Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 16 - 1 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.25 ਆਰਮੀ ਡੇ ਪਰੇਡ-2008 ਕਾ ਦਿੱਲੀ ਕੇਂਟ ਸੇ ਸੀਧਾ ਪ੍ਰਸਾਰਣ, 11.00 ਗੁਰੁ ਗੋਵਿਂਦ ਸਿੰਘ ਜਯਂਤੀ : ਪਟਨਾ ਸਾਹਿਬ ਸੇ ਸੀਧਾ ਪ੍ਰਸਾਰਣ, ਦੁਪਿਹਰੇ 12.00 ਸੌਤੇਲਾ,12.30 ਇਸਤਰੀ... ਤੇਰੀ ਕਹਾਨੀ Date:2008-01-16 Time:00:32:56
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਕੇਂਦਰ ਸ਼ਾਸਤ ਰਾਜ ਵਿਚ ਮੈਟਰੋ ਰੇਲ ਪ੍ਰਣਾਲੀ ਲਈ ਆਪਸ ਵਿਚ ਹੱਥ ਮਿਲਾ ਸਕਦੇ ਹਨ.ਸ਼ਹਿਰੀ ਵਿਕਾਸ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਵਿਚ ਬੀਤੇ ਹਫਤੇ ਹੋਈ ਬੈਠਕ Date:2008-01-16 Time:00:32:55
ਰਾਸ਼ਟਰੀ ਪੱਧਰ ਉੱਪਰ ਜਿਆਦਾ ਭੂਮਿਕਾ ਨਿਭਾਉਣ ਨੂੰ ਲੈ ਕੇ ਮੀਡੀਆ ਦੀਆਂ ਅਟਕਲਾਂ ਵਿਚਕਾਰ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਬੀਤੀ ਰਾਤ ਦੇਸ਼ ਵਿਚ ਚਹੁੰ ਪੱਖੀ ਵਿਕਾਸ ਦੀ ਵਕਾਲਤ ਕੀਤੀ ਜਿਸ ਵਿਚ ਗਰੀਬਾਂ ਵਿਚੋਂ ਗਰੀਬ ਨੂੰ ਵੀ ਲਾਹਾ ਮਿਲੇ.ਉਹਨਾਂ Date:2008-01-16 Time:00:32:55
ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਚਲਾਉਣ ਵਾਲੇ ਪ੍ਰਸਿੱਧ ਸਮਾਜ ਸੇਵਕ ਅੰਨਾ ਹਜਾਰੇ ਨੇ ਅੱਜ ਮਹਾਂਰਾਸ਼ਟਰ ਦੇ ਸਹਿਕਾਰੀ ਬੈਂਕਾਂ ਵਿਕ ਘੁਟਾਲੇ ਖਿਲਾਫ ਆਪਣੀ ਭੁੱਖ ਹੜ੍ਹਤਾਲ ਸਰਕਾਰ ਦੀ ਅਪੀਲ ਮਗਰੋਂ 31 ਮਾਰਚ ਤੱਕ ਲਈ ਟਾਲ Date:2008-01-16 Time:00:32:55
ਮੱਧ ਪੂਰਬ ਵਿਚ ਸ਼ਾਂਤੀ ਸਥਾਪਨਾ ਅਤੇ ਇਰਾਨ ਨੂੰ ਅਲੱਗ-ਥਲੱਗ ਕਰਨ ਦੇ ਟੀਚੇ ਨਾਲ ਆਪਣੀ ਯਾਤਰਾ ਦੇ ਅਗਲੇ ਪੜ੍ਹਾਅ ਵਿਚ ਅਮਰੀਕਾ ਦੇ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅੱਜ ਸਉਦੀ ਅਰਬ ਪੁੱਜੇ.ਰਾਸ਼ਟਰਪਤੀ ਦੇ ਰੂਪ ਵਿਚ ਉਹਨਾਂ ਦੀ ਇਹ ਪਹਿਲੀ ਸਉਦੀ.... Date:2008-01-16 Time:00:32:55
ਸੈਂਸੈਕਸ 20,251 (-477) ਮੁੰਬਈ ਸ਼ੇਅਰ ਬਜਾਰ ਵਿਚ ਅੱਜ ਬੀਐਸਈ ਸੈਂਸੈਕਸ 477 ਅੰਕਾਂ ਦੇ ਘਾਟੇ ਨਾਲ 20,251 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 132 ਅੰਕਾਂ ਦੇ ਘਾਟੇ ਨਾਲ 6,074 ਅੰਕਾਂ ਦੇ ਪੱਧਰ ਉੱਪਰ ਜ਼ਾਰੀ ਹੈ. Date:2008-01-16 Time:00:32:55
ਫ਼ਰਜ਼ੀ ਪਾਸਪੋਰਟ ਅਤੇ ਵੀਜ਼ਾ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਦੀ ਐਸ.ਟੀ.ਐਫ਼ ਤੇ ਮੁੰਬਈ ਪੁਲਿਸ ਨੇ ਬੋਰਾਵਲੀ ਇਲਾਕੇ 'ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ Date:2008-01-16 Time:00:32:54
ਪਾਰਟੀ ਵਿਰੋਧੀ ਗਤੀਵਿਧੀਆਂ ਖਿਲਾਫ਼ ਸਖਤ ਰੁੱਖ ਅਪਣਾਉਂਦੇ ਹੋਏ ਕਾਂਗਰਸ ਨੇ ਅੱਜ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਭਜਨਲਾਲ ਅਤੇ ਉਨ੍ਹਾਂ ਦੇ ਸਮੱਰਥਕ ਦੋ ਕੱਟਰ ਵਿਧਾਇਕਾਂ ਨੂੰ ਪਾਰਟੀ ਤੋਂ ਨਿਲੰਬਤ Date:2008-01-16 Time:00:32:54
ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਵੱਲੋਂ ਕੱਲ੍ਹ ਆਪਣਾ 52 ਵਾਂ ਜਨਮਦਿਨ ਸਾਦਗੀ ਨਾਲ ਮਣਾਏ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਰਾਜ ਦੀ ਰਾਜਧਾਨੀ ਵਿਚ ਹਰ ਵਾਰ ਵਾਂਗ ਇਸ ਵਾਰ ਕਿਸੇ ਕਿਸਮ ਦੇ ਸਮਾਰੋਹ ਦੀ ਤਿਆਰੀ ਤਾਂ ਨਹੀਂ ਹੈ ਪਰ Date:2008-01-16 Time:00:32:54
ਲਿਟਿਲ ਅੰਡੇਮਾਨ ਟਾਪੂ ਵਿਚ ਬੀਤੀ ਰਾਤ ਭੁਚਾਲ ਦਾ ਹਲਕਾ ਝਟਕਾ ਮਹਿਸੂਸ ਕੀਤਾ ਗਿਆ.ਮੌਸਮ ਵਿਭਾਗ ਮੁਤਾਬਕ ਰਿਕਟਰ ਪੱਧਰ ਉੱਪਰ ਦੀ ਤੀਬਰਤਾ 5.8 ਮਾਪੀ ਗਈ.ਭੁਚਾਲ ਦਾ ਕੇਂਦਰ ਇੱਥੋਂ 200 ਕਿਲੋਮੀਟਰ Date:2008-01-16 Time:00:32:54
ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਮੁਜ਼ਫੱਰ ਹੁਸੈਨ ਬੇਗ ਨੇ ਵਿਧਾਨਸਭਾ ਵਿਚ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਪੀਡੀਪੀ ਦੇ ਸਾਬਕਾ ਮੰਤਰੀ ਗੁਲਾਮ ਨਬੀ ਲੋਨ ਦੇ ਕਤਲ ਦੀ ਸੀਬੀਆਈ ਜਾਂਚ ਕਰਾਵੇਗੀ.ਉਹਨਾਂ ਕਿਹਾ Date:2008-01-16 Time:00:32:54
ਸਰਕਾਰ ਨੇ ਅੱਜ ਦੇਸ਼ ਵਿਚ ਘੱਟ ਗਿਣਤੀ ਸਿੱਖਿਆ ਦੀ ਸਥਿੱਤੀ ਸਮੀਖਿਆ ਕੀਤੀ ਅਤੇ ਐਨਸੀਈਆਰਟੀ ਨੂੰ ਉਸ ਦੇ ਊਰਦੂ ਪਾਠਕ੍ਰਮ ਦੀ ਸਮੀਖਿਆ ਕਰਨ ਅਤੇ ਇਸ ਨੂੰ ਜਿਆਦਾ ਸਰਲ ਵਿਕਲਪਾਂ ਨਾਲ ਮੁੜ ਤੋਂ ਲਾਗੂ ਕਰਨ ਲਈ Date:2008-01-16 Time:00:32:54
ਸਾਬਕਾ ਡਿਪਲੋਮੈਟ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਦੁਨੀਆਂ ਵਿਚ ਜੇਕਰ ਭਾਰਤ ਨੇ ਇੱਛਾ ਮੁਤਾਬਕ ਆਪਣਾ ਟੀਚਾ ਹਾਸਲ ਕਰਨਾ ਹੈ ਤਾਂ ਭਾਰਤ ਨੂੰ ਨਿਸ਼ਚਿਤ ਤੌਰ ਉੱਪਰ ਨਰਮ ਸ਼ਕਤੀ ਬਨਣਾ ਚਾਹੀਦਾ ਹੈ ਜਿਸ ਵਿਚ ਬਾਲੀਵੁੱਡ ਦੀਆਂ ਫਿਲਮਾਂ, ਕ੍ਰਿਕਟ ਅਤੇ ਭੋਜਨ.... Date:2008-01-16 Time:00:32:54
ਰਾਜਧਾਨੀ ਦਿੱਲੀ ਦੇ ਵੱਖ-ਵੱਖ ਕਾਲਜਾਂ ਦੇ 850 ਬੱਚੇ ਗਣਤੰਤਰ ਦਿਹਾੜਾ ਪਰੇਡ ਵਿਚ ਸ਼ਾਮਲ ਹੋਣਗੇ.ਇੱਕ ਬਿਆਨ ਵਿਚ ਦੱਸਿਆ ਗਿਆ ਕਿ ਪਰੇਡ ਵਿਚ ਭਾਗ ਲੈਣ ਲਈ ਰਾਜਧਾਨੀ ਦੇ 25 ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ Date:2008-01-16 Time:00:32:54
ਸਰਕਾਰ ਨੇ ਨਵੇਂ ਸਾਲ ਮੌਕੇ ਮੁੰਬਈ ਵਿਚ ਦੋ ਮੁਟਿਆਰਾਂ ਨਾਲ ਹੋਈ ਛੇੜਛਾੜ ਦੇ ਮਾਮਲੇ ਦੀ ਸਮੀਖਿਆ ਦਾ ਫੈਸਲਾ ਕੀਤਾ ਹੈ.ਮਹਿਲਾ ਅਤੇ ਬਾਲ ਵਿਕਾਸ ਵਿਭਾਗ ਨੇ ਸਬੰਧਤ ਅਧਿਕਾਰੀਆਂ ਨਾਲ ਇਸ ਮਸਲੇ Date:2008-01-16 Time:00:32:54
ਭਾਰਤੀ ਅਮਰੀਕੀ ਪੀਯੂਸ਼ ਬੌਬੀ ਜਿੰਦਲ ਨੇ ਕੱਲ੍ਹ ਉਸ ਵੇਲ੍ਹੇ ਇਤਿਹਾਸ ਰਚਿਆ ਜਦੋਂ ਉਹਨਾਂ ਨੇ ਅਮਰੀਕੀ ਰਾਜ ਲੂਸੀਆਨਾ ਦੇ ਸੱਭ ਤੋਂ ਨੌਜਵਾਨ ਗਵਰਨਰ ਦੇ ਰੂਪ ਵਿਚ ਸਹੁੰ ਚੁੱਕੀ.ਲੂਸੀਆਨਾ ਦੇ 55ਵੇਂ ਗਵਰਨਰ ਅਹੁਦੇ ਦੀ ਸਹੁੰ ਚੁੱਕਣ ਦੇ ਕੁੱਝ ਦੇਰ ਮਗਰੋਂ ਉਹਨਾਂ.... Date:2008-01-16 Time:00:32:54
ਅਨਿਲ ਕੁੰਬਲੇ ਅਤੇ ਰਿੱਕੀ ਪੋਂਟਿੰਗ ਵਿਚਕਾਰ ਭਾਂਵੇਂ ਸ਼ਾਂਤੀ ਵਾਰਤ ਹੋ ਗਈ ਹੋਵੇ ਪਰ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਹਾਲ ਦੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਅਤੇ ਆਸਟ੍ਰੇਲੀਆ ਦੋਵੇਂ ਹੀ ਹਮਲਾਵਰ ਮੂਡ ਵਿਚ Date:2008-01-16 Time:00:32:54
ਸਿਡਨੀ ਟੈਸਟ ਵਿਚ ਗਲਤੀਆਂ ਕਰਨ ਮਗਰੋਂ ਭਾਰਤ-ਆਸਟ੍ਰੇਲੀਆ ਲੜ੍ਹੀ ਤੋਂ ਹਟਾਏ ਗਏ ਸਟੀਵ ਬਕਨਰ ਨੇ ਪਹਿਲੀ ਵਾਰ ਆਈਸੀਸੀ ਦੇ ਫੈਸਲੇ ਉੱਪਰ ਸਖਤ ਪ੍ਰਤੀਕ੍ਰਿਆ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਰਫ ਦੋ ਗਲਤ ਫੈਸਲਿਆਂ Date:2008-01-16 Time:00:32:54
ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਮੈਦਾਨ ਦੇ ਬਾਹਰ ਉਲਝਨਾਂ ਤੋਂ ਪਰੇ ਹੋਏ ਕੇ ਅੱਜ ਇੱਥੇ ਉਜ਼ਬੇਕਿਸਤਾਨ ਦੀ 31 ਵੇਂ ਸਥਾਨ ਉੱਪਰ ਕਾਬਜ਼ ਇਰੋਦਾ ਤੁਲਯਾਗਨੋਵਾ ਨੂੰ 6-4, 6-2 ਨਾਲ ਹਰਾਇਆ.ਹੁਣ ਉਹਨਾਂ ਦਾ ਅਗਲਾ ਮੁਕਾਬਲਾ ਆਸਟ੍ਰੇਲੀਆ ਦੀ ਸੋਫੀ ਫਰਗੂਸਨ ਅਤੇ ਸਵਿਟਜ਼ਰਲੈਂਡ ਦੀ ਤਿਮਿਆ ਬਾਕਸਿੰਜਕੀ Date:2008-01-16 Time:00:32:54
ਰਾਜਧਾਨੀ ਵਿਚ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ ਵੱਧ ਹੋਣ ਦੇ ਬਾਵਜੂਦ ਠੰਡੀਆਂ ਪੱਛਮੀ ਉੱਤਰੀ ਹਵਾਵਾਂ ਨੇ ਮੌਸਮ ਵਿਚ ਠੰਡਕ ਘੱਟ ਨਹੀਂ ਹੋਣ ਦਿੱਤੀ ਹੈ.ਜਿਆਦਾ ਤੋਂ ਜਿਆਦਾ ਤਾਪਮਾਨ 21.5 ਡਿਗਰੀ ਸੈਂਟੀਗ੍ਰੇਡ ਰਿਹਾ ਜੋ ਆਮ ਹੈ Date:2008-01-16 Time:00:32:54
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ 21 ਜਨਵਰੀ ਨੂੰ ਅਧਿਕਾਰਕ ਯਾਤਰਾ 'ਤੇ ਬੈਲਜ਼ੀਅਮ,ਸਵੀਟਜ਼ਰਲੈਂਡ,ਬ੍ਰਿਟੇਨ ਅਤੇ ਫ੍ਰਾਂਸ ਜਾਣਗੇ.ਮੁਸ਼ੱਰਫ਼ ਯਾਤਰਾ ਦੌਰਾਨ ਦੇਸ਼ ਦੀ ਰਾਜਨੀਤਿਕ ਸਥਿੱਤੀ 'ਤੇ ਸਿਖਰ ਯੂਰੋਪੀ ਨੇਤਾਵਾਂ ਨਾਲ ਗੱਲਬਾਤ Date:2008-01-16 Time:00:32:54
ਆਸਟ੍ਰੇਲੀਆ 'ਚ ਕੱਲ੍ਹ ਸ਼ੁਰੂ ਹੋ ਰਹੇ ਤੀਸਰੇ ਟੈਸਟ ਮੈਚ ਦੇ ਸਬੰਧ 'ਚ ਆਸਟ੍ਰੇਲਿਆਈ ਕਪਤਾਨ ਨੇ ਕਿਹਾ ਕਿ ਸ਼ਾਨ ਟੈਟ ਵਿਕੇਟ ਮਸ਼ੀਨ ਹੈ,ਜਿਸ ਨੂੰ ਇਸ ਵਾਕਾ ਦੀ ਤੇਜ਼ ਪਿੱਚ 'ਤੇ ਲਾਭ ਜਰੂਰ Date:2008-01-16 Time:00:32:54
ਝਾਰਖੰਡ ਦੇ ਬੋਕਾਰੋ ਜਿਲ੍ਹੇ ਦੇ ਚਾਸ ਖੇਤਰ 'ਚ ਸੀਆਰਪੀਐਫ਼ ਕੈਂਪ 'ਚ ਦੁਰਘਟਨਾ ਕਾਰਣ ਇੱਕ ਗ੍ਰਨੇਡ ਫੱਟਣ ਨਾਲ ਦੋ ਜਵਾਨਾਂ ਦੀ ਮੌਤ ਹੋ ਗਈ,ਜਦੋਂਕਿ ਇੱਕ ਹੋਰ ਜ਼ਖਮੀ Date:2008-01-16 Time:00:32:54
ਆਸਟ੍ਰੇਲੀਆ ਖਿਲਾਫ਼ ਵਰਤਮਾਨ ਟੈਸਟ ਲੜੀ 'ਚ ਚੰਗੀ ਫਾਰਮ 'ਚ ਨਾ ਹੋਣ ਕਾਰਣ ਰਾਹੁਲ ਦ੍ਰਵਿੜ ਆਈਸੀਸੀ ਦੀ ਤਾਜ਼ਾ ਰੈਕਿੰਗ 'ਚ ਇੱਕ ਸਥਾਨ ਥੱਲੇ 16ਵੇਂ ਨੰਬਰ 'ਤੇ ਖਿਸਕ ਗਏ ਹਨ ਜਦੋਂਕਿ ਰਾਹੁਲ ਦ੍ਰਵਿੜ ਹਾਲੇ ਵੀ ਸੌਰਵ ਗਾਂਗੁਲੀ 17ਵੇਂ ਅਤੇ ਵੀਵੀਐਸ ਲਕਸ਼ਮਣ Date:2008-01-16 Time:00:32:54
ਪੱਛਮੀ ਬੰਗਾਲ 'ਚ ਬੀਰਭੂਮ ਜਿਲ੍ਹੇ ਦੇ ਰਾਮਪੁਰਹਾਟ ਉਪਮੰਡਲ 'ਚ ਬਰਡ ਫਲੂ ਦਾ ਅਲਰਟ ਐਲਾਨ ਕੀਤੇ ਜਾਣ ਦੇ ਬਾਅਦ ਹੁਣ ਉੱਥੇ ਮ੍ਰਿਤਕ ਮੁਰਗੀਆਂ ਨੂੰ ਨਿਬਟਾਉਣ 'ਚ ਲੋਕਾਂ ਦੀ ਮਦਦ ਦੇ ਲਈ ਜਿਲ੍ਹਾ ਪ੍ਰਸ਼ਾਸਨ ਉੱਥੇ 50 ਵਿਸ਼ੇਸ ਦਲ ਰਵਾਨਾ Date:2008-01-16 Time:00:32:54
page no.1 |
Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |