Punjabi News

About us | Contact us
Select news Month & Year

Home / Latest News
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 27 - 12 - 2007

ਸੈਂਸੇਕਸ 20,193 (+338)

ਮੁੰਬਈ ਸ਼ੇਅਰ ਬਜ਼ਾਰ ਵਿੱਚ ਬੀਐੱਸਈ ਸੈਂਸੇਕਸ 338 ਅੰਕਾਂ ਦੇ ਵਾਧੇ ਨਾਲ 20,193 ਅਤੇ ਐੱਨਐੱਸਈ ਦਾ ਨਿਫਟੀ 85 ਅੰਕਾਂ ਦੇ ਵਾਧੇ ਨਾਲ 6,071 ਅੰਕਾਂ ਦੇ ਸਤਰ ਤੇ ਬੰਦ ਹੋ ਗਿਆ.

Date:2007-12-27 Time:00:27:44

ਮੋਦੀ ਨੇ ਵਾਜਪਈ ਨੂੰ ਵਧਾਈ ਦਿੱਤੀ

ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਨੂੰ ਅੱਜ ਉਨ੍ਹਾਂ ਦੇ 84ਵੇਂ ਜਨਮ ਦਿਨ

Date:2007-12-27 Time:00:27:44

ਪ੍ਰਮਾਣੂ ਸੰਧੀ ਦੇਸ਼ ਹਿੱਤ 'ਚ ਨਹੀਂ:ਯੇਚੁਰੀ

ਮਾਕਪਾ ਪੋਲਿਤ ਬਿਊਰੋ ਦੇ ਮੈਂਬਰ ਤੇ ਸਾਂਸਦ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪ੍ਰਮਾਣੂ ਸੰਧੀ ਦੇਸ਼ ਹਿੱਤ 'ਚ ਨਹੀਂ ਹੈ.ਉਨ੍ਹਾਂ ਨੇ ਕਿਹਾ ਕਿ ਕੇਂਦਰ 'ਚ ਮਾਕਪਾ ਦੇ ਬਗੈਰ ਸਰਕਾਰ ਕਿਸੇ ਵੀ ਕੀਮਤ 'ਤੇ ਨਹੀਂ ਚੱਲ ਸਕਦੀ.ਕਾਂਗਰਸ ਨੇ ਜੇਕਰ ਸਰਕਾਰ ਚਲਾਉਣੀ ਹੈ ਤਾਂ ਜਨਹਿੱਤ ਦੀਆਂ ਨੀਤੀਆਂ ਲਾਗੂ

Date:2007-12-27 Time:00:27:44

ਰਾਜੇ ਨੇ ਮੰਤਰੀਮੰਡਲ 'ਚ ਵਿਸਤਾਰ ਕੀਤਾ

ਰਾਜਸਥਾਨ ਦੀ ਮੁੱਖਮੰਤਰੀ ਵਸੁੰਧਰਾ ਰਾਜੇ ਨੇ ਮੰਤਰੀ ਮੰਡਲ 'ਚ ਸ਼ਾਮਲ ਪੰਜ ਮੈਂਬਰਾਂ ਨੂੰ ਵਿਭਾਗ ਵੰਡ ਕਰਦੇ ਹੋਏ ਬਾਕੀ ਮੰਤਰੀ ਮੰਡਲੀ ਮੈਂਬਰਾਂ ਦੇ ਵਿਭਾਗਾਂ 'ਚ ਵੀ ਵਿਆਪਕ

Date:2007-12-27 Time:00:27:44

ਫਿਲਮ ਨਿਰਮਾਤਾ ਜੀਪੀ ਸਿੱਪੀ ਨਹੀਂ ਰਹੇ

ਸੰਨ 1975 ਵਿੱਚ ਰਿਲੀਜ਼ ਹੋਈ ਸੁਪਰਡੁਪਰ ਹਿੱਟ ਫਿਲਮ ਸ਼ੋਅਲੇ ਦੇ ਬਾਅਦ ਘਰ ਘਰ ਵਿੱਚ ਮਸ਼ਹੂਰ ਹੋਏ ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਨਿਰਦੇਸ਼ਕ ਜੀਪੀ ਸਿੱਪੀ (93) ਦਾ ਲੰਮੀ ਬੀਮਾਰੀ ਦੇ ਬਾਅਦ ਕੱਲ੍ਹ ਰਾਤ ਇੱਥੇ ਦੇਹਾਂਤ ਹੋ ਗਿਆ. ਸਿੱਪੀ ਦੇ

Date:2007-12-27 Time:00:27:44

ਅੱਤਵਾਦ ਦੇ ਖਾਤਮੇ ਦਾ ਵਾਅਦਾ : ਮੁਸ਼ੱਰਫ

ਪਾਕਿਸਤਾਨ ਵਿੱਚ ਆਤਮਘਾਤੀ ਹਮਲਿਆਂ ਵਿੱਚ ਹੋਏ ਵਾਧੇ ਤੇ ਚਿੰਤਾ ਪ੍ਰਗਟ ਕਰਦਿਆਂ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਅੱਜ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਦਾ ਵਾਅਦਾ ਕੀਤਾ ਜੋ ਇਹਨਾਂ ਹਮਲਿਆਂ ਦੇ ਪਿੱਛੇ ਹਨ. ਪਾਕਿਸਤਾਨ

Date:2007-12-27 Time:00:27:44

ਸਰਕਾਰ ਨੇ ਠੁਕਾਰੀ ਭੁੱਟੋ ਦੀ ਮੰਗ

ਪਾਕਿਸਤਾਨ ਸਰਕਾਰ ਨੇ ਅੱਜ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਇਹ ਮੰਗ ਠੁਕਰਾ ਦਿੱਤੀ ਕਿ ਅਗਲੀਆਂ ਚੌਣਾਂ ਦੇ ਲਈ ਸੁਰੱਖਿਆ ਇੰਤਜ਼ਾਮ ਸੈਨਾ ਦੇ ਹਵਾਲੇ ਕਰ ਦਿੱਤੇ ਜਾਣ. ਪਾਕਿਸਤਾਨ ਸਰਕਾਰ ਨੇ ਕਿਹਾ ਕਿ ਸੁਰੱਖਿਆ ਬਲਾਂ ਨੂੰ ਤਿਆਰ ਰੱਖਿਆ

Date:2007-12-27 Time:00:27:44

ਆਸਟ੍ਰੇਲੀਆ ਨੇ ਚੁਣੀ ਪਹਿਲਾਂ ਬੱਲੇਬਾਜ਼ੀ

ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਖੇਡੇ ਜਾਣ ਵਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਅੱਜ ਮੇਜ਼ਬਾਨ ਟੀਮ ਦੇ ਕਪਤਾਨ ਰਿੱਕੀ ਪੋਂਟਿੰਗ ਨੇ ਮੇਲਬਰਨ ਕ੍ਰਿਕਟ ਮੈਦਾਨ ਤੇ ਟਾਸ ਜਿੱਤਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ. ਇਸ ਟੈਸਟ

Date:2007-12-27 Time:00:27:44

ਚਾਹ ਵੇਲੇ ਤੱਕ ਆਸਟ੍ਰੇਲੀਆ 213/3 ਤੇ

ਭਾਰਤ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪਹਿਲੇ ਦਿਨ ਆਸਟ੍ਰੇਲੀਆ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ ਚਾਹ ਪੀਣ ਵੇਲੇ ਤੱਕ ਤਿੰਨ ਵਿਕਟਾਂ ਦੇ ਨੁਕਸਾਨ ਉੱਤੇ 213 ਦੌੜਾਂ ਬਣਾ ਲਈਆਂ ਸਨ. ਮੇਲਬਰਨ ਕ੍ਰਿਕਟ ਮੈਦਾਨ ਅੰਦਰ ਖੇਡੇ ਜਾ ਰਹੇ ਮੈਚ ਦੌਰਾਨ

Date:2007-12-27 Time:00:27:44

ਸੌਰਵ ਦਾ 100ਵਾਂ ਟੈਸਟ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਅੱਜ ਆਸਟ੍ਰੇਲੀਆ ਦੇ ਵਿਰੁੱਧ ਖੇਡਣ ਦੇ ਲਈ ਜਿਹੇ ਹੀ ਮੈਦਾਨ ਵਿੱਚ ਉਤਰੇ ਉਹ 100 ਟੈਸਟ ਖੇਡਣ ਵਾਲੇ ਸੱਤਵੇਂ ਭਾਰਤੀ ਖਿਡਾਰੀ ਬਣ ਗਏ. ਇਸ ਮੁਕਾਮ ਉੱਤੇ ਪਹੁੰਚਣ ਵਾਲੇ ਭਾਰਤੀਆਂ ਵਿੱਚ ਸੌਰਵ

Date:2007-12-27 Time:00:27:44

ਅਕਸ਼ਰ ਧਾਮ ਗਿਨੀਜ਼ ਬੁੱਕ 'ਚ ਸ਼ਾਮਲ

ਰਾਜਧਾਨੀ ਦਿੱਲੀ ਸਥਿਤ ਪ੍ਰਸਿੱਧ ਅਕਸ਼ਰਧਾਮ ਮੰਦਿਰ ਨੂੰ ਦੁਨੀਆ ਦਾ ਸਭ ਤੋਂ ਵਿਸ਼ਾਲ ਹਿੰਦੂ ਮੰਦਿਰ ਹੋਣ ਦੇ ਲਿਹਾਜ ਨਾਲ ਬੁੱਕ ਆੱਫ ਵਲਰਡ ਰਿਕਾਰਡਜ਼ ਵਿੱਚ ਸ਼ਾਮਲ ਕਰ ਲਿਆ ਗਿਆ ਹੈ. ਗਿਨੀਜ਼ ਬੁੱਕ ਆੱਫ ਵਲਰਡ ਰਿਕਾਰਡਜ਼ ਦੇ ਇੱਕ ਸੀਨੀਅਰ ਅਧਿਕਾਰੀ

Date:2007-12-27 Time:00:27:44

ਰਾਧਾ ਕ੍ਰਿਸ਼ਨ ਦੀ ਮੂਰਤੀ ਚੋਰੀ

ਫਤਿਹਪੁਰ ਜਿਲ੍ਹੇ ਦੇ ਬਿੰਦਕੀ ਕੋਤਵਾਲੀ ਖੇਤਰ ਦੇ ਅਧੀਨ ਪੈਂਦੇ ਹਜ਼ਰਤਪੁਰ ਠਠਰਾਹੀ ਮੁਹੱਲਾ ਸਥਿਤ ਸੈਂਕੜੇ ਸਾਲ ਪੁਰਾਣੇ ਮੰਦਿਰ ਵਿੱਚੋਂ ਸੋਮਵਾਰ ਦੀ ਰਾਤ ਅਣਪਛਾਤੇ ਚੋਰ ਲਗਭਗ ਦੋ ਕਰੋੜ ਰੁਪਏ ਦੀ ਇੱਕ ਸੋਨੇ ਅਤੇ ਇੱਕ ਹੋਰ ਧਾਤੂ ਨਾਲ ਬਣੀ ਦੀ ਰਾਧਾ ਕ੍ਰਿਸ਼ਨ

Date:2007-12-27 Time:00:27:44

ਨਾਇਡੂ ਤੇ ਜ਼ਬਰ ਜਿਨਾਹ ਦਾ ਆਰੋਪ

ਨਿਰਦੇਸ਼ਕ ਰਵੀ ਨਾਇਡੂ ਅਤੇ ਮਰਾਠੀ ਫਿਲਮ ਦੇ ਕਲਾਕਾਰ ਰਮੇਸ਼ ਭੱਟਕਰ ਸਮੇਤ ਪੰਜ ਲੋਕਾਂ ਦੇ ਵਿਰੁੱਧ ਇੱਕ 17 ਸਾਲਾਂ ਦੀ ਕੁੜੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ. ਉਪਰੋਕਤ ਕੁੜੀ ਦੀ ਮਾਂ ਦੁਆਰਾ ਵੋਨੋਰੀ ਪੁਲਿਸ ਸਟੇਸ਼ਨ

Date:2007-12-27 Time:00:27:44

ਦੋ ਕਰੋੜ ਦੀ ਪ੍ਰਾਚੀਨ ਮੂਰਤੀ ਚੋਰੀ

ਫਤਿਹਪੁਰ ਜਿਲ੍ਹੇ ਦੇ ਬਿੰਦਕੀ ਕੋਤਵਾਲੀ ਖੇਤਰ ਦੇ ਹਜਰਤਪੁਰ ਠਠਰਾਹੀ ਮੁਹੱਲੇ ਸਥਿੱਤ ਸੈਂਕੜੇ ਸਾਲ ਪੁਰਾਣੇ ਮੰਦਰ ਤੋਂ ਸੋਮਵਾਰ ਦੀ ਰਾਤ ਅਗਿਆਤ ਚੋਰ ਲੱਗਭਗ ਦੋ ਕਰੋੜ ਰੁੱਪਏ ਦੀ ਇੱਕ ਸੋਨੇ ਅਤੇ ਇੱਕ ਅਸ਼ਟਧਾਤੂ ਦੀ ਰਾਧਾ ਕ੍ਰਿਸ਼ਣ ਦੀ ਮੂਰਤੀ

Date:2007-12-27 Time:00:27:43

ਸਿੱਪੀ ਦਾ ਅੰਤਮ ਸੰਸਕਾਰ ਸਪੰਨ

ਸ਼ੋਲੇ ਵਰਗੀ ਸੁੱਪਰਹਿੱਟ ਫ਼ਿਲਮ ਦੇ ਨਿਰਮਾਤਾ ਜੀ.ਪੀ.ਸਿੱਪੀ ਦਾ ਅੱਜ ਇੱਥੇ ਅੰਤਮ ਸੰਸਕਾਰ

Date:2007-12-27 Time:00:27:43

ਐਸਬੀਆਈ ਬੋਰਡ ਦੀ ਬੈਠਕ ਜਨਵਰੀ 'ਚ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐਸਬੀਆਈ) ਦੇ ਨਿਦੇਸ਼ਕ ਮੰਡਲ ਦੀ ਬੈਠਕ 25 ਜਨਵਰੀ ਨੂੰ ਹੋਵੇਗੀ,ਜਿਸ ਵਿੱਚ ਉਹ ਛੇ ਸਹਿਯੋਗੀ ਬੈਂਕਾਂ ਦਾ ਮੁੱਲ ਬੈਂਕ 'ਚ ਕਰਾਰ 'ਤੇ ਵਿਚਾਰ

Date:2007-12-27 Time:00:27:43

ਅਸੀਂ ਵਧੀਆ ਵਾਪਸੀ ਕੀਤੀ:ਕੁੰਬਲੇ

ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਆਸਟ੍ਰੇਲੀਆ ਖਿਲਾਫ਼ ਬਾਕਸਿੰਗ ਡੇ ਕ੍ਰਿਕਟ ਮੈਚ 'ਚ ਟੀਮ ਦੀ ਵਾਪਸੀ ਨੂੰ ਬੇਜੌੜ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਹੁਣ ਬੱਲੇਬਾਜ਼ਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਪ੍ਰਦਰਸ਼ਨ ਕਰਕੇ ਟੀਮ ਦੀ ਸਥਿੱਤੀ

Date:2007-12-27 Time:00:27:43

ਕਾਰਤੀਕੇਯਨ ਨਾਲ ਬੈਰ ਨਹੀਂ:ਚੰਡੋਕ

ਉਨ੍ਹਾਂ ਦੀ ਅਤੇ ਨਰਾਇਣ ਕਾਰਤੀਕੇਯਨ ਦੀਆਂ ਨਜ਼ਰਾਂ ਇੱਕ ਹੀ ਲਕਸ਼ ਫਾਰਮੂਲਾ ਵਨ 'ਚ ਜਗ੍ਹਾ ਬਨਾਉਣ 'ਤੇ ਟਿਕੀਆਂ ਹਨ,ਲੇਕਿਨ ਉਨ੍ਹਾਂ ਨੇ ਭਾਰਤ ਦੇ ਸਭ ਤੋਂ ਤੇਜ਼ ਡ੍ਰਾਈਵਰ ਦੇ ਨਾਲ ਕਿਸੇ ਪ੍ਰਕਾਰ ਦੇ ਮਨਮੁਟਾਵ ਦੀ ਸੰਭਾਵਨਾ ਤੋਂ ਇਨਕਾਰ ਕੀਤਾ.ਇਹ ਸ਼ਬਦ

Date:2007-12-27 Time:00:27:43

ਰੈਲੀ ਲਈ ਸੋਨੀਆ ਨੂੰ ਭੇਜਿਆ ਸੱਦਾ

ਵਿਸ਼ਵ ਹਿੰਦੂ ਪਰਿਸ਼ਦ ਨੇ 30 ਦਸੰਬਰ ਨੂੰ ਰਾਜਧਾਨੀ ਵਿੱਚ ਰੋਹਿਣੀ ਦੇ ਸਵਰਨ ਜਯੰਤੀ ਪਾਰਕ 'ਜਪਾਨੀ ਪਾਰਕ' ਵਿੱਚ ਹੋਣ ਵਾਲੀ ਵਿਸ਼ਵ ਹਿੰਦੂ ਪਰਿਸ਼ਦ ਦੀ ਰਾਮਸੇਤੁ ਰੱਖਿਆ ਰੈਲੀ ਵਿੱਚ ਆਉਣ ਦੇ ਲਈ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਅਤੇ ਜਹਾਜਰਾਣੀ ਮੰਤਰੀ

Date:2007-12-27 Time:00:27:43

ਕਿਸੇ ਤੇ ਨਹੀਂ ਡਿੱਗੇਗੀ ਗਾਜ : ਕਾਂਗ਼ਰਸ

ਕਾਂਗਰਸ ਨੇ ਅੱਜ ਕਿਹਾ ਕਿ ਗੁਜਰਾਤ ਵਿਧਾਨ ਸਭਾ ਦੀਆਂ ਚੌਣਾਂ ਦੌਰਾਨ ਪਾਰਟੀ ਦੀ ਹਾਰ ਲਈ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਇਹ ਸਮੂਹਿਕ ਜਿੰਮੇਦਾਰੀ ਦਾ ਮਾਮਲਾ

Date:2007-12-27 Time:00:27:43

ਸੈਨਾ ਨੂੰ ਸਹਿਯੋਗ ਲਈ ਆਖਰੀ ਨੋਟਿਸ

ਜੰਮੂ-ਕਸ਼ਮੀਰ ਪੁਲਿਸ ਦੀ ਮਦਦ ਕਰਨ 'ਚ ਕਥਿੱਤ ਰੂਪ ਤੋਂ ਅਸਫ਼ਲ ਰਹਿਣ ਦੇ ਬਾਅਦ ਸੈਨਾ ਨੂੰ ਸਿਆਚਿਨ ਹਿਮਨਦੀ 'ਤੇ ਤਾਇਨਾਤ ਸੈਨਿਕਾਂ ਦੀ ਖਾਧ ਸਮੱਗਰੀ ਅਤੇ ਕੱਪੜੇ ਕਥਿੱਤ ਤੌਰ 'ਤੇ ਖੁਲ੍ਹੇ ਬਜ਼ਾਰ 'ਚ ਵੇਚਣ ਨਾਲ ਜੁੜੇ ਮਾਮਲੇ 'ਚ ਉਸ ਦੇ ਜਵਾਨਾਂ ਅਤੇ ਅਧਿਕਾਰੀਆਂ

Date:2007-12-27 Time:00:27:43

ਕੁੰਬਲੇ ਦੇ ਕਮਾਲ ਨਾਲ ਢੇਰ ਹੋਏ ਕੰਗਾਰੂ

ਕਪਤਾਨ ਅਨਿਲ ਕੁੰਬਲੇ ਨੇ ਮੈਲਬਰਨ ਕ੍ਰਿਕਟ ਗ੍ਰਾਂਊਡ 'ਤੇ ਆਪਣੀ ਫ਼ਿਰਕੀ ਦੇ ਜਾਦੂ ਨਾਲ ਮੈਥਊ ਹੈਡਨ ਦੇ ਸੈਂਕੜੇ ਨੂੰ ਵੀ ਬੌਨਾ ਕਰਦੇ ਹੋਏ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਸ਼ੁਰੂਆਤੀ ਦਿਨ ਅੱਜ ਇੱਥੇ ਆਸਟ੍ਰੇਲਿਆਈ ਵਿਕਟਾਂ ਦਾ ਪਤਝੱੜ ਲਗਾ ਕੇ ਭਾਰਤ ਦਾ ਪਲੜਾ

Date:2007-12-27 Time:00:27:42

ਇਰਾਕੀ ਖੇਤਰਾਂ 'ਤੇ ਫ਼ਿਰ ਹਮਲਾ

ਤੁਰਕੀ ਦੇ ਲੜਾਕੂ ਜਹਾਜ਼ਾਂ ਤੋ ਸਟੇ ਇਰਾਕ ਦੇ ਕੁਰਦ ਬਹੁਲ ਪਿੰਡ 'ਚ ਬਾਗੀਆਂ ਦੇ ਕੈਂਪ 'ਤੇ ਅੱਜ ਦੂਸਰੇ ਦਿਨ ਵੀ ਅਪਣਾ ਹਮਲਾ

Date:2007-12-27 Time:00:27:42

ਬ੍ਰਿਟਿਸ਼ ਪੀਐਮ ਨੂੰ ਸਨਮਾਨਤ ਕਰੇਗੀ ਯੂਨੀਵਰਸਿਟੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬ੍ਰਾਊਨ ਨੂੰ ਲੋਕ ਸੇਵਾ ਅਤੇ ਸਿੱਖਿਆ ਦੇ ਖੇਤਰ 'ਚ ਉਨ੍ਹਾਂ ਦੀਆਂ ਉਪਲੱਬਧੀਆਂ ਲਈ ਉਨ੍ਹਾਂ ਨੂੰ ਡਾਕਟਰੇਟ ਦੀ ਉਪਾਧੀ ਨਾਲ ਦਿੱਲੀ ਯੂਨੀਵਰਸਿਟੀ ਵੱਲੋਂ ਸਨਮਾਨਤ ਕਰਨ ਦਾ ਫ਼ੈਸਲਾ

Date:2007-12-27 Time:00:27:42

ਕਿਰਨ ਵੇਦੀ ਦਾ ਰਿਟਾਇਰਡ ਪੱਤਰ ਸਵੀਕਾਰ

ਡੇਢ ਮਹੀਨੇ ਦੀ ਹੱਲਚਲ ਬਾਅਦ ਸਰਕਾਰ ਨੇ ਅੰਤ ਦੇਸ਼ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਕਿਰਣ ਬੇਦੀ ਦੇ ਸਵੈਇੱਛੁਕ ਸੇਵਾ ਮੁਕਤੀ ਦੀ ਬੇਨਤੀ ਨੂੰ ਸਵੀਕਾਰ

Date:2007-12-27 Time:00:27:42

ਪਟੇਲ ਨੂੰ ਮਿਲੇ ਮੋਦੀ

ਗੁਜਰਾਤ ਵਿਧਾਨ ਸਭਾ ਦੀਆਂ ਚੌਣਾਂ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਵਾਲੇ ਭਾਜਪਾ ਦੇ ਸੀਨੀਅਰ ਅਤੇ ਸਾਬਕਾ ਮੁੱਖਮੰਤਰੀ ਕੇਸ਼ੁਭਾਈ ਪਟੇਲ ਨੂੰ ਮਿਲਣ ਦੇ ਲਈ ਉਹਨਾਂ ਦੇ ਨਿਵਾਸ ਸਥਾਨ ਉੱਤੇ ਨਰਿੰਦਰ ਮੋਦੀ ਪਹੁੰਚੇ. ਸੂਤਰਾਂ ਤੋਂ ਮਿਲੀ ਜਾਣਕਾਰੀ

Date:2007-12-27 Time:00:27:42

ਅਗਲੇ ਸਾਲ ਹੋ ਸਕਦੀਆਂ ਹਨ ਮੱਧਕਾਲੀ ਚੌਣਾਂ

ਦੇਸ਼ 'ਚ ਅਗਲੇ ਸਾਲ ਮੱਧਕਾਲੀ ਚੌਣਾਂ ਦੀ ਸੰਭਾਵਨਾ ਦੇਖ ਰਹੇ ਜਨਤਾ ਦਲ.ਯੂ.ਪ੍ਰਧਾਨ ਸ਼ਰਦ ਯਾਦਨ ਨੇ ਕਿਹਾ ਕਿ ਕੇਂਦਰ 'ਚ ਕਾਂਗਰਸ ਨੇਤਰਤੱਵ ਵਾਲੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਸਰਕਾਰ ਜਰੂਰੀ ਵਸਤੂਆਂ ਦੀਆਂ ਵੱਧਦੀਆਂ ਕੀਮਤਾਂ ਅਤੇ ਮਹਿੰਗਾਈ

Date:2007-12-27 Time:00:27:42

ਸਿੱਖਿਆ ਲਈ ਬਾਦਲ ਨੇ ਕੇਂਦਰ ਤੋਂ ਮੰਗਿਆ ਪੈਕੇਜ਼

ਪੰਜਾਬ 'ਚ ਉੱਚ ਸਿੱਖਿਆ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਨਾਉਣ ਲਈ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਤੋਂ ਇੱਕ ਵਿਸ਼ੇਸ ਪੈਕੇਜ਼ ਦੀ ਮੰਗ ਕੀਤੀ ਤਾਕਿ ਰਾਜ 'ਚ ਇੱਕ ਕੇਂਦਰੀ ਯੂਨੀਵਰਸਿਟੀ ਸਮੇਤ ਕਈ ਸਿੱਖਿਆ ਸੰਸਥਾਵਾਂ ਸਥਾਪਤ

Date:2007-12-27 Time:00:27:42


Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007