Punjabi News | ||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||
| Select news Month & Year Home / Latest News July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 31 - 12 - 2007
ਦੂਰਦਰਸ਼ਨ ( ਮੁੱਖ ਚੈਨਲ): ਸਵੇਰੇ 9.30 ਚੰਦਰਮੁਖੀ,10.30 ਸਪਿਰਿਟ ਆਫ ਯੂਨਿਟੀ ਕਾਨਸਰਟ,11.00 ਅਰਥਮੇਟਰਸ,11.30 ਐਂਪੀਰਰ ਆਫ ਦ ਸੀ,ਦੁਪਿਹਰ 12.00 ਫਿਲਮ,3.00 ਸਹਾਰਾ,ਸ਼ਾਮ 4.00 ਫਿਲਮ,7.30 ਕ੍ਰਾਇਮ ਅਪਡੇਟ Date:2007-12-31 Time:00:43:11
ਪਾਕਿਸਤਾਨ ਨੇ ਅੱਜ ਸੰਕੇਤ ਦਿੱਤਾ ਕਿ ਬੇਨਜ਼ੀਰ ਭੁੱਟੋ ਦੇ ਕਤਲ ਮਗਰੋਂ ਫੈਲੀ ਹਿੰਸਾ ਕਾਰਣ ਦੇਸ਼ ਵਿਚ ਆਮ ਚੌਣਾਂ ਟਾਲੀਆਂ ਜਾ ਸਕਦੀਆਂ ਹਨ.ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਵੀ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਬੇਨਜ਼ੀਰ ਦੇ ਕਤਲ ਮਗਰੋਂ ਪੈਦਾ ਹੋਏ ਹਾਲਾਤਾਂ ਵਿਚ ਵੀ ਲੋਕਤੰਤਰੀ ਪ੍ਰਕ੍ਰਿਆ ਅੱਗੇ ਵਧੇ.ਉੱਧਰ ਦੂਜੇ Date:2007-12-31 Time:00:43:09
ਪਾਕਿਸਤਾਨ ਦੇ ਇੱਕ ਟੀਵੀ ਚੈਨਲ ਨੇ ਅੱਜ ਦੋ ਲੋਕਾਂ ਦੀ ਤਸਵੀਰ ਜਾਰੀ ਕੀਤੀ ਜਿੰਨ੍ਹਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਰਾਵਲ ਪਿੰਡੀ ਵਿਚ ਚੌਣ ਰੈਲੀ ਮਗਰੋਂ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਉੱਪਰ ਆਤਮਘਾਤੀ ਹਮਲਾ ਕਰਕੇ ਉਹਨਾਂ ਦੇ ਕਤਲ Date:2007-12-31 Time:00:43:09
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਰਾਵਲ ਪਿੰਡੀ ਵਿਖੇ ਇੱਕ ਆਤਮਘਾਤੀ ਹਮਲੇ ਵਿਚ ਹੱਤਿਆ ਤੋਂ ਮਗਰੋਂ ਹੁਣ ਤੱਕ ਹਿੰਸਕ ਦੰਗਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਵਿਚ ਘੱਟ ਤੋਂ ਘੱਟ 44 ਲੋਕਾਂ ਦੀ ਮੌਤ ਹੋ ਚੁੱਕੀ ਹੈ.ਬ੍ਰਿਗੇਡੀਅਰ Date:2007-12-31 Time:00:43:09
ਪਾਕਿਸਤਾਨੀ ਸਿਖਲਾਈ ਪ੍ਰਾਪਤ ਅੱਤਵਾਦੀ ਨੂਰ ਬਖਸ਼ ਦੀ ਲਾਸ਼ ਭਾਰਤ-ਪਾਕ ਅੰਤਰ ਰਾਸ਼ਟਰੀ ਅਟਾਰੀ ਸਰਹੱਦ ਉੱਪਰ ਪਾਕਿਸਤਾਨ ਦੇ ਹਵਾਲੇ ਕਰ ਦਿੱਤੀ ਗਈ.ਬੀਐਸਐਫ ਨੇ ਅਟਾਰੀ ਵਿਖੇ ਸੰਯੁਕਤ ਰੱਖਿਆ ਚੌਕੀ ਉੱਪਰ ਪਾਕਿਸਤਾਨੀ Date:2007-12-31 Time:00:43:09
ਚਾਣਕਿਆ ਪੁਰੀ ਦੇ ਡਿਪਲੋਮੈਟਿਕ ਇਲਾਕੇ ਵਿਚ ਸਥਿੱਤ ਅਮਰੀਕੀ ਦੂਤਘਰ ਵਿਚ ਬੀਤੀ ਰਾਤ ਅੱਗ ਲੱਗ ਗਈ.ਅੱਗ ਬੁਝਾਉ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਬੀਤੀ ਰਾਤ ਸਵਾ ਗਿਆਰਾਂ ਵਜੇ Date:2007-12-31 Time:00:43:09
ਇੰਗਲੈਂਡ ਦੇ ਸਟਾਰ ਕ੍ਰਿਕਟ ਖਿਡਾਰੀ ਕੇਵਿਨ ਪੀਟਰਸਨ ਨੇ ਕੱਲ੍ਹ ਇੱਕ ਨਿੱਜੀ ਸਮਾਰੋਹ ਵਿਚ ਪੋਪ ਗਾਇਕਾ ਜੈਸਿਕਾ ਟੇਲਰ ਨਾਲ ਵਿਆਹ ਰਚਾਇਆ.ਹੈਂਪਸ਼ਰ ਦੇ ਬੱਲੇਬਾਜ ਪੀਟਰਸਨ ਅਤੇ ਲਿਬਰਟੀ ਐਕਸ ਬੈਂਡ ਦੀ ਸਾਬਕਾ ਗਾਇਕਾ ਟੇਲਰ ਨੇ ਕੱਲ੍ਹ ਦੱਖਣੀ-ਪੱਛਮੀ Date:2007-12-31 Time:00:43:09
ਇਰਾਕ ਦੇ ਸਾਬਕਾ ਅਹੁਦਾ ਮੁਕਤ ਰਾਸ਼ਟਰਪਤੀ ਸੱਦਾਮ ਹੁਸੈਨ ਦੀ ਬਰਸੀ ਮੌਕੇ ਉਹਨਾਂ ਦੇ ਸੈਂਕੜ੍ਹੇ ਸਮਰਥਕ ਅੱਜ ਉਹਨਾਂ ਦੇ ਜੱਦੀ ਪਿੰਡ ਵਿਚ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਜੁਟਣਗੇ.ਸੱਦਾਮ ਇਸੇ ਪਿੰਡ ਵਿਚ ਪੈਦਾ ਹੋਏ ਸਨ.ਇਰਾਕੀ ਸੁਰੱਖਿਆ ਬਲਾਂ ਨੇ ਕਿਹਾ.... Date:2007-12-31 Time:00:43:09
ਕੋਲੰਬੀਆ ਦੇ ਮੈਡਲੀਨ ਸ਼ਹਿਰ ਵਿਚ ਸਥਿੱਤ ਸੈਨਾ ਸ਼ਿਵਿਰ ਵਿਚ ਲੜ੍ਹੀ ਵਾਰ ਧਮਾਕਿਆਂ ਵਿਚ ਦੋ ਹਲਾਕ ਹੋ ਗਏ ਜਦੋਂ ਕਿ ਸੱਤ ਹੋਰ ਜ਼ਖਮੀ ਹੋ ਗਏ.ਧਮਾਕੇ ਕਾਰਣ ਕਈ ਲੋਕ ਆਪਣਾ ਘਰ-ਬਾਰ ਛੱਡ ਕੇ ਭੱਜ ਗਏ.ਸੈਨਾ ਸ਼ਿਵਰ ਦੇ ਇੱਕ Date:2007-12-31 Time:00:43:09
ਰਾਜਸਥਾਨ ਦੇ ਰਣਥੰਭੋਰ ਰਾਸ਼ਟਰੀ ਪਾਰਕ ਵਿਚ ਤੀਹ ਤੋਂ ਚੌਂਤੀ ਬਾਘ ਹਨ.ਅਧਿਕਾਰਕ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਣਥੰਭੋਰ ਬਾਘ ਪਰੀਯੋਜਨਾ ਦੇ ਕੋਰ ਡਿਵੀਜ਼ਨ ਰਣਥੰਭੋਰ ਰਾਸ਼ਟਰੀ ਪਾਰਕ, ਸਵਾਈ ਮਾਨ ਸਿੰਘ ਪਾਰਕ ਅਤੇ ਇਹਨਾਂ ਦੇ.... Date:2007-12-31 Time:00:43:09
ਪੀਟੀਆਈ ਭਾਸ਼ਾ ਨਾਲ ਜੁੜੇ ਰਹੇ ਪੱਤਰਕਾਰ ਆਸਿਫ ਚੌਧਰੀ ਦਾ ਬੀਤੀ ਰਾਤ ਸੜ੍ਹਕ ਹਾਦਸੇ ਵਿਚ ਉਸ ਵੇਲ੍ਹੇ ਦਿਹਾਂਤ ਹੋ ਗਿਆ ਜਦੋਂ ਉਹ ਆਪਣੇ ਘਰ ਮੇਰਥ ਦੇ ਪਿਥੌਰਾ ਜਾ ਰਹੇ ਸਨ.ਉਹ 32 ਸਾਲਾਂ ਦੇ ਸਨ.ਚੌਧਰੀ ਦੇ ਇੱਕ ਕਰੀਬੀ Date:2007-12-31 Time:00:43:09
ਐਡਮ ਗਿਲਕ੍ਰਿਸਟ ਭਲੇ ਹੀ ਆਸਟ੍ਰੇਲੀਆ ਦੇ ਸਭ ਤੋਂ ਸਫ਼ਲ ਵਿਕੇਟਕੀਪਰ ਹੋਣ,ਲੇਕਿਨ ਇਸ ਆਕ੍ਰਮਕ ਖਿਡਾਰੀ ਨੇ ਖੁਲਾਸਾ ਕੀਤਾ ਹੈ ਕਿ ਆਪਣੀ ਬੱਲੇਬਜ਼ੀ 'ਤੇ ਧਿਆਨ ਕੇਂਦਰਤ ਕਰਨ ਲਈ ਇੱਕ ਸਮਾਂ ਉਹ ਵਿਕੇਟ ਕੀਪਿੰਗ ਛੱਡਣ ਦਾ ਮਨ ਬਣਾ ਚੁੱਕੇ ਸਨ,ਲੇਕਿਨ ਮਹਾ ਵਿਕੇਟਕੀਪਰ ਰੋਡਨੀ ਮਾਰਸ਼ Date:2007-12-31 Time:00:43:09
ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਸਾਬਕਾ ਵਿਧਾਇਕ ਪੀ.ਭਾਸਕਰਨ ਦਾ ਅੱਜ ਇੱਥੇ ਹਸਪਤਾਲ 'ਚ ਦੇਹਾਂਤ Date:2007-12-31 Time:00:43:09
ਪਟਨਾ ਦੇ ਰਾਜਿੰਦਰ ਨਗਰ ਟਰਮੀਨਲ 'ਤੇ ਚਲਾਏ ਗਏ ਵਿਸ਼ੇਸ ਮੈਜਿਸਟ੍ਰੇਟ ਚੈਕਿੰਗ ਦੇ ਦੌਰਾਨ ਰੇਲਵੇ ਨੇ ਪਿਛਲੇ 48 ਘੰਟਿਆਂ 'ਚ 105 ਬੇਟਿਕਟ ਯਾਤਰੀਆਂ ਨੂੰ ਫੜ੍ਹਿਆ,ਜਿਸ ਵਿੱਚੋਂ 33 ਯਾਤਰੀ ਵਾਤਾਅਨੁਕੂਲਿਤ ਡਿੱਬਿਆਂ 'ਚ ਯਾਤਰਾ Date:2007-12-31 Time:00:43:09
ਰਾਜ ਦੇ ਵਿਭਿੰਨ ਖੇਤਰਾਂ 'ਚ ਕੱਲ੍ਹ ਤੋਂ ਤਾਪਮਾਨ 'ਚ ਕਮੀ ਆਉਣ ਦੇ ਚੱਲਦੇ ਰਾਜਧਾਨੀ ਪਟਨਾ ਸਮੇਤ ਹੋਰ ਜਿਲ੍ਹਿਆਂ 'ਚ ਠੰਢ ਦਾ ਪ੍ਰਕੋਪ ਵੱਧ ਗਿਆ ਹੈ,ਜਿਸ ਤੋਂ ਆਮ ਜਨਜੀਵਣ Date:2007-12-31 Time:00:43:09
ਬਿਹਤਰੀਨ ਮਾਰਕ ਸਮਰੱਥਾ ਵਾਲੀ ਬ੍ਰਹਮੋਸ ਮਿਸਾਇਲ ਦਾ ਵਧੀਆ ਸੰਸਕਰਣ ਹਾਈਪਰਸੋਨੀਕ ਬ੍ਰਹਮੋਸ ਵਰਜਨ....2 ਕ੍ਰੂਜ ਮਿਸਾਇਲ ਵਿਕਾਸ ਦੀ ਪ੍ਰਕ੍ਰਿਆ 'ਚ ਹੈ ਅਤੇ ਅਗਲੇ ਪੰਜ ਸਾਲਾਂ 'ਚ ਇਹ ਸੈਨਾ 'ਚ ਸ਼ਾਮਲ ਕਰਨ ਲਈ ਤਿਆਰ Date:2007-12-31 Time:00:43:09
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪੁੱਤਰ ਬਿਲਾਵਲ ਤਾਈਕੁਆਂਡੋ 'ਚ ਬਲੈਕ ਬੈਲਟ ਰੱਖਦੇ ਹਨ,ਲੇਕਿਨ ਉਨ੍ਹਾਂ ਨੂੰ ਕ੍ਰਿਕਟ ਨਾ ਖੇਡ ਪਾਉਣ ਦਾ ਅਫ਼ਸੋਸ Date:2007-12-31 Time:00:43:09
ਪਾਕ ਸਰਕਾਰ ਨੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਵਿਦੇਸ਼ੀ ਏਜੰਸੀਆਂ ਤੋਂ ਕਰਾਉਣ ਦੀ ਸੰਭਾਵਨਾਂ ਤੋਂ ਇਨਕਾਰ ਕਰਦੇ ਹੋਏ ਅੱਜ ਕਿਹਾ ਉਹ ਮਰਹੂਮ ਨੇਤਾ ਦੀ ਲਾਸ਼ ਕਬਰ ਤੋਂ ਬਾਹਰ ਕੱਢਾ ਕੇ ਪੋਸਟਮਾਰਟਮ ਕਰਾਉਣ Date:2007-12-31 Time:00:43:08
ਭਾਜਪਾ ਨੇਤਾ ਪ੍ਰੇਮ ਕੁਮਾਰ ਧੂਮਲ ਨੇ ਹਿਮਾਚਲ ਦੇ ਮੁੱਖ ਮੰਤਰੀ ਵਜੋਂ ਅੱਜ ਸਹੁੰ ਚੁੱਕੀ.ਧੂਮਲ ਦੂਜੀ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਹਨ.ਉਹਨਾਂ ਦੀ ਅਗੁਵਾਈ ਅਧੀਨ ਵਿਧਾਨਸਭਾ ਚੌਣਾ ਵਿਚ ਭਾਜਪਾ ਨੇ ਜਬਰਦਸਤ ਜਿੱਤ ਹਾਸਲ ਕੀਤੀ ਹੈ.ਰਾਜਪਾਲ ਵੀਐਸ ਕੋਕਜੇ ਨੇ ਭਾਜਪਾ ਦੇ 63 ਸਾਲ ਸੀਨੀਅਰ ਨੇਤਾ ਨੂੰ ਇਤਿਹਾਸਕ Date:2007-12-31 Time:00:43:08
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਨਾਲ ਵਿਗੜੇ ਹਾਲਾਤ ਦੀ ਵਜ੍ਹਾ ਨਾਲ ਨਿਲੰਬਤ ਕੀਤੀ ਗਈ, ਭਾਰਤ,ਪਾਕਿਸਤਾਨ ਸਮਝੌਤਾ ਟ੍ਰੇਨ ਐਕਸਪ੍ਰੈਸ ਦੀ ਸੇਵਾ Date:2007-12-31 Time:00:43:08
ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਲਾਸ਼ ਦਾ ਪੋਸਟਮਾਰਟਮ ਨਾ ਕਰਨ ਦਾ ਫੈਸਲਾ ਰਾਵਲਪਿੰਡੀ ਦੇ ਪੁਲਿਸ ਪ੍ਰਮੁੱਖ ਦਾ ਸੀ,ਹਾਲਾਂਕਿ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਹੱਤਿਆ ਦੇ ਮਾਮਲੇ 'ਚ ਜਰੂਰੀ ਪੋਸਟਮਾਰਟਮ ਜਾਂਚ 'ਤੇ ਅਧਾਰਤ ਇਲਾਜ...ਕਾਨੂੰਨੀ ਮੈਡੀਕਲ ਲੀਗਲ ਰਿਪੋਰਟ Date:2007-12-31 Time:00:43:07
ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਅਤੇ ਕੁੰਡਾ ਦੇ ਬਾਹੂਬਲੀ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਦੇ ਖਿਲਾਫ਼ ਸ਼ਾਸਤਰ ਲਾਇਸੰਸ ਪ੍ਰਾਪਤ ਕਰਨ ਦੇ ਲਈ ਝੂਠਾ ਸੌਂਹ ਪੱਤਰ ਦਾਖਲ ਕਰਨ ਦੇ ਆਰੋਪ 'ਚ ਕੱਲ੍ਹ ਰਾਜਧਾਨੀ ਦੇ ਹਜਰਤਗੰਜ ਥਾਣੇ 'ਚ ਇੱਕ ਰਿਪੋਰਟ ਦਰਜ਼ Date:2007-12-31 Time:00:43:07
ਪੱਛਮੀ ਅਤੇ ਪੂਰਬੀ ਏਸ਼ੀਆ 'ਚ ਅੱਜ ਮੱਧਮ ਤੀਬਰਤਾ ਦੇ ਭੁਚਾਲ ਦੇ ਦੋ ਝੱਟਕੇ ਮਹਿਸੂਸ ਕੀਤੇ ਗਏ.ਭੁਚਾਲ ਦੇ ਇਨ੍ਹਾਂ ਦੋ ਝੱਟਕਿਆਂ ਦੇ ਬਾਅਦ ਸੁਨਾਮੀ ਦੀ ਚੇਤਾਵਨੀ Date:2007-12-31 Time:00:43:07
ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਸਾਬਕਾ ਵਿਧਾਇਕ ਪੀ.ਭਾਸਕਰਨ ਦਾ ਅੱਜ ਇੱਥੇ ਹਸਪਤਾਲ 'ਚ ਦੇਹਾਂਤ Date:2007-12-31 Time:00:43:07
| Select news date : 31 - 12 - 2007 30 - 12 - 2007 29 - 12 - 2007 28 - 12 - 2007 27 - 12 - 2007 26 - 12 - 2007 25 - 12 - 2007 24 - 12 - 2007 23 - 12 - 2007 22 - 12 - 2007 21 - 12 - 2007 20 - 12 - 2007 19 - 12 - 2007 18 - 12 - 2007 17 - 12 - 2007 16 - 12 - 2007 15 - 12 - 2007 14 - 12 - 2007 13 - 12 - 2007 12 - 12 - 2007 11 - 12 - 2007 10 - 12 - 2007 9 - 12 - 2007 8 - 12 - 2007 7 - 12 - 2007 6 - 12 - 2007 5 - 12 - 2007 4 - 12 - 2007 3 - 12 - 2007 2 - 12 - 2007 1 - 12 - 2007 |
||||||||||||||||||||||||||||||||||||||||||||||||