Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 10 - 9 - 2007

ਟੀਵੀ ਗਾਇਡ (10 ਸਿਤੰਬਰ 07)

ਸਵੇਰੇ 9.00 ਅਰਬਿਂਦੋ ਆਨ ਯੂਥ, 9.30 ਓਮ ਨਮਹ ਸ਼ਿਵਾਯ, 10.00 ਬੈਰਿਸਟਰ ਰਾਏ, 11.00 ਪ੍ਰਸ਼ਨਕਾਲ, ਦੁਪਿਹਰ 12.00 ਸੌਤੇਲਾ, 12.30 ਇਸਤਰੀ : ਤੇਰੀ ਕਹਾਨੀ, 1.00 ਪਾਪ-ਪੁੰਨਯ ਕਾ ਲੇਖਾ-ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਨ, 2.05 ਨਰਗਿਸ, 2.30 ਜਾਏਂ

Date:2007-09-10 Time:11:59:54

ਸੈਂਸੇਕਸ 15,470 (-120)

ਮੁੰਬਈ ਸ਼ੇਅਰ ਬਜ਼ਾਰ ਸੋਮਵਾਰ ਨੂੰ ਬੀਐੱਸਈ ਸੈਂਸੇਕਸ 120 ਅੰਕਾਂ ਦੇ ਘਾਟੇ ਨਾਲ 15,4 70 ਅਤੇ ਐੱਨਐੱਸਈ ਦਾ ਨਿਫਟੀ 37 ਅੰਕਾਂ ਦੇ ਘਾਟੇ ਨਾਲ 4,471 ਅੰਕਾਂ ਦੇ ਸਤਰ ਤੇ ਚੱਲ ਰਿਹਾ ਹੈ.

Date:2007-09-10 Time:11:59:53

ਆਈਐਚਐਫ਼ ਨੇ ਟ੍ਰਾਫ਼ੀ ਮੇਜ਼ਬਾਨੀ ਲਈ ਦਾਅਵੇਦਾਰੀ ਕੀਤੀ

ਭਾਰਤੀ ਹਾਕੀ ਮਹਾਸੰਘ (ਆਈਐਚਐਫ਼) ਨੇ ਇਸ ਸਾਲ ਲਾਹੌਰ ਵਿੱਚ ਹੋਣ ਵਾਲੀ ਚੈਪਿਅਨਸ ਟ੍ਰਾਫ਼ੀ ਦੀ ਮੇਜ਼ਬਾਨੀ ਸੁਰੱਖਿਆ ਕਾਰਣਾਂ ਤੋਂ ਕਿਸੇ ਹੋਰ ਦੇਸ਼ ਨੂੰ ਸੌਂਪਣ ਦੀ ਸਥਿੱਤੀ

Date:2007-09-10 Time:11:59:52

ਬੰਗਲਾਦੇਸ਼ੀ ਕੋਚ ਦੀ ਦੌੜ 'ਚ 2 ਆਸਟ੍ਰੇਲੀਆਈ

ਜਿੰਮਬਾਬਵੇ ਦੇ ਸਾਬਕਾ ਕਪਤਾਨ ਡੇਵ ਹਾਟਨ ਨੇ ਬੰਗਲਾਦੇਸ਼ ਕ੍ਰਿਕਟ ਕੋਚ ਦੀ ਦੌੜ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਇਸ ਨਾਲ ਹੁਣ ਇਸ ਅਹੁਦੇ ਲਈ ਦੋ ਆਸਟ੍ਰੇਲੀਆਈ ਉਮੀਦਵਾਰ ਹੀ ਬਚੇ ਹਨ.ਹੁਣ ਇਸ

Date:2007-09-10 Time:11:59:52

ਘਣਸ਼ਿਆਮ ਹੋਣਗੇ ਅੰਗੋਲਾ 'ਚ ਰਾਜਦੂਤ

ਸੀਨੀਅਰ ਆਈਐਫਐਸ ਅਧਿਕਾਰੀ ਏ.ਕੇ. ਘਨਸ਼ਿਆਮ ਅੰਗੋਲਾ ਵਿਚ ਭਾਰਤ ਦੇ ਅਗਲੇ ਰਾਜਦੂਰ ਹੋਣਗੇ.1982 ਬੈਚ ਦੇ ਆਈਐਫਐਸ ਅਧਿਕਾਰੀ ਘਨਸ਼ਿਆਮ ਫਿਲਹਾਲ ਨਿਊਯਾਰਕ ਵਿਚ ਉੱਪ ਮਹਾਂ ਵਣਜ

Date:2007-09-10 Time:11:59:52

ਨਸੀਮ ਵੱਲੋਂ ਰਿਪੋਰਟਾਂ ਖਾਰਿਜ

ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਨਸੀਮ ਅਸ਼ਰੱਫ ਨੇ ਅੱਜ ਉਹਨਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਹੈ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਸ਼ੋਏਬ ਅਖਤਰ ਉੱਪਰ ਪੰਜ ਇਕਦਿਨਾ ਮੈਚਾਂ ਦਾ ਪ੍ਰਤਿਬੰਧ ਲਗਾਇਆ

Date:2007-09-10 Time:11:59:52

ਭਾਰਤ ਦੀ ਸ਼ੁਰੂਆਤ ਬੁਰੀ, ਤਿੰਨ ਆਊਟ

ਇੰਗਲੈਂਡ ਦੇ ਵਿਰੁੱਧ ਅੱਜ ਲਾਰਡਜ਼ ਦੇ ਮੈਦਾਨ 'ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਰਤ 13ਵੇਂ ਓਵਰ ਤੱਕ ਦੇ ਮੈਚ ਵਿੱਚ ਤਿੰਨ ਵਿਕੇਟਾਂ ਖੋਹ ਚੁੱਕਿਆ ਹੈ ਅਤੇ ਇਸ ਵੇਲੇ ਭਾਰਤ ਦੇ ਯੁਵਰਾਜ ਸਿੰਘ

Date:2007-09-10 Time:11:59:52

ਸ਼ੋਇਬ ਦੀ ਵਾਪਸੀ ਸ਼ੱਕ ਦੇ ਘੇਰੇ 'ਚ

ਪਾਕਿਸਤਾਨ ਕ੍ਰਿਕੇਟ ਬੋਰਡ 'ਪੀਸੀਬੀ' ਦੇ ਪ੍ਰਧਾਨ ਨਸੀਮ ਅਸ਼ਰਫ ਨੇ ਉਨ੍ਹਾਂ ਨੂੰ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸ਼ੋਇਬ ਅਖ਼ਤਰ ਉੱਤੇ ਪੰਜ ਇੱਕ ਦਿਨਾਂ ਮੈਚਾਂ ਦਾ ਪ੍ਰਤੀਬੰਧ ਲਗਾਇਆ ਗਿਆ ਹੈ ਅਤੇ ਜੇਕਰ ਟੀਮ

Date:2007-09-10 Time:11:59:52

ਬਰਧਨ ਨੇ ਦਿੱਤੀ ਸਰਕਾਰ ਨੂੰ ਚਿਤਾਵਨੀ

ਸੰਪ੍ਰਗ ਨੂੰ ਚਿਤਾਵਨੀ ਦਿੰਦਿਆਂ ਭਾਕਪਾ ਮਹਾਂਸਚਿਵ ਏਬੀ ਬਰਧਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਾਮ-ਸੰਪ੍ਰਗ ਸੰਮਤੀ ਵਿਚ ਵਾਮ ਦਲਾਂ ਵੱਲੋਂ ਜਾਹਰ ਚਿੰਤਾਵਾਂ ਦੀ ਅਣਦੇਖੀ

Date:2007-09-10 Time:11:59:52

ਕ੍ਰਿਕੇਟ 'ਚ ਢੇਰ,ਬਣੇ ਹਾਕੀ ਦੇ ਸ਼ੇਰ

ਭਾਰਤੀ ਕ੍ਰਿਕਟ ਟੀਮ ਵੱਲੋਂ ਇੰਗਲੈਂਡ ਸਾਹਮਣੇ ਗੋਡੇ ਟੇਕ ਕੇ ਖੇਡ ਪ੍ਰੇਮੀਆਂ ਵਿਚ ਜੋ ਨਿਰਾਸ਼ਾ ਪੈਦਾ ਹੋ ਗਈ ਸੀ ਉਸ ਨੂੰ ਭਾਰਤੀ ਹਾਕੀ ਟੀਮ ਨੇ 'ਚੱਕ ਦੇ ਇੰਡੀਆ' ਦੀ ਧੁੰਨ ਉੱਪਰ ਸਵਾਰ ਹੋ ਕੇ ਆਸ ਵਿਚ ਬਦਲ ਦਿੱਤਾ ਹੈ.ਹਾਕੀ ਦੇ ਮੈਦਾਨ ਵਿਚ ਭਾਰਤ ਨੇ ਸ਼ਨੀਵਾਰ ਨੂੰ ਜਪਾਨ ਨੂੰ 4-1 ਨਾਲ ਹਰਾ ਕੇ ਏਸ਼ੀਆ ਕੱ

Date:2007-09-10 Time:11:59:52

ਅਲਕਾਇਦਾ ਨੇ ਲਈ ਧਮਾਕਿਆਂ ਦੀ ਜੁੰਮੇਵਾਰੀ

ਅਲਕਾਇਦਾ ਦੀ ਉੱਤਰ ਅਫਰੀਕੀ ਸ਼ਾਖਾ ਨੇ ਅਲਜੀਰੀਆ ਧਮਾਕਿਆਂ ਦੀ ਜੁੰਮੇਵਾਰੀ ਲਈ ਹੈ.ਅਲਜਜੀਰਾ ਟੈਲੀਵੀਜ਼ਨ ਨੇ ਇਸ ਇਸਲਾਮੀ ਅੱਤਵਾਦੀ ਸੰਗਠਨ ਵੱਲੋਂ ਇੰਟਰਨੈਟ ਉੱਪਰ ਆਏ ਇੱਕ

Date:2007-09-10 Time:11:59:52

ਪਾਕ ਰਾਹੀਂ ਆਉਂਦੇ ਹਨ ਹਮਲਾਵਰ:ਸੰ.ਰਾ.

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿਚ ਅੱਜ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਆਤਮਘਾਤੀ ਹਮਲਾਵਰਾਂ ਦੀ ਫੌਜ ਬਨਾਉਣ ਵਿਚ ਪਾਕਿਸਤਾਨ ਦਾ ਵੱਡਾ ਹੱਥ ਹੈ.ਅਫਗਾਨਿਸਤਾਨ

Date:2007-09-10 Time:11:59:52

ਗ੍ਰੋਜ਼ਨੀ 'ਚ ਮੁੱਖ ਚੇਚੇਨ ਬਾਗੀ ਹਲਾਕ

ਚੇਚਨਿਆ ਸਥਿੱਤ ਰੂਸ ਸਮਰਥਕ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਚੇਚੇਨ ਅਲਗਾਵਵਾਦੀ ਬਾਗੀ ਨੇਤਾ ਡੋਕੂ ਉਮਰਾਵ ਦੇ ਨਜ਼ਦੀਕੀ ਵਿਦਰੋਹੀ ਕਮਾਂਡਰ ਨੂੰ ਮਾਰ ਸੁੱਟਿਆ ਹੈ.ਰੂਸ ਦੀ ਇੰਟਰਫੈਕਸ ਸਮਾਚਾਰ ਏਜੰਸੀ ਨੇ ਚੇਚਨਿਆ ਦੇ ਰੂਸ

Date:2007-09-10 Time:11:59:52

ਊਸ਼ਣ ਤੱਟੀ ਤੁਫਾਨ ਦਾ ਰੂਪ ਲਿਆ ਗੈਬ੍ਰਿਏਲ ਨੇ

ਗੈਬ੍ਰਿਏਲ ਨੇ ਊਸ਼ਣ ਤੱਟਵਰਤੀ ਤੁਫਾਨ ਦਾ ਰੂਪ ਧਾਰ ਲਿਆ ਹੈ.ਇਹ ਤੁਫਾਨ ਉੱਤਰੀ ਕੈਰੋਲਿਨਾ ਵੱਲ ਵੱਧ ਗਿਆ ਹੈ.ਇੱਥੇ ਭਾਰੀ ਬਾਰਿਸ਼ ਅਤੇ ਅੰਸ਼ਕ ਰੂਪ ਨਾਲ ਹੜ੍ਹ ਆ ਸਕਦੀ ਹੈ.ਨੈਸ਼ਨਲ ਹਰੀਕੇਨ ਸੈਂਟਰ

Date:2007-09-10 Time:11:59:52

ਇਰਾਕ 'ਚ ਕਾਰ ਬੰਬ ਧਮਾਕਾ,15 ਹਲਾਕ

ਇਰਾਕ ਦੀ ਰਾਜਧਾਨੀ ਦੇ ਸ਼ਿਆ ਬਹੁ ਗਿਣਤੀ ਇਲਾਕੇ ਵਿਚ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਆਪਣੀ ਕਾਰ ਵਿਚ ਧਮਾਕਾ ਕਰ ਲਿਆ ਜਿਸ ਨਾਲ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਹੋ

Date:2007-09-10 Time:11:59:52

ਤੰਜਾਨੀਆ 'ਚ ਸੜ੍ਹਕ ਹਾਦਸਾ,27 ਹਲਾਕ

ਦੱਖਣੀ ਪੱਛਮੀ ਤੰਜਾਨੀਆ ਵਿਚ ਇੱਕ ਬੱਸ ਹਾਦਸੇ ਵਿਚ ਘੱਟ ਤੋਂ ਘੱਟ 27 ਲੋਕ ਹਲਾਕ ਹੋ ਗਏ ਹਨ.ਅਮਬੇਯਾ ਕਸਬੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਤੇ ਖੇਤਰੀ ਟ੍ਰੈਫਿਕ ਕਮਾਂਡਰ ਸਟੀਫਨ ਐਮਵਿਨਾਮਿਲਾ ਨੇ

Date:2007-09-10 Time:11:59:52

ਯੂਐਸ ਓਪਨ ਉੱਪਰ ਹੈਨਿਨ ਦਾ ਕਬਜਾ

ਇਸ ਸਾਲ ਵਿਚ ਸ਼ੁਰੂ ਤੋਂ ਹੀ ਬਿਹਤਰੀਨ ਫਾਰਮ ਵਿਚ ਚੱਲ ਰਹੀ ਬੈਲਜੀਅਮ ਦੀ ਜਸਟਿਨ ਹੈਨਿਨ ਨੇ ਰੂਸ ਦੀ ਸਵੇਤਲਾਨ ਕੁਜਨੇਸੋਵਾ ਨੂੰ 6-1,6-3 ਤੋਂ ਹਰਾਕੇ ਦੂਜੀ ਵਾਰ ਅਮਰੀਕੀ ਉਪਨ ਟੈਨਿਸ ਟੂਰਨਾਮੈਂਟ

Date:2007-09-10 Time:11:59:52

ਜੈਟ ਦੀ ਨਵੀਂ ਉਡਾਨ ਸੇਵਾ

ਜੈਟ ਏਅਰਵੇਜ਼ ਨੇ ਅਕਤੂਬਰ ਦੇ ਮੱਧ ਤੋਂ ਕੋਲਕਾਤਾ-ਢਾਕਾ ਵਿਚਕਾਰ ਜਹਾਜ ਉਡਾਨ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ.ਜੈਟ ਦੀ ਅੰਤਰ ਰਾਸ਼ਟਰੀ ਪਰਿਚਾਲਨ ਵਿਚ ਇਹ ਦੂਜੀ ਸੇਵਾ ਹੋਵੇਗੀ.

Date:2007-09-10 Time:11:59:52

ਮੂਨ ਵੱਲੋਂ ਅਲਜੀਰੀਆ ਧਮਾਕਿਆਂ ਦੀ ਨਿਖੇਧੀ

ਸੰਯੁਕਤ ਰਾਸ਼ਟਰ ਦੇ ਮਹਾਂਸਚਿਵ ਬਾਨ ਕੀ ਮੂਨ ਨੇ ਬੀਤੇ ਦਿਨੀਂ ਅਲਜੀਰੀਆਂ ਵਿਚ ਹੋਏ ਧਮਾਕਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਧਮਾਕੇ ਉੱਥੋਂ ਦੇ ਲੋਕਾਂ ਨੂੰ ਸ਼ਾਂਤੀ ਅਤੇ ਰਾਸ਼ਟਰੀ ਵਿਚਾਰ ਵਟਾਂਦਰੇ ਦੀ ਰਾਹ ਤੋਂ ਹਟਾਉਣ

Date:2007-09-10 Time:11:59:52

ਮਹਿੰਦਰਾ ਬੈਂਕ,ਸੁਜਲਾਨ ਸਫਲ ਕੰਪਨੀਆਂ

ਭਾਰਤੀ ਕੰਪਨੀਆਂ ਦੀ ਸਫਲਤਾ ਦੀ ਕਹਾਣੀ ਜਾਰੀ ਰਹਿਣ ਦੌਰਾਨ ਕੋਟਕ ਮਹਿੰਦਰਾ ਬੈਂਕ ਅਤੇ ਸੁਜਲਾਨ ਅਨਰਜੀ ਜਿਹੀਆਂ ਕੰਪਨੀਆਂ ਵੀ ਸੱਭ ਤੋਂ ਸਫਲ ਕੰਪਨੀਆਂ ਵਜੋਂ ਉੱਭਰ ਕੇ ਸਾਹਮਣੇ ਆਈਆਂ ਹਨ.ਹੁਣ ਇਹ

Date:2007-09-10 Time:11:59:52

ਚੌਪੜਾ ਦੀ ਜਾਨ ਤੇ ਬਣੀ

ਸਿਆਣੇ ਲੋਕ ਕਹਿੰਦੇ ਹਨ ਕਿ ਦੋ ਦੀ ਲੜਾਈ ਵਿੱਚ ਤੀਜਾ ਫਾਇਦਾ ਖੱਟ ਜਾਂਦਾ ਹੈ ਪਰੰਤੂ ਬਾਲੀਵੁੱਡ ਦੇ ਵਿੱਚ ਅੱਜਕੱਲ੍ਹ ਇਹ ਗੱਲ ਸਹੀ ਸਿੱਧ ਨਹੀਂ ਹੋ ਰਹੀ ਕਿਉਂਕਿ ਖ਼ਾਨ ਅਤੇ ਬੱਚਨ ਦੇ ਸ਼ੀਤ ਯੁੱਧ ਕਰਕੇ ਰਵੀ ਚੌਪੜਾ ਨੂੰ ਫਾਇਦਾ ਨਹੀਂ ਭਾਰੀ

Date:2007-09-10 Time:11:59:52

ਸਿਨੇਮਾ ਹਾਲ ਪੈਂਦੀ ਹੈ 'ਧਮਾਲ'

'ਪਾਰਟਨਰ' 'ਹੇ ਬੇਬੀ' ਦੇ ਬਾਅਦ 'ਧਮਾਲ' ਦੇ ਰੂਪ ਵਿੱਚ ਇੱਕ ਹੋਰ ਕਾਮੇਡੀ ਫਿਲਮ ਆਈ ਹੈ. ਖਾਸ ਗੱਲ ਇਹ ਹੈ ਕਿ 'ਧਮਾਲ' ਦੀ ਕਾਮੇਡੀ ਅਸ਼ਲੀਲਤਾ ਤੋਂ ਪਰੇ ਹੈ. ਫਿਲਮ ਨੂੰ ਬਹੁਤ ਜ਼ਬਰਦਸਤ ਤਾਂ ਨਹੀਂ ਕਿਹਾ ਜਾ ਸਕਦਾ ਹੈ ਪਰੰਤੂ ਫਿਲਮ ਵਿੱਚ ਤਨਾਅਮੁਕਤ

Date:2007-09-10 Time:11:59:51

ਪੰਜਾਬ ਦੇ ਸਾਬਕਾ ਡੀਜੀਪੀ ਵਿਰਕ ਗ੍ਰਿਫਤਾਰ

ਆਮਦਨੀ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਵਿਜੀਲੈਂਸ ਬਿਉਰੋ ਦੇ ਇੱਕ ਦਲ ਨੇ ਪੰਜਾਬ ਦੇ ਸਾਬਕਾ ਪੁਲਿਸ ਮਹਾਂਨਿਦੇਸ਼ਕ ਐਸ.ਐਸ.ਵਿਰਕ ਨੂੰ ਦਿੱਲੀ ਵਿਖੇ ਗ੍ਰਿਫਤਾਰ ਕਰ ਲਿਆ.ਵਿਜੀਲੈਂਸ ਬਿਉਰੋ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵਿਰਕ ਨੂੰ ਇੱਥੋਂ ਦੇ ਮਹਾਂਰਾਸ਼ਟਰ ਸਦਨ ਤੋਂ ਗ੍ਰਿਫਤਾਰ

Date:2007-09-10 Time:11:59:51

ਬ੍ਰਿਟੇਨ ਆਉਣ ਵਾਲਿਆਂ ਨੂੰ ਸਿੱਖਣੀ ਪੈ ਸਕਦੀ ਹੈ ਅੰਗ੍ਰੇਜ਼ੀ

ਜੇਕਰ ਪ੍ਰਵਾਸੀਆਂ ਨੇ ਬ੍ਰਿਟੇਨ ਆਉਣਾ ਹੈ ਤਾਂ ਉਨ੍ਹਾਂ ਨੂੰ ਪਹਿਲਾਂ ਅੰਗ੍ਰੇਜ਼ੀ ਸਿੱਖਣੀ ਪੈ ਸਕਦੀ ਹੈ ਕਿਉਂਕਿ ਬ੍ਰਿਟਿਸ਼ ਸਰਕਾਰ ਪ੍ਰਵਾਸੀ ਕਰਮਚਾਰੀਆਂ ਲਈ ਅੰਗ੍ਰੇਜ਼ੀ

Date:2007-09-10 Time:11:59:51

ਪੰਜਾਬ 'ਚ ਅੱਤਵਾਦੀ ਰਹੇ ਸੁੱਖੀ ਦੇ ਘਰ ਛਾਪਾ

ਪੰਜਾਬ ਦੇ ਵਿਜੀਲੈਂਸ ਬਿਊਰੋ ਨੇ ਅੱਤਵਾਦੀ ਤੋਂ ਪੁਲਿਸ ਦੇ ਮੁਖਬਰ ਬਣੇ ਸੁਖਬਿੰਦਰ ਸਿੰਘ ਸੁੱਖੀ ਰਿਹਾਇਸ਼ ਉੱਤੇ ਛਾਪਾ

Date:2007-09-10 Time:11:59:51


1   2  

page no.1

Select news date :

30 - 9 - 2007
29 - 9 - 2007
28 - 9 - 2007
27 - 9 - 2007
26 - 9 - 2007
25 - 9 - 2007
24 - 9 - 2007
22 - 9 - 2007
21 - 9 - 2007
20 - 9 - 2007
19 - 9 - 2007
18 - 9 - 2007
17 - 9 - 2007
15 - 9 - 2007
14 - 9 - 2007
13 - 9 - 2007
12 - 9 - 2007
10 - 9 - 2007
8 - 9 - 2007
7 - 9 - 2007
6 - 9 - 2007
5 - 9 - 2007
4 - 9 - 2007
3 - 9 - 2007
1 - 9 - 2007