Punjabi News

About us | Contact us
Select news Month & Year

Home / Latest News
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 14 - 1 - 2008

ਟੀਵੀ ਗਾਇਡ(13 ਜਨਵਰੀ 2008)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਨੈਨੋ ਟੇਕਨੋਲੋਜੀ ਕੀ ਦੁਨਿਯਾ,9.30 ਚੰਦਰਮੁਖੀ,10.30 ਸਪਿਰਿਟ ਆਫ ਯੂਨਿਟੀ ਕਾਨਸਰਟ,11.00 ਅਰਥ ਮੈਟਰਸ,11.30 ਏਮਪਰਰ ਆਫ ਦ ਸੀ,ਦੁਪਿਹਰੇ 12.00 ਫਿਲਮ,3.00 ਸਹਾਰਾ,ਸ਼ਾਮ 4.00

Date:2008-01-14 Time:00:51:24

ਭਾਰਤ ਕਨਾਡਾ ਵੱਲੋਂ ਦੋ ਪੱਖੀ ਸਬੰਧਾਂ 'ਤੇ ਚਰਚਾ

ਭਾਰਤ ਅਤੇ ਕਨਾਡਾ ਨੇ ਦੋ ਪੱਖੀ ਸਬੰਧਾਂ ਖਾਸ ਕਰਕੇ ਵਪਾਰਕ ਖੇਤਰ ਵਿਚ ਰਿਸ਼ਤਿਆਂ ਨੂੰ ਮਜ਼ਬੂਤ ਬਨਾਉਣ ਦੇ ਉਪਰਾਲਿਆਂ ਉੱਪਰ ਅੱਜ ਚਰਚਾ ਕੀਤੀ.ਦੋ ਦਿਨਾ ਦੌਰੇ ਉੱਪਰ ਭਾਰਤ ਆਏ ਕਨਾਡਾ ਦੇ ਵਿਦੇਸ਼ ਮੰਤਰੀ ਮੈਕਸੀਮ ਬਰਨੀਅਰ ਨੇ ਕੱਲ੍ਹ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨਾਲ ਦੁਪਿਹਰ ਦੇ

Date:2008-01-14 Time:00:51:22

ਪੋਲਕ ਕਹਿਣਗੇ ਟੈਸਟ ਕ੍ਰਿਕਟ ਨੂੰ ਅਲਵਿਦਾ

ਦੱਖਣੀ ਅਫਰੀਕਾ ਦੇ ਆਲ ਰਾਉਂਡਰ ਸ਼ਾਨ ਪੋਲਕ ਨੇ ਡਰਬਨ ਵਿਚ ਵੈਸਟ ਇੰਡੀਜ਼ ਖਿਲਾਫ ਚੱਲ ਰਹੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਮਗਰੋਂ ਅੰਤਰ ਰਾਸ਼ਟਰੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ.34 ਸਾਲਾ

Date:2008-01-14 Time:00:51:22

ਹਫਤਾਵਾਰੀ ਬਜਾਰ 'ਚ ਅੱਗ,ਦਰਜਨ ਭਰ ਪਸ਼ੂ ਮਰੇ

ਬਿਹਾਰ ਦੇ ਕਟਿਹਾਰ ਜਿਲ੍ਹੇ ਦੇ ਬਰਾਰੀ ਖੇਤਰ ਵਿਚ ਲੱਗਣ ਵਾਲੇ ਹਫਤਾਵਾਰੀ ਬਜਾਰ ਵਿਚ ਅੱਜ ਦੁਪਿਹਰ ਅਚਾਨਕ ਅੱਗ ਲੱਗਣ ਨਾਲ ਤਿੰਨ ਦਰਜਨ ਦੁਕਾਨਾਂ ਸੜ੍ਹ ਕੇ ਸੁਆਹ ਹੋ ਗਈਆਂ ਅਤੇ ਦਰਜਨ ਭਰ

Date:2008-01-14 Time:00:51:22

...ਤਾਂ ਰੱਦ ਹੁੰਦਾ ਭਾਰਤ ਦਾ ਦੌਰਾ:ਲਾਲੂ

ਆਸਟ੍ਰੇਲੀਆ ਵਿਚ ਭਾਰਤ ਨਾਲ ਚੱਲ ਰਹੀ ਕ੍ਰਿਕਟ ਟੈਸਟ ਮੈਚ ਲੜ੍ਹੀ ਦੌਰਾਨ ਹੋਈਆਂ ਘਟਨਾਵਾਂ ਨੂੰ ਦੁਰਭਾਗ ਪੂਰਨ ਕਰਾਰ ਦਿੰਦੇ ਹੋਏ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਕਿਹਾ ਕਿ ਜੇਕਰ ਉਹਨਾਂ ਦੇ ਵੱਸ ਦੀ ਗੱਲ ਹੁੰਦੀ ਤਾਂ ਉਹ ਟੀਮ ਇੰਡੀਆ ਦਾ ਆਸਟ੍ਰੇਲੀਆ ਦੌਰਾ ਰੱਦ ਕਰਾਕੇ ਉਸ ਨੂੰ ਵਾਪਸ ਬੁਲਾ ਲੈਂਦੇ.ਲਾਲੂ

Date:2008-01-14 Time:00:51:22

ਫੌਜੀ ਹਾਂ,ਪਰ ਤਾਨਾਸ਼ਾਹ ਨਹੀਂ:ਮੁਸ਼ਰੱਫ

ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਕਿਹਾ ਹੈ ਕਿ ਉਹ ਤਾਨਾਸ਼ਾਹ ਨਹੀਂ ਹਨ ਅਤੇ ਪਾਕਿਸਤਾਨ ਵਿਚ ਲੋਕਤੰਤਰ ਸਹਿਜੇ ਹੀ ਜੜ੍ਹਾਂ ਜਮਾਵੇਗਾ.ਫ੍ਰਾਂਸੀਸੀ ਦੈਨਿਕ ਲੀ ਫਿਗਾਰੋ ਨੂੰ ਦਿੱਤੀ ਇੰਟਰਵਿਊ ਵਿਚ ਉਹਨਾਂ ਇਹ ਸ਼ਬਦ ਕਹੇ.ਸੈਨਾ ਮੁਖੀ ਦੇ ਅਹੁਦੇ ਤੋਂ ਨਵੰਬਰ ਵਿਚ....

Date:2008-01-14 Time:00:51:22

ਪੀਐਮ ਦਾ ਅਰੁਣਾਚਲ ਦੌਰਾ 31 ਤੋਂ

ਪ੍ਰਧਾਨ ਮੰਤਰੀ ਮਨਮੋਹਨ ਸਿੰਘ 31 ਜਨਵਰੀ ਤੋਂ ਦੋ ਦਿਨਾ ਦੌਰੇ ਉੱਪਰ ਅਰੁਣਾਚਲ ਪ੍ਰਦੇਸ਼ ਜਾਣਗੇ.ਅਰੁਣਾਚਲ ਪ੍ਰਦੇਸ਼ ਦਾ ਇਹ ਉਹਨਾਂ ਦਾ ਪਹਿਲਾ ਦੌਰਾ ਹੋਵੇਗਾ.ਪ੍ਰਧਾਨ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਮੁਤਾਬਕ

Date:2008-01-14 Time:00:51:22

ਰਾਉਰਕੇਲਾ ਸਟੀਲ ਕਾਰਖਾਨੇ 'ਚ ਅੱਗ

ਉੜੀਸਾ ਵਿਚ ਰਾਉਰਕੇਲਾ ਸਟੀਲ ਕਾਰਖਾਨੇ ਦੀ ਰੋਲਿੰਗ ਮਿਲ ਵਿਚ ਕੱਲ੍ਹ ਅੱਗ ਲੱਗ ਗਈ ਜਿਸ ਨਾਲ ਕੁੱਝ ਤਾਰਾਂ ਨੂੰ ਨੁਕਸਾਨ ਪੁੱਜਾ.ਸੂਤਰਾਂ ਮੁਤਾਬਕ ਇਹ ਅੱਗ ਦੁਪਿਹਰ ਵੇਲ੍ਹੇ ਭੜ੍ਹਕੀ ਅਤੇ ਅੱਧੇ ਘੰਟੇ ਵਿਚ ਹੀ ਫੈਲ ਗਈ.ਅੱਗ

Date:2008-01-14 Time:00:51:22

ਭੁੱਟੋ ਕਤਲਕਾਂਡ,ਸਰਕਾਰੀ ਏਜੰਸੀਆਂ 'ਤੇ ਸ਼ੱਕ

ਪਾਕਿਸਤਾਨ ਵਿਚ ਕਰਾਏ ਗਏ ਇੱਕ ਸਰਵੇਖਣ ਵਿਚ ਕਰੀਬ 50 ਫੀਸਦੀ ਲੋਕਾਂ ਨੇ ਸਾਬਕਾ ਪ੍ਰਧਾਨ ਬੇਨਜ਼ੀਰ ਭੁੱਟੋ ਦੇ ਕਤਲ ਲਈ ਸਰਕਾਰੀ ਏਜੰਸੀਆਂ ਅਤੇ ਸਰਕਾਰ ਦੇ ਸਹਿਯੋਗੀ ਰਾਜਨੇਤਾਵਾਂ ਨੂੰ ਜੁੰਮੇਵਾਰ ਠਹਿਰਾਇਆ ਹੈ.ਸਰਵੇਖਣ ਨੂੰ ਕੱਲ੍ਹ ਜਾਰੀ ਕੀਤਾ ਗਿਆ.ਗੈਲਪ

Date:2008-01-14 Time:00:51:22

ਗੋਵਾ 'ਚ ਬ੍ਰਿਟਿਸ਼ ਮਹਿਲਾ ਨਾਲ ਜ਼ਬਰ ਜਿਨਾਹ

ਗੋਵਾ ਦੀ ਰਾਜਧਾਨੀ ਪਣਜੀ ਵਿਚ ਇੱਕ ਬ੍ਰਿਟਿਸ਼ ਮਹਿਲਾ ਨਾਲ ਕਥਿੱਤ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ.ਪੁਲਿਸ ਸੁਪਰਡੈਂਟ ਮੋਹਨ ਨਾਇਕ ਨੇ ਦੱਸਿਆ ਕਿ 32 ਸਾਲਾ ਮਹਿਲਾ ਨੇ ਸ਼ਿਕਾਇਤ ਦਰਜ ਕਰਾਈ ਹੈ ਕਿ

Date:2008-01-14 Time:00:51:22

ਨਵੇਂ ਪਾਠਕ੍ਰਮ 'ਚ ਨਵੇਂ ਵਿਸ਼ੇ ਹੋਣ ਸ਼ਾਮਲ:ਯੂਜੀਸੀ

ਉੱਚ ਸਿੱਖਿਆ ਨੂੰ ਹੋਰ ਜਿਆਦਾ ਵਸਤੂਪਰਕ ਅਤੇ ਮੌਜੂਦਾ ਹਾਲਾਤਾਂ ਨਾਲ ਜੋੜਨ ਦੇ ਟੀਚੇ ਨਾਲ ਯੂਨੀਵਰਸਿਟੀ ਗਰਾਂਟ ਕਮੀਸ਼ਨ(ਯੂਜੀਸੀ)ਨੇ ਨਵੇਂ ਪਾਠਕ੍ਰਮ ਵਿਚ ਜੀਵਨ ਨਾਲ ਜੁੜੀਆਂ ਘਟਨਾਵਾਂ ਨਾਲ ਭਰਪੂਰ ਨਵੇਂ ਵਿਸ਼ਿਆਂ ਨੂੰ ਸ਼ਾਮਲ ਕਰਨ

Date:2008-01-14 Time:00:51:22

ਬਾਹਰ ਕੱਢੀ ਜਾਵੇ ਭੁੱਟੋ ਦੀ ਲਾਸ਼:ਮੁਸ਼ਰੱਫ

ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਲਾਸ਼ ਨੂੰ ਕਬਰ ਵਿਚੋਂ ਕੱਢੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਦੇ ਕਤਲ ਨਾਲ ਸੰਬੰਧਤ ਜਾਂਚ ਹੋ ਸਕੇ.ਇਸ ਦੇ ਨਾਲ ਹੀ

Date:2008-01-14 Time:00:51:22

ਮਾਕਪਾ ਨੇਤਾ ਦਾ ਕੁੱਟ-ਕੁੱਟ ਕੇ ਕਤਲ

ਕੰਨੂਰ ਜਿਲ੍ਹੇ ਦੇ ਤੱਟੀ ਇਲਾਕਿਆਂ ਵਿਚ ਭਾਜਪਾ ਅਤੇ ਆਰਐਸਐਸ ਦੇ ਕਥਿੱਤ ਵਰਕਰਾਂ ਨੇ ਮਾਕਪਾ ਦੇ ਇੱਕ ਵਰਕਰ ਦੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਜਿਸ ਦੇ ਚੱਲਦਿਆਂ ਇਸ ਖੇਤਰ ਵਿਚ ਹਿੰਸਾ ਭੜਕ ਗਈ.ਪੁਲਿਸ ਨੇ

Date:2008-01-14 Time:00:51:21

ਨਿਊਜ਼ੀਲੈਂਡ ਵੱਡੀ ਜਿੱਤ ਦੇ ਨਜ਼ਦੀਕ

ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 250 ਸਕੋਰ ਦੀ ਬੜਤ ਹਾਸਿਲ ਕਰਨ ਦੇ ਬਾਅਦ ਬੰਗਲਾਦੇਸ਼ ਦੇ ਸਿਖਰ ਕ੍ਰਮ ਨੂੰ ਝਕਝੋਰ ਕੇ ਇੱਥੇ ਖੇਡੇ ਜਾ ਰਹੇ ਦੂਸਰੇ ਟੈਸਟ ਕ੍ਰਿਕਟ ਮੈਚ 'ਚ ਅੱਜ ਵੱਡੀ ਜਿੱਤ ਵੱਲ ਕਦਮ

Date:2008-01-14 Time:00:51:21

ਕਿਰਣ ਬੇਦੀ ਦੀ ਵੈਬਸਾਈਟ ਨੂੰ ਚੰਗੀ ਹਿੱਟ

ਦਿੱਲੀ ਪੁਲਿਸ ਕਮਿਸ਼ਨਰ ਦੀ ਚੌਣ 'ਚ ਨਜ਼ਰਅੰਦਾਜ਼ ਹੋਣ ਤੋਂ ਬਾਅਦ ਸਵੈਇੱਛੁਕ ਸੇਵਾ ਮੁਕਤੀ ਲੈਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਕਿਰਣ ਬੇਦੀ ਦੁਆਰਾ ਪਿਛਲੇ ਹੀ ਦਿਨਾਂ ਵਿੱਚ ਸ਼ੁਰੂ ਕੀਤੀ ਵੈਬਸਾਈਟ

Date:2008-01-14 Time:00:51:21

ਸਿਡਨੀ ਮਾਮਲੇ ਨਾਲ ਦੁੱਖ ਹੋਇਆ:ਕ੍ਰਿਸਟਨ

ਸਿਡਨੀ ਟੈਸਟ ਦੇ ਵਿਵਾਦਗ੍ਰਸਤ ਮਾਮਲੇ 'ਤੇ ਭਾਰਤੀ ਕੋਚ ਗੈਰੀ ਕ੍ਰਿਸਟਨ ਦਾ ਕਹਿਣਾ ਹੈ ਕਿ ਇਸ ਸਿਡਨੀ ਟੈਸਟ 'ਚ ਖੇਡ ਭਾਵਨਾ ਦਾ ਉਲੰਘਣ ਹੋਇਆ ਹੈ ਅਤੇ ਮੈਂ ਦੋਨਾਂ ਟੀਮਾਂ ਦੇ ਕਪਤਾਨ ਅਨਿਲ ਕੁੰਬਲੇ ਅਤੇ ਰਿਕੀ ਪੋਂਟਿੰਗ ਵਿੱਚ ਹੋਣ ਵਾਲੇ ਸ਼ਾਂਤੀ ਯਤਨਾਂ ਦਾ ਸੁਆਗਤ

Date:2008-01-14 Time:00:51:21

ਟੇਲਰ ਦੀ ਅਗਵਾਈ 'ਚ ਅਜਿਹੀ ਘਟਨਾ ਨਾ ਹੁੰਦੀ:ਮੈਥਯੂ

ਸਿਡਨੀ ਵਿਵਾਦਗ੍ਰਸਤ ਮਾਮਲੇ 'ਤੇ ਆਸਟ੍ਰੇਲੀਆ ਦੇ ਸਾਬਕਾ ਸਪਿੰਨਰ ਗ੍ਰੈਗ ਮੈਥਯੂ ਨੇ ਰਿਕੀ ਪੋਂਟਿੰਗ ਦੇ ਅਨਿਲ ਕੁੰਬਲੇ ਦੀ ਨਸਲੀ ਵਿਵਾਦ 'ਤੇ ਸ਼ਾਂਤੀ ਬਹਾਲ ਕਰਨ ਦੀ ਪੇਸ਼ਕਸ਼ ਨੂੰ ਠੁਕਰਾਉਣ 'ਤੇ ਭੜਕਦੇ ਹੋਏ ਕਿਹਾ ਕਿ ਮਾਰਕ ਟੇਲਰ ਦੀ ਅਗਵਾਈ 'ਚ ਅਜਿਹੀ ਘਟਨਾ

Date:2008-01-14 Time:00:51:21

ਰਿਟਾਇਰਡ ਅਧਿਕਾਰੀ ਹਥਿਆਰ ਵਾਪਸ ਕਰਨ:ਬਿਹਾਰ

ਬਿਹਾਰ ਸਰਕਾਰ ਨੇ ਭਾਰਤੀ ਪੁਲਿਸ ਸੇਵਾ ਦੇ ਉਨ੍ਹਾਂ ਸੇਵਾ ਮੁਕਤ ਅਧਿਕਾਰੀਆਂ ਨੂੰ ਆਪਣੇ ਸਰਕਾਰੀ ਸ਼ਾਸਤਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ,ਜਿਨ੍ਹਾਂ ਨੇ ਰਿਟਾਇਰਡ ਹੋਣ ਬਾਅਦ ਵੀ ਆਪਣੇ ਸ਼ਾਸਤਰ ਹਾਲੇ ਤੱਕ ਸਰਕਾਰ ਨੂੰ ਵਾਪਸ

Date:2008-01-14 Time:00:51:21

ਗੁਹਾਟੀ ਰੇਲਵੇ ਸਟੇਸ਼ਨ ਨਜ਼ਦੀਕ ਵਿਸਫੋਟ,14 ਜ਼ਖਮੀ

ਗੁਹਾਟੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਥਾਣੇ ਦੇ ਸਾਹਮਣੇ ਹੋਏ ਸ਼ਕਤੀਸ਼ਾਲੀ ਗ੍ਰਨੇਡ ਵਿਸਫੋਟ 'ਚ ਅੱਜ ਸ਼ਾਮ ਛੇ ਸੁਰੱਖਿਆ ਕਰਮੀਆਂ ਸਮੇਤ ਕੁੱਲ 14 ਲੋਕ ਜ਼ਖਮੀ ਹੋ ਗਏ,ਜਿਨ੍ਹਾਂ ਵਿੱਚ ਸੱਤ ਦੀ ਹਾਲਤ ਗੰਭੀਰ

Date:2008-01-14 Time:00:51:21

ਉੱਤਰਪ੍ਰਦੇਸ਼ 'ਚ ਕਾਂਗਰਸੀ ਪ੍ਰਭਾਵ ਨਹੀਂ:ਸਪਾ

ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ 'ਚ ਕਾਂਗਰਸ ਨੂੰ ਕੁੱਝ ਜ਼ਿਆਦਾ ਪ੍ਰਭਾਵੀ ਨਹੀਂ ਸਮਝਦੀ ਅਤੇ ਪਾਰਟੀ ਦਾ ਮੰਨਣਾ ਹੈ ਕਿ ਮਾਇਆਵਤੀ ਦੇ ਨੇਤਰਤੱਵ ਵਾਲੀ ਬਸਪਾ ਤੋਂ ਮੁਕਾਬਲਾ ਕਿਸੇ ਮੈਚ ਤੋਂ ਜ਼ਿਆਦਾ

Date:2008-01-14 Time:00:51:20

ਦੇਵਾਨੰਦ ਨੂੰ ਮਿਲੇਗਾ ਲਾਈਫ਼ ਟਾਈਮ ਅਚੀਵਮੈਂਟ

ਹਿੰਦੀ ਫ਼ਿਲਮ ਜਗਤ ਦੇ ਸਦਾਬਹਾਰ ਅਭਿਨੇਤਾ ਦੇਵਾਨੰਦ ਨੂੰ ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਜਾਵੇਗਾ.83 ਸਾਲਾ ਸੀਨੀਅਰ ਫ਼ਿਲਮਕਾਰ ਅਤੇ ਅਭਿਨੇਤਾ ਦੇਵਾਨੰਦ ਨੂੰ ਵਿਨਮਿਊਜ਼ਿਕ ਕਲੱਬ ਅਤੇ ਰਾਮਯਾ ਕਲਚਰਲ ਅਕੈਡਮੀ ਦੁਆਰਾ ਆਯੋਜਤ ਇੱਕ ਸਮਾਗਮ

Date:2008-01-14 Time:00:51:20

ਸ਼੍ਰੀਲੰਕਾ ਮੰਤਰੀ ਵੱਲੋਂ ਭਾਰਤ ਤੋਂ ਮਦਦ ਦੀ ਅਪੀਲ

ਸ਼੍ਰੀਲੰਕਾ ਦੇ ਇੱਕ ਮੰਤਰੀ ਨੇ ਆਪਣੇ ਦੇਸ਼ 'ਚ ਭਾਰਤੀ ਸਮੁਦਾਇ ਦੀ ਸਮਾਜਿਕ, ਆਰਥਿਕ,ਸਿੱਖਿਅਕ ਸਥਿੱਤੀ 'ਚ ਸੁਧਾਰ ਦੇ ਲਈ ਭਾਰਤ ਤੋਂ ਦਖਲਅੰਦਾਜ਼ੀ ਦਾ ਅਪੀਲ

Date:2008-01-14 Time:00:51:20

ਰਾਹੁਲ ਗਾਂਧੀ ਅਗਲੇ ਮਹੀਨੇ ਕੇਰਲ ਆਉਣਗੇ

ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਅਗਲੇ ਮਹੀਨੇ ਕੇਰਲ ਦੀ ਯਾਤਰਾ ਕਰਨਗੇ.ਇਸ ਦਾ ਉਦੇਸ਼ ਪਾਰਟੀ ਦੀ ਨੌਜਵਾਨ ਇਕਾਈ ਨੂੰ ਰਾਜ 'ਚ ਮਜ਼ਬੂਤ

Date:2008-01-14 Time:00:51:20

ਸਾਬਕਾ ਤਾਨਾਸ਼ਾਹ ਸੁਹਾਤਰੋ ਦੀ ਹਾਲਤ ਵਿਗੜੀ

ਇੰਡੋਨੇਸ਼ੀਆ ਦੇ ਸਾਬਕਾ ਤਾਨਾਸ਼ਾਹ ਸੁਹਾਤਰੋ ਦੀ ਜ਼ਿੰਦਗੀ ਬਚਾਉਣ 'ਚ ਲੱਗੇ ਡਾਕਟਰਾਂ ਨੇ ਅੱਜ ਕਿਹਾ ਕਿ ਅੰਗਾਂ ਦੇ ਨਾਕਾਮ ਹੋਣ ਦੇ ਬਾਅਦ ਹਾਲਤ ਪਹਿਲਾਂ ਨਾਲੋਂ ਹੋਰ ਖਰਾਬ

Date:2008-01-14 Time:00:51:20

ਨਿਵੇਸ਼ ਲਈ ਭਾਰਤ,ਓਮਾਨ ਦੇਸ਼ਾਂ ਦੀ ਬੈਠਕ ਹੋਈ

ਭਾਰਤ ਅਤੇ ਓਮਾਨ ਨੇ ਸਾਮਰਿਕ ਹਿੱਸੇਦਾਰੀ ਮਜ਼ਬੂਤ ਕਰਨ ਦੇ ਯਤਨ ਤਹਿਤ ਇੱਕ ਦੂਸਰੇ ਦੇ ਚੁਨਿੰਦਾ ਖੇਤਰਾਂ 'ਚ ਨਿਵੇਸ਼ ਲਈ ਦਸ ਕਰੋੜ ਡਾਲਰ ਦੇ ਖਜ਼ਾਨੇ ਨੂੰ ਗਠਿਤ ਕਰਨ ਨੂੰ ਲੈ ਕੇ ਗੱਲਬਾਤ

Date:2008-01-14 Time:00:51:20

ਵੱਡੀ ਸੋਚ ਰੱਖੇ ਉਦਯੋਗ ਜਗਤ:ਮਨਮੋਹਨ

ਭਾਰਤ 'ਚ ਚੀਨੀ ਉਤਪਾਦਾਂ ਦੀ ਭਰਮਾਰ ਨੂੰ ਲੈ ਕੇ ਉਤਪੰਨ ਚਿੰਤਾਵਾਂ ਨਾਲ ਬੇਚੈਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਭਾਰਤੀ ਉਦਯੋਗ ਜਗਤ ਤੋਂ ਵੱਡੀ ਸੋਚ ਰੱਖਣ ਅਤੇ ਵਿਰੋਧੀਆਂ

Date:2008-01-14 Time:00:51:20


Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008