Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 1 - 2008

ਬੀਏ ਦੀ ਵਿਦਿਆਰਥਣ ਦੀਪਿਕਾ

ਫਿਲਮ 'ਓਮ ਸ਼ਾਂਤੀ ਓਮ' ਵਿਚ ਆਪਣੀ ਬਿਹਤਰੀਨ ਅਦਾਕਾਰੀ ਸਦਕਾ ਦਰਸ਼ਕਾਂ ਵਿਚਕਾਰ ਆਪਣੀ ਖਾਸ ਪਹਿਚਾਨ ਬਨਾਉਣ ਵਾਲੀ ਦੀਪਿਕਾ ਪਾਦੁਕੋਣ ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ ਤੋਂ ਬੀਏ ਕਰ ਰਹੀ ਹੈ.ਇੱਕੀ ਸਾਲਾ ਇਸ ਉੱਭਰਦੀ ਕਲਾਕਾਰ ਦੀ....

Date:2008-01-01 Time:00:33:43

ਟੀਵੀ ਗਾਇਡ(31 ਦਸੰਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.00 ਈਟੀਵੀ ਪ੍ਰਸਾਰਣ,10.30 ਓਮ ਨਮਹ ਸ਼ਿਵਾਯ,11.00 ਯੇ ਹਵਾਏਂ,ਦੁਪਿਹਰੇ 12.00 ਸੌਤੇਲਾ,12.30 ਇਸਤਰੀ- ਤੇਰੀ ਕਹਾਨੀ,1.00 ਪਾਪ ਪੁੰਨਯ ਕਾ ਲੇਖਾ ਜੋਖਾ,1.30 ਕਸ਼ਮਕਸ਼ ਜਿਂਦਗੀ ਕੀ,2.05 ਨਰਗਿਸ,2.30 ਜਾਏਂ ਕਹਾਂ,3.00 ਏਹਸਾਸ

Date:2008-01-01 Time:00:33:43

ਅਮੀਸ਼ਾ-ਭੱਟ ਵਿੱਚ ਅਣਬਣ ?

ਵਿਕਰਮ ਭੱਟ ਅਤੇ ਅਮੀਸ਼ਾ ਪਟੇਲ ਦੀ ਪ੍ਰੀਤ ਕਹਾਣੀ ਤੋਂ ਤਾਂ ਸਾਰਾ ਜੱਗ ਵਾਕਫ ਹੈ, ਪਰੰਤੂ ਅੱਜਕੱਲ੍ਹ ਸੁਣਨ ਵਿੱਚ ਆ ਰਿਹਾ ਹੈ ਕਿ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈਕੇ ਅਣਬਣ ਹੋ ਗਈ ਹੈ. ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਆਉਣ ਵਾਲਾ ਕੱਲ੍ਹ

Date:2008-01-01 Time:00:33:42

ਸ਼ਾਇਦ ਟੀਚਰ ਹੁੰਦੇ ਆਮਿਰ

ਇਸ ਸਾਲ ਦੀ ਹਿੱਟ ਫਿਲਮ 'ਤਾਰੇ ਜ਼ਮੀਨ ਪਰ' ਵਿੱਚ ਇੱਕ ਸਮਝਦਾਰ ਟੀਚਰ ਦੀ ਭੂਮਿਕਾ ਨਿਭਾਉਣ ਵਾਲੇ ਆਮਿਰ ਖਾਨ ਕਹਿੰਦੇ ਹਨ ਕਿ ਜੇਕਰ ਉਹ ਅਭਿਨੇਤਾ ਨਾ ਹੁੰਦੇ ਤਾਂ ਉਹ ਇੱਕ ਟੀਚਰ ਹੁੰਦੇ. ਸੂਤਰਾਂ ਦੇ ਮੁਤਾਬਕ ਆਮਿਰ ਖ਼ਾਨ ਬਹੁਤ ਵਧੀਆ

Date:2008-01-01 Time:00:33:42

ਜੀਬੀਐਨ ਦੀ ਸ਼ੇਅਰ ਵੰਡ ਦੀ ਯੋਜਨਾ

ਨੈਟਵਰਕ 18 ਦੀ ਕੰਪਨੀ ਗਲੋਬਲ ਬ੍ਰਾਡਕਾਸਟ ਨਿਊਜ਼ (ਜੀਬੀਐਨ) ਨੇ ਕਿਹਾ ਹੈ ਕਿ ਉਸ ਦੀ ਆਪਣੇ ਸ਼ੇਅਰਾਂ ਨੂੰ 1.5 ਦੇ ਅਨੁਪਾਤ 'ਚ ਵੰਡ ਕਰਨ ਦੀ ਯੋਜਨਾ

Date:2008-01-01 Time:00:33:41

ਮਹਿੰਗਾਈ ਤੋਂ ਗਰੀਬ ਤਬਕਾ ਪਰੇਸ਼ਾਨ:ਮਾਇਆਵਤੀ

ਬਸਪਾ ਪ੍ਰਧਾਨ ਮਾਇਆਵਤੀ ਨੇ ਬੀਤੀ ਰਾਤ ਪਾਰਟੀ ਵੱਲੋਂ ਆਯੋਜਿਤ ਇੱਕ ਭਾਈਚਾਰਾ ਸੰਮੇਲਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ ਜਿਸ ਤੋਂ ਗਰੀਬ ਅਤੇ ਮੱਧਮ ਤਬਕੇ ਨੂੰ ਪਰੇਸ਼ਾਨੀ ਹੋ ਰਹੀ ਹੈ. ਉਹਨਾਂ ਇਸ ਪਿੱਛੇ ਦੇਸ਼ ਦੀਆਂ ਭਾਜਪਾ ਅਤੇ ਕਾਂਗਰਸ ਸਰਕਾਰਾਂ ਨੂੰ ਦੋਸ਼ੀ....

Date:2008-01-01 Time:00:33:41

ਸ਼ੇਅਰਾਂ 'ਚ ਤੇਜੀ ਜਾਰੀ

ਨੈਸ਼ਨਲ ਸਟਾਕ ਐਕਸਚੇਂਜ਼ ਵਿਚ ਸਮੀਖਿਆ ਅਧੀਨ ਹਫਤੇ ਦੌਰਾਨ ਹੈਵੀਵੇਟ ਸ਼ੇਅਰਾਂ ਵਿਚ ਹੇਠਲੇ ਪੱਧਰ ਉੱਪਰ ਹੋਈ ਖਰੀਦਦਾਰੀ ਸਦਕਾ ਨਿਫਟੀ ਕੁੱਲ 313 ਅੰਕਾਂ ਦੇ ਹਫਤਾਵਾਰੀ ਵਾਧੇ ਨਾਲ 6080 ਅੰਕਾਂ ਉੱਪਰ ਬੰਦ ਹੋਇਆ.ਟਾਟਾ ਸਟੀਲ, ਰਿਲਾਇੰਸ ਅਨਰਜੀ, ਰਿਲਾਇੰਸ ਇੰਡਸਟ੍ਰੀਜ, ਆਈਸੀਆਈਸੀਏਆਈ ਬੈਂ ਇੰਫੋਸਿਸ....

Date:2008-01-01 Time:00:33:41

ਸੈਂਸੈਕਸ 20,341 (+134)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਬਾਅਦ ਦੁਪਿਹਰ 2.30 ਵਜੇ ਬੀਐਸਈ ਸੈਂਸੈਕਸ 134 ਅੰਕਾਂ ਦੇ ਵਾਧੇ ਨਾਲ 20,341 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 59 ਅੰਕਾਂ ਦੇ ਵਾਧੇ ਨਾਲ 6139 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ.

Date:2008-01-01 Time:00:33:41

ਸੈਂਸੈਕਸ 'ਚ 247 ਅੰਕਾਂ ਦੀ ਤੇਜ਼ੀ

ਸ਼ੇਅਰਾਂ ਦੀ ਭਾਰੀ ਖਰੀਦਦਾਰੀ ਤੋਂ ਬੰਬਈ ਸ਼ੇਅਰ ਬਜਾਰ ਵਿਚ ਅੱਜ ਮੁੱਢਲੇ ਕਾਰੋਬਾਰ ਦੌਰਾਨ 247 ਅੰਕਾਂ ਦੀ ਤੇਜ਼ੀ ਦਰਜ ਕੀਤੀ ਗਈ.ਸ਼ੇਅਰਾਂ ਰਾਹੀ ਏਸੀਸੀ, ਭੇਲ, ਰਿਲਾਇੰਸ ਅਤੇ ਇੰਫੋਸਿਸ ਆਦਿ ਦੇ ਸ਼ੇਅਰਾਂ ਵਿਚ ਭਾਰੀ ਖਰੀਦ ਦਾਰੀ ਹੋਣ ਕਾਰਣ ਬੰਬਈ ਸ਼ੇਅਰ ਬਜਾਰ....

Date:2008-01-01 Time:00:33:41

105 ਬੇਟਿਕਟ ਯਾਤਰੀਆਂ ਨੂੰ ਫੜ੍ਹਿਆ

ਪਟਨਾ ਦੇ ਰਾਜਿੰਦਰ ਨਗਰ ਟਰਮੀਨਲ 'ਤੇ ਚਲਾਏ ਗਏ ਵਿਸ਼ੇਸ ਮੈਜਿਸਟ੍ਰੇਟ ਚੈਕਿੰਗ ਦੇ ਦੌਰਾਨ ਰੇਲਵੇ ਨੇ ਪਿਛਲੇ 48 ਘੰਟਿਆਂ 'ਚ 105 ਬੇਟਿਕਟ ਯਾਤਰੀਆਂ

Date:2008-01-01 Time:00:33:40

ਸੰ.ਰਾ.ਕਰੇ ਭੁੱਟੋ ਦੇ ਕਤਲ ਦੀ ਜਾਂਚ:ਪੀਪੀਪੀ

ਪਾਕਿਸਤਾਨ ਪੀਪੁਲਸ ਪਾਰਟੀ(ਪੀਪੀਪੀ) ਨੇ ਬੇਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ਵਿਚ ਕਿਸੇ ਵੀ ਸਰਕਾਰੀ ਜਾਂਚ ਨੂੰ ਖਾਰਜ ਕਰਦੇ ਹੋਏ ਮਾਮਲੇ ਦੀ ਜਾਂਚ ਸੰਯੁਕਤ ਰਾਸ਼ਟਰ ਤੋਂ ਕਰਾਉਣ ਦੀ ਮੰਗ ਕੀਤੀ.ਪੀਪੀਪੀ ਦੇ ਸਹਿਯੋਗੀ ਪ੍ਰਧਾਨ ਅਤੇ ਬੇਨਜ਼ੀਰ ਦੇ ਪਤੀ ਆਸਿਫ ਅਲੀ....

Date:2008-01-01 Time:00:33:40

ਬੇਨਜ਼ੀਰ ਦੀ ਵਿਰਾਸਤ ਬਿਲਾਵਲ ਨੂੰ

ਬੇਨਜ਼ੀਰ ਭੁੱਟੋ ਦੇ ਕਤਲ ਦੇ ਤਿੰਨ ਮਗਰੋਂ ਪਾਕਿਸਤਾਨ ਪੀਪੁਲਸ ਪਾਰਟੀ ਨੇ ਉੱਤਰ ਅਧਿਕਾਰੀ ਨੂੰ ਲੈ ਕੇ ਪੈਦਾ ਹੋਏ ਸ਼ੱਕ ਨੂੰ ਖਤਮ ਕਰਦਿਆਂ ਐਤਵਾਰ ਨੂੰ ਪਾਰਟੀ ਦੀ ਅਗੁਵਾਈ ਦੀ ਜੁੰਮੇਵਾਰੀ ਉਹਨਾਂ ਦੇ 19 ਸਾਲਾ ਪੁੱਤਰ ਬਿਲਾਵਲ ਨੂੰ ਸੌਂਪ ਦਿੱਤੀ ਅਤੇ ਅਗਲੇ ਮਹੀਨੇ ਹੋਣ....

Date:2008-01-01 Time:00:33:40

ਪੱਟੜੀ ਤੋਂ ਉਤਰੇ ਤਿੰਨ ਰੇਲ ਡਿੱਬੇ

ਮੱਧ ਰੇਲਵੇ ਮਾਰਗ ਉੱਤੇ ਅੱਜ ਮਾਲਗੱਡੀ ਦੇ ਤਿੰਨ ਡਿੱਬੇ ਪੱਟੜੀ ਤੋਂ ਉਤਰ ਗਏ. ਇਸ ਨਾਲ ਮਾਰਗ ਉੱਤੇ ਰੇਲ ਸੇਵਾ ਵੀ ਪ੍ਰਭਾਵਿਤ ਹੋਈ. ਰੇਲਵੇ ਪੁਲਿਸ ਨੇ ਦੱਸਿਆ ਕਿ ਸਵੇਰੇ 4.30 ਵੱਜੇ ਤੇ ਕੰਜੁਰ ਮਾਰਗ ਅਤੇ ਬੰਦੁਪ ਸਟੇਸ਼ਨ ਦੇ ਵਿਚਕਾਰ

Date:2008-01-01 Time:00:33:40

ਸਾਬਕਾ ਵਿਧਾਇਕ ਧਮਾਕੇ 'ਚ ਜ਼ਖਮੀ

ਆਂਧਰਾ ਪ੍ਰਦੇਸ਼ ਦੇ ਚਿੱਤੂਰ ਜਿਲ੍ਹੇ ਵਿੱਚ ਅੱਜ ਬੰਬ ਹਮਲੇ ਵਿੱਚ ਕਾਂਗਰਸੀ ਸਾਬਕਾ ਵਿਧਾਇਕ ਸੀ ਕੇ ਜੈਚੰਦਰ ਰੈਡੀ ਉਰਫ ਸੀਕੇ ਬਾਬੂ ਜਖ਼ਮੀ ਹੋ ਗਏ. ਪੁਲਿਸ ਨੇ ਦੱਸਿਆ ਕਿ ਬੰਬ ਨੂੰ ਨਹਿਰ ਦੇ ਕੋਲ ਲਗਾਇਆ ਗਿਆ ਸੀ. ਜਦ ਬਾਬੂ ਦੀ ਗੱਡੀ ਉੱਥੋਂ ਦੀ

Date:2008-01-01 Time:00:33:40

ਵਿਅਤਨਾਮ,ਲੀਬੀਆ ਬਣੇ ਨਵੇਂ ਮੈਂਬਰ

ਵਿਅਤਨਾਮ,ਬੁਰਕੀਨਾਫਾਸੋ, ਲੀਬੀਆ, ਕੋਸਟਾਰੀਕਾ ਅਤੇ ਕ੍ਰੋਏਸ਼ੀਆ ਅਗਲੇ ਦੋ ਵਰ੍ਹਿਆਂ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ 15 ਨਵੇਂ ਅਸਥਾਈ ਮੈਂਬਰਾਂ ਵਜੋਂ ਸ਼ਾਮਲ ਹੋਣਗੇ.ਇਹ ਦੇਸ਼ ਕਤਰ,ਕਾਂਗੋ,ਘਾਨਾ,ਪੇਰੂ ਅਤੇ ਸਲੋਵਾਕੀਆ ਦਾ ਸਥਾਨ ਲੈਣਗੇ ਜਿੰਨ੍ਹਾਂ ਦਾ ਦੋ ਵਰ੍ਹਿਆਂ

Date:2008-01-01 Time:00:33:40

ਪਰਮਾਣੂ ਜਖੀਰਾ ਸੁਰੱਖਿਅਤ :ਪਾਕ

ਪਾਕਿਸਤਾਨੀ ਸੈਨਾ ਨੇ ਜੋਰ ਦਿੱਤਾ ਹੈ ਕਿ ਦੇਸ਼ ਦਾ ਪਰਮਾਣੂ ਜਖੀਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਹਨਾਂ ਹਥਿਆਰਾਂ ਦੇ ਕੱਟੜਪੰਥੀਆਂ ਦੇ ਹੱਥ ਪੈਣ ਨਾਲ ਜੁੜਿਆ ਸ਼ੱਕ ਬੇਬੁਨਿਆਦ ਅਤੇ ਬੇਵਕੂਫੀ ਭਰਿਆ ਹੈ.ਸੈਨਾ ਦੇ

Date:2008-01-01 Time:00:33:40

ਭੁੱਟੋ ਦੀ ਇੱਛਾ ਰਹੀ ਅਧੂਰੀ

ਪਾਕਿਸਤਾਨ ਦੀ ਸਵਰਗੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੇ ਆਪਣੀ ਹੱਤਿਆ ਦੇ ਕੁੱਝ ਮਿੰਟ ਪਹਿਲਾਂ ਪੀਐੱਮਐੱਲ ਐੱਨ ਦੇ ਪ੍ਰਮੁੱਖ ਨਵਾਜ਼ ਸ਼ਰੀਫ ਦੇ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟ ਕੀਤੀ ਪਰੰਤੂ ਉਹਨਾਂ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ. ਸੂਤਰਾਂ

Date:2008-01-01 Time:00:33:40

ਮਨੋਵਿਗਿਆਨਕ ਨੂੰ ਮਿਲਣਾ ਚਾਹੁੰਦੀ ਟੀਮ

ਭਾਰਤੀ ਥਿੰਕ ਟੈਂਕ ਇਸ ਗੱਲ ਤੇ ਰਾਜ਼ੀ ਹੋ ਗਿਆ ਹੈ ਕਿ ਕ੍ਰਿਕਟਰਾਂ ਦੇ ਕੌਸ਼ਲ ਵਿੱਚ ਨਹੀਂ ਬਲਕਿ ਦਿਮਾਗ ਵਿੱਚ ਪਰੇਸ਼ਾਨੀ ਹੈ ਅਤੇ ਉਹ ਟੀਮ ਦਾ ਮਨੋਬਲ ਵਧਾਉਣ ਦੇ ਲਈ ਖੇਡ ਮਨੋਵਿਗਿਆਨੀ ਦੀਆਂ ਸੇਵਾਵਾਂ ਲੈਣ ਤੇ ਵਿਚਾਰ ਕਰ ਰਿਹਾ

Date:2008-01-01 Time:00:33:40

ਰਾਸ਼ਟਰਪਤੀ ਦੀ ਦੌੜ 'ਚ ਬਲਿਊਮਬਰਗ !

ਨਿਊਯਾਰਕ ਦੇ ਮੇਅਰ ਅਤੇ ਅਰਬਪਤੀ ਮਾਈਕਲ ਆਰ ਬਲਿਊਮਬਰਗ ਅਗਲੇ ਸਾਲ ਅਮਰੀਕੀ ਰਾਸ਼ਟਰਪਤੀ ਆਹੁਦੇ ਦੇ ਲਈ ਹੋਣ ਵਾਲੀਆਂ ਚੌਣਾਂ ਵਿੱਚ ਉਮੀਦਵਾਰ ਦੇ ਤੌਰ ਤੇ ਸ਼ਾਮਲ ਹੋ ਸਕਦੇ ਹਨ. ਇਸਦੇ ਨਾਲ ਹੀ ਰਾਸ਼ਟਰਪਤੀ ਆਹੁਦੇ ਦੇ ਲਈ ਮੌਜੂਦਾ

Date:2008-01-01 Time:00:33:40

ਨਿਊਜ਼ੀਲੈਂਡ ਨੇ 3.0 ਨਾਲ ਜਿੱਤੀ ਲੜੀ

ਅੰਤਿਮ ਅਤੇ ਤੀਜੇ ਇੱਕ ਦਿਨਾ ਕੌਮਾਂਤਰੀ ਮੈਚ ਵਿੱਚ ਨਿਊਜ਼ੀਲੈਂਡ ਨੇ ਬੰਗਲਾਦੇਸ਼ ਦੇ ਵਿਰੁੱਧ 10 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ. ਇਸਦੇ ਨਾਲ ਹੀ ਨਿਊਜ਼ੀਲੈਂਡ ਨੇ ਲੜੀ ਤੇ 3.0 ਦੇ ਕਬਜ਼ਾ ਕਰ ਲਿਆ. ਬੰਗਲਾਦੇਸ਼ ਦੀ ਟੀਮ 38 ਓਵਰਾਂ

Date:2008-01-01 Time:00:33:40

ਹਮਲੇ 'ਚ 16 ਪੁਲਿਸ ਮੁਲਾਜ਼ਮ ਢੇਰ

ਦੱਖਣੀ ਅਫਗਾਨਿਸਤਾਨ ਸਥਿਤ ਇੱਕ ਪੁਲਿਸ ਚੌਕੀ ਉੱਤੇ ਤਾਲੀਬਾਨ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ 16 ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ. ਅੰਦਰੂਨੀ ਸੁਰੱਖਿਆ ਮੰਤਰੀ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ. ਮੰਤਰਾਲੇ ਦੇ ਬੁਲਾਰੇ

Date:2008-01-01 Time:00:33:40

ਸਚਿਨ ਨੂੰ ਖਾਸਾ ਪਸੰਦ ਹੈ ਐੱਸਸੀਜੀ

ਮੇਲਬਰਨ ਕ੍ਰਿਕਟ ਮੈਦਾਨ ਤੇ ਮਿਲੀ ਕਰਾਰੀ ਹਾਰ ਤੋਂ ਉੱਭਰ ਰਹੀ ਭਾਰਤੀ ਟੀਮ ਹੁਣ ਸਿਡਨੀ ਕ੍ਰਿਕਟ ਮੈਦਾਨ ਤੇ ਆਸਟ੍ਰੇਲੀਆ ਦੇ ਨਾਲ ਲੋਹਾ ਲਵੇਗੀ. ਇਹ ਮੈਦਾਨ ਭਾਰਤੀ ਟੀਮ ਦੇ ਸਚਿਨ ਤੈਂਦੁਲਕਰ, ਵੀਵੀਐੱਸ ਲਕਸ਼ਮਣ ਅਤੇ ਕਪਤਾਨ ਅਨਿਲ ਕੁੰਬਲੇ ਨੂੰ ਖਾਸਾ ਪਸੰਦ

Date:2008-01-01 Time:00:33:40

ਸ਼ਾਰਾਪੋਵਾ ਦੀ ਸ਼ਾਨਦਾਰ ਸ਼ੁਰੂਆਤ

ਰੂਸੀ ਸਟਾਰ ਮਾਰੀਆ ਸ਼ਾਰਾਪੋਵਾ ਨੇ ਸਾਲ ਦੇ ਪਹਿਲੇ ਗ੍ਰੈਂਡਸਲੈਮ ਟੂਰਨਾਮੈਂਟ ਆਸਟ੍ਰੇਲਿਆਈ ਓਪਨ ਦੀਆਂ ਤਿਆਰੀਆਂ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਸਿੰਗਾਪੁਰ 'ਚ ਇੱਕ ਪ੍ਰਦਰਸ਼ਨੀ 'ਚ ਅੱਜ ਹਮਵਤਨ ਅਨਾ ਚਾਕਵੇਤਾਦਜੇ

Date:2008-01-01 Time:00:33:40

ਪਾਕਿ ਨੇ ਬੇਨਜ਼ੀਰ ਦੀ ਈਮੇਲ ਨੂੰ ਦੱਸਿਆ ਬਕਵਾਸ

ਪਾਕਿਸਤਾਨ ਸਰਕਾਰ ਨੇ ਉਸ ਈ-ਮੇਲ ਨੂੰ ਬਕਵਾਸ ਕਰਾਰ ਦਿੱਤਾ ਹੈ,ਜੋ ਪੂਰਬ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਨੇ ਅਮਰੀਕਾ ਸਥਿੱਤ ਆਪਣੇ ਇੱਕ ਬੁਲਾਰੇ

Date:2008-01-01 Time:00:33:40

ਭੁੱਟੋ ਨੂੰ ਆੱਨ ਲਾਈਨ ਸ਼ਰਧਾਂਜਲੀ

ਪਾਕਿਸਤਾਨ ਦੀ ਸਵ. ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੁਨੀਆ ਭਰ ਦੇ ਸੈਂਕੜੇ ਇੰਟਰਨੈੱਟ ਯੂਜ਼ਰਜ਼ ਆੱਨ ਲਾਈਨ ਸੋਗ ਪੁਸਤਕ ਉੱਤੇ ਹਸਤਾਖ਼ਰ ਕਰ ਰਹੇ ਹਨ. ਬਲਾਗਰ ਟੀਥਮਾਈਸਟ੍ਰੋ 27 ਦਸੰਬਰ ਨੂੰ ਰਾਵਲਪਿੰਡੀ

Date:2008-01-01 Time:00:33:40


1   2  

page no.1

Select news date :

31 - 1 - 2008
30 - 1 - 2008
29 - 1 - 2008
28 - 1 - 2008
27 - 1 - 2008
26 - 1 - 2008
25 - 1 - 2008
24 - 1 - 2008
23 - 1 - 2008
22 - 1 - 2008
21 - 1 - 2008
20 - 1 - 2008
19 - 1 - 2008
18 - 1 - 2008
17 - 1 - 2008
16 - 1 - 2008
15 - 1 - 2008
14 - 1 - 2008
13 - 1 - 2008
12 - 1 - 2008
11 - 1 - 2008
10 - 1 - 2008
9 - 1 - 2008
8 - 1 - 2008
7 - 1 - 2008
6 - 1 - 2008
5 - 1 - 2008
4 - 1 - 2008
3 - 1 - 2008
2 - 1 - 2008
1 - 1 - 2008