Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 9 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀ ਦਰਪਣ, 9.30 ਓਮ ਨਮਹ ਸ਼ਿਵਾਯ, 10.00 ਬੈਰਿਸਟਰ ਰਾਏ, 11.00 ਪ੍ਰਸ਼ਨਕਾਲ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁਣਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 ਜਾਏਂ ਕਹਾਂ, 3.00 ਅਹਿਸਾਸ Date:2007-09-07 Time:11:26:56
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਸਵੇਰੇ ਦੱਸ ਵਜੇ ਬੀਐਸਈ ਸੈਨਸੈਕਸ 39 ਅੰਕਾਂ ਦੇ ਵਾਧੇ ਨਾਲ 15,655 ਅੰਕਾਂ ਦੇ ਪੱਧਰ ਉੱਪਰ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 13 ਅੰਕਾਂ ਦੇ ਵਾਧੇ ਨਾਲ 4,531 ਅੰਕਾਂ ਦੇ ਪੱਧਰ ਉੱਪਰ ਸ਼ੁਰੂ ਹੋਇਆ. Date:2007-09-07 Time:11:26:55
ਰਾਸ਼ਟਰੀ ਪੱਧਰ ਦੇ ਵੇਟ ਲਿਫਟਰ ਨਵੀਨ ਕੁਮਾਰ ਸਿੰਘ ਦੀ ਅੱਜ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ.ਘਟਨਾ ਸਮੇਂ ਉਹ ਡਿਊਟੀ ਉੱਪਰ ਆਗਰਾ ਛਾਉਣੀ ਰੇਲਵੇ ਸਟੇਸ਼ਨ ਵੱਲ ਜਾ ਰਹੇ ਸਨ.ਪੁਲਿਸ Date:2007-09-07 Time:11:26:55
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਦਿਵੰਗਤ ਸੁਤੰਤਰਤਾ ਸੰਗਰਾਮੀ ਜੇਪੀ ਨਾਇਕ ਦੀ ਜਨਮ ਸ਼ਤਾਬਦੀ ਮੌਕੇ ਅੱਜ ਉਹਨਾਂ ਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤਾ.ਇਸ ਮੌਕੇ ਸੰਚਾਰ ਅਤੇ ਸੂਚਨਾਂ Date:2007-09-07 Time:11:26:55
ਚੀਨ ਦੇ ਹੁੰਨਾਨ ਰਾਜ ਦੇ ਝੁਝੋ ਸ਼ਹਿਰ ਵਿੱਚ ਕੱਲ੍ਹ ਵਿਸਫੋਟਕ ਨਾਲ ਲੱਦੀ ਇੱਕ ਇਲੈਕਟ੍ਰਿਕ ਬਾਈਕ ਵਿੱਚ ਵਿਸਫੋਟ ਹੋ ਗਿਆ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਪੰਜ ਹੋਰ ਜ਼ਖਮੀ ਹੋ ਗਏ. ਮੌਕੇ ਤੇ ਮੌਜੂਦ ਲੋਕਾਂ ਦੇ ਅਨੁਸਾਰ ਕੱਲ੍ਹ ਸ਼ਾਮ ਇਹ Date:2007-09-07 Time:11:26:55
ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰਾਹੁਲ ਦ੍ਰਾਵਿੜ੍ਹ ਨੂੰ ਇੰਗਲੈਂਡ ਦੇ ਵਿਰੁੱਧ ਲੜੀ 3-3 ਦੇ ਬਰਾਬਰ ਹੋਣ ਦੇ ਬਾਅਦ ਹੁਣ ਵਿਸ਼ਵਾਸ ਹੈ ਕਿ ਲਾਰਡਜ਼ ਵਿੱਚ ਵੀ ਭਾਰਤੀ ਟੀਮ ਜਿੱਤ ਦਾ ਝੰਡਾ ਲਹਿਰਾਉਣ ਵਿੱਚ ਸਫ਼ਲ ਹੋਵੇਗੀ. ਭਾਰਤ ਨੇ ਲੜੀ ਵਿੱਚ 1-3 ਦੇ ਨਾਲ ਪਿਛੜਣ Date:2007-09-07 Time:11:26:54
ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ ਜਿਲ੍ਹੇ ਦੀ ਇੱਕ ਨਦੀ ਤੋਂ ਨਿਠਾਰੀ ਹੱਤਿਆਕਾਂਡ ਵਿੱਚ ਪੀੜ੍ਹਤ ਇੱਕ ਬੱਚੀ ਦੇ ਪਿਤਾ ਅਤੇ ਮਾਮਲੇ ਦੇ ਇੱਕ ਸ਼ਿਕਾਇਤਕਰਤਾ ਜਤਿਨ ਸਰਕਾਰ ਦੀ ਲਾਸ਼ ਬਰਾਮਦ ਕੀਤਾ ਗਿਆ ਹੈ. ਪੁਲਿਸ ਮੁੱਖੀ ਰਾਹੁਲ ਸ੍ਰੀਵਾਸਤਵ ਨੇ ਅੱਜ ਦੱਸਿਆ ਕਿ ਜਤਿਨ Date:2007-09-07 Time:11:26:54
ਅਮਰੀਕਾ ਦੇ ਨਾਲ ਪ੍ਰਮਾਣੂ ਕਰਾਰ ਨੂੰ ਲੈਕੇ ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੌਣਾਂ ਹੋਣ ਦੀਆਂ ਵੱਧ ਰਹੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਜਪਾ ਨੇ ਅੱਜ ਆਪਣੇ ਸੰਸਦ ਮੈਂਬਰਾਂ ਨੂੰ ਮਾਨਸੂਨ ਇਜਲਾਸ ਦੇ ਖ਼ਤਮ ਹੁੰਦੇ ਹੀ ਆਪਣੇ ਆਪਣੇ ਖੇਤਰਾਂ ਵਿੱਚ ਜਾਕੇ ਸੰਪ੍ਰਗ ਸਰਕਾਰ Date:2007-09-07 Time:11:26:54
ਵਿਲਸ ਲਾਈਫ਼ ਸਟਾਈਲ ਇੰਡੀਆ ਫੈਸ਼ਨ ਵੀਕ ਨੂੰ ਕੁੱਝ ਸਾਲਾਂ ਤੋਂ ਮਿਲ ਰਹੇ ਸਮੱਰਥਨ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਕਾਰਜਕ੍ਰਮਾਂ ਨੂੰ ਆਯੋਜਤ ਕਰਨ ਲਈ ਪ੍ਰਗਤੀ ਮੈਦਾਨ Date:2007-09-07 Time:11:26:54
ਭਾਰਤ ਦੇ ਰਾਸ਼ਟਰੀ ਏਅਰਲਾਈਨਰ ਏਅਰ ਇੰਡੀਆ ਨੇ ਅੱਜ ਉਨ੍ਹਾਂ ਉੱਤੇ ਆਊਟਡੇਟਡ ਜਹਾਜ਼ ਉਡਾਉਣ ਦੇ ਆਰੋਪ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਉਹ ਨਾਗਰ ਜਹਾਜ਼ Date:2007-09-07 Time:11:26:54
ਰਸਾਇਣਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਰਿਲਾਇੰਸ ਇੰਡਸਟ੍ਰੀਜ ਗੈਸ ਦੀ 4.33 ਡਾਲਰ ਪ੍ਰਤੀ ਮਿਲੀਅਨ ਬ੍ਰਿਟਿਸ਼ ਥਰਮਲ ਯੂਨਿਟ (ਐਮਬੀਟੀਯੂ) ਕੀਮਤ ਨੂੰ ਗਲਤ Date:2007-09-07 Time:11:26:54
ਇੰਗਲੈਂਡ ਵਿਰੁੱਧ ਖੇਡੀ ਜਾ ਰਹੀ ਸੀਰੀਜ਼ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕੇਟ ਮੈਚਾਂ ਤੋਂ ਸੰਨਿਆਸ Date:2007-09-07 Time:11:26:54
ਸਾਡੇ ਖਿਡਾਰੀਆਂ ਨੇ ਸੀਰੀਜ਼ ਦੇ ਛੇਵੇਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਮੈਚ ਵਿੱਚ ਚੰਗਾ ਪ੍ਰਦਰਸ਼ਨ ਕੀਤਾ, ਲੇਕਿਨ ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਨੇ ਭਾਰਤ Date:2007-09-07 Time:11:26:54
ਕਪਿਲ ਦੇਵ ਇੱਥੇ ਪ੍ਰਗਤੀ ਮੈਦਾਨ ਤੇ ਸ਼ੁਰੂ ਹੋਏ ਦਸਵੇਂ ਵਿਲਸ ਇੰਡੀਆ ਫੈਸ਼ਨ ਵੀਕ ਵਿੱਚ ਡਿਜਾਨੀਰਾਂ ਦੇ ਕੰਮ ਤੋਂ ਇਹਨੇ ਪ੍ਰਭਾਵਿਤ ਹੋਏ ਕਿ ਇਸ ਮਹਾਨ ਆਲ ਰਾਉਂਡਰ Date:2007-09-07 Time:11:26:54
ਨੇਪਾਲ ਦੇ ਯੁਵਰਾਜ ਪਾਰਸ ਨੂੰ ਅੱਜ ਦਿਲ ਦਾ ਦੌਰਾ ਪੈਣ ਕਾਰਣ ਇੱਥੋਂ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ.ਜਿੱਥੇ ਐਂਜਿਓਪਲਾਸਟੀ ਕੀਤੀ ਗਈ ਹੈ. ਉਹ ਹੁਣ ਖਤਰੇ ਤੋਂ ਬਾਹਰ Date:2007-09-07 Time:11:26:54
ਭਾਰਤੀ ਮਹਿਲਾ ਤੈਰਾਕਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 27 ਸੋਨ ਤਗਮੇ ਦੀ ਬਦੌਲਤ ਇੱਥੇ ਸਪੰਨ ਹੋਈ ਪਹਿਲੀ ਦੱਖਣੀ ਏਸ਼ਿਆਈ ਤੈਰਾਕੀ ਅਤੇ ਵਾਟਰ Date:2007-09-07 Time:11:26:54
ਬਗਦਾਦ ਦੇ ਨਜ਼ਦੀਕੀ ਇਲਾਕਿਆਂ ਵਿੱਚ ਅੱਜ ਸਵੇਰੇ ਅਮਰੀਕੀ ਹਵਾਈ ਹਮਲੇ ਵਿੱਚ 14 ਨਾਗਰਿਕ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਹ ਸੋ ਰਹੇ ਸਨ. ਇਸ ਘਟਨਾ ਤੋ ਗੁੱਸੇ Date:2007-09-07 Time:11:26:54
ਕਾਰਾਂ ਅਤੇ ਬੱਸਾਂ ਦੇ ਬਾਅਦ ਹੁਣ ਰੇਲ ਨੂੰ ਵੀ ਸੀਐੱਨਸੀ ਦੇ ਨਾਲ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ. ਸਰਕਾਰ ਨੇ ਅੱਜ ਦੱਸਿਆ ਕਿ ਸ਼ਕੁਰ ਬਸਤੀ ਸਥਿਤ ਡੀਜ਼ਲ ਸ਼ੈਡ ਵਿੱਚ ਡੀਜ਼ਲ ਇਲੈੱਕਟ੍ਰਿਕ ਮਲਟੀਪਲ ਯੂਨਿਟ 'ਡੀਈਐੱਮਯੂ' ਨੂੰ ਸੀਐੱਨਜੀ ਦੇ Date:2007-09-07 Time:11:26:54
ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਆਰਥਿਕ ਮੰਚ (ਡਬਲਯੂਈਐਫ਼) ਦੁਆਰਾ ਉੱਤਰ ਪੂਰਬ ਦੇ ਪੂਰਬੀ ਚੀਨ ਦੇ ਤਾਲੀਆਂ ਵਿੱਚ ਆਯੋਜਤ ਨਿਊ ਚੈਂਪਿਨਸ ਦੀ ਸਲਾਨਾ Date:2007-09-07 Time:11:26:54
ਭਾਰਤੀ ਕਪਤਾਨ ਰਾਹੁਲ ਦ੍ਰਵਿੜ ਨੇ ਸਵੀਕਾਰ ਕੀਤਾ ਹੈ ਕਿ ਇੰਗਲੈਂਡ ਦੇ ਖਿਲਾਫ਼ ਛੇਵੇਂ ਇੱਕ ਦਿਨਾ ਮੈਚ ਵਿੱਚ ਯੁਵਰਾਜ ਸਿੰਘ ਨੂੰ ਆਖਰੀ ਓਵਰ ਵਿੱਚ ਗੇਂਦਬਾਜ਼ੀ ਲਈ ਬੁਲਾਉਣਾ Date:2007-09-07 Time:11:26:54
ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਉੱਤੇ ਗਠਿਤ ਸਪ੍ਰੰਗ ਕਾਂਗਰਸ ਸੰਮਤੀ ਦੀ ਪਹਿਲੀ ਬੈਠਕ ਦੇ 14 ਸਤੰਬਰ ਤੱਕ ਹੋਣ ਦੀ ਉਮੀਦ ਹੈ. ਉਸੇ ਦਿਨ ਦੇਸ਼ ਦੇ ਉੱਚ ਪ੍ਰਮਾਣੂ ਵਿਗਿਆਨਕ Date:2007-09-07 Time:11:26:54
ਭਾਰਤ-ਅਮਰੀਕਾ ਪਰਮਾਣੂ ਕਰਾਰ ਉੱਪਰ ਸੰਯੁਕਤ ਸੰਸਦੀ ਸੰਮਤੀ(ਜੇਪੀਸੀ) ਗਠਿਤ ਕਰਨ ਦੀ ਭਾਜਪਾ ਦੀ ਮੰਗ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਸਰਕਾਰ ਨੇ ਅੱਜ ਕਿਹਾ ਕਿ ਸੋਮਵਾਰ ਨੂੰ ਪਰਮਾਣੂ ਕਰਾਰ ਉੱਪਰ ਚਰਚਾ ਕਰਵਾਈ ਜਾਵੇਗੀ.ਸੰਸਦੀ ਕਾਰਜ ਮੰਤਰੀ ਪ੍ਰਿਯ Date:2007-09-07 Time:11:26:54
ਤਿੰਨ ਦਿਨਾ ਅੰਤਰ ਰਾਸ਼ਟਰੀ ਫਲੋਰਾ ਐਕਸਪੋ 2007 ਦਾ ਉਦਘਾਟਨ ਕੇਂਦਰੀ ਖੇਤੀ ਬਾੜੀ ਮੰਤਰੀ ਸ਼ਰਦ ਪਵਾਰ ਕਰਨਗੇ.ਐਕਸਪੋ 12 ਤੋਂ 14 ਸਤੰਬਰ ਵਿਚਕਾਰ ਹੋਵੇਗੀ.ਇਸ ਵਿਚ 100 ਤੋਂ ਵੀ ਪ੍ਰਤੀਭਾਗੀ ਸ਼ਾਮਲ ਹੋਣਗੇ Date:2007-09-07 Time:11:26:54
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਨਰਾਦਨ ਰੈਡੀ ਉੱਪਰ ਨੇਲੂਰ ਵਿਖੇ ਤਿਰੂਪਤੀ ਜਾਂਦੇ ਵੇਲ੍ਹੇ ਉਦੋਂ ਵਾਲ-ਵਾਲ ਬਚੇ ਜਦੋਂ ਉਹਨਾਂ ਉੱਪਰ ਇੱਕ ਟਾਇਮਰ ਡਿਵਾਈਸ ਲਗਾ ਕਿ ਨਕਸਲੀਆਂ ਵੱਲੋਂ ਰਿਮੋਟ Date:2007-09-07 Time:11:26:54
ਹਮੇਸ਼ਾ ਖੁਸ਼ ਰਹਿਣ ਵਾਲੀ ਜਾਨ੍ਹਵੀ (ਉਦਿਤਾ ਗੋਸਵਾਮੀ) ਸ਼ਾਦੀ ਦੇ ਬਾਅਦ ਦੁੱਖੀ ਹੋ ਜਾਂਦੀ ਹੈ ਕਿਉਂਕਿ ਵਿਆਹ ਦੇ ਬਾਅਦ ਉਸਨੂੰ ਉਹ ਖੁਸ਼ੀਆਂ ਨਹੀਂ ਮਿਲਦੀਆਂ ਜੋ ਉਸਨੇ ਕਦੇ ਸੋਚੀਆਂ ਸਨ. ਜਾਨ੍ਹਵੀ ਅਤੇ ਉਸਦੇ ਪਤੀ ਅਦਿ ਮਰਚੈਂਟ (ਸ਼੍ਰੇਅਸ ਤਲਪਦੇ) ਦੇ ਵਿਚਕਾਰ Date:2007-09-07 Time:11:26:54
page no.1 |
Select news date : 30 - 9 - 2007 29 - 9 - 2007 28 - 9 - 2007 27 - 9 - 2007 26 - 9 - 2007 25 - 9 - 2007 24 - 9 - 2007 22 - 9 - 2007 21 - 9 - 2007 20 - 9 - 2007 19 - 9 - 2007 18 - 9 - 2007 17 - 9 - 2007 15 - 9 - 2007 14 - 9 - 2007 13 - 9 - 2007 12 - 9 - 2007 10 - 9 - 2007 8 - 9 - 2007 7 - 9 - 2007 6 - 9 - 2007 5 - 9 - 2007 4 - 9 - 2007 3 - 9 - 2007 1 - 9 - 2007 |