Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 9 - 2007

ਸੈਂਸੈਕਸ 16,992 (+92)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਬੁੱਧਵਾਰ ਨੂੰ ਸਵੇਰੇ 10.00 ਵਜੇ ਬੀਐਸਈ ਸੈਂਸੈਕਸ 92 ਅੰਕਾਂ ਦੇ ਵਾਧੇ ਨਾਲ 16,992 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 35 ਅੰਕਾਂ ਦੇ ਵਾਧੇ ਨਾਲ 4,974 ਅੰਕਾਂ ਦੇ ਪੱਧਰ ਉੱਪਰ ਸ਼ੁਰੂ ਹੋਇਆ.

Date:2007-09-26 Time:14:24:45

ਕੋਕੀਨ ਲਿਜਾ ਰਿਹਾ ਜਹਾਜ ਹਾਦਸਾਗ੍ਰਸਤ

ਮੈਕਸਿਕੋ ਦੇ ਦੱਖਣੀ ਭਾਗ ਵਿਚ ਤਿੰਨ ਟਨ ਕੋਕੀਨ ਲਿਜਾ ਰਿਹਾ ਜਹਾਜ ਹਾਦਸਾ ਗ੍ਰਸਤ ਹੋ ਗਿਆ.ਸੈਨਾ ਦੇ ਹੈਲੀਕਾਪਟਰ ਵੱਲੋਂ ਪਿੱਛਾ ਕੀਤੇ ਜਾਣੇ ਮਗਰੋਂ ਇਹ ਹਾਦਸਾ ਵਾਪਰਿਆ.ਸਮਾਚਾਰ ਪੱਤਰ 'ਰਿਫਾਰਮ'

Date:2007-09-26 Time:14:24:44

ਨਾਸਾ ਦਾ ਮੰਗਲ 'ਤੇ ਮਨੁੱਖ ਭੇਜਣ ਦਾ ਇਰਾਦਾ

ਅਮਰੀਕਾ ਦਾ ਇਰਾਦਾ ਸਾਲ 2037 ਤੱਕ ਮਨੁੱਖ ਨੂੰ ਮੰਗਲ ਗ੍ਰਹਿ ਉੱਪਰ ਭੇਜਣ ਅਤੇ ਉੱਥੇ ਬਸਤੀਆਂ ਵਸਾਉਣ ਦਾ ਹੈ.ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ(ਨਾਸਾ) ਦੇ ਪ੍ਰਸ਼ਾਸਕ

Date:2007-09-26 Time:14:24:44

ਕੀਨੀਆ 'ਚ ਸਟੀਲ ਮਿੱਲ 'ਚ ਧਮਾਕਾ,5 ਮਰੇ

ਕੀਨੀਆ ਵਿਚ ਇੱਕ ਸਟੀਲ ਮਿੱਲ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 11 ਹੋਰ ਜ਼ਖਮੀ ਹੋ ਗਏ.ਧਮਾਕਾ ਕੱਲ੍ਹ ਸਵੇਰੇ ਸਾਢੇ ਨੌ ਵਜੇ ਏਥੀ ਰਿਵਰ ਨਗਰ ਵਿਚ ਹੋਇਆ.ਮੈਚਕੋਸ ਜਿੱਲ੍ਹਾ ਕਮਿਸ਼ਨਰ

Date:2007-09-26 Time:14:24:44

ਅਮਰੀਕਾ ਦੀ ਭੁੱਟੋ ਨੂੰ ਸਲਾਹ

ਅਮਰੀਕਾ ਨੇ ਪਾਕਿਸਤਾਨ ਦੇ ਘਟਨਾਕ੍ਰਮ ਤੋਂ ਆਪਣੀ ਦੂਰੀ ਬਨਾਉਂਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਆਗਾਮੀ ਰਾਜਨੀਤਕ ਕਦਮ ਨਿਰਧਾਰਤ ਕਰਨ.ਅਮਰੀਕੀ ਵਿਦੇਸ਼ ਮੰਤਰਾਲੇ

Date:2007-09-26 Time:14:24:44

ਅੱਤਵਾਦ ਖਿਲਾਫ ਸਖਤ ਰੁੱਖ ਹੋਵੇ:ਪਾਟਿਲ

ਹਰ ਕਿਸਮ ਦੇ ਅੱਤਵਾਦ ਖਿਲਾਫ ਇੱਕ ਦ੍ਰਿੜ੍ਹ ਅਤੇ ਮਜ਼ਬੂਤ ਰਵੱਈਆ ਵਰਤੇ ਜਾਣ ਦੀ ਵਕਾਲਤ ਕਰਦਿਆਂ ਭਾਰਤ ਦੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਭਾਰਤ ਅੱਤਵਾਦ ਖਿਲਾਫ ਅੰਤਰ ਰਾਸ਼ਟਰੀ ਸਹਿਯੋਗ

Date:2007-09-26 Time:14:24:44

ਅਦਾਲਤ ਨੇ ਦਿੱਤਾ ਵਿਕਾਸ ਯਾਦਵ ਨੂੰ ਸਮਾਂ

ਦਿੱਲੀ ਹਾਈਕੋਰਟ ਨੇ ਨੀਤਿਸ਼ ਕਟਾਰਾ ਕਤਲ ਕਾਂਡ ਦੇ ਮੁੱਖ ਆਰੋਪੀ ਵਿਕਾਸ ਯਾਦਵ ਨੂੰ ਆਪਣੇ ਬਚਾਅ ਵਿਚ ਚਾਰ ਗਵਾਹ ਸੁਣਵਾਈ ਅਦਾਲਤ ਵਿਚ ਪੇਸ਼ ਕਰਨ ਲਈ ਅੱਜ ਦੋ ਦਿਨ ਦਾ ਸਮਾਂ ਹੋਰ ਦਿੱਤਾ.ਜੱਜ ਵੀਬੀ ਗੁਪਤਾ

Date:2007-09-26 Time:14:24:44

ਅਹਮਦੀਨੇਜਾਦ ਨੂੰ ਸੱਦਾ ਅਮਰੀਕਾ ਦੀ ਮਹਾਨਤਾ: ਬੁਸ਼

ਈਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ ਨੂੰ ਕੋਲੰਬੀਆ ਯੂਨੀਵਰਸਿਟੀ ਵਿੱਚ ਸੱਦੇ ਦੇ ਮੁੱਦੇ ਉੱਤੇ ਵਿਰੋਧ ਅਤੇ ਹੰਗਾਮੇ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼

Date:2007-09-26 Time:14:24:44

ਟਾਇਸਨ ਨੇ ਮੰਨਿਆ,ਨਸ਼ੇ 'ਚ ਚਲਾਈ ਗੱਡੀ

ਹੈਵੀਵੇਟ ਦੇ ਸਾਬਕਾ ਵਿਸ਼ਵ ਚੈਂਪਿਅਨ ਮਾਈਕ ਟਾਇਸਨ ਨੇ ਅਦਾਲਤ ਵਿੱਚ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਨੇ ਨਸ਼ੀਲੀ ਦਵਾਈ ਦਾ ਸੇਵਨ ਕਰ ਗੱਡੀ ਚਲਾਈ

Date:2007-09-26 Time:14:24:44

ਟੀਮ ਇੰਡੀਆ ਨੂੰ ਸਟਾਰ ਟੀਮ ਖਿਲਾਫ ਖੇਡਣ ਦਾ ਸੱਦਾ

ਟਵੰਟੀ-20 ਵਿਸ਼ਵ ਚੈਂਪਿਅਨ ਭਾਰਤ ਨੂੰ ਕਰੋੜ ਪਤੀ ਅਲੇਨ ਸਟੈਨਫੋਰਡ ਨੇ ਅਗਲੇ ਸਾਲ 29 ਜੂਨ ਨੂੰ ਸਟੈਨਫੋਰਡ ਸੁਪਰ ਸਟਾਰ ਟੀਮ ਦੇ ਖਿਲਾਫ਼ ਖੇਡਣ ਦੇ ਲਈ ਸੱਦਾ ਦਿੱਤਾ ਹੈ. ਇਸ ਮੈਚ ਦੇ ਵਿਜੇਤਾ

Date:2007-09-26 Time:14:24:44

ਸ਼ੋਏਬ ਨੇ ਕੀਤੀ ਪਾਕਿ ਟੀਮ ਦੀ ਤਾਰੀਫ਼

ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਟਵੰਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪਾਕਿਸਤਾਨੀ ਕ੍ਰਿਕੇਟ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਫ਼ਾਈਨਲ

Date:2007-09-26 Time:14:24:44

ਪਾਕਿ ਟੀਮ 'ਚ ਇੱਕਜੁਟਤਾ ਦੀ ਕਮੀ ਨਹੀਂ :ਲਾਸਨ

ਟਵੰਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਨਾਲ ਆਪਣੇ ਪਹਿਲੇ ਅਭਿਆਨ ਦੇ ਬਾਅਦ ਕੋਚ ਜਯੋਫ਼ ਲਾਸਨ ਨੇ ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ

Date:2007-09-26 Time:14:24:44

ਕਾਰਤੀਕੇਯਨ ਨੇ ਧੋਨੀ ਦੀ ਅਗਵਾਈ ਨੂੰ ਸਰਾਹਿਆ

ਟ੍ਰੈਕ ਉੱਤੇ ਫਰਾਟਾ ਤੋ ਗੱਡੀ ਭਜਾਉਣ ਦੇ ਰੋਮਾਂਚ ਤੋਂ ਗੁਜ਼ਰਨ ਵਾਲੇ ਨਰਾਇਨ ਕਾਰਤੀਕੇਯਨ ਉੱਤੇ ਵੀ ਕਰੋੜਾਂ ਭਾਰਤੀਆਂ ਦੀ ਤਰ੍ਹਾਂ ਹਾਲੇ ਤੱਕ ਟਵੰਟੀ-20 ਕ੍ਰਿਕੇਟ

Date:2007-09-26 Time:14:24:43

ਦੁਬਈ 'ਚ ਵਿਆਹ ਤੋਂ ਪਹਿਲਾਂ ਖੂਨ ਜਾਂਚ ਜਰੂਰੀ

ਦੁਬਈ ਵਿੱਚ ਜੇਕਰ ਤੁਸੀਂ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਡਾਕਟਰੀ ਜਾਂਚ ਤੋਂ ਗੁਜਰਨਾ ਹੋਵੇਗਾ,ਜਿਸ ਵਿੱਚ ਖੂਨ ਦੀ ਜਾਂਚ

Date:2007-09-26 Time:14:24:43

ਸ਼ਿਵਰਾਜ ਪਾਟਿਲ ਨਾਲ ਮਿਲੇ ਰਾਹੁਲ

ਕਾਂਗਰਸ ਦੇ ਨਵਨਿਯੁਕਤ ਮਹਾਸਕੱਤਰ ਰਾਹੁਲ ਗਾਂਧੀ ਨੇ ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨਾਲ ਮੁਲਾਕਾਤ

Date:2007-09-26 Time:14:24:43

ਭਾਰਤ ਵਿੱਚ ਗੋਲਫ਼ ਟੂਰਨਾਮੈਂਟ 'ਚ ਖੇਡਣਗੇ ਵਿਜੈ

ਦੁਨੀਆਂ ਦੇ ਪਹਿਲੇ ਨੰਬਰ ਇੱਕ ਗੋਲਫ਼ਰ ਵਿਜੈ ਸਿੰਘ ਅਗਲੇ ਸਾਲ ਭਾਰਤ ਵਿੱਚ ਹੋਣ ਵਾਲੇ ਜਾਣੀ ਵਾਕਰ ਕਲਾਸਿਕ ਟੂਰਨਾਂਮੈਂਟ ਵਿੱਚ ਭਾਗ ਲੈਣਗੇ. ਇਹ ਅਲੀਟ ਟੂਰਨਾਮੈਂਟ

Date:2007-09-26 Time:14:24:43

ਟੀਮ ਵਰਕ ਸਫ਼ਲਤਾ ਦੀ ਕੁੰਜੀ ਰਹੀ: ਧੋਨੀ

ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ ਭਾਰਤ ਨੇ ਮਾਤ ਦੇ ਕੇ ਪਹਿਲਾ ਟਵੰਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰੱਚਣ ਵਾਲੀ ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ

Date:2007-09-26 Time:14:24:43

ਸੋਨੀਆ ਗਾਂਧੀ ਕਰੇਗੀ ਚੀਨ ਦੀ ਯਾਤਰਾ

ਚੀਨ ਦੀ ਕਮਿਊਨਿਸਟ ਪਾਰਟੀ (ਸੀਪੀਸੀ) ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਦਾ ਦੌਰਾਨ ਕਰਨ ਸਬੰਧੀ ਰਾਸ਼ਟਰਪਤੀ

Date:2007-09-26 Time:14:24:42

ਬਿਹਤਰੀਨ ਰੇਲ ਬੱਜਟ ਪੇਸ਼ ਕਰਨਗੇ ਲਾਲੂ

ਭਾਰਤੀ ਰੇਲ ਦੇ ਲਾਭ ਪ੍ਰਾਪਤ ਕਰਨ ਤੋਂ ਪ੍ਰਫੁੱਲਿਤ ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਕਿਹਾ ਹੈ ਕਿ ਸਾਲ 2008-09 ਦਾ ਰੇਲ ਬੱਜਟ ਸ਼ਾਨਦਾਰ ਅਤੇ ਹੈਰਾਨ

Date:2007-09-26 Time:14:24:42

ਸੈਂਸੇਕਸ ਪਹੁੰਚਿਆ 17,000 ਦੇ ਕਰੀਬ: ਰਿਲਾਇੰਸ

ਬੰਬਈ ਸ਼ੇਅਰ ਬਜ਼ਾਰ ਦਾ ਸੈਂਸੇਕਸ ਅੱਜ 17,000 ਦੇ ਅੰਕੜਿਆ ਦੇ ਕਰੀਬ ਪਹੁੰਚ ਗਿਆ. ਰਿਲਾਇੰਸ ਇੰਡਸਟ੍ਰੀਜ ਅਤੇ ਹੋਰ ਤੇਲ ਸ਼ੇਅਰਾਂ ਵਿੱਚ ਉਛਾਲ ਦੀ ਬਦੌਲਤ ਸੈਂਸੇਕਸ

Date:2007-09-26 Time:14:24:42

ਸ਼੍ਰੀਸੰਤ ਨੂੰ ਪੰਜ ਲੱਖ ਰੁੱਪਏ ਦਾ ਪੁਰਸਕਾਰ

ਕੇਰਲ ਸਰਕਾਰ ਨੇ ਤੇਜ਼ ਗੇਂਦਬਾਜ਼ ਐਸ. ਸ਼੍ਰੀਸੰਤ ਨੂੰ ਟਵੰਟੀ-20 ਵਿਸ਼ਵ ਕੱਪ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਅੱਜ ਪੰਜ ਲੱਖ ਰੁੱਪਏ ਨਕਦ ਪੁਰਸਕਾਰ ਦੇਣ ਦੀ ਘੋਸ਼ਣਾ

Date:2007-09-26 Time:14:24:42

ਏਸ਼ੀਆ ਵਿੱਚ ਸੋਨੇ ਵਿੱਚ ਨਰਮੀ

ਏਸ਼ਿਆਈ ਬਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਅੱਜ ਨਰਮੀ ਦੇਖਣ

Date:2007-09-26 Time:14:24:42

ਪਰਮਾਣੂ ਕਰਾਰ ਬਾਰੇ ਚਿੰਤਤ ਬੁਸ਼ ਪ੍ਰਸ਼ਾਸਨ

ਬੁਸ਼ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਉਸਦਾ ਕਾਰਜ ਕਾਲ ਹੁਣ ਸਿਰਫ 14 ਮਹੀਨੇ ਦਾ ਹੀ ਬਚਿਆ ਹੈ ਅਤੇ ਭਾਰਤ ਨਾਲ ਅਸੈਨਿਕ ਪਰਮਾਣੂ ਕਰਾਰ ਨੂੰ ਅਮਲੀ ਰੂਪ ਦੇਣ ਵਿਚ ਅਜੇ ਸਮਾਂ ਲੱਗੇਗਾ.

Date:2007-09-26 Time:14:24:42

ਸਿਆਚਿਨ ਲਈ 42 ਮੈਂਬਰੀ ਦਲ ਰਵਾਨਾ

ਸੈਨਿਕ ਪਰਬਤ ਆਰੋਹੀਆਂ ਦੀ ਅਗੁਵਾਈ ਅਧੀਨ 42 ਮੈਂਬਰੀ ਦਲ ਲੱਦਾਖ ਤੋਂ ਸਿਆਚਿਨ ਗਲੇਸ਼ੀਅਰ ਦੇ ਬਰਫੀਲੇ ਸ਼ਿਖਰਾਂ ਨੂੰ ਮਾਪਣ ਲਈ ਆਪਣੇ ਵੀਹ ਦਿਨਾ ਸਫਰ ਉੱਪਰ ਰਵਾਨਾ ਹੋ ਚੁੱਕਾ ਹੈ.ਇਸ

Date:2007-09-26 Time:14:24:42

ਫਕੂਦਾ ਨਵੇਂ ਜਪਾਨੀ ਪ੍ਰਧਾਨ ਮੰਤਰੀ

ਯਾਸੂਓ ਫਕੂਦਾ ਨੇ ਅੱਜ ਜਪਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ.ਉਹਨਾਂ ਰਾਜਨੀਤੀ ਵਿਚ ਜਨਤਾ ਦੇ ਵਿਸ਼ਵਾਸ ਅਤੇ ਦੇਸ਼ ਦੇ ਵਿਵਾਦਗ੍ਰਸਤ ਅੱਤਵਾਦ ਰੋਧੀ ਜਲ ਸੈਨਿਕ ਮਿਸ਼ਨ ਨੂੰ ਬਰਕਰਾਰ ਰੱਖਣ ਲਈ ਵਿਰੋਧੀ ਦਲਾਂ ਨਾਲ ਗੱਲਬਾਤ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ.ਸਾਬਕਾ ਪ੍ਰਧਾਨ ਮੰਤਰੀ

Date:2007-09-26 Time:14:24:42


1   2  

page no.1

Select news date :

30 - 9 - 2007
29 - 9 - 2007
28 - 9 - 2007
27 - 9 - 2007
26 - 9 - 2007
25 - 9 - 2007
24 - 9 - 2007
22 - 9 - 2007
21 - 9 - 2007
20 - 9 - 2007
19 - 9 - 2007
18 - 9 - 2007
17 - 9 - 2007
15 - 9 - 2007
14 - 9 - 2007
13 - 9 - 2007
12 - 9 - 2007
10 - 9 - 2007
8 - 9 - 2007
7 - 9 - 2007
6 - 9 - 2007
5 - 9 - 2007
4 - 9 - 2007
3 - 9 - 2007
1 - 9 - 2007