Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 23 - 12 - 2007

ਟੀਵੀ ਗਾਇਡ(22 ਦਸੰਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ ੯.੩੦ ਡਿਜ਼ਨੀ ਜਾਦੂ,੧੦.੩੦ ਕਾਰਟੂਨ ਨੇਟਵਰਕ ਕੀ ਦੁਨਿਯਾ,੧੧.੩੦ ਪਂਚਤਂਤਰ ਕੀ ਕਹਾਨਿਯਾਂ,ਦੁਪਿਹਰ ੧੨.੩੦ ਬ੍ਰਹਿਮ ਪੁੱਤਰ ਏਨ ਏਂਡਲੇਸ ਜਰਨੀ,੧.੦੦ ਲੇਡੀ ਇਂਸਪੈਕਟਰ,੧.੩੦ ਕਰ ਭਲਾ ਸੋਚ

Date:2007-12-23 Time:00:01:22

ਭਾਰਤ ਨਿਭਾਵੇਗਾ ਅਹਿਮ ਭੂਮਿਕਾ : ਯਾਪਾ

ਸ਼੍ਰੀਲੰਕਾ ਵਿੱਚ ਤੇਲ ਅਤੇ ਗੈਸ ਖੁਦਾਈ ਵਿੱਚ ਭਾਰਤ ਮਹੱਤਵਪੂਰਨ ਭੂਮਿਕਾ ਨਿਭਾਵੇਗਾ. ਮੀਡੀਆ ਮੰਤਰੀ ਅਨੁਰਾ ਪ੍ਰਿਆਦਰਸ਼ਨ ਯਾਪਾ ਨੇ ਕੱਲ੍ਹ ਪੱਤਰਕਾਰਾਂ ਨੂੰ ਦੱਸਿਆ ਕਿ ਕਾਵੇਰੀ ਦੀ ਖਾੜ੍ਹੀ ਵਿੱਚ ਭਾਰਤੀ ਖੇਤਰ ਦੇ ਵੱਲ 18 ਤੇਲ ਅਤੇ

Date:2007-12-23 Time:00:01:21

ਚੱਲਦਾ ਰਿਲਾਇੰਸ ਬ੍ਰਾਂਡ,ਭਾਰਤ ਹੋਵੇ ਜਾਂ ਅਮਰੀਕਾ

ਰਿਲਾਇੰਸ ਬ੍ਰਾਂਡ ਨੂੰ ਪ੍ਰਸਿੱਧ ਅਮਰੀਕੀ ਪੱਤਰਿਕਾ ਫੋਬਰਸ 'ਚ ਜਗ੍ਹਾ ਹਾਸਿਲ ਹੋਈ ਹੈ,ਭਲੇ ਹੀ ਉਹ ਅੰਬਾਨੀ ਭਰਾਵਾਂ ਦੇ ਸੰਤੁਲਨ ਵਾਲੀ ਹੋਵੇ ਜਾਂ ਅਮਰੀਕਾ

Date:2007-12-23 Time:00:01:21

ਆਦਿਵਾਸੀਆਂ ਦੀ ਕੀਮਤ 'ਤੇ ਵਿਕਾਸ ਨਹੀਂ:ਭੰਡਾਰੀ

ਦੇਸ਼ ਦੇ ਆਰਥਿਕ ਵਿਕਾਸ ਵਿਚ ਖਦਾਨ ਗਤੀਵਿਧੀਆਂ ਲਈ ਆਪਣਾ ਸਮਰਥਨ ਪ੍ਰਗਟ ਕਰਦਿਆਂ ਉੜੀਸਾ ਦੇ ਰਾਜਪਾਲ ਐਮਸੀ ਭੰਡਾਰੀ ਨੇ ਅੱਜ ਕਿਹਾ ਕੋਈ ਵੀ ਵਿਕਾਸ ਕਾਰਜ ਆਦਿਵਾਸੀਆਂ ਦੀ ਕੀਮਤ ਉੱਪਰ ਨਹੀਂ ਹੋਣਾ

Date:2007-12-23 Time:00:01:21

ਸਿੱਕਮ ਦਾ ਟੀਚਾ

ਦੇਸ਼ ਦੇ ਪੂਰਬ ਉੱਤਰੀ ਭਾਗ ਵਿਚ ਸਥਿੱਤ ਪਹਾੜੀ ਰਾਜ ਸਿੱਕਮ ਦਾ ਸਾਲ 2015 ਤੱਕ ਦੇਸ਼ ਦਾ ਸੱਭ ਤੋਂ ਵਿਕਸਿਤ ਰਾਜ ਬਨਣ ਦਾ ਟੀਚਾ ਹੈ.ਰਾਜ ਦੇ ਮੁੱਖ ਮੰਤਰੀ ਪਵਨ ਚਾਮਲਿੰਗ ਨੇ ਇੱਥੇ ਕਿਹਾ ਕਿ ਮਨੁੱਖੀ ਅਤੇ

Date:2007-12-23 Time:00:01:21

ਚੀਨ ਵੱਲੋਂ ਸਵਦੇਸ਼ੀ ਯਾਤਰੂ ਜਹਾਜ ਵਿਕਸਿਤ

ਚੀਨ ਦਾ ਪਹਿਲਾ ਪੂਰੀ ਤਰ੍ਹਾਂ ਸਵਦੇਸ਼ੀ ਯਾਤਰੂ ਜਹਾਜ ਏਆਰਜੇ..21 ਤਿਆਰ ਹੋ ਕੇ ਫੈਕਟਰੀ ਤੋਂ ਬਾਹਰ ਆਇਆ.ਇਹ ਉਸਦੇ ਉਡਾਨ ਪ੍ਰੋਗਰਾਮ ਵਿਚ ਕਾਫੀ ਵੱਡਾ ਕਦਮ ਹੈ.ਦੇਸ਼ ਭਰ ਵਿਚ ਪ੍ਰਸਾਰਿਤ ਇੱਕ ਟੀਵੀ ਪ੍ਰੋਗਰਾਮ

Date:2007-12-23 Time:00:01:21

ਮਾਉਵਾਦੀਆਂ ਨੇ ਬੰਦ ਕਰਾਏ ਟਾਟਾ ਦੇ ਦਫਤਰ

ਨੇਪਾਲ ਵਿਚ ਟਾਟਾ ਕੰਪਨੀ ਦੇ ਵਾਹਨਾਂ ਦੇ ਵੰਡ ਦਫਤਰਾਂ ਨੂੰ ਮਾਉਵਾਦੀਆਂ ਨੇ ਬੰਦ ਕਰਾ ਦਿੱਤਾ ਹੈ.ਮਾਉਵਾਦੀ ਖਰਾਬ ਪ੍ਰਦਰਸ਼ਨ ਦੇ ਚੱਲਦਿਆਂ ਪ੍ਰਬੰਧਨ ਵੱਲੋਂ ਕੱਢੇ ਗਏ ਦੋ ਮਜ਼ਦੂਰਾਂ ਦੀ ਮੁੜ ਤੋਂ ਬਹਾਲੀ ਦੀ ਮੰਗ ਕਰ ਰਹੇ ਸਨ.ਨੇਪਾਲ ਵਿਚ ਟਾਟਾ ਦੇ ਵਾਹਨਾਂ ਦੀ ਅਧਿਕਾਰਤ

Date:2007-12-23 Time:00:01:21

ਰਮੇਸ਼ ਵੱਲੋਂ ਅਰਾਕੂ ਇਮਰਾਲਡ ਕਾਫੀ ਪੇਸ਼

ਵਣਜ ਰਾਜ ਮੰਤਰੀ ਜੈ ਰਾਮ ਰਮੇਸ਼ ਨੇ ਇੱਥੇ ਆਦਿਵਾਸੀ ਬਹੁਗਿਣਤੀ ਵਾਲੇ ਅਰਾਕੂ ਖੇਤਰ ਵਿਚ ਛੋਟੇ ਅਤੇ ਸਰਹੱਦੀ ਆਦਿਵਾਸੀ ਕਿਸਾਨਾਂ ਵੱਲੋਂ ਉਗਾਈ ਗਈ ਪ੍ਰੀਮੀਅਮ ਬ੍ਰਾਂਡ ਦੀ ਕਾਫੀ ਅਰਾਕੂ ਇਮਰਾਲਡ ਬਜਾਰ ਵਿਚ ਪੇਸ਼ ਕੀਤੀ

Date:2007-12-23 Time:00:01:21

ਅਮਰੀਕੀ ਵਿਦੇਸ਼ ਮੰਤਰਾਲੇ ਦਾ ਨਵਾਂ ਖੁਲਾਸਾ

ਹਾਲ ਹੀ ਵਿਚ ਜਾਰੀ ਅਮਰੀਕੀ ਵਿਦੇਸ਼ ਮੰਤਰਾਲੇ ਦੇ ਦਸਤਾਵੇਜਾਂ ਵਿਚ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1974 ਵਿਚ ਆਪਣੀ ਅਮਰੀਕਾ ਯਾਤਰਾ ਦੌਰਾਨ ਕਿਹਾ ਸੀ ਕਿ ਜੇਕਰ ਵਿਆਪਕ

Date:2007-12-23 Time:00:01:21

ਤਾਪਮਾਨ ਵੱਧਣ ਨਾਲ ਲੋਕਾਂ ਨੂੰ ਰਾਹਤ

ਰਾਜਧਾਨੀ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ ਵਿਚ 2.2 ਡਿਗਰੀ ਦਾ ਵਾਧਾ ਹੋਣ ਦੇ ਨਾਲ ਹੀ ਲੋਕਾਂ ਨੂੰ ਠੰਡ ਤੋਂ ਕੁੱਝ ਰਾਹਤ ਮਿਲੀ.ਅੱਜ ਘੱਟ ਤੋਂ ਘੱਟ ਤਾਪਮਾਨ 10.9 ਡਿਗਰੀ ਰਿਹਾ.ਮੌਸਮ ਵਿਭਾਗ ਮੁਤਾਬਕ ਸਵੇਰੇ ਤੇਜ਼ ਹਵਾ ਚੱਲਣ

Date:2007-12-23 Time:00:01:21

ਕ੍ਰੈਮਨਿਕ ਬਾਰੇ 'ਚ ਬਾਅਦ 'ਚ ਸੋਚਾਂਗੇ: ਆਨੰਦ

ਵਿਸ਼ਵ ਚੈਂਪਿਅਨਸ਼ਿਪ 'ਚ ਰੂਸ ਦੇ ਗ੍ਰੈਂਡਮਾਸਟਰ ਬਲਾਦਮੀਰ ਕ੍ਰੈਮਨਿਕ ਖਿਲਾਫ਼ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹੈ ਅਤੇ ਉਨ੍ਹਾਂ ਦਾ ਧਿਆਨ ਹਾਲੇ ਸਤਰ ਦੇ ਸ਼ੁਰੂਆਤ 'ਚ ਹੋਣ ਵਾਲੀ ਲਿਨਾਰੇਸ ਅਤੇ ਕੋਰਸ ਸ਼ਤਰੰਜ ਮੁਕਾਬਲੇਬਾਜ਼ੀ

Date:2007-12-23 Time:00:01:20

ਦ੍ਰਵਿੜ ਓਪਨਿੰਗ ਬਾਰੇ ਅੰਤਮ ਫੈਸਲਾ ਹੋਣਾ ਬਾਕੀ

ਰਾਹੁਲ ਦ੍ਰਵਿੜ ਨੂੰ ਆਸਟ੍ਰੇਲੀਆ ਖਿਲਾਫ਼ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਕ੍ਰਿਕਟ ਮੈਚ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਤਾਰਨ 'ਤੇ ਭਾਰਤੀ ਟੀਮ ਪ੍ਰਬੰਧਨ ਨੇ ਹਾਲੇ ਅੰਤਮ

Date:2007-12-23 Time:00:01:20

ਤੇਂਦੁਲਕਰ ਨੂੰ ਚੁਣੌਤੀ ਦੇਣਾ ਚਾਹੁੰਦਾ ਹੈ ਲੀ

ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ੀ ਆਕ੍ਰਮਣ ਦੇ ਅਗੂਆ ਬ੍ਰੈਟ ਲੀ ਅਗਾਮੀ ਟੈਸਟ ਲੜੀ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ,ਜਿਸ ਤੋਂ ਉਹ ਦੁਨੀਆਂ ਦੇ ਮਹਾਨ ਬੱਲੇਬਾਜ਼ ਦੇ ਸਾਹਮਣੇ ਇਹ ਸਾਬਤ ਕਰ ਸਕਣ ਕਿ ਉਹ ਹੁਣ ਪਹਿਲਾਂ ਦੇ ਮੁਕਾਬਲੇ

Date:2007-12-23 Time:00:01:20

ਜੁੰਮੇਵਾਰ ਹੋਣ ਸੰਸਦ ਮੈਂਬਰ:ਸੋਮਨਾਥ

ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੇ ਕਿਹਾ ਕਿ ਦੇਸ਼ ਦੀ ਜਨਤਾ ਦੀਆਂ ਅਪੇਖਿਆਵਾਂ ਉੱਪਰ ਖਰਾ ਉੱਤਰਨ ਲਈ ਸੰਸਦ ਮੈਂਬਰਾਂ ਨੂੰ ਸੰਸਦ ਵਿਚ ਜੁੰਮੇਵਾਰ ਬਣ ਕੇ ਉਹੋ ਜਿਹਾ ਹੀ ਵਿਹਾਰ ਕਰਨਾ ਚਾਹੀਦਾ ਹੈ. ਚਟਰਜੀ ਨੇ ਕਿਹਾ ਕਿ ਸਦਨ ਦੀ ਕਾਰਵਾਈ ਸੁਚੱਜੇ ਢੰਗ

Date:2007-12-23 Time:00:01:20

ਸਾਰਕੋਜੀ 24 ਜਨਵਰੀ ਨੂੰ ਭਾਰਤ ਆਉਣਗੇ

ਫ੍ਰਾਂਸੀਸੀ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਆਪਣੀ ਚਾਰ ਦਿਨਾ ਭਾਰਤ ਯਾਤਰਾ ਲਈ 24 ਜਨਵਰੀ ਨੂੰ ਭਾਰਤ ਆਉਣਗੇ.ਆਪਣੀ ਯਾਤਰਾ ਦੌਰਾਨ ਉਹਨਾਂ ਵੱਲੋਂ ਭਾਰਤ ਨਾਲ ਪਰਮਾਣੂ ਸਹਿਯੋਗ ਉੱਪਰ ਵਿਚਾਰ ਵਟਾਂਦਰਾ ਕਰਨ ਤੋਂ ਅਲਾਵਾ ਭਾਰਤ ਨਾਲ ਹੋਰ....

Date:2007-12-23 Time:00:01:20

ਯੂਪੀ ਲੜ੍ਹੀਵਾਰ ਧਮਾਕੇ,ਦੋ ਖਾੜਕੂ ਕਾਬੂ

ਉੱਤਰ ਪ੍ਰਦੇਸ਼ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਸੰਯੁਕਤ ਮੁਹਿੰਮ ਵਿਚ ਅੱਜ ਸਵੇਰੇ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਰੇਲਵੇ ਸਟੇਸ਼ਨ ਤੋਂ ਹਰਕਤ ਉੱਲ ਜਿਹਾਦੇ ਇਸਲਾਮੀ(ਹੂਜੀ) ਦੇ ਦੋ ਖਾੜਕੂਆਂ

Date:2007-12-23 Time:00:01:20

ਅਲ ਕਾਇਦਾ ਦਾ ਅਗਲਾ ਨਿਸ਼ਾਨਾ ਪਾਕ:ਗੇਟਸ

ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਿਹਾ ਹੈ ਕਿ ਦੁਨੀਆਂ ਦੇ ਸੱਭ ਤੋਂ ਵੱਡੇ ਅੱਤਵਾਦੀ ਸੰਗਠਨ ਅਲ ਕਾਇਦਾ ਦੀ ਯੋਜਨਾ ਹੁਣ ਪਾਕ ਸਰਕਾਰ ਖਿਲਾਫ ਹਮਲਾ ਕਰਨ ਦੀ ਹੈ.ਉਹਨਾਂ ਕਿਹਾ ਕਿ ਹੁਣ ਅਲ ਕਾਇਦਾ ਆਪਣੀ ਮੁਹਿੰਮ ਪਾਕਿਸਤਾਨ ਖਿਲਾਫ ਚਲਾਉਣ ਦੀ....

Date:2007-12-23 Time:00:01:20

12 ਪੁਲਿਸ ਜਵਾਨਾਂ ਦੀਆਂ ਲਾਸ਼ਾਂ ਬਰਾਮਦ

ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿਚ ਨਕਸਲੀ ਹਮਲੇ ਵਿਚ ਸ਼ਹੀਦ ਹੋਏ 12 ਜਵਾਨਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਬਰਾਮਦ ਕੀਤਾ.ਬਸਤਰ ਖੇਤਰ ਦੇ ਪੁਲਿਸ ਮਹਾਂ ਨਿਰੀਖਕ ਆਰ.ਕੇ.ਵਿਜ ਨੇ ਭਾਸ਼ਾ ਨੂੰ ਫੋਨ ਉੱਪਰ ਦੱਸਿਆ ਕਿ ਦੰਤੇਵਾੜਾ ਜਿਲ੍ਹੇ ਵਿਚ

Date:2007-12-23 Time:00:01:20

ਆਸਟ੍ਰੇਲੀਆ 'ਚ ਭਾਰਤੀ ਬੱਲੇਬਾਜਾਂ ਦੀ ਵੀ ਧੂਮ

ਆਸਟ੍ਰੇਲੀਆ ਦੇ ਮਜ਼ਬੂਤ ਹਮਲੇ ਨੇ ਭਾਂਵੇਂ ਦੁਨੀਆਂ ਭਰ ਦੇ ਬੱਲੇਬਾਜਾਂ ਦੇ ਦਿਲ ਵਿਚ ਖੌਫ ਪੈਦਾ ਕੀਤਾ ਹੋਵੇ ਪਰ ਉਹ ਭਾਰਤੀ ਬੱਲੇਬਾਜਾਂ ਉੱਪਰ ਜਿਆਦਾ ਪ੍ਰਭਾਵ ਜਮਾਉਣ ਵਿਚ ਨਾਕਾਮ ਹੀ ਰਿਹਾ ਹੈ.ਆਸਟ੍ਰੇਲੀਆਈ ਦੌਰੇ ਉੱਪਰ

Date:2007-12-23 Time:00:01:20

ਗੀਤ ਸੇਠੀ,ਪੰਕਜ ਅਡਵਾਨੀ ਨੇ ਮੈਚ ਜਿੱਤੇ

ਗੀਤ ਸੇਠੀ ਨੇ ਰਾਸ਼ਟਰੀ ਬਿਲੀਅਰਡਸ ਐਂਡ ਸਨੂਕਰ ਚੈਂਪੀਅਨਸ਼ਿਪ ਵਿਚ ਅੱਜ ਇੱਥੇ ਸ਼ਹਿਬਾਜ ਆਦਿਲ ਖਾਨ ਨੂੰ 52....23, 64....52, 12....70, 77....35, 63... .41 ਨਾਲ ਜਦੋਂ ਕਿ ਅਡਵਾਨੀ ਨੇ ਸੰਦੀਪ

Date:2007-12-23 Time:00:01:20

ਤੇਜੀ ਬੱਚਨ ਦਾ ਅੰਤਿਮ ਸੰਸਕਾਰ

ਬਾਲੀਵੁੱਡ ਸੁਪਰ ਸਟਾਰ ਅਮਿਤਾਬ ਬੱਚਨ ਦੀ ਮਾਂ ਅਤੇ ਹਰਿਵੰਸ਼ ਰਾਏ ਬੱਚਨ ਦੀ ਪਤਨੀ ਤੇਜੀ ਬੱਚਨ ਦਾ ਅੱਜ ਮੁੰਬਈ ਦੇ ਜੂਹੂ ਵਿਖੇ ਦਾਹ ਸੰਸਕਾਰ ਕੀਤਾ ਗਿਆ.ਇਸ ਮੌਕੇ ਬੱਚਨ ਪਰਿਵਾਰ ਦੇ ਨਾਲ ਕਈ ਉੱਘੀਆਂ ਹਸਤੀਆਂ

Date:2007-12-23 Time:00:01:20

ਹਵਾਈ ਸੈਨਾ ਦਾ ਜਹਾਜ ਹਾਦਸਾਗ੍ਰਸਤ

ਭਾਰਤੀ ਹਵਾਈ ਸੈਨਾ ਦੇ ਇੱਕ ਜਹਾਜ ਵਿਚ ਇੱਥੋਂ ਦੇ ਬੀਜੂ ਪਟਨਾਇਕ ਹਵਾਈ ਅੱਡੇ ਉੱਪਰ ਬਾਲਣ ਭਰਵਾਉਣ ਮਗਰੋਂ ਅੱਗ ਲੱਗ ਗਈ.ਖੁਰਦਾ ਜਿਲ੍ਹੇ ਦੇ ਪੁਲਿਸ ਸੁਪਰਡੈਂਟ ਅਮਿਤਾਬ ਠਾਕੁਰ ਨੇ ਕਿਹਾ ਕਿ ਅੱਗ ਕਾਰਣ ਜਹਾਜ ਹਾਦਸਾਗ੍ਰਸਤ

Date:2007-12-23 Time:00:01:20

ਕਾਂਗਰਸ ਕੋਲ ਚੰਗਾ ਮੌਕਾ : ਠਾਕਰੇ

ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਧਾਨ ਉਧਵ ਠਾਕਰੇ ਨੇ ਅੱਜ ਕਿਹਾ ਹੈ ਕਿ ਪ੍ਰਦੇਸ਼ ਦੇ ਕਰ ਮੰਤਰੀ ਅਤੇ ਕਾਂਗਰਸ ਨੇਤਾ ਨਾਰਾਇਣ ਰਾਣੇ ਦੀ ਅਨੁਸ਼ਾਸਨਹੀਣਤਾ ਦੇ ਬਾਰੇ ਵਿੱਚ ਫੈਸਲਾ ਕਰਨ ਦਾ ਕਾਂਗਰਸ ਦੇ ਲਈ ਇਹ ਉੱਚਿਤ ਮੌਕਾ ਹੈ. ਠਾਕਰੇ ਨੇ ਭਾਸ਼ਾ ਨੂੰ ਦੱਸਿਆ

Date:2007-12-23 Time:00:01:20

ਪ੍ਰਮਾਣੂ ਕਰਾਰ ਤੇ ਰੁਖ਼ ਪਹਿਲਾਂ ਵਰਗਾ : ਮਾਕਪਾ

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਪੋਲਿਤ ਬਿਊਰੋ ਦੇ ਮੈਂਬਰ ਐੱਮ ਕੇ ਪਾਂਧੇ ਨੇ ਅੱਜ ਕਿਹਾ ਕਿ ਉਹਨਾਂ ਦੇ ਦਲ ਦਾ ਭਾਰਤ ਅਮਰੀਕਾ ਪ੍ਰਮਾਣੂ ਸਮਝੌਤੇ ਦੇ ਵਿਰੁੱਧ ਵਿਰੋਧ ਜਾਰੀ ਹੈ ਅਤੇ ਇਸ ਵਿੱਚ ਕੋਈ ਵੀ ਪਰਿਵਰਤਨ ਨਹੀਂ ਹੋਇਆ ਹੈ. ਕੇਂਦਰੀ

Date:2007-12-23 Time:00:01:20

ਵਿੱਦਿਆਰਥੀਆਂ ਤੇ ਪੁਲਿਸ ਲਾਠੀਚਾਰਜ

ਜਿਲ੍ਹੇ ਦੇ ਰਸੂਲਪੁਰ ਥਾਣਾ ਖੇਤਰ ਅਧੀਨ ਪੈਂਦੇ ਐੱਸਆਰ ਗਿਆਨੇਸ਼ਵਰੀ ਮਿਡਲ ਸਕੂਲ ਦੇ ਪ੍ਰਿੰਸੀਪਲ ਦੀ ਕੱਲ੍ਹ ਹੋਈ ਹੱਤਿਆ ਦੀ ਘਟਨਾ ਦੇ ਵਿਰੋਧ ਵਿੱਚ ਸੜਕ ਉੱਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਵਿੱਦਿਆਰਥੀਆਂ ਤੇ ਅੱਜ ਪੁਲਿਸ ਨੇ ਲਾਠੀਚਾਰਜ

Date:2007-12-23 Time:00:01:19


1   2  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007