Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 12 - 2007

ਟੀਵੀ ਗਾਈਡ (08 ਦਸੰਬਰ 07)

ਸਵੇਰੇ 9.00 ਫੋਰਥ ਅੰਪਾਇਰ, 9.30 ਭਾਰਤ-ਪਾਕਿ ਦੇ ਵਿਚਕਰ ਹੋ ਰਹੇ ਤੀਜੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਦਾ ਬੈਂਗਲੂਰ ਤੋਂ ਸਿੱਧਾ ਪ੍ਰਸਾਰਣ, 11.30 ਫੋਰਥ ਅੰਪਾਇਰ, ਦੁਪਹਿਰ 12.15 ਕ੍ਰਿਕੇਟ ਮੈਚ ਜਾਰੀ, 2.15 ਫੋਰਥ ਅੰਪਾਇਰ, 2.35 ਕ੍ਰਿਕੇਟ ਮੈਚ ਜਾਰੀ, ਸ਼ਾਮ 4.35 ਫੋਰਥ

Date:2007-12-09 Time:00:00:37

ਯੂਨੀਅਨ ਬੈਂਕ ਨੇ ਕੀਤਾ ਸਮਝੌਤਾ

ਯੂਨੀਅਨ ਬੈਂਕ ਆੱਫ ਇੰਡੀਆ ਨੇ ਕਿਹਾ ਹੈ ਕਿ ਉਸਨੇ ਇੰਡੀਆ ਇੰਫਰਾਸਟ੍ਰਕਚਰ ਫਾਈਨੈਂਸ ਕੰਪਨੀ ਲਿਮੀਟੇਡ ਦੇ ਨਾਲ ਸਮਝੌਤਾ ਕੀਤਾ ਹੈ. ਇਸ ਸਮਝੌਤੇ ਦੇ ਅਧੀਨ ਬੈਂਕਿੰਗ ਸੇਵਾਵਾਂ ਦੇ ਮਾਮਲੇ ਵਿੱਚ ਦੋਵਾਂ ਪੱਖ ਮਿਲਕੇ ਕੰਮ ਕਰਨਗੇ. ਬੈਂਕ ਨੇ

Date:2007-12-09 Time:00:00:36

ਹਵਾਈ ਅੱਡੇ ਦੇ ਆਧੁਨਿਕੀਕਰਨ ਲਈ ਬੋਲੀ

ਉਦੈਪੁਰ ਹਵਾਈ ਅੱਡੇ ਦੇ ਆਧੁਨਿਕੀਕਰਨ ਲਈ ਇੱਕ ਦਰਜਨ ਤੋਂ ਵੀ ਵੱਧ ਕੰਪਨੀਆਂ ਨੇ ਬੋਲੀ ਲਗਾਈ ਹੈ.ਇਹਨਾਂ ਕੰਪਨੀਆਂ ਵਿਚ ਅਨਿਲ ਅੰਬਾਨੀ ਸਮੂਹ ਦੀ ਰਿਲਾਇੰਸ ਅਨਰਜੀ ਲਿਮਿਟੇਡ, ਡੀਐਲਐਫ, ਜੀਐਮਆਰ ਅਤੇ ਐਲਐਂਡਟੀ ਜਿਹੀਆਂ

Date:2007-12-09 Time:00:00:36

ਐੱਸਯੂਵੀ ਦੀ ਭਾਰਤ 'ਚ ਮੰਗ

ਸ਼੍ਰੀਲੰਕਾ ਦੀ ਕਾਰ ਕੰਪਨੀ ਮਾਈਕ੍ਰੋ ਕਾਰ ਲਿਮੀਟੇਡ ਅਗਲੇ ਵਰ੍ਹੇ ਤੋਂ ਭਾਰਤ ਨੂੰ ਸਥਾਨਕ ਸ਼ੈਸਨ ਪੱਧਰ ਤੇ ਤਿਆਰ ਦੱਖਣੀ ਕੋਰੀਆਈ ਖੇਡ ਉਪਯੋਗਿਤਾ ਵਾਹਨ 'ਐੱਸਯੂਵੀ' ਸਾਂਗ ਯਾਂਗ ਕੀਰੋਨ ਦਾ ਨਿਰਯਾਤ ਕਰੇਗੀ. ਮਾਈਕ੍ਰੋ ਕਾਰਸ ਦੇ ਪ੍ਰਬੰਧ

Date:2007-12-09 Time:00:00:36

ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਬਿਆਨ:ਬੁੱਧਦੇਵ

ਭਗਵਾਨ ਰਾਮ ਦੀ ਹੋਂਦ ਉੱਪਰ ਪ੍ਰਸ਼ਨ ਚਿੰਨ੍ਹ ਲਗਾਉਣ ਵਾਲੇ ਵਿਵਾਦਿਤ ਬਿਆਨ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਿਆਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਨੇ ਕਿਹਾ ਕਿ ਮੀਡੀਆ ਨੇ ਉਹਨਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ.ਬਾਬਰੀ ਮਸੀਤ

Date:2007-12-09 Time:00:00:36

ਸਿਹਤ ਲਈ ਬਜਟ ਵੰਡ ਵਧਾਉਣ ਦੀ ਮੰਗ

ਜਨ ਸਿਹਤ ਉੱਪਰ ਖਰਚ ਨੂੰ ਵਧਾਉਣ ਦੇ ਟੀਚੇ ਨਾਲ ਸਿਹਤ ਮੰਤਰਾਲੇ ਨੇ ਗਿਆਰਵੀਂ ਪੰਜ ਸਾਲਾ ਯੋਜਨਾ ਵਿਚ ਇਸ ਲਈ ਬਜਟ ਵੰਡ ਵਧਾਉਣ ਦੀ ਮੰਗ ਕੀਤੀ ਹੈ.ਕੇਂਦਰੀ ਸਿਹਤ ਮੰਤਰੀ ਅੰਬੂਮਣੀ ਰਾਮਦਾਸ ਨੇ ਅੱਜ ਇੱਥੇ ਜਾਰੀ ਇੱਕ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ

Date:2007-12-09 Time:00:00:36

ਯੁਵੀ ਨੂੰ ਹਾਈਕੋਰਟ 'ਚ ਮਿਲੀ ਰਾਹਤ

ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਬੰਬਈ ਉੱਚ ਅਦਾਲਤ ਨੇ ਰਾਹਤ ਦਿੰਦਿਆ ਕਿਹਾ ਕਿ ਹੁਣ ਉਹ ਨਵੀਂ ਪ੍ਰਤਿਭਾ ਪ੍ਰਬੰਧਨ ਏਜੰਸੀ ਦੇ ਨਾਲ ਨਵੇਂ ਕਰਾਰ ਤੇ ਗੱਲਬਾਤ ਕਰ ਸਕਦੇ ਹਨ ਕਿਉਂਕਿ ਉਹਨਾਂ ਦੀ ਮੌਜੂਦਾ ਏਪੈਂਸੀ ਪਰਸੇਪਟ ਅਜਿਹਾ ਕਰਨ ਤੋਂ ਉਹਨਾਂ ਨੂੰ ਨਹੀਂ ਰੋਕ ਸਕਦੀ...

Date:2007-12-09 Time:00:00:36

ਏਪੀਐਮਸੀ 'ਚ ਪਿਆਜ ਦੀ ਭਾਰੀ ਆਮਦ

ਲਾਸਲਗਾਂਵ ਦੀ ਖੇਤੀ ਉਤਪਾਦ ਵੰਡ ਸੰਮਤੀ(ਏਪੀਐਮਸੀ) ਅਤੇ ਹੋਰ ਸਥਾਨਾਂ ਉੱਪਰ ਲਾਲ ਪਿਆਜ ਦੀ ਭਾਰੀ ਆਮਦ ਕਾਰਣ ਪਿਆਜ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ.ਪਿਆਜ ਦੀ ਲਾਸਲਗਾਂਵ ਵਿਚ ਵੱਧ ਤੋਂ ਵੱਧ 762 ਰੁਪਏ ਪ੍ਰਤੀ ਕੁਆਂਟਲ ਜਦੋਂ ਕਿ ਘੱਟ ਤੋਂ ਘੱਟ 461....

Date:2007-12-09 Time:00:00:36

ਕਪਤਾਨੀ ਤੋਂ ਨਾਂਹ ਬੇਬੁਨਿਆਦ ਖ਼ਬਰਾਂ

ਪਾਕਿਸਤਾਨ ਕ੍ਰਿਕਟ ਟੀਮ ਦੇ ਮੱਧਮ ਕ੍ਰਮ ਦੇ ਬੱਲੇਬਾਜ਼ ਯੂਨਿਸ ਖਾਨ ਨੇ ਉਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ,ਜਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਟੀਮ ਦਾ ਨੇਤਰਤੱਵ ਕਰਨ ਤੋਂ ਇਨਕਾਰ

Date:2007-12-09 Time:00:00:35

ਮਲੇਸ਼ੀਆ ਸਰਕਾਰ ਨਾਲ ਕੀਤੀ ਗੱਲਬਾਤ : ਪ੍ਰਣਬ

ਵਿਦੇਸ਼ ਮੰਤਰੀ ਪ੍ਰਣਬ ਮੁਖ਼ਰਜੀ ਨੇ ਅੱਜ ਕਿਹਾ ਕਿ ਭਾਰਤੀ ਮੂਲ ਦੇ ਲੋਕਾਂ ਦੇ ਨਾਲ ਕਥਿਤ ਗਲਤ ਵਰਤਾਓ ਦੇ ਮਾਮਲੇ ਨੂੰ ਮਲੇਸ਼ੀਆ ਦੇ ਸਾਹਮਣੇ ਉਠਾਇਆ ਗਿਆ ਹੈ. ਫਿਲਹਾਲ ਉਹਨਾਂ ਨੇ ਅੱਤਵਾਦੀਆਂ ਦੇ ਨਾਲ ਭਾਰਤੀ ਮੂਲ ਦੇ ਲੋਕਾਂ ਦੇ ਤਾਲੁਕ

Date:2007-12-09 Time:00:00:35

ਹੁੰਡਈ ਕਾਰ ਫੈਕਟਰੀ 'ਚ ਚਾਰ ਦੀ ਮੌਤ

ਕਾਂਚੀਪੁਰਮ ਦੇ ਨੇੜੇ ਹੁੰਡਈ ਕਾਰ ਫੈਕਟਰੀ ਅੰਦਰ ਇੱਕ ਸੀਵਰ ਟੈਂਕ ਦੀ ਸਾਫ਼ ਸਫ਼ਾਈ ਕਰਦੇ ਸਮੇਂ ਮੀਥੇਨ ਗੈਸ ਦੇ ਰਿਸਾਅ ਹੋਣ ਕਾਰਣ ਚਾਰ ਲੋਕਾਂ ਦੀ ਸਾਹ ਘੁੱਟਣ ਨਾਲ ਮੌਤ ਹੋ ਗਈ ਹੈ.ਇਸਦੇ ਇਲਾਵਾ ਇੱਕ ਵਿਅਕਤੀ ਬੀਮਾਰ ਹੋ ਗਿਆ ਜਿਸਨੂੰ ਚੈਨਈ ਦੇ

Date:2007-12-09 Time:00:00:35

ਜੇਲ੍ਹ 'ਚ ਝੜ੍ਹਪ, 12 ਜ਼ਖਮੀ

ਬਿਹਾਰ ਦੇ ਭੋਜਪੁਰ ਜਿਲ੍ਹਾ ਮੁੱਖ ਦਫ਼ਤਰ ਆਰਾ ਸਥਿਤ ਮੰਡਲ ਜੇਲ੍ਹ ਵਿੱਚ ਬੰਦ ਪ੍ਰਤੀਬੰਧਿਤ ਸੰਗਠਨ ਸੈਨਾ ਅਤੇ ਕੁੰਵਰ ਸੈਨਾ ਦੇ ਕੈਦੀਆਂ ਦੇ ਵਿਚਕਾਰ ਅੱਜ ਸਵੇਰੇ ਹੋਈ ਝੜ੍ਹਪ ਵਿੱਚ ਇੱਕ ਦਰਜਨ ਕੈਦੀ ਜ਼ਖਮੀ ਹੋ ਗਏ. ਜੇਲ੍ਹ ਮੁੱਖੀ ਘਣਸ਼ਿਆਮ

Date:2007-12-09 Time:00:00:35

ਮਾਓਵਾਦੀਆਂ ਨੇ ਕੀਤੀ ਪੁਲਿਸ ਚੌਕੀ ਤਬਾਹ

ਬਿਹਾਰ ਦੇ ਨਕਸਲ ਪ੍ਰਭਾਵਿਤ ਸੀਤਾਮੜ੍ਹੀ ਜਿਲ੍ਹੇ ਦੇ ਰੂੰਨੀ ਸੈਦਪੁਰ ਥਾਣਾ ਅਧੀਨ ਪੈਂਦੇ ਮਹਿੰਦਵਾੜਾ ਪੁਲਿਸ ਚੌਕੀ ਭਵਨ ਨੂੰ ਬੀਤੀ ਰਾਤ ਪ੍ਰਤੀਬੰਧਿਤ ਸੰਗਠਨ ਭਾਕਪਾ ਮਾਓਵਾਦੀ ਦੇ ਮੈਂਬਰਾਂ ਨੇ ਧਮਾਕਾ ਲਗਾਕੇ ਉਡਾ ਦਿੱਤਾ. ਪੁਲਿਸ ਮੁੱਖੀ ਐੱਮ ਆਰ

Date:2007-12-09 Time:00:00:35

ਰੇਲ ਗੱਡੀ ਲੰਘਣ ਪਿੱਛੋਂ ਚੱਲਿਆ ਬੰਬ

ਥੱਲੜ੍ਹੇ ਅਸਾਮ ਦੇ ਉਦਲਗੁੜੀ ਜਿਲ੍ਹੇ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਹਾਦਸਾ ਹੁੰਦੇ ਹੁੰਦੇ ਰਹਿ ਗਿਆ ਜਦੋਂ ਰੇਲ ਲਾਈਨ ਉੱਤੇ ਰੱਖਿਆ ਗਿਆ ਇੱਕ ਬੰਬ ਟਰੇਨ ਦੇ ਗੁਜਰਣ ਦੇ ਕੁੱਝ ਹੀ ਸਮੇਂ ਬਾਅਦ ਫੱਟ ਗਿਆ.ਸੂਤਰਾਂ ਨੇ ਦੱਸਿਆ ਕਿ ਆਦਿਵਾਸੀ ਨੈਸ਼ਨਲ

Date:2007-12-09 Time:00:00:35

ਸਮੁੱਚੇ ਗੁਜਰਾਤ ਦੀ ਬੇਇੱਜ਼ਤੀ : ਮੋਦੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਉੱਤੇ ਇੱਕ ਵਾਰ ਮੁੜ੍ਹ ਨਿਸ਼ਾਨਾ ਲਗਾਉਂਦੇ ਹੋਏ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਸੋਨੀਆ ਦੁਆਰਾ ਉਹਨਾਂ ਨੂੰ ਮੌਤ ਦਾ ਸੌਦਾਗਰ ਕਹਿਣਾ ਗੁਜਰਾਤ ਦੇ ਲੋਕਾਂ ਦੀ ਬੇਇੱਜ਼ਤੀ ਹੈ. ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ

Date:2007-12-09 Time:00:00:35

ਕ੍ਰਿਕੇਟਰਾਂ ਦੀ ਕਮੀ ਤੋਂ ਚਿੰਤਤ:ਰਣਤੁੰਗਾ

ਅਨੁਭਵੀ ਕ੍ਰਿਕਟ ਖਿਡਾਰੀ ਅਤੇ 1996 ਵਿਸ਼ਵ ਕੱਪ ਕ੍ਰਿਕਟ ਚੈਂਪੀਅਨ ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੇ ਚਿੰਤਾ ਜਾਹਿਰ ਕੀਤੀ ਹੈ ਕਿ ਸ਼੍ਰੀਲੰਕਾ ਵਿਚ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੀ ਘਾਟ ਹੋ ਰਹੀ ਹੈ ਜਦੋਂ ਕਿ ਰਾਸ਼ਟਰੀ ਟੀਮ ਦੇ ਸੁਪਰ ਸਟਾਰ ਖਿਡਾਰੀ ਉਮਰਦਰਾਜ ਹੋ ਰਹੇ

Date:2007-12-09 Time:00:00:35

ਧਰਮ ਸੰਸਦ ਸਦਕਾ ਸ਼ਾਤੀ,ਸਦਭਾਵ ਵਧੇਗਾ:ਸ਼ੀਲਾ

ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਪੂਰੇ ਸੰਸਾਰ ਵਿਚ ਸ਼ਾਂਤੀ ਕਾਇਮ ਕਰਨ ਲਈ ਸਾਰੇ ਧਰਮਾਂ ਵਿਚਕਾਰ ਏਕਤਾ ਅਤੇ ਸਦਭਾਵ ਉੱਪਰ ਜ਼ੋਰ ਦਿੰਦਿਆਂ ਕਿਹਾ ਕਿ 'ਸੰਸਾਰਕ ਧਰਮ ਸੰਸਦ' ਦਾ ਆਯੋਜਨ ਸ਼ਾਂਤੀ,ਨਿਆਂ ਅਤੇ ਸਹਿਣਸ਼ੀਲਤਾ ਵਧਾਉਣ ਵਾਲਾ ਹੋਵੇਗਾ.ਰਾਜਧਾਨੀ

Date:2007-12-09 Time:00:00:35

ਤਾਂ ਹੋ ਜਾਵੇਗਾ ਕੈਰੀਅਰ ਖਤਮ:ਹਾਗ

ਆਸਟ੍ਰੇਲੀਆ ਦੇ ਅਨੁਭਵੀ ਸਪਿੰਨ ਗੇਂਦਬਾਜ਼ ਬ੍ਰੈਡ ਹਾਗ ਨੂੰ ਡਰ ਹੈ ਕਿ ਜੇਕਰ ਭਾਰਤ ਖਿਲਾਫ ਹੋਣ ਵਾਲੇ ਬਾਕਸਿੰਗ ਡੇ(26 ਦਸੰਬਰ) ਦੇ ਪਹਿਲੇ ਟੈਸਟ ਮੈਚ ਵਿਚ ਉਹਨਾਂ ਨੂੰ ਵਿਕਟ ਨਹੀਂ ਮਿਲੀ ਤਾਂ ਉਹਨਾਂ ਦਾ ਕ੍ਰਿਕਟ ਕੈਰੀਅਰ ਖਤਮ ਹੋ ਜਾਵੇਗਾ.'ਦ ਐਜ' ਅਖਬਾਰ ਨੂੰ ਹਾਗ ਨੇ ਕਿਹਾ

Date:2007-12-09 Time:00:00:35

ਨੰਦੀਗ੍ਰਾਮ 'ਚ ਮੁੜ ਤੋਂ ਮਿਲੀਆਂ ਮਨੁੱਖੀ ਹੱਡੀਆਂ

ਪੰਜ ਕਬਰਾਂ ਵਿਚੋਂ ਸੜ੍ਹੀਆਂ ਹੱਡੀਆਂ ਅਤੇ ਖੋਪੜੀ ਦੇ ਹਿੱਸੇ ਮਿਲਣ ਮਗਰੋਂ ਅੱਜ ਸੀਬੀਆਈ ਨੂੰ ਨੰਦੀਗ੍ਰਾਮ ਦੇ ਇੱਕ ਪਿੰਡ ਲਾਗਿਉਂ ਇੱਕ ਨਹਿਰ ਤੋਂ ਹੱਡੀਆਂ ਮਿਲੀਆਂ ਹਨ.ਸੀਬੀਆਈ ਦੇ ਸੰਯੁਕਤ ਨਿਦੇਸ਼ਕ ਅਰੁਨ ਕੁਮਾਰ ਨੇ ਅੱਜ ਨੰਦੀਗ੍ਰਾਮ

Date:2007-12-09 Time:00:00:34

ਮਿਸ਼ੇਲ ਐਲਜਿਨ ਨੇ ਜਿੱਤਿਆ ਚੈਲੇਂਜਰ ਖਿਤਾਬ

ਪੰਜਵੀਂ ਵਰੀਅਤਾ ਪ੍ਰਾਪਤ ਰੂਸ ਦੇ ਮਿਸ਼ੇਲ ਐਲਜਿਨ ਨੇ ਗੈਰ ਵਰੀਅਤਾ ਪ੍ਰਾਪਤ ਚੈਕ ਗਣਰਾਜ ਦੇ ਥਾਮਸ ਕਾਕਲ ਨੂੰ ਹਰਾ ਕੇ ਆਪਣਾ ਪਹਿਲਾ ਏਟੀਪੀ ਚੈਲੇਂਜਰ ਖਿਤਾਬ ਜਿੱਤਿਆ.ਸੇਲ ਓਪਨ ਦੇ ਇਸ ਫਾਇਨਲ ਮੁਕਾਬਲੇ ਵਿਚ ਐਲਜਿਨ ਨੇ

Date:2007-12-09 Time:00:00:34

ਮੋਦੀ ਦੀ ਭੂਮਿਕਾ ਦੀ ਜਾਂਚ ਹੋਵੇ : ਐਡਮਜ਼

ਗੁਜਰਾਤ ਵਿੱਚ ਫਰਜੀ ਮੁੱਠਭੇੜ ਵਿੱਚ ਸੋਹਰਾਬੂਦੀਨ ਦੀ ਹੱਤਿਆ ਉੱਤੇ ਬਿਆਨ ਨੂੰ ਲੈਕੇ ਰਾਜ ਦੇ ਮੁੱਖਮੰਤਰੀ ਨਰਿੰਦਰ ਮੋਦੀ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਹਨ.ਹਿਊਮਨ ਰਾਈਟਸ ਵਾਚ ਦੇ ਏਸ਼ੀਆ ਨਿਦੇਸ਼ਕ ਬਰੈਡ ਐਡਮਜ਼ ਨੇ ਕਿਹਾ ਮੋਦੀ....

Date:2007-12-09 Time:00:00:34

ਸਿਆਚਿਨ,ਸਰਕ੍ਰੀਕ ਦਾ ਹੱਲ ਅਗਲੇ ਵਰ੍ਹੇ ਤੱਕ:ਪਾਕ

ਘਰੇਲੂ ਸਥਿੱਤੀਆਂ ਕਾਰਣ ਭਾਰਤ ਨਾਲ ਗੱਲਬਤ ਦੀ ਗਤੀ ਮੱਧਮ ਪੈਣ ਦੀ ਗੱਲ ਪ੍ਰਵਾਨ ਕਰਦਿਆਂ ਪਾਕਿਸਤਾਨ ਨੇ ਕਿਹਾ ਕਿ ਦੋਵੇਂ ਪੱਖ ਅਗਲੇ ਵਰ੍ਹੇ ਦੀ ਸ਼ੁਰੂਆਤ ਤੱਕ ਸਿਆਚਿਨ ਅਤੇ ਸਰਕ੍ਰੀਕ ਜਿਹੇ ਮੁੱਦਿਆਂ ਨੂੰ ਹੱਲ ਕਰਨ ਦੇ ਸਮਰੱਥ ਹੋਣਗੇ.ਪਾਕਿਸਤਾਨ ਦੇ ਕਾਰਜਵਾਹਕ....

Date:2007-12-09 Time:00:00:34

ਸੋਨੀਆ ਤੇ ਕਾਰਵਾਈ ਕਰੇ ਚੌਣ ਕਮਿਸ਼ਨ:ਭਾਜਪਾ

ਨਰਿੰਦਰ ਮੋਦੀ ਅਤੇ ਸੋਨੀਆ ਗਾਂਧੀ ਦੀਆਂ ਟਿੱਪਣੀਆਂ ਦੇ ਮਾਮਲੇ ਵਿੱਚ ਚੌਣ ਕਮਿਸ਼ਨ ਤੇ ਦੁਹਰਾ ਮਾਪਦੰਡ ਅਪਨਾਉਣ ਦਾ ਆਰੋਪ ਲਗਾਉਂਦੇ ਹੋਏ ਭਾਜਪਾ ਨੇ ਅੱਜ ਮੰਗ ਕੀਤੀ ਕਿ ਮੌਦ ਦੇ ਸੌਦਾਗਰ ਵਰਗੇ ਬਿਆਨ ਦੇ ਲਈ ਕਾਂਗਰਸ ਪ੍ਰਧਾਨ ਨੂੰ ਨੋਟਿਸ

Date:2007-12-09 Time:00:00:34

ਯੁਵੀ,ਗਾਂਗੁਲੀ ਦੇ ਸੈਂਕੜ੍ਹੇ,ਭਾਰਤ 365/5

ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਿੰਨ ਟੈਸਟ ਮੈਚਾਂ ਦੀ ਲੜ੍ਹੀ ਦੇ ਫੈਸਲਾਕੁੰਨ ਅਤੇ ਤੀਜੇ ਟੈਸਟ ਦੇ ਪਹਿਲੇ ਦਿਨ ਖੇਡ ਖਤਮ ਹੋਣ ਤੱਕ ਭਾਰਤ ਨੇ ਸ਼ੁਰੂਆਤੀ ਝਟਕਿਆਂ ਤੋਂ ਉੱਭਰਦੇ ਹੋਏ ਬੇਹਤਰੀਨ ਵਾਪਸੀ ਕੀਤੀ.ਖੇਡ ਖਤਮ ਹੋਣ ਤੱਕ ਭਾਰਤ ਨੇ 5 ਵਿਕਟਾਂ ਦੇ ਨੁਕਸਾਨ ਉੱਪਰ 365 ਦੌੜਾਂ ਬਣਾਈਆਂ ਸਨ.ਇਹਨਾਂ ਵਿਚ

Date:2007-12-09 Time:00:00:34

ਪਟੌਦੀ ਸਮੇਤ ਨਵਾਬ ਦੇ ਵੰਸ਼ਜਾਂ ਨੂੰ ਨੋਟਿਸ

ਭੋਪਾਲ ਜਿਲ੍ਹਾ ਪ੍ਰਸ਼ਾਸਨ ਨੇ ਅਰਬਾਂ ਰੁਪਏ ਦੀ ਇੱਕ ਹਜ਼ਾਰ ਏਕੜ ਤੋਂ ਵੀ ਵੱਧ ਜਮੀਨ ਦੇ ਮਾਮਲੇ ਵਿਚ ਨਵਾਬ ਮੰਸੂਰ ਅਲੀ ਖਾਨ ਪਟੌਦੀ ਸਮੇਤ ਨਵਾਬ ਖਾਨਦਾਨ ਦੇ ਵੰਸ਼ਜਾਂ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਪਾਸੋਂ 8 ਜਨਵਰੀ ਤੱਕ ਜਵਾਬ ਤਲਬ ਕੀਤਾ ਹੈ.ਜਿਲਾ ਕੁਲੈਕਟਰ

Date:2007-12-09 Time:00:00:34


1   2  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007