Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 12 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਫੋਰਥ ਅਂਪਾਇਰ, 9.30 ਭਾਰਤ-ਪਾਕ ਵਿਚਕਾਰ ਜਾਰੀ ਦੂਸਰੇ ਕ੍ਰਿਕੇਟ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਕਾ ਕੋਲਕਾਤਾ ਤੋਂ ਸਿੱਧਾ ਪ੍ਰਸਾਰਣ,ਦੁਪਿਹਰ 11.30 ਫੋਰਥ ਅਂਪਾਇਰ,12.15 ਕ੍ਰਿਕੇਟ ਮੈਚ ਜਾਰੀ,2 Date:2007-12-04 Time:00:11:20
ਮੁੰਬਈ ਸ਼ੇਅਰ ਬਜ਼ਾਰ ਸੋਮਵਾਰ ਨੂੰ ਬੀਐੱਸਈ ਸੈਂਸੇਕਸ 239 ਅੰਕਾਂ ਦੇ ਵਾਧੇ ਨਾਲ 19,603 ਅਤੇ ਐੱਨਐੱਸਈ ਦਾ ਨਿਫਟੀ 102 ਅੰਕਾਂ ਦੇ ਵਾਧੇ ਨਾਲ 5,865 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-12-04 Time:00:11:19
ਬੀਐੱਸਈ ਦੇ ਤੀਹ ਸ਼ੇਅਰ ਆਧਾਰਿਤ ਸੈਂਸੇਕਸ ਵਿੱਚ ਅੱਜ ਲਗਾਤਾਰ ਤੀਜੇ ਕਾਰੋਬਾਰੀ ਸ਼ੈਸਨ ਵਿੱਚ ਮਜ਼ਬੂਤੀ ਜਾਰੀ ਰਹੀ ਹੈ. ਫੰਡਾਂ ਦੀ ਲਿਵਾਲੀ ਦੇ ਚੱਲਦੇ ਸੈਂਸੇਕਸ 240.22 ਅੰਕਾਂ ਦੀ ਅਤੇ ਮਜ਼ਬੂਤੀ ਦੇ ਨਾਲ 19603.41 ਉੱਤੇ ਬੰਦ Date:2007-12-04 Time:00:11:18
ਨੀਦਰਲੈਂਡ ਸਥਿਤ ਬਾਮਰ ਲਾਰੀ ਵੈਨ ਲੀਅਰ ਦੀ ਸੰਸਥਾਪਕ ਕੰਪਨੀ ਗ੍ਰੀਫ ਇੰਟਰਨੈਸ਼ਨਲ ਹੋਡਲਿੰਗ ਬੀਵੀ ਨੇ ਘਰੇਲੂ ਕੰਪਨੀ ਵਿੱਚ 19.76 ਫੀਸਦੀ ਹਿੱਸੇਦਾਰੀ ਹਾਸਲ ਕਰਨ ਦੇ ਲਈ ਅੱਜ ਸ਼ੇਅਰਧਾਰਕਾਂ ਨੂੰ ਗੈਰ ਸੂਚੀਬੱਧਤਾ ਦੀ ਪੇਸ਼ਕਸ਼ ਕੀਤੀ. ਬਾਮਰ Date:2007-12-04 Time:00:11:18
ਲਾਰਸਨ ਐਂਡ ਟੁਰਬੋ ਸੁਜਲਾਨ ਅਤੇ ਭਾਰਤ ਫੋਰਜ ਭਲੇ ਹੀ ਕੌਮਾਂਤਰੀ ਧਰਾਤਲ ਉੱਤੇ ਓਨੇ ਵੱਡੇ ਨਾਮ ਨਾ ਹੋਣ ਪਰੰਤੂ ਟਾਟਾ ਬਿਰਲਾ ਮਹਿੰਦਰਾ ਅਤੇ ਅੰਬਾਨੀ ਦੇ ਵਰਗੇ ਸੌ ਵੱਡੀਆਂ ਕੰਪਨੀਆਂ ਦੇ ਨਾਲ ਉਹਨਾਂ ਦਾ ਨਾਮ ਆਉਣਾ ਵਿਸ਼ਵ ਦੇ Date:2007-12-04 Time:00:11:18
ਕੋਕਾ ਕੋਲਾ ਇੰਡੀਆ ਨੇ ਅੱਜ ਕੋਕਾ ਕੋਲਾ ਇੰਡੀਆ ਫਾਊਂਡੇਸ਼ਨ ਸਥਾਪਤ ਕਰਨ ਦੀ ਘੋਸ਼ਣਾ ਕੀਤੀ ਹੈ. ਕੰਪਨੀ ਇਹ ਪਹਿਲ ਵਿਕਾਸ ਗਤੀਵਿਧੀਆਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕੀਤੀ ਹੈ. ਇਸਦੇ ਇਲਾਵਾ ਇਹ ਜਲ ਵਾਤਾਵਰਨ ਅਤੇ Date:2007-12-04 Time:00:11:18
ਭਾਰਤ ਦੇ ਨਿਰਾਸ਼ਾਜਨਕ ਦੌਰੇ ਤੋਂ ਪਰਤਣ ਮਗਰੋਂ ਕਪਤਾਨ ਸ਼ੋਏਬ ਮਲਿਕ ਉੱਪਰ ਪਾਕਿਸਤਾਨ ਦੇ ਘਟੀਆ ਪ੍ਰਦਰਸ਼ਨ ਦੀ ਗਾਜ਼ ਡਿੱਗ ਸਕਦੀ ਹੈ.ਪਾਕਿਸਤਾਨ ਕ੍ਰਿਕਟ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਮਹੀਨੇ ਹੋਣ ਵਾਲੀ ਬੋਰਡ ਦੀ ਸੰਚਾਲਨ ਸੰਮਤੀ ਦੀ ਬੈਠਕ Date:2007-12-04 Time:00:11:18
ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਅਮਰੀਕਾ ਦੀ ਮੇਜ਼ਬਾਨੀ ਵਿਚ ਹੋ ਰਹੀ ਪੱਛਮੀ ਏਸ਼ੀਆ ਸ਼ਾਂਤੀ ਵਾਰਤਾ ਨੂੰ ਖਾਰਿਜ ਕਰਦੇ ਹੋਏ ਅੱਜ ਕਿਹਾ ਕਿ ਇਸ ਗੱਲਬਾਤ ਵਿਚ ਫਿਲਸਤੀਨੀ ਲੋਕਾਂ ਨੂੰ ਉਚਿਤ ਪ੍ਰਤੀਨਿੱਧਤਾ ਨਹੀਂ ਮਿਲੀ ਹੈ.ਉਹਨਾਂ ਕਿਹਾ ਕਿ ਜਦੋਂ ਤੱਕ Date:2007-12-04 Time:00:11:18
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਾਂਗਰਸ ਉੱਪਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਪਰ ਗੁਜਰਾਤ ਨੂੰ ਬਦਨਾਮ ਕਰਨ ਦਾ ਆਰੋਪ ਲਗਾਇਆ.ਇਸ ਗੱਲ ਨੂੰ ਲੈ ਕੇ ਹੀ ਕਾਂਗਰਸ ਨੇ ਰਾਜ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਦਾ ਸੁਦਾਗਰ ਵੀ ਦੱਸਿਆ.ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੀਤੇ ਦਿਨੀਂ ਗੁਜਰਾਤ Date:2007-12-04 Time:00:11:18
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 'ਯੂਨਾਇਟੇਡ ਰਸ਼ੀਆ ਪਾਰਟੀ ਅੱਜ ਹੋਈਆਂ ਸੰਸਦੀ ਚੌਣਾਂ ਵਿਚ ਜ਼ਬਰਦਸਤ ਜਿੱਤ ਵੱਲ ਵੱਧ ਰਹੀ ਹੈ.'ਸੈਂਟਰਲ ਇਲੈਕਸ਼ਨ ਕਮੀਸ਼ਨ' ਦੇ ਪ੍ਰਧਾਨ ਵਲਾਦੀਮੀਰ ਚੁਰੋਵ ਨੇ ਐਲਾਨ ਕੀਤਾ ਕਿ 13 ਫੀਸਦੀ ਵੋਟਾਂ ਦੀ ਗਿਣਤੀ ਤੋਂ ਮਗਰੋਂ ਪੁਤਿਨ.... Date:2007-12-04 Time:00:11:18
ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਭਾਸ਼ਣ ਦੀ ਚੌਣ ਆਯੋਗ ਸਾਹਮਣੇ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਇੱਕ ਚੌਣ ਰੈਲੀ ਦੌਰਾਨ ਉਹਨਾਂ ਦੇ ਭਾਸ਼ਣ ਕਾਰਣ ਚੌਣ ਜ਼ਾਬਤੇ ਦੀ ਉਲੰਘਨਾਂ ਹੋਈ ਹੈ.ਭਾਜਪਾ ਦੀ ਗੁਜਰਾਤ ਇਕਾਈ ਦੇ ਮਹਾਂਸਕਤੱਰ ਜਯੰਤੀ ਬਰੋਟ ਨੇ ਬੀਤੀ ਰਾਤ ਆਪਣੇ ਬਿਆਨ ਵਿਚ ਕਿਹਾ Date:2007-12-04 Time:00:11:18
ਬੀਸੀਸੀਆਈ ਦੇ ਚੌਣਕਰਤਾਵਾਂ ਵਿਚੋਂ ਇੱਕ ਰੰਜੀਤ ਬਿਸ਼ਵਾਸ ਨੇ ਚੌਣ ਸੰਮਤੀ ਦੇ ਪ੍ਰਧਾਨ ਦਿਲੀਪ ਵੇਂਗਸਰਕਰ ਨਾਲ ਮੁਲਾਕਾਤ ਕੀਤੀ.ਮੰਨਿਆ ਜਾ ਰਿਹਾ ਹੈ ਕਿ ਵੇਂਗਸਰਕਰ ਨੂੰ ਅਖਬਾਰ ਵਿਚ ਕਾਲਮ ਲਿਖਣਾ ਬੰਦ ਕਰਨ ਮਗਰੋਂ ਪੈਦਾ ਹੋਏ ਗਤੀਰੋਧ ਨੂੰ ਖਤਮ ਕਰਨ ਦੀ ਕੋਸ਼ਿਸ਼ ਅਧੀਨ ਬਿਸ਼ਵਾਸ ਨੇ ਇਹ Date:2007-12-04 Time:00:11:17
ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਵੱਲੋਂ ਵਰਦੀ ਤਿਆਗਣ ਦੀ ਪਹਿਲ ਦਾ ਸਵਾਗਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਕਿਹਾ ਕਿ ਇਹ ਦੇਸ਼ ਵਿਚ ਲੋਕਤੰਤਰ ਬਹਾਲੀ ਦੀ ਦਿਸ਼ਾ ਵਿਚ ਇੱਕ ਮਹਤੱਵਪੂਰਨ ਕਦਮ ਹੈ.ਅਮਰੀਕੀ ਰਾਸ਼ਟਰਪਤੀ ਨੇ Date:2007-12-04 Time:00:11:17
ਯੂਕ੍ਰੇਨ ਦੀ ਇੱਕ ਕੋਲਾ ਖਾਨ ਵਿਚ ਹੋਏ ਧਮਾਕੇ ਵਿਚ ਘੱਟ ਤੋਂ ਘੱਟ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ.ਸੁਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਨਾਂ ਜਾਹਿਰ ਨਾ ਕਰਨ ਦੀ ਸ਼ਰਤ ਉੱਪਰ ਦੱਸਿਆ ਕਿ ਹਾਦੱਸੇ ਵਿਚ ਚਾਰ ਲੋਕ ਮਾਰੇ ਗਏ ਹਨ ਜਦੋਂ ਕਿ ਪੰਜ ਹੋਰ ਜ਼ਖਮੀ ਹੋਏ Date:2007-12-04 Time:00:11:17
ਭਾਰੀ ਬਰਫਬਾਰੀ ਅਤੇ ਬਾਰਿਸ਼ ਦੀ ਚਪੇਟ ਵਿਚ ਆਏ ਅਮਰੀਕਾ ਦੇ ਮੱਧ ਪੱਛਮੀ ਖੇਤਰ ਵਿਚ ਕਾਰ ਹਾਦਸਿਆਂ ਵਿਚ 4 ਲੋਕਾਂ ਦੇ ਮੌਤ ਹੋ ਗਈ ਜਦੋਂ ਕਿ ਮੌਸਮ ਦੀ ਖਰਾਬੀ ਕਾਰਣ ਹਵਾਈ ਯਾਤਾਯਾਤ ਉੱਪਰ ਵੀ ਪ੍ਰਤੀਕੂਲ ਅਸਰ ਪਿਆ ਹੈ.ਬਰਫਬਾਰੀ Date:2007-12-04 Time:00:11:17
ਮਯਾਂਮਾਰ ਵਿਚ ਰਾਜਨੀਤਕ ਨਿਆਂ ਅਤੇ ਲੋਕਤੰਤਰ ਲਈ ਆਪਣੀ ਲੰਮੀ ਲੜ੍ਹਾਈ ਲਈ ਲੋਕਤੰਤਰੀ ਨੇਤਾ ਆਂਗ ਸਾਨ ਸੂ ਕੀ ਨੂੰ ਬ੍ਰਿਟਿਸ਼ ਵਿਦਵਾਨਾਂ ਦੇ ਇੱਕ ਸਮੂਹ ਨੇ ਸਨਮਾਨਤ ਕੀਤਾ.ਬ੍ਰਿਟੇਨ ਦੇ ਪੋਲੀਟੀਕਲ ਸਟਡੀਜ਼ ਐਸੋਸੀਏਸ਼ਨ ਨੇ ਸੂ ਕੀ ਨੂੰ ਰਾਜਨੀਤੀ ਵਿਚ ਬੀਤੇ ਹਫਤੇ ਲਾਇਫ Date:2007-12-04 Time:00:11:17
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪਾਰਟੀ ਆਗਾਮੀ 17 ਦਸੰਬਰ ਨੂੰ ਅਗਲੇ ਰਾਸ਼ਟਰਪਤੀ ਲਈ ਆਪਣੇ ਉਮੀਦਵਾਰ ਦੀ ਚੌਣ ਕਰੇਗੀ.ਇੰਟਰਫੈਕਸ ਖਬਰ ਏਜੰਸੀ ਮੁਤਾਬਕ ਸੇਂਟ ਪੀਟਸਬਰਗ ਦੀ ਗਵਰਨਰ ਵੇਲੇਂਟੀਨਾ ਮਤਵਿਯੇਂਕੋ ਨੇ ਕਿਹਾ ਕਿ ਸੰਸਦੀ ਚੌਣਾਂ Date:2007-12-04 Time:00:11:17
ਸ਼੍ਰੀਲੰਕਾ ਦੇ ਕੈਂਡੀ ਵਿਚ ਚੱਲ ਰਹੇ ਟੈਸਟ ਮੈਚ ਵਿਚ ਸ਼੍ਰੀਲੰਕਾ ਦੇ ਸਪਿੰਨ ਗੇਂਦਬਾਜ ਐਮ.ਮੁਰਲੀਧਰਨ ਨੇ ਆਸਟ੍ਰੇਲੀਆ ਦੇ ਗੇਂਦਬਾਜ ਸ਼ੇਨਵਾਰ ਦੇ 708 ਵਿਕਟਾਂ ਹਾਸਲ ਕਰਨ ਦੇ ਰਿਕਾਰਡ ਨੂੰ ਕੋਲਿੰਗਵੁੱਡ ਦਾ ਵਿਕਟ ਹਾਸਲ ਕਰਕੇ ਤੋੜ ਦਿੱਤਾ.ਇਸ ਵੇਲ੍ਹੇ ਉਹਨਾਂ ਦੀਆਂ Date:2007-12-04 Time:00:11:16
ਭਾਰਤ ਅਤੇ ਪਾਕਿਸਤਾਨ ਵਿਚਕਾਰ ਤਿੰਨ ਟੈਸਟ ਮੈਚਾਂ ਦੀ ਲੜ੍ਹੀ ਦੇ ਚੌਥੇ ਦਿਨ ਪਾਕਿਸਤਾਨ ਨੇ ਸਫਲਤਾ ਪੂਰਵਕ ਫਾਲੋਆਨ ਨੂੰ ਬਚਾਇਆ.ਚੌਥੇ ਦਿਨ ਖਬਰ ਲਿਖੇ ਜਾਣ ਤੱਕ ਪਾਕਿਸਤਾਨ ਨੇ ਪਾਰੀ ਖਤਮ ਹੋਣ ਤੱਕ 456 ਦੌੜਾਂ ਬਣਾਈਆਂ ਸਨ.ਭਾਰਤ ਦੇ ਪਹਿਲੀ ਪਾਰੀ ਦੇ ਵਿਸ਼ਾਲ ਸਕੋਰ Date:2007-12-04 Time:00:11:16
ਆਸਟ੍ਰੇਲੀਆ ਨੇ ਨਵੇਂ ਪ੍ਰਧਾਨ ਮੰਤਰੀ ਕੇਵਿਨ ਰੂਡ ਦੇ ਚੌਣ ਵਾਅਦੇ ਨੂੰ ਪੂਰਾ ਕਰਦੇ ਹੋਏ ਅੱਜ ਕਾਇਟੋ ਪ੍ਰੋਟੋਕੋਲ ਨੂੰ ਮੰਜੂਰੀ ਦੇ ਦਿੱਤੀ.ਦੇਸ਼ ਦੇ 26ਵੇਂ ਪ੍ਰਧਾਨਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਲੇਬਰ ਪਾਰਟੀ ਦੇ ਨੇਤਾ ਰੂਡ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਕਾਇਟੋ ਪ੍ਰੋਟੋਕੋਲ Date:2007-12-04 Time:00:11:16
ਬੰਗਲਾਦੇਸ਼ ਦੇ ਤੁਫਾਨ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਲੈ ਕੇ ਆ ਰਹੇ ਦੂਜੇ ਅਮਰੀਕੀ ਜਹਾਜ ਦੇ ਦੇਸ਼ ਵਿਚ ਕੁੱਝ ਹੀ ਦਿਨਾਂ ਵਿਚ ਪੁੱਜਣ ਦੀ ਸੰਭਾਵਨਾ ਹੈ.ਅਮਰੀਕੀ ਦੂਤਘਰ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ.ਜਿਕਰਯੋਗ ਹੈ ਕਿ ਬੀਤੇ ਮਹੀਨੇ Date:2007-12-04 Time:00:11:16
ਸਰਕਾਰ ਨੇ ਅੱਜ ਕਿਹਾ ਕਿ ਉਸ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ ਕਿ ਵੱਖ-ਵੱਖ ਵਿਭਾਗਾਂ ਵਿਚ ਨਿਯਮਿਤ ਖਾਲੀ ਅਹੁਦਿਆਂ ਦੇ ਸਥਾਨ ਉੱਪਰ ਠੇਕੇ ਦੇ ਅਧਾਰ ਉੱਪਰ ਭਰਤੀ ਕਰਨ ਉੱਪਰ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ.ਮਜ਼ਦੂਰ ਅਤੇ ਰੁਜ਼ਗਾਰ Date:2007-12-04 Time:00:11:16
ਗਾਹਕਾਂ ਨੂੰ ਚੂਨਾ ਲਗਾਉਣ ਵਾਲਿਆਂ ਉੱਪਰ ਸ਼ਿਕੰਜਾ ਕਸਣ ਦੀ ਤਿਆਰੀ ਕੀਤੀ ਜਾ ਰਹੀ ਹੈ.ਸਰਕਾਰ ਉਪਭੋਗਤਾ ਸੰਰਖਿਅਣ ਕਨੂੰਨ 1986 ਦੀਆਂ ਵਿਵਸਥਾਵਾਂ ਵਿਚ ਸੋਧ ਕਰਕੇ ਦੰਡ ਸੰਬੰਧੀ ਉਪਬੰਧਾਂ ਨੂੰ ਸਖਤ ਬਨਾਉਣ ਉੱਪਰ ਵਿਚਾਰ ਕਰ ਰਹੀ Date:2007-12-04 Time:00:11:16
ਸਰਕਾਰ ਨੇ ਅੱਜ ਦੱਸਿਆ ਕਿ ਮਹਾਂਰਾਸ਼ਟਰ, ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਛੱਤੀਸਗੜ੍ਹ ਰਾਜਾਂ ਨੇ ਨਾ ਨਸ਼ਟ ਹੋਣ ਵਾਲੇ ਊਰਜਾ ਖੇਤਰਾਂ ਲਈ ਵਿਸ਼ੇਸ਼ ਆਰਥਿਕ ਖੇਤਰਾਂ(ਐਸਈਜ਼ੈਡ) ਦੀ ਸਥਾਪਨਾ ਕਰਨ ਦੀ ਪੇਸ਼ਕਸ਼ ਕੀਤੀ ਹੈ.ਊਰਜਾ ਮੰਤਰੀ ਵਿਲਾਸ ਮੁੱਤੇਮਵਾਰ Date:2007-12-04 Time:00:11:16
ਕੈਟਰੀਨਾ ਇਸ ਗੱਲ ਤੋਂ ਬੇਹੱਦ ਨਾਰਾਜ਼ ਹੈ ਕਿ ਮਿਹਨਤ ਤਾਂ ਉਹ ਕਰੇ ਅਤੇ ਸਫ਼ਲਤਾ ਦਾ ਸਿਹਰਾਸਲਮਾਨ ਦੇ ਸਿਰ ਜਾਵੇ. ਕੈਟਰੀਨਾ ਹਿੱਟ ਤੇ ਹਿੱਟ ਫਿਲਮਾਂ ਦੇ ਰਹੀ ਹੈ ਅਤੇ ਕਹਿਣ ਵਾਲੇ ਕਹਿ ਰਹੇ ਹਨ ਕਿ ਕੈਟਰੀਨਾ ਨੂੰ ਸਲਮਾਨ ਪ੍ਰਮੋਟ ਕਰ ਰਿਹਾ ਹੈ. ਸਲਮਾਨ Date:2007-12-04 Time:00:11:16
page no.1 |
Select news date : 31 - 12 - 2007 30 - 12 - 2007 29 - 12 - 2007 28 - 12 - 2007 27 - 12 - 2007 26 - 12 - 2007 25 - 12 - 2007 24 - 12 - 2007 23 - 12 - 2007 22 - 12 - 2007 21 - 12 - 2007 20 - 12 - 2007 19 - 12 - 2007 18 - 12 - 2007 17 - 12 - 2007 16 - 12 - 2007 15 - 12 - 2007 14 - 12 - 2007 13 - 12 - 2007 12 - 12 - 2007 11 - 12 - 2007 10 - 12 - 2007 9 - 12 - 2007 8 - 12 - 2007 7 - 12 - 2007 6 - 12 - 2007 5 - 12 - 2007 4 - 12 - 2007 3 - 12 - 2007 2 - 12 - 2007 1 - 12 - 2007 |