Punjabi News | ||||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 15 - 1 - 2008
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ Date:2008-01-15 Time:00:06:29
ਕਨਾਡਾ ਦੇ ਵਿਦੇਸ਼ ਮੰਤਰੀ ਮੈਕਸਿਮ ਬਰਨਰ ਨੇ ਫਿਲਸਤੀਨ ਨੂੰ ਨਵੇਂ ਅਨੁਦਾਨ ਦੇ ਰੂਪ ਵਿਚ ਤੀਹ ਕਰੋੜ ਅਮਰੀਕੀ ਡਾਲਰ ਦੇਣ ਦਾ ਵਾਅਦਾ ਕੀਤਾ ਹੈ.ਕਨਾਡਾਈ ਸਰਕਾਰ ਵੱਲੋਂ ਜਾਰੀ ਬਿਆਨ ਵਿਚ ਇਹ ਜਾਣਕਾਰੀ Date:2008-01-15 Time:00:06:28
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਦੁਪਿਹਰੇ 12.00 ਵਜੇ ਬੀਐਸਈ ਸੈਂਸੈਕਸ 20 ਅੰਕਾਂ ਦੇ ਘਾਟੇ ਨਾਲ 20,807 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 12 ਅੰਕਾਂ ਦੇ ਵਾਧੇ ਨਾਲ 6,212 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ. Date:2008-01-15 Time:00:06:28
ਬੈਂਕਿੰਗ ਅਤੇ ਰੀਅਲ ਇਸਟੇਟ ਖੇਤਰ ਵਿਚ ਨਿਧੀਆਂ ਦੀ ਖਰੀਦਦਾਰੀ ਨਾਲ ਬੰਬਈ ਸ਼ੇਅਰ ਬਜਾਰ ਦਾ ਸੈਂਸੈਕਸ ਅੱਜ ਸ਼ੁਰੂਆਤੀ ਕਾਰੋਬਾਰ ਵਿਚ 158 ਅੰਕ ਚੜ੍ਹ ਗਿਆ.ਤੀਹ ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਅੱਜ 158 ਅੰਕ ਵੱਧ ਕੇ 20985 ਅੰਕਾਂ ਦੇ ਪੱਧਰ ਉੱਪਰ.... Date:2008-01-15 Time:00:06:28
ਮਾਕਪਾ ਨੇ ਅੱਜ ਸਾਫ ਕੀਤਾ ਕਿ ਉਹ ਬਜੁਰਗ ਨੇਤਾ ਜੋਤੀ ਬਸੂ ਨੂੰ ਭਾਰਤ ਰਤਨ ਪ੍ਰਦਾਨ ਕੀਤੇ ਜਾਣ ਖਿਲਾਫ ਹੈ.ਪਾਰਟੀ ਨੇ ਕਿਹਾ ਕਿ ਉਹ ਰਾਜਨੇਤਾਵਾਂ ਨੂੰ ਅਜਿਹੇ ਸਨਮਾਨ ਦਿੱਤੇ ਜਾਣ ਦੇ ਪੱਖ ਵਿਚ ਨਹੀਂ ਹੈ.ਮਾਕਪਾ ਮਹਾਂਸਕਤੱਰ Date:2008-01-15 Time:00:06:27
ਭਾਜਪਾ ਅਤੇ ਕੁੱਝ ਹਿੰਦੂ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਕਰੀਬ ਦੋ ਸੋ ਲੋਕਾਂ ਨੂੰ ਕੱਲ੍ਹ ਮੇਤੂਪਾਲਯਮ ਨੇੜ੍ਹੇ ਉਸ ਵੇਲ੍ਹੇ ਕਾਬੂ ਕੀਤਾ ਗਿਆ ਜਦੋਂ ਉਹਨਾਂ ਨੇ ਅੰਦੋਲਨ ਦੀ ਕੋਸ਼ਿਸ਼ ਕੀਤੀ.ਇਹ ਲੋਕ ਮੰਦਰਾਂ ਵਿਚ ਹਾਲ Date:2008-01-15 Time:00:06:27
ਆਮਦਨ ਕਰ ਖੂਫੀਆ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਨਿੱਜੀ ਕੰਪਨੀ ਦੇ ਜਹਾਜ ਰਾਹੀਂ ਨਵੀਂ ਦਿੱਲੀ ਤੋਂ ਇੱਥੇ ਪੁੱਜੇ ਇੱਕ ਯਾਤਰੀ ਪਾਸੋਂ 30 ਲੱਖ ਰੁਪਏ ਨਕਦ ਬਰਾਮਦ ਕੀਤੇ.ਸੂਤਰਾਂ ਨੇ ਦੱਸਿਆ ਕਿ ਇਹ ਨਕਦੀ ਯਾਤਰੀ Date:2008-01-15 Time:00:06:27
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਓਮਾਨ ਵਿਚ ਭਾਰਤੀ ਦੂਤਘਰ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ.ਉਦਘਾਟਨ ਮੌਕੇ ਓਮਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਯੂਸੁਫ ਬਿਨ ਅਲਾਵੀ ਬਿਨ ਅਬਦੁੱਲਾ ਵੀ ਮੌਜੂਦ ਸਨ.ਸਮਾਰੋਹ ਮਗਰੋਂ ਸੱਭਿਆਚਾਰਕ ਅਤੇ.... Date:2008-01-15 Time:00:06:27
ਦਿੱਲੀ ਵਿਚ 1500 ਨਜਾਇਜ ਕਲੋਨੀਆਂ ਨੂੰ ਨਿਯਮਿਤ ਕਰਨ ਵਿਚ ਰਾਜ ਸਰਕਾਰ ਦੀ ਕਥਿੱਤ ਨਾਕਾਮੀ ਖਿਲਾਫ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ.ਪ੍ਰਦਰਸ਼ਨਕਾਰੀਆਂ ਨੂੰ ਸੰਬੋਧਤ ਕਰਦੇ ਹੋਏ Date:2008-01-15 Time:00:06:27
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਦੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦੁਬਈ ਸਰਕਾਰ ਨੇ ਕੱਲ ਲਈ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ.ਬੁਸ਼ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਉੱਪਰ ਹਨ.ਦੁਬਈ ਵਿਚ ਸੜਕਾਂ ਉੱਪਰ ਵਹੀਕਲਾਂ ਦੀ ਭੀੜ ਰਹੀ ਅਤੇ.... Date:2008-01-15 Time:00:06:27
ਅੰਤਰ ਰਾਸ਼ਟਰੀ ਰਮਾਇਣ ਸੰਮੇਲਨ ਗੁਹਾਟੀ ਵਿਚ 19 ਜਨਵਰੀ ਤੋਂ ਸ਼ੁਰੂ ਹੋਵੇਗਾ ਜਿਸ ਵਿਚ ਭਾਰਤ,ਫ੍ਰਾਂਸ,ਨੀਦਰਲੈਂਡ,ਮਲੇਸ਼ੀਆ,ਥਾਈਲੈਂਡ ਅਤੇ ਬੰਗਲਾਦੇਸ਼ ਸਮੇਤ 100 ਦੇਸ਼ਾਂ ਦੇ ਵਿਦਵਾਨ ਭਾਗ ਲੈਣਗੇ.ਹਿੰਦੂ ਮਹਾਂਕਾਵ ਉੱਪਰ Date:2008-01-15 Time:00:06:27
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਸਮੇਂ ਤੋਂ ਪਹਿਲਾਂ ਲੋਕ ਸਭਾ ਚੌਣਾਂ ਕਰਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂ ਜੋ ਮੌਜੂਦਾ ਰਾਜਨੀਤਕ ਮਾਹੌਲ ਕਾਂਗਰਸ ਦੇ ਅਨੁਕੂਲ ਨਹੀਂ ਹੈ. Date:2008-01-15 Time:00:06:27
ਸ਼ਨੀਵਾਰ ਨੂੰ ਸਵੇਰੇ ਇੱਥੇ ਵਿਸ਼ਾਲ ਥੋਕ ਬਜਾਰ (ਬੜਾਬਜਾਰ) ਵਿਚ ਲੱਗੀ ਅੱਗ ਕਾਰਣ ਹੁਣ ਤੱਕ ਲਗਭੱਗ 3000 ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ ਪਰ ਅੱਗ ਬੁਝਾਊ ਦਸਤਾ ਅਜੇ ਤੱਕ ਇਸ ਬਜਾਰ ਵਿਚ ਸਥਿੱਤ 13 ਮੰਜਲੀ ਨੰਦਰਾਮ ਮਾਰਕਟ Date:2008-01-15 Time:00:06:27
ਆਪਣੇ ਜਮਾਨੇ ਦੇ ਤੁਫਾਨੀ ਗੇਂਦਬਾਜ ਮਾਇਕਲ ਹੋਲਡਿੰਗ ਨੇ ਰਿੱਕੀ ਪੋਂਟਿੰਗ ਦੀ ਆਸਟ੍ਰੇਲੀਆਈ ਟੀਮ ਨੂੰ ਬਹੁਤ ਜਿਆਦਾ ਅਪੀਲ ਅਤੇ ਅੰਪਾਇਰਾਂ ਵਿਚ ਡਰ ਪੈਦਾ ਕਰਨ ਦੀ ਕੋਸ਼ਿਸਾਂ ਦੇ ਅਧਾਰ ਉੱਪਰ ਕ੍ਰਿਕਟ ਸੰਸਾਰ ਦੀ ਸੱਭ Date:2008-01-15 Time:00:06:27
ਦੱਖਣੀ ਦਿੱਲੀ ਵਿਖੇ ਸਥਿੱਤ ਦੱਖਣਪੁਰੀ ਇਲਾਕੇ ਦੇ ਇੱਕ ਘਰ ਵਿਚ ਅੱਗ ਲੱਗਣ ਨਾਲ ਦੋ ਬੱਚਿਆਂ ਸਮੇਤ ਇੱਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ.ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਘਟਨਾ ਵਿਚ Date:2008-01-15 Time:00:06:27
ਚੀਨ ਵਿਚ ਕਾਰੋਬਾਰ ਬਾਰੇ ਭਾਰਤੀ ਉਦਯੋਗ ਜਗਤ ਦੀਆਂ ਚਿੰਤਾਵਾਂ ਵੱਲ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰ ਸਮਾਨ ਮੌਕੇ ਮੁਹੱਈਆ ਕਰਾਉਂਦੇ ਹੋਏ ਵਿਆਪਕ ਕਾਰੋਬਾਰ Date:2008-01-15 Time:00:06:27
ਆਸਟ੍ਰੇਲੀਆ ਦੇ ਵਿਕੇਟਕੀਪਰ ਐਡਮ ਗਿਲਕ੍ਰਿਸਟ ਨੇ ਵਾਕਾ ਦੀਆਂ ਤੇਜ਼ ਅਤੇ ਉਛਾਲ ਵਾਲੀਆਂ ਪਿੱਚਾਂ ਬਾਰੇ ਬੋਲਦਿਆਂ ਕਿਹਾ ਕਿ ਆਸਟ੍ਰੇਲੀਆ ਇਨ੍ਹਾਂ ਪਿੱਚਾਂ 'ਤੇ ਭਾਰਤੀਆਂ ਨੂੰ ਮੁਸ਼ਕਿਲ Date:2008-01-15 Time:00:06:27
ਸ਼ਾਜਾਪੁਰ ਜਿਲ੍ਹੇ ਦੇ ਸ਼ੁਜਾਲਪੁਰ ਕਸਬੇ 'ਚ ਕੱਲ੍ਹ ਰਾਤ ਕੁੱਝ ਅਗਿਆਤ ਚੌਰ ਪ੍ਰਦੇਸ਼ ਭਾਜਪਾ ਉੱਪ ਪ੍ਰਧਾਨ ਵਿਜੇਂਦਰ ਸਿੰਘ ਸਿਸੋਦੀਆਂ ਦੇ ਸੁੰਨੇ ਘਰ 'ਤੇ ਧਾਵਾ ਬੋਲ ਕੇ ਲਾਇਸੰਸੀ ਪਿਸਤੌਲ ਸਮੇਤ ਇੱਕ ਲੱਖ ਰੁੱਪਏ ਤੋਂ ਜ਼ਿਆਦਾ ਦਾ ਸਮਾਨ ਲੁੱਟ ਕੇ ਫ਼ਰਾਰ Date:2008-01-15 Time:00:06:27
ਵੈਸਟਇੰਡੀਜ਼ ਦੇ ਆਲਰਾਊਂਡਰ ਅਤੇ ਸਪਿੰਨਰ ਮਰਲਨ ਸੈਮੁਅਲਸ ਦਾ ਤੇਜ਼ ਗੇਂਦ ਕਰਦੇ ਸਮੇਂ ਐਕਸ਼ਨ ਸ਼ੱਕੀ ਪਾਇਆ ਗਿਆ ਹੈ,ਜਿਸ ਲਈ ਆਈਸੀਸੀ ਕੋਲ ਉਨ੍ਹਾਂ ਦੀ ਰਿਪੋਰਟ Date:2008-01-15 Time:00:06:27
ਕੈਨਬਰਾ 'ਚ ਸੈਂਕੜਾ ਠੋਕਕੇ ਭਾਰਤੀ ਟੀਮ 'ਚ ਵਾਪਸੀ ਦਾ ਦਾਅਵਾ ਮਜ਼ਬੂਤ ਕਰਨ ਵਾਲੇ ਵੀਰੇਂਦਰ ਸਹਿਵਾਗ ਦੁਨੀਆਂ ਦੀ ਸਭ ਤੋਂ ਤੇਜ਼ ਪਿਚ ਵਾਕਾ 'ਤੇ ਆਸਟ੍ਰੇਲੀਆ ਦੁਆਰਾ ਚਾਰ ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰਨ ਦੀ ਸੰਭਾਵਨਾ ਤੋਂ ਚਿੰਤਤ Date:2008-01-15 Time:00:06:27
ਮਾਕਪਾ ਦਾ 22ਵਾਂ ਰਾਜ ਸੰਮੇਲਨ ਅੱਜ ਇੱਥੇ ਸ਼ੁਰੂ ਹੋਇਆ.ਸੰਮੇਲਨ 'ਚ ਕਾਂਗਰਸ ਅਤੇ ਭਾਜਪਾ ਦਾ ਤੀਸਰਾ ਵਿਕੱਲਪ ਉਦਯੋਗਿਕ ਪ੍ਰੀਯੋਜਨਾਵਾਂ ਲਈ ਜ਼ਮੀਨ ਦਾ ਅਧਿਗ੍ਰਹਿਣ ਵਾਮ ਦਲਾਂ ਦੀ ਏਕਤਾ ਵਰਗੇ ਮੁੱਦਿਆਂ 'ਤੇ ਪ੍ਰਮੁੱਖਤਾ ਨਾਲ ਵਿਚਾਰ ਹੋਣ ਦੀ ਸੰਭਾਵਨਾ Date:2008-01-15 Time:00:06:26
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਅਗਾਮੀ ਚੌਣਾਂ 'ਚ ਰੁਕਾਵਟ ਪਾਉਣ ਦੀ ਕੋਸ਼ਿਸ ਕਰਨ ਵਾਲਿਆਂ ਨੂੰ ਗੋਲੀ ਮਾਰਨ ਦਾ ਆਦੇਸ਼ Date:2008-01-15 Time:00:06:26
ਜਬਰਨ ਵਸੂਲੀ ਮਾਮਲੇ 'ਚ ਫੱਸੇ ਸਾਬਕਾ ਪ੍ਰਧਾਨਮੰਤਰੀ ਅਤੇ ਅਵਾਮੀ ਲੀਗ ਦੀ ਪ੍ਰਮੁੱਖ ਸ਼ੇਖ ਹਸੀਨਾ ਨੇ ਐਮਰਜੈਂਸੀ ਸ਼ਾਸਨ ਦੀ ਜਗ੍ਹਾ ਚੁਣੀ ਹੋਈ ਸਰਕਾਰ ਦੀ ਨਿਯੁਕਤੀ ਲਈ ਇਸ ਸਾਲ ਅਪ੍ਰੈਲ ਤੱਕ ਚੌਣ ਕਰਵਾਉਣ ਦੀ ਮੰਗ Date:2008-01-15 Time:00:06:26
ਮਾਕਪਾ ਅਤੇ ਭਾਜਪਾ ਵਰਕਰਾਂ ਵਿੱਚ ਇੱਥੇ ਹੋਏ ਸੰਘਰਸ਼ 'ਚ ਘੱਟ ਤੋਂ ਘੱਟ ਨੌ ਵਿਅਕਤੀ ਜ਼ਖਮੀ ਹੋ ਗਏ,ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ.ਇਸ ਦੇ ਬਾਅਦ ਤੋ ਖੇਤਰ 'ਚ ਤਣਾਅ Date:2008-01-15 Time:00:06:26
ਭਾਰਤ ਅਤੇ ਚੀਨ ਨੇ ਇਸਸਾਲ ਆਪਣਾ ਦੂਸਰਾ ਸੰਯੁਕਤ ਸੈਨਾ ਅਭਿਆਸ ਆਯੋਜਤ ਕਰਨ ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਸੀਮਾ ਮੁੱਦੇ 'ਤੇ ਵਾਰਤਾ 'ਚ ਹੋਈ ਪ੍ਰਗਤੀ ਦਾ ਸੁਆਗਤ Date:2008-01-15 Time:00:06:26
ਉਸ ਪਾਕਿਸਤਾਨੀ ਪੁਰਸ਼ 'ਚ ਅਜਿਹੀ ਕੀ ਖਾਸ ਗੱਲ ਹੈ ਕਿ ਪੱਛਮ ਦੀ ਸਭ ਤੋਂ ਸੁੰਦਰ ਮਹਿਲਾ ਉਸ ਦੇ ਪਿੱਛੇ-ਪਿੱਛੇ ਆਪਣੇ ਵਤਨ ਅਤੇ ਧਰਮ ਨੂੰ ਛੱਡਣ ਲਈ ਤਿਆਰ ਹੋ ਗਈ ਹੈ.ਪਾਪ ਗਾਇਕਾ ਬ੍ਰਿਟਨੀ ਸਪੀਅਰਸ ਦੇ ਬਾਰੇ 'ਚ ਤਾਜ਼ਾਤਰੀਨ ਅਫ਼ਵਾਹ ਇਹ ਹੈ ਕਿ ਉਹ ਇਸਲਾਮ ਕਬੂਲ ਕਰ ਅਦਨਾਨ ਗਾਲਿਬ Date:2008-01-15 Time:00:06:26
ਦਿੱਲੀ 'ਚ ਮੱਧਕ੍ਰਮ ਦੇ ਬੱਲੇਬਾਜ਼ ਵਿਰਾਟ ਕੋਹਲੀ ਨੂੰ ਮਲੇਸ਼ੀਆ 'ਚ 10 ਫ਼ਰਵਰੀ ਤੋਂ ਤਿੰਨ ਮਾਰਚ ਤੱਕ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਅੱਜ ਭਾਰਤੀ ਅੰਡਰ 19 ਕ੍ਰਿਕਟ ਟੀਮ ਦਾ ਕਪਤਾਨ ਨਿਯੁਕਤ Date:2008-01-15 Time:00:06:26
| Select news date : 31 - 1 - 2008 30 - 1 - 2008 29 - 1 - 2008 28 - 1 - 2008 27 - 1 - 2008 26 - 1 - 2008 25 - 1 - 2008 24 - 1 - 2008 23 - 1 - 2008 22 - 1 - 2008 21 - 1 - 2008 20 - 1 - 2008 19 - 1 - 2008 18 - 1 - 2008 17 - 1 - 2008 16 - 1 - 2008 15 - 1 - 2008 14 - 1 - 2008 13 - 1 - 2008 12 - 1 - 2008 11 - 1 - 2008 10 - 1 - 2008 9 - 1 - 2008 8 - 1 - 2008 7 - 1 - 2008 6 - 1 - 2008 5 - 1 - 2008 4 - 1 - 2008 3 - 1 - 2008 2 - 1 - 2008 1 - 1 - 2008 |
||||||||||||||||||||||||||||||||||||||||||||||||||||||