Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 1 - 2008

ਟੀਵੀ ਗਾਇਡ (17 ਜਨਵਰੀ 08)

ਦੂਰਦਰਸ਼ਨ (ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਹਿਰ 12:00 ਸੌਤੇਲਾ,12.30 ਇਸਤਰੀ- ਤੇਰੀ ਕਹਾਣੀ,1:00 ਪਾਪ ਪੁੰਨ ਕਾ ਲੇਖਾ ਜੋਖਾ,1.30 ਕਸ਼ਮਕਸ਼ ਜ਼ਿੰਦਗੀ

Date:2008-01-18 Time:00:44:19

ਸੈਂਸੈਕਸ 19,662 (-206)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਸ਼ਾਮ ਨੂੰ ਬੀਐਸਈ ਸੈਂਸੈਕਸ 206 ਅੰਕਾਂ ਦੇ ਘਾਟੇ ਨਾਲ 19,662 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 22 ਅੰਕਾਂ ਦੇ ਘਾਟੇ ਨਾਲ 5,913 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ.

Date:2008-01-18 Time:00:44:18

ਪਾਕ ਨੇ ਫੜੇ ਭਾਰਤੀ ਮਛੇਰੇ

ਪਾਕਿਸਤਾਨੀ ਤੱਟ ਰੱਖਿਅਕਾਂ ਨੇ ਘੱਟ ਤੋਂ ਘੱਟ ਪੰਜ ਭਾਰਤੀ ਮਛੇਰਿਆਂ ਨੂੰ ਫੜਿਆ ਹੈ.ਇੱਕ ਕਿਸ਼ਤੀ ਮਾਲਕ ਨੇ ਕੱਲ੍ਹ ਇੱਥੇ ਦੱਸਿਆ ਕਿ ਇਹਨਾਂ ਮਛੇਰਿਆਂ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੱਛ ਜਿਲ੍ਹੇ ਦੀ ਜਖਾਉ ਬੰਦਰਗਾਹ

Date:2008-01-18 Time:00:44:18

ਰਾਹੁਲ ਗਾਂਧੀ ਨੇ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ

ਨੌਜਵਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਸਟ੍ਰੇਲੀਆ ਦੇ ਖਿਲਾਫ਼ ਤੀਸਰੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਬਿਹਤਰ ਪ੍ਰਦਰਸ਼ਨ ਕਰਨ 'ਤੇ ਭਾਰਤੀ ਟੀਮ ਨੂੰ ਵਧਾਈ

Date:2008-01-18 Time:00:44:17

ਜਲੀਕੱਟੂ 'ਚ 100 ਜ਼ਖਮੀ

ਤਮਿਲਨਾਢੂ ਦੇ ਪਰੰਪਰਿਕ ਖੇਡ ਜਲੀ ਕੱਟੂ 'ਚ ਦੋ ਸਥਾਨਾਂ 'ਤੇ ਅੱਜ ਘੱਟ ਤੋਂ ਘੱਟ 129 ਲੋਕ ਜ਼ਖਮੀ ਹੋ ਗਏ.ਪੁਲਿਸ ਨੇ ਇਹ ਜਾਣਕਾਰੀ

Date:2008-01-18 Time:00:44:17

ਡਿਬੂਗੜ੍ਹ ਅਮ੍ਰਿਤਸਰ ਐਕਸਪ੍ਰੈਸ ਪੱਟੜੀ ਤੋਂ ਉੱਤਰੀ

ਨਿਊ ਜਲਪਾਈਗੁੜੀ ਸਟੇਸ਼ਨ ਤੋਂ ਕਰੀਬ 50 ਕਿਲੋਮੀਟਰ ਦੂਰ ਮਗੁਰਜਨ ਅਤੇ ਅਲੁਆਬਾੜੀ ਸਟੇਸ਼ਨਾਂ ਵਿੱਚ ਅੱਜ ਇੱਕ ਐਕਸਪ੍ਰੈਸ ਟ੍ਰੇਨ ਦੇ ਤਿੰਨ ਡਿੱਬੇ ਪੱਟਰੀ

Date:2008-01-18 Time:00:44:17

ਗੋਹਿਲ ਬਣੇ ਗੁਜਰਾਤ ਕਾਂਗਰਸ ਵਿਧਾਇਕ ਦਲ ਦੇ ਨੇਤਾ

ਗੁਜਰਾਤ ਵਿਧਾਨਸਭਾ ਵਿਚ ਸ਼ਕਤੀ ਸਿੰਘ ਗੋਹਿਲ ਨੂੰ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ.ਸੌਰਾਸ਼ਟਰ ਤੋਂ ਕਾਂਗਰਸ ਦੇ ਸੀਨੀਅਰ ਨੇਤਾ ਗੋਹਿਲ ਸਾਬਕਾ ਮੰਤਰੀ ਰਹੇ ਹਨ.ਪਾਰਟੀ ਦੇ ਸੀਨੀਅਰ ਨੇਤਾ ਬੀ.ਕੇ.ਹਰੀਪ੍ਰਸਾਦ

Date:2008-01-18 Time:00:44:17

ਕੁੰਬਲੇ ਦੀਆਂ 600 ਵਿਕਟਾਂ

ਭਾਰਤੀ ਕਪਤਾਨ ਅਨਿਲ ਕੁੰਬਲੇ ਅੱਜ ਇੱਥੇ ਆਸਟ੍ਰੇਲੀਆ ਆਲ ਰਾਉਂਡਰ ਐਂਡਰਿਊ ਸਾਇਮੰਡਸ ਦਾ ਵਿਕਟ ਝਟਕਾਉਣ ਦੇ ਨਾਲ ਹੀ ਟੈਸਟ ਕ੍ਰਿਕਟ ਵਿਚ 600 ਵਿਕਟਾਂ ਲੈਣ ਵਾਲੇ ਦੁਨੀਆਂ ਦੇ ਤੀਜੇ ਗੇਂਦਬਾਜ ਬਣ ਗਏ.ਕੁੰਬਲੇ ਨੂੰ ਆਸਟ੍ਰੇਲੀਆ

Date:2008-01-18 Time:00:44:17

ਹਾਥੀ ਨੇ ਆਦੀਵਾਸੀ ਔਰਤ ਨੂੰ ਕੁਚਲਿਆ

ਦੇ ਇਡੁੱਕੀ ਜਿਲ੍ਹੇ ਵਿਚ ਇੱਕ ਜੰਗਲੀ ਹਾਥੀ ਨੇ ਇੱਕ ਆਦੀਵਾਸੀ ਔਰਤ ਨੂੰ ਕੁਚਲ ਕੇ ਮਾਰ ਦਿੱਤਾ.ਪੁਲਿਸ ਨੇ ਅੱਜ ਦੱਸਿਆ ਕਿ ਹਾਥੀ ਕੱਲ੍ਹ ਇੱਥੋਂ ਦੀ ਆਦੀਵਾਸੀ ਕਲੋਨੀ ਵਿਚ ਦਾਖਲ ਹੋ ਗਿਆ ਅਤੇ ਉਸ

Date:2008-01-18 Time:00:44:17

ਚੈਪਲ ਵੱਲੋਂ ਆਈਸੀਸੀ ਦੋਸ਼ੀ ਕਰਾਰ

ਆਸਟ੍ਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਹਾਲ ਦੇ ਸਮੇਂ ਵਿਚ ਅੰਪਾਇਰਿੰਗ ਪੱਧਰ ਵਿਚ ਆਈ ਗਿਰਾਵਟ ਲਈ ਅੰਤਰ ਰਾਸ਼ਟਰੀ ਕ੍ਰਿਕਟ ਪਰੀਸ਼ਦ ਨੂੰ ਦੋਸ਼ੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਮੈਦਾਨੀ ਅੰਪਾਇਰਾਂ ਦੇ ਅਧਿਕਾਰ ਘੱਟ ਕਰ

Date:2008-01-18 Time:00:44:17

ਜਾਗ੍ਰਿਤੀ ਯਾਤਰਾ ਦਾ ਸ਼ਾਨਦਾਰ ਸਵਾਗਤ

ਗੁਰੂ ਗ੍ਰੰਥ ਸਾਹਬ ਦੀ 300ਵੀਂ ਗੁਰਗੱਦੀ ਨੂੰ ਸਮਰਪਿਤ 'ਗੁਰੂ ਮਾਨਿਉ ਗ੍ਰੰਥ' ਜਾਗ੍ਰਿਤੀ ਯਾਤਰਾ ਦਾ ਅੱਜ ਗੋਰਖਪੁਰ ਵਿਚ ਵੱਖ-ਵੱਖ ਸਥਾਨਾਂ ਉੱਪਰ ਵੱਡੀ ਗਿਣਤੀ ਵਿਚ ਸਿੱਖ ਸਮਾਜ ਸਮੇਤ ਵੱਖ-ਵੱਖ ਸਮਾਜ ਦੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ

Date:2008-01-18 Time:00:44:17

ਪੇਸ,ਭੂਪਤੀ ਆਸਟ੍ਰੇਲੀਆਈ ਓਪਨ ਦੇ ਦੂਜੇ ਗੇੜ੍ਹ 'ਚ

ਭਾਰਤੀ ਯੁਗਲ ਮਾਹਰ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਨੇ ਅੱਜ ਇੱਥੇ ਆਪਣੇ ਜੋੜੀਦਾਰਾਂ ਨਾਲ ਸੰਘਰਸ਼ਪੂਰਨ ਮੁਕਾਬਲਿਆਂ ਵਿਚ ਜਿੱਤ ਦਰਜ ਕਰਕੇ ਆਸਟ੍ਰੇਲੀਆਈ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਯੁਗਲ ਦੇ ਦੂਜੇ

Date:2008-01-18 Time:00:44:17

...ਤਾਂ ਜੋ ਹੋਵੇ ਮਹਿਲਾਵਾਂ ਦੀ ਸੁਰੱਖਿਆ:ਪ੍ਰਤਿਭਾ

ਮਹਿਲਾਵਾਂ ਖਿਲਾਫ ਵੱਧਦੇ ਅਪਰਾਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਿਲਾਵਾਂ ਦੀ ਸਮਾਜ ਵਿਚ ਸੁਰੱਖਿਆ ਅਤੇ ਉਹਨਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣ ਲਈ ਜਰੂਰੀ ਹੈ ਕਿ ਛੇੜਛਾੜ

Date:2008-01-18 Time:00:44:17

ਸਾਨੀਆ ਤੀਸਰੇ ਦੌਰ 'ਚ,ਮੁਕਾਬਲਾ ਵੀਨਸ ਨਾਲ

ਭਾਰਤੀ ਟੈਨਿਸ ਤਾਰਿਕਾ ਸਾਨੀਆ ਮਿਰਜ਼ਾ ਨੇ ਆਪਣੇ ਅਨੁਭਵ ਅਤੇ ਜ਼ਜਬੇ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦੇ ਹੋਏ ਅੱਜ ਇੱਥੇ ਤਿੰਨ ਸੈਟ ਤੱਕ ਚੱਲੇ ਮੁਕਾਬਲੇ 'ਚ ਸਵਿਟਜ਼ਰਲੈਂਡ ਦੀ ਤਿਮੀਆ ਬਾਕਸਿਨਸਜਕੀ

Date:2008-01-18 Time:00:44:16

ਟੀਮ ਦੀ ਅਗੁਵਾਈ ਲਈ ਤਿਆਰ:ਅਫਰੀਦੀ

ਪਾਕਿਸਤਾਨੀ ਕ੍ਰਿਕਟ ਟੀਮ ਦੇ ਆਲ ਰਾਉਂਡਰ ਸ਼ਾਹਿਦ ਅਫਰੀਦੀ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਉਹਨਾਂ ਸਾਹਮਣੇ ਟੀਮ ਦੀ ਅਗੁਵਾਈ ਦਾ ਪ੍ਰਸਤਾਵ ਰੱਖਦਾ ਹੈ ਤਾਂ ਉਹ ਇਸ ਲਈ ਤਿਆਰ ਹਨ.ਉਹਨਾਂ ਕਿਹਾ ਕਿ ਦੇਸ਼

Date:2008-01-18 Time:00:44:16

ਅਭਿਆਸ ਸੈਸ਼ਨ 'ਚ ਯੁਵੀ ਜ਼ਖਮੀ

ਖਰਾਬ ਫਾਰਮ ਵਿਚ ਚੱਲ ਰਹੇ ਯੁਵਰਾਜ ਸਿੰਘ ਅੱਜ ਸਵੇਰੇ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਅਤੇ ਹੁਣ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ.ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਜੇ ਮੈਚ ਦੇ ਦੂਜੇ ਦਿਨ ਦੀ ਖੇਡ

Date:2008-01-18 Time:00:44:16

ਬਾਦਲ ਵੱਲੋਂ ਸ਼ਰਾਬ ਹਟਾਉਣ ਦੇ ਆਦੇਸ਼

ਲੋਕਾਂ ਦੇ ਸਖਤ ਵਿਰੋਧ ਤੋਂ ਮਗਰੋਂ ਦੋ ਦਿਨ ਪਹਿਲਾਂ ਬਜਾਰ ਵਿਚ ਆਮਿਰ ਖਾਨ ਦੀ ਫਿਲਮ 'ਰੰਗ ਦੇ ਬਸੰਤੀ' ਦੇ ਨਾਂ ਉੱਪਰ ਪੇਸ਼ ਕੀਤੀ ਗਈ ਦੇਸੀ ਸ਼ਰਾਬ ਨੂੰ ਪੰਜਾਬ ਸਰਕਾਰ ਨੇ ਬਜਾਰ ਵਿਚੋਂ ਹਟਾਉਣ ਦਾ ਫੈਸਲਾ ਕੀਤਾ ਹੈ.ਸ਼ਰਾਬ ਦਾ ਨਾਂ

Date:2008-01-18 Time:00:44:16

ਬੁਸ਼ ਦੀ ਧੀ ਜੇਨਾ ਦਾ ਵਿਆਹ 10 ਮਈ ਨੂੰ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੀ ਧੀ ਜੇਨਾ ਦਾ ਵਿਆਹ 10 ਮਈ ਨੂੰ ਟੈਕਸਾਸ ਦੇ ਕ੍ਰਾਫੋਰਡ ਵਿਖੇ ਸਥਿੱਤ ਆਪਣੇ ਪਰਿਵਾਰਕ ਫਾਰਮ ਹਾਉਸ ਵਿਚ ਉਸਦੇ ਪ੍ਰੇਮੀ ਹੈਨਰੀ ਹੈਜਰ ਨਾਲ ਹੋਵੇਗਾ.ਅਮਰੀਕਾ ਦੀ ਪਹਿਲੀ ਮਹਿਲਾ ਲਾਰਾ ਬੁਸ਼ ਨੇ ਬੀਤੇ....

Date:2008-01-18 Time:00:44:16

ਹਨੀਫ ਅਜੇ ਵੀ ਜਾਂਚ ਦੇ ਦਾਇਰੇ 'ਚ:ਆਸਟ੍ਰੇਲੀਆ

ਆਸਟ੍ਰੇਲੀਆਈ ਪੁਲਿਸ ਨੇ ਕਿਹਾ ਹੈ ਕਿ ਬ੍ਰਿਟੇਨ ਵਿਚ ਨਾਕਾਮ ਅੱਤਵਾਦੀ ਸਾਜਿਸ਼ ਨਾਲ ਸੰਬੰਧ ਹੋਣ ਦਾ ਗਲਤ ਆਰੋਪ ਝੱਲਣ ਵਾਲੇ ਮੁਹੰਮਦ ਹਨੀਫ ਦੇ ਵੀਜ਼ਾ ਬਹਾਲੀ ਦੇ ਅਦਾਲਤੀ ਫੈਸਲੇ ਨੂੰ ਚੁਣੌਤੀ ਦੇਣ ਤੋਂ ਸਰਕਾਰ ਨੇ ਭਾਂਵੇਂ ਇਨਕਾਰ ਕਰ ਦਿੱਤਾ ਹੋਵੇ ਪਰ....

Date:2008-01-18 Time:00:44:15

ਪਰਥ ਟੈਸਟ 'ਚ ਭਾਰਤ ਦੀ ਮਜ਼ਬੂਤ ਸਥਿੱਤੀ

ਬਾਰਡਰ-ਗਾਵਸਕਰ ਟੈਸਟ ਲੜ੍ਹੀ ਦੇ ਤੀਜੇ ਟੈਸਟ ਦੇ ਦੂਜੇ ਦਿਨ ਭਾਰਤ ਨੇ ਆਸਟ੍ਰੇਲੀਆ ਨੂੰ 212 ਦੌੜਾਂ ਉੱਪਰ ਸਮੇਟ ਕੇ ਪਹਿਲੀ ਪਾਰੀ ਵਿਚ 118 ਦੌੜਾਂ ਦਾ ਵਾਧਾ ਬਣਾ ਲਿਆ ਜਿਸ ਦੇ ਚੱਲਦਿਆਂ ਭਾਰਤ ਦੀ ਮੈਚ ਵਿਚ ਮਜ਼ਬੂਤ ਸਥਿੱਤੀ

Date:2008-01-18 Time:00:44:15

ਗੋਵਾ 'ਚ ਨਹੀਂ ਬਨਾਵਾਂਗੇ ਸਰਕਾਰ:ਅਡਵਾਨੀ

ਭਾਜਪਾ ਨੇ ਅੱਜ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਗੋਵਾ ਵਿਚ ਦਿਗੰਬਰ ਕਾਮਤ ਸਰਕਾਰ ਦੇ ਸੰਕਟ ਵਿਚ ਆਉਣ ਦੇ ਮੱਦੇਨਜ਼ਰ ਸਰਕਾਰ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ.ਸਾਬਕਾ ਰੱਖਿਆ ਮੰਤਰੀ ਜਾਰਜ

Date:2008-01-18 Time:00:44:15

...ਤਾਂ ਜੋ ਹੋਵੇ ਮਹਿਲਾਵਾਂ ਦੀ ਸੁਰੱਖਿਆ:ਪ੍ਰਤਿਭਾ

ਮਹਿਲਾਵਾਂ ਖਿਲਾਫ ਵੱਧਦੇ ਅਪਰਾਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਮਹਿਲਾਵਾਂ ਦੀ ਸਮਾਜ ਵਿਚ ਸੁਰੱਖਿਆ ਅਤੇ ਉਹਨਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਾਉਣ ਲਈ ਜਰੂਰੀ ਹੈ ਕਿ ਛੇੜਛਾੜ

Date:2008-01-18 Time:00:44:15


1  

page no.1

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008