਾਲ ਨਾਲ ਹੀ ਆਮ ਜਨਤਾ ਦੇ ਵਰਤੋਂ ਦੀਆਂ 91 ਚੀਜਾਂ ਦੀਆਂ ਕੀਮਤਾਂ ਦੇ ਮੁੱਲ ਘੱਟ ਗਏ ਹਨ.ਮੁੱਖ ਮੰਤਰੀ Date:2008-01-02 Time:00:10:47
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਦੇਸ਼ ਵਿਚ ਵੱਧਦੀਆਂ ਅੱਤਵਾਦੀ ਘਟਨਾਵਾਂ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਰਾਉਂਦਿਆਂ ਕਿਹਾ ਕਿ ਸੰਪ੍ਰਗ ਸਰਕਾਰ ਵੱਲੋਂ ਪੋਟਾ ਵਾਪਸ ਲਏ ਜਾਣ ਤੋਂ ਅੱਤਵਾਦੀਆਂ ਨੂੰ ਉਤਸ਼ਾਹ ਮਿਲਿਆ ਹੈ.ਰਾਜਨਾਥ ਸਿੰਘ ਪਾਰਟੀ ਮੁਖਤਾਰ ਅੱਬਾਸ ਨਕਵੀ ਨਾਲ ਇੱਥੇ ਪੁੱਜੇ ਅਤੇ Date:2008-01-02 Time:00:10:47
| Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |
||||||||||||||||||||||||||||||||||||||||||||||||||||||||||