Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 29 - 12 - 2007

ਟੀਵੀ ਗਾਇਡ(28 ਦਸੰਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਭਾਰਤ-ਆਸਟ੍ਰੇਲਿਯਾ ਵਿਚਕਾਰ ਮੇਲਬੋਰਨ ਵਿਖੇ ਖੇਡੇ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਦੇ ਮੁਖ ਅੰਸ਼, 10.00 ਈਟੀਵੀ,10.30 ਉਮ ਨਮਹ ਸ਼ਿਵਾਯ,11.00 ਯੇ ਹਵਾਏਂ,

Date:2007-12-29 Time:00:12:55

ਬੇਨਜ਼ੀਰ ਕੋਲ ਸੀ ਹਰਸੰਭਵ ਸੁਰੱਖਿਆ:ਦੁੱਰਾਨੀ

ਅਮਰੀਕਾ ਵਿਚ ਸੀਨੀਅਰ ਪਾਕਿਸਤਾਨੀ ਡਿਪਲੋਮੈਟ ਨੇ ਅੱਜ ਕਿਹਾ ਕਿ ਪਾਕਿਸਤਾਨ ਵਿਚ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਹਰਸੰਭਵ ਸੁਰੱਖਿਆ ਪ੍ਰਦਾਨ ਕੀਤੀ ਸੀ.ਜਿਕਰਯੋਗ ਹੈ ਕਿ ਰਾਵਲ ਪਿੰਡੀ ਵਿਚ

Date:2007-12-29 Time:00:12:54

ਸੰ.ਰਾ. ਸੁਰੱਖਿਆ ਪਰੀਸ਼ਦ ਬੁਲਾਵੇਗੀ ਸੈਸ਼ਨ

ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਮਗਰੋਂ ਪਾਕਿਸਤਾਨ ਦੇ ਹਾਲਾਤਾਂ ਉੱਪਰ ਵਿਚਾਰ ਵਟਾਂਦਰੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਅੱਜ ਇੱਕ ਅਮਰਜੈਂਸੀ ਸੈਸ਼ਨ ਬੁਲਾਵੇਗੀ.ਸੰਯੁਕਤ

Date:2007-12-29 Time:00:12:54

ਚਿਦੰਬਰਮ ਦੇ ਸਲਾਹਕਾਰ ਪੀ.ਸ਼ੋਮ ਦਾ ਅਸਤੀਫਾ

ਵਿੱਤੀ ਵਰ੍ਹੇ 2008-09 ਦਾ ਬਜਟ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਪੀ.ਚਿਦੰਬਰਮ ਦੇ ਸਲਾਹਕਾਰ ਪਾਰਥ ਸਾਰਥੀ ਸ਼ੋਮ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਹਨਾਂ ਦਾ ਅਸਤੀਫਾ ਮੰਜੂਰ ਕੀਤਾ ਜਾ ਚੁੱਕਾ ਹੈ.ਸ਼ੋਮ ਦਾ ਅਸਤੀਫਾ

Date:2007-12-29 Time:00:12:54

ਸੈਂਸੈਕਸ 20,216 (0)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਦੁਪਹਿਰੇ 12.30 ਵਜੇ ਬੀਐਸਈ ਸੈਂਸੈਕਸ ਕਿਸੇ ਘਾਟੇ ਜਾਂ ਵਾਧੇ ਬਗੈਰ 20,216 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 8 ਅੰਕਾਂ ਦੇ ਘਾਟੇ ਨਾਲ 6072 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ.

Date:2007-12-29 Time:00:12:54

ਵਿਰੋਧ ਮਹਿੰਗਾ ਪੈ ਸਕਦਾ ਹੈ ਯੁਵੀ ਨੂੰ

ਭਾਰਤ ਦੇ ਮੱਧ ਕ੍ਰਮ ਦੇ ਬੱਲੇਬਾਜ ਯੁਵਰਾਜ ਸਿੰਘ ਨੂੰ ਆਸਟ੍ਰੇਲੀਆ ਖਿਲਾਫ ਪਹਿਲੇ ਕ੍ਰਿਕਟ ਟੈਸਟ ਮੈਚ ਵਿਚ ਅੰਪਾਇਰ ਦੇ ਫੈਸਲੇ ਦਾ ਵਿਰੋਧ ਕਰਨ ਲਈ ਅਨੁਸ਼ਾਸਨਾਤਮਕ ਕਾਰਵਾਈ ਲਈ ਮੈਚ ਰੈਫਰੀ ਮਾਇਕ ਪ੍ਰੋਕਟਰ ਸਾਹਮਣੇ ਹਾਜ਼ਰ ਹੋਣਾ ਪਵੇਗਾ

Date:2007-12-29 Time:00:12:54

ਬਜਾਜ ਦਾ ਮੁਨਾਫਾ ਵਧਿਆ

ਬਜਾਜ ਹਿੰਦੁਸਤਾਨ ਲਿਮਿਟਡ ਦਾ ਸ਼ੁੱਧ ਮੁਨਾਫਾ 30 ਸਤੰਬਰ 2007 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ 2006 ਦੀ ਇਸੇ ਤਿਮਾਹੀ ਦੀ ਤੁਲਨਾ ਵਿਚ ਦੁੱਗਣੇ ਨਾਲੋਂ ਵੀ ਵੱਧ ਹੋ ਗਿਆ ਹੈ.ਕੰਪਨੀ ਨੇ ਦੱਸਿਆ ਕਿ ਜੁਲਾਈ-ਸਤੰਬਰ 2007 ਦੀ ਤਿਮਾਹੀ ਵਿਚ ਸ਼ੁੱਧ....

Date:2007-12-29 Time:00:12:54

ਬਾਦਲ ਰੱਖਣਗੇ ਹਵਾਈ ਅੱਡੇ ਦੀ ਨੀਂਹ

ਪੰਜਾਬ ਸਰਕਾਰ ਮੁਹਾਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਲਈ ਚਾਰ ਜਨਵਰੀ ਨੂੰ ਭਾਰਤੀ ਵਿਮਾਨਨ ਅਥਾਰਿਟੀ ਨਾਲ ਇੱਕ ਸਹਿਮਤੀ ਪੱਤਰ ਉੱਪਰ ਹਸਤਾਖਰ ਕਰੇਗੀ.ਇਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਪ੍ਰਫੁੱਲ ਪਟੇਲ ਇਸ ਹਵਾਈ ਅੱਡੇ....

Date:2007-12-29 Time:00:12:54

ਮੁਸ਼ਰੱਫ ਨੇ ਬੁਸ਼ ਨੂੰ ਦਿੱਤੀ ਹਾਲਾਤਾਂ ਦੀ ਜਾਣਕਾਰੀ

ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਭੁੱਟੋ ਦੇ ਕਤਲ ਮਗਰੋਂ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੂੰ ਪਾਕਿਸਤਾਨ ਏ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਦਿੱਤੀ.ਭੁੱਟੋ ਦੇ ਕਤਲ ਮਗਰੋਂ ਪੈਦਾ ਹੋਏ ਹਾਲਾਤਾਂ ਦੀ....

Date:2007-12-29 Time:00:12:53

ਭੁੱਟੋ ਦਾ ਤਾਬੂਤ ਸੱਖਰ ਪੁੱਜਾ:ਪੀਪੀਪੀ

ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਨੇਤਾ ਬੇਨਜ਼ੀਰ ਭੁੱਟੋ ਦੇ ਤਾਬੂਤ ਨੂੰ ਅੱਜ ਸਵੇਰੇ ਦੱਖਣੀ ਸਿੰਧ ਰਾਜ ਵਿਖੇ ਲਿਜਾਇਆ ਗਿਆ ਹੈ ਜਿੱਥੇ ਭੁੱਟੋ ਖਾਨਦਾਨ ਦੇ ਕਬਰਿਸਤਾਨ ਵਿਚ ਉਹਨਾਂ ਨੂੰ ਸੁਪੁਰਦ-ਏ-ਖਾਕ ਕੀਤਾ ਜਾਵੇਗਾ.ਪਾਕਿਸਤਾਨ ਪੀਪੁਲਸ ਪਾਰਟੀ ਦੇ

Date:2007-12-29 Time:00:12:53

ਅੱਤਵਾਦੀਆਂ ਵੱਲੋਂ ਦੋ ਲੋਕਾਂ ਦਾ ਕਤਲ

ਅਣਪਛਾਤੇ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜਿਲ੍ਹੇ ਵਿਚ ਇੱਕ ਸਾਬਕਾ ਅੱਤਵਾਦੀ ਸਮੇਤ ਦੋ ਲੋਕਾਂ ਦਾ ਕਤਲ ਕਰ ਦਿੱਤਾ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਜ ਕੁਪਵਾੜਾ ਜਿਲ੍ਹੇ ਦੇ ਹੰਡਵਾੜਾ

Date:2007-12-29 Time:00:12:53

ਹਿਮਾਚਲ ਚੌਣਾਂ,ਸਿੱਟੇ ਅੱਜ

ਹਿਮਾਚਲ ਪ੍ਰਦੇਸ਼ ਵਿਚ 68 ਮੈਂਬਰੀ ਵਿਧਾਨਸਭਾ ਦੀਆਂ ਸੀਟਾਂ ਲਈ 11 ਅਤੇ 14 ਦਸੰਬਰ ਨੂੰ ਹੋਈਆਂ ਚੌਣਾਂ ਦੇ ਸਿੱਟੇ ਅੱਜ ਐਲਾਣੇ ਜਾਣਗੇ.ਸ਼ੁਰੂਆਤੀ ਰੁਝਾਨਾਂ ਵਿਚ ਭਾਰਤੀ ਜਨਤਾ ਪਾਰਟੀ 44 ਸੀਟਾਂ ਉੱਪਰ ਜਦੋਂ

Date:2007-12-29 Time:00:12:53

ਬੇਨਜ਼ੀਰ ਦੇ ਕਾਤਲਾਂ ਖਿਲਾਫ ਹੋਵੇ ਕਾਰਵਾਈ:ਬੁਸ਼

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਲਈ ਜੁੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ.ਬੇਨਜ਼ੀਰ ਦੇ ਕਤਲ ਦੀ ਸਖਤ ਨਿਖੇਧੀ ਕਰਨ ਵਾਲੇ ਬੁਸ਼ ਤਣਾਅ ਵਿਚ ਦਿਖਾਈ ਦੇ ਰਹੇ ਸਨ.ਉਹਨਾਂ ਕਿਹਾ

Date:2007-12-29 Time:00:12:53

ਹਾਲਾਤਾਂ ਦੀ ਸਮੀਖਿਆ ਕਰੇਗੀ ਕਮੇਟੀ

ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਬਾਅਦ ਪੈਦਾ ਹੋਏ ਸੁਰੱਖਿਆ ਹਾਲਾਤਾਂ ਦੀ ਸਮੀਖਿਆ ਕਰਨ ਲਈ ਅੱਜ ਸ਼ਾਮ ਕੈਬੀਨੇਟ ਸੁਰੱਖਿਆ ਮਾਮਲਿਆਂ ਦੀ ਸੰਮਤੀ ਦੀ ਬੈਠਕ ਹੋਵੇਗੀ. ਸੂਤਰਾਂ ਨੇ ਦੱਸਿਆ ਕਿ ਪ੍ਰਧਾਨਮੰਤਰੀ

Date:2007-12-29 Time:00:12:53

ਭੁੱਟੋ ਦੀ ਹੱਤਿਆ ਦੁਖਦ ਝੱਟਕਾ : ਸਿੰਘ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਇਸ ਗੱਲ ਦਾ ਸਬੂਤ ਹੈ ਕਿ ਆਤੰਕਵਾਦ ਕਿੰਨਾ ਖ਼ਤਰਨਾਕ ਹੋ ਸਕਦਾ ਅਤੇ ਇਹ ਇਸ ਗੱਲ ਨੂੰ ਵੀ ਰੇਖਾਂਕਿਤ ਕਰਦੀ

Date:2007-12-29 Time:00:12:53

ਹਿਮਾਚਲ ਚੌਣਾਂ,ਰੁਝਾਨ ਭਾਜਪਾ ਦੇ ਪੱਖ 'ਚ

ਹਿਮਾਚਲ ਪ੍ਰਦੇਸ਼ ਵਿਚ ਵਿਧਾਨਸਭਾ ਚੌਣਾਂ ਦੇ ਸਾਰੀਆਂ ਸੀਟਾਂ ਦੇ ਰੁਝਾਨ ਮਿਲ ਚੁੱਕੇ ਹਨ ਅਤੇ ਇਹਨਾਂ ਮੁਤਾਬਕ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਬਹੁਮਤ ਮਿਲਣ ਦੀ ਸੰਭਾਵਨਾ ਹੈ.ਨਿਰਧਾਰਤ ਪ੍ਰੋਗਰਾਮ ਮੁਤਾਬਕ ਅੱਜ ਸਵੇਰੇ

Date:2007-12-29 Time:00:12:53

ਆਸਟ੍ਰੇਲੀਆ ਨੇ ਐਲਾਨੀ ਪਾਰੀ, 398 ਦੌੜਾਂ

ਕਪਤਾਨ ਰਿੱਕੀ ਪੋਂਟਿੰਗ ਦੀ ਅਗੁਵਾਈ ਵਾਲੀ ਕੰਗਾਰੂ ਟੀਮ ਨੇ ਅੱਜ ਚੌਥੇ ਦਿਨ 499 ਦੌੜਾਂ ਉੱਪਰ ਪਾਰੀ ਦਾ ਐਲਾਨ ਕਰ ਦਿੱਤਾ. ਦੂਜੀ ਪਾਰੀ ਵਿਚ ਆਸਟ੍ਰੇਲੀਆ ਨੇ 7 ਵਿਕਟਾਂ ਦੇ ਨੁਕਸਾਨ ਉੱਪਰ 351 ਦੌੜਾਂ ਬਣਾਈਆਂ. ਇਸ ਤੋਂ ਪਹਿਲਾਂ ਚਾਹ ਵੇਲੇ ਤੱਕ ਆਸਟ੍ਰੇਲੀਆ...

Date:2007-12-29 Time:00:12:53

ਕਾਂਗਰਸ ਨੇ ਮਨਾਇਆ 123ਵਾਂ ਸਥਾਪਨਾ ਦਿਹਾੜਾ

ਇੱਕ ਹਫਤੇ ਵਿਚਕਾਰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹਾਰ ਤੋਂ ਦੁਖੀ ਕਾਂਗਰਸ ਨੇ ਅੱਜ ਇੱਥੇ ਸਾਦੇ ਸਮਾਰੋਹ ਵਿਚ ਆਪਣੇ ਹੈਡ ਕੁਆਰਟਰ ਵਿਚ ਪਾਰਟੀ ਦਾ 123ਵਾਂ ਸਥਾਪਾਨ ਦਿਹਾੜਾ ਮਨਾਇਆ.ਕਾਂਗਰਸ ਦਾ ਸਥਾਪਨਾ ਦਿਹਾੜਾ ਸਮਾਰੋਹ ਹੈਡ ਕੁਆਰਟਰ

Date:2007-12-29 Time:00:12:53

ਸੋਨੀਆ ਨੇ ਭੁੱਟੋ ਨੂੰ ਦਿੱਤੀ ਸ਼ਰਧਾਂਜਲੀ

ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਇੱਥੇ ਪਾਕਿਸਤਾਨੀ ਉੱਚ ਆਯੋਗ ਜਾਕੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਸ਼ਰਧਾਂਜਲੀ ਭੇਂਟ ਕੀਤੀ. ਸੋਨੀਆ ਗਾਂਧੀ ਉੱਚ ਆਯੋਗ ਗਈ ਅਤੇ ਪਾਕਿ ਨੇਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਬਾਅਦ ਸੋਗ ਪੁਸਤਿਕਾ ਵਿੱਚ ਹਸਤਾਖ਼ਰ

Date:2007-12-29 Time:00:12:53

ਮੋਹਾਲੀ ਹਵਾਈ ਅੱਡੇ ਲਈ ਹੋਵੇਗਾ ਗੱਠਜੋੜ

ਪੰਜਾਬ ਸਰਕਾਰ ਮੋਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚਾਰ ਜਨਵਰੀ ਨੂੰ ਭਾਰਤੀ ਜਹਾਜ਼ ਪਤਨ ਅਥਾਰਟੀ ਨਾਲ ਸਹਿਮਤੀ ਪੱਤਰ 'ਤੇ ਦਸਤਖਤ

Date:2007-12-29 Time:00:12:53

ਜੇਟਲੀ ਦਾ ਜਨਮਦਿਨ, ਭਾਜਪਾ ਦੀ ਜਿੱਤ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੌਣ ਵਿੱਚ ਭਾਰਤੀ ਜਨਤਾ ਪਾਰਟੀ 'ਭਾਜਪਾ' ਨੂੰ ਮਿਲੀ ਜਿੱਤ ਸੂਬਾ ਚੌਣ ਦੇ ਰਣਨੀਤੀਕਾਰ ਅਤੇ ਸੀਨੀਅਰ ਭਾਜਪਾ ਨੇਤਾ ਅਰੁਣ ਜੇਟਲੀ ਦੇ ਜਨਮਦਿਨ ਉੱਤੇ ਅੱਜ ਦੋਹਰੀ ਖੁਸ਼ੀ ਲੈਕੇ ਆਈ ਹੈ. ਇੱਕ ਪਾਸੇ ਭਾਰਤੀ ਜਨਤਾ ਪਾਰਟੀ

Date:2007-12-29 Time:00:12:53

ਭਾਜਪਾ ਨੇ ਹਿਮਾਚਲ 'ਚ ਮਾਰਿਆ ਮੋਰਚਾ

ਪੰਜਾਬ ਅਤੇ ਗੁਜਰਾਤ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਜਿੱਤ ਹਾਸਲ ਕਰਨ ਦੇ ਬਾਅਦ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਵੱਡੇ ਅੰਤਰ ਦੇ ਨਾਲ ਹਰਾਕੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੌਣਾਂ ਵਿੱਚ ਜਿੱਤ ਦਾ

Date:2007-12-29 Time:00:12:53

ਕਾਂਗਰਸ ਤੋਂ ਲੋਕ ਦੁੱਖੀ : ਸਵਰਾਜ

ਗੁਜਰਾਤ ਦੇ ਬਾਅਦ ਹਿਮਾਚਲ ਵਿੱਚ ਜਿੱਤ ਦੀ ਖੁਸ਼ੀ ਨਾਲ ਲਬਰੇਜ਼ ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਇਸ ਸਾਲ ਸਾਨੂੰ ਚਾਰ ਰਾਜਾਂ ਵਿੱਚ ਸਫਲਤਾ ਮਿਲੀ ਹੈ ਅਤੇ ਅਗਲੇ ਸਾਲ ਪੰਜ ਹੋਰ ਰਾਜਾਂ ਵਿੱਚ ਸਾਨੂੰ ਨਿਸ਼ਚਿਤ ਤੌਰ

Date:2007-12-29 Time:00:12:53

ਅਕਬਰ ਦੇ ਬਾਅਦ ਬੁੱਧ

ਜੋਧਾ ਅਕਬਰ ਨਾਮਕ ਫਿਲਮ ਦੇ ਵਿੱਚ ਰਿਤਿਕ ਰੋਸ਼ਨ ਅਕਬਰ ਦੀ ਭੂਮਿਕਾ ਨਿਭਾਅ ਰਹੇ ਹਨ ਜੋਕਿ ਅਗਲੇ ਫਰਵਰੀ ਵਿੱਚ ਰਿਲੀਜ਼ ਹੋਣ ਵਾਲੀ ਹੈ. ਇਸਦੇ ਬਾਅਦ ਸ਼ਾਇਦ ਰਿਤਿਕ ਗੌਤਮ ਬੁੱਧ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ ਕਿਉਂਕਿ ਬੇਆਂਡ ਡਰੀਮਜ਼

Date:2007-12-29 Time:00:12:52

ਹਿਮੇਸ਼ ਨੂੰ ਅੰਮ੍ਰਿਤਾ ਦੀ ਨਾਂਹ

ਅੰਮ੍ਰਿਤਾ ਰਾਵ ਨੂੰ ਇੱਕ ਫਿਲਮ ਦੇ ਵਿੱਚ ਕੰਮ ਕਰਨ ਦੇ ਲਈ ਸਾਢੇ ਤਿੰਨ ਕਰੋੜ ਦੀ ਪੇਸ਼ਕਸ਼ ਆਈ ਪਰੰਤੂ ਉਸਨੇ ਠੁਕਰਾ ਦਿੱਤੀ ਕਿਉਂਕਿ ਉਹ ਉਹਨਾਂ ਦਿਨਾਂ ਦੇ ਵਿੱਚ ਕਿਸੇ ਹੋਰ ਫਿਲਮ ਦੇ ਲਈ ਸ਼ੂਟਿੰਗ ਕਰ ਰਹੀ ਹੋਵੇਗੀ.ਜਿਸ ਫਿਲਮ ਦੇ ਵਿੱਚ ਅੰਮ੍ਰਿਤਾ

Date:2007-12-29 Time:00:12:52


1   2  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007