Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 2 - 12 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.30 ਡਿਜਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ, 11.30 ਪੰਚਤੰਤਰ ਕੀ ਕਹਾਨੀਆਂ, ਦੁਪਹਿਰ 12.00 ਬਾਲੀਵੁਡ ਤਮਾਸ਼ਾ, 12.30 ਬ੍ਰਹਮਪੁੱਤਰ ਐਂਡ ਐਂਡਲੈੱਸ ਯਰਨੀ, 1.00 ਕਰਨ ਦ ਡਿਟੈਕਟਿਵ Date:2007-12-02 Time:01:14:02
ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਕਮਿਉਨੀਕੇਸ਼ਨਸ (ਆਰ ਕਾਮ) ਨੇ ਸਾਰਵਭੌਮਕ ਸੇਵਾ ਬੱਚਨਬੱਧਤਾ (ਯੂਐਸਓ) ਕਾਰਜਕ੍ਰਮ ਦੇ ਤਹਿਤ ਹਿਮਾਚਲ ਪ੍ਰਦੇਸ਼ Date:2007-12-02 Time:01:14:01
ਭਾਰਤੀ ਰਿਜ਼ਰਵ ਬੈਂਕ ਨੇ ਰੁੱਪਏ ਦੀ ਸੰਦਰਭ ਦਰ ਅੱਜ ਅਮਰੀਕੀ ਮੁਦਰਾ ਲਈ 39.67 ਰੁੱਪਏ ਪ੍ਰਤਿ ਡਾਲਰ ਅਤੇ ਏਕਲ ਯੂਰੋਪੀ ਮੁਦਰਾ ਲਈ 58.46 ਰੁੱਪਏ ਪ੍ਰਤਿ ਯੂਰੋ ਤੈਅ Date:2007-12-02 Time:01:14:01
ਆਮਦਨ ਕਰ ਅਧਿਕਾਰੀਆਂ ਨੇ ਅੱਜ ਨਗਰ ਦੇ ਇੱਕ ਮੁੱਖ ਬਿਲਡਰ ਆਰਐਨਏ ਬਿਲਡਰਸ ਦੇ ਛਾਪੇ ਮਾਰੇ.ਸੂਤਰਾਂ ਮੁਤਾਬਕ ਛਾਪੇ ਸਵੇਰ ਤੋਂ ਹੀ ਸ਼ੁਰੂ ਹੋਏ.ਆਮਦਨ ਕਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਵਿਸਥਾਰ ਬਿਉਰਾ Date:2007-12-02 Time:01:14:01
ਦੂਜੇ ਕਾਰਜਕਾਲ ਲਈ ਅਹੁਦਾ ਸੰਭਾਲਣ ਮਗਰੋਂ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੂੰ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਵਧਾਈ ਦਿੱਤੀ ਹੈ.ਪਾਕ ਰਾਸ਼ਟਰਪਤੀ ਵੱਲੋਂ ਅਹੁਦਾ ਸੰਭਾਲਣ ਦੇ ਇੱਕ ਦਿਨ ਮਗਰੋਂ ਹੀ ਬੁਸ਼ ਨੇ ਮੁਸ਼ਰੱਫ ਨੂੰ ਫੋਨ ਕੀਤਾ ਅਤੇ ਉਹਨਾਂ ਨੂੰ ਵਧਾਈ ਦਿੱਤੀ.ਜਿਕਰਯੋਗ ਹੈ Date:2007-12-02 Time:01:14:01
ਪੱਛਮੀ ਇੰਡੋਨੇਸ਼ੀਆ ਵਿਚ ਅੱਜ ਸਵੇਰੇ ਭੁਚਾਲ ਦੇ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ ਪਰ ਜਾਨਮਾਲ ਦੇ ਨੁਕਸਾਨ ਦੀ ਫੌਰੀ ਕੋਈ ਖਬਰ ਨਹੀਂ ਮਿਲੀ ਹੈ.ਅਮਰੀਕੀ ਭੂ ਗਰਭ ਸਰਵੇਖਣ ਏਜੰਸੀ ਮੁਤਾਬਕ ਰਿਕਟਰ ਪੈਮਾਨੇ ਉੱਪਰ 6.2 ਦੀ ਤੀਬਰਤਾ ਵਾਲੇ Date:2007-12-02 Time:01:14:01
ਉੜੀਸਾ ਦੇ ਕੁੱਝ ਹਿੱਸਿਆਂ ਵਿਚ ਅੱਜ ਬੰਦ ਕਾਰਣ ਆਮ ਜੀਵਨ ਪ੍ਰਭਾਵਿਤ ਹੀ ਰਿਹਾ.ਖਾਸ ਕਰਕੇ ਮਯੂਰਭੰਜ ਜਿਲ੍ਹੇ ਵਿਚ .ਕਈ ਸਥਾਨਾਂ ਉੱਪਰ ਦੁਕਾਨਾਂ ਵੀ ਬੰਦ ਰਹੀਆਂ ਅਤੇ ਵਹੀਕਲ ਸੜ੍ਹਕਾਂ ਤੋਂ ਵਹੀਕਲ ਵੀ ਨਦਾਰਦ ਹੀ ਰਹੇ.ਭੁਵਨੇਸ਼ਵਰ Date:2007-12-02 Time:01:14:01
ਭਾਰਤ ਦੇ ਵਿਗਿਆਨ ਅਤੇ ਤਕਨੀਕੀ ਮੰਤਰੀ ਕਪਿਲ ਸਿੱਬਲ ਨੇ ਪ੍ਰੈਸ ਨੂੰ ਦੱਸਿਆ ਕਿ ਭਾਰਤ ਅਗਲੇ ਵਰ੍ਹੇ ਸਤੰਬਰ-ਅਕਤੂਬਰ ਵਿਚ ਆਸਟ੍ਰੇਲੀਆ ਵਿਖੇ ਭਾਰਤ-ਆਸਟ੍ਰੇਲੀਆ ਵਿਗਿਆਨ ਦਿਹਾੜਾ ਮਨਾਉਣ ਲਈ ਰਾਜ਼ੀ ਹੋਇਆ ਹੈ.ਇਸ ਤੋਂ ਅਲਾਵਾ ਉਹਨਾਂ.... Date:2007-12-02 Time:01:14:01
ਸਿੱਕਮ ਦੇ ਸਾਬਕਾ ਸਿਹਤ ਮੰਤਰੀ ਓਟੀ ਭੂਟੀਆ ਨੂੰ ਆਮਦਨੀ ਤੋਂ ਵੱਧ ਜਾਇਦਾਦ ਮਾਮਲੇ ਵਿਚ ਇੱਕ ਵਿਸ਼ੇਸ਼ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜਾ ਸੁਣਾਈ ਅਤੇ 10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ.ਜਿਕਰਯੋਗ ਹੈ ਕਿ ਭੂਟੀਆ ਖਿਲਾਫ 12 ਵਰ੍ਹੇ ਪਹਿਲਾਂ Date:2007-12-02 Time:01:14:01
ਧੁੰਦ ਕਾਰਣ ਰੇਲ ਗੱਡੀਆਂ ਦੇ ਆਵਾਗਮਨ ਵਿਚ ਹੋਣ ਵਾਲੀ ਦੇਰੀ ਨਾਲ ਮੁਕਾਬਲੇ ਲਈ ਹੁਣ ਰੇਲਵੇ ਨੇ ਪਟਾਖਿਆਂ ਦੇ ਸਥਾਨ ਉੱਪਰ ਭੁਗੋਲਿਕ ਸਥੈਤਿਕ ਪ੍ਰਣਾਲੀ(ਜੀਪੀਐਸ) ਦੀ ਵਰਤੋਂ ਦੀ ਯੋਜਨਾ ਬਣਾਈ ਹੈ.ਇਸ ਨਾਲ ਰੇਲਵੇ ਦੇ ਡ੍ਰਾਇਵਰਾਂ ਨੂੰ ਆਪਣੀ ਅਸਲ ਸਥਿੱਤੀ ਨਿਰਧਾਰਤ.... Date:2007-12-02 Time:01:14:01
ਬੋਲੀਵੀਆ ਨੇ ਐਲਾਨ ਕੀਤਾ ਹੈ ਕਿ ਭਾਰਤੀ ਕੰਪਨੀ ਜਿੰਦਲ ਸਟੀਲ ਐਂਡ ਪਾਵਰ ਸੰਸਾਰ ਦੇ ਸੱਭ ਤੋਂ ਵੱਡੇ ਲੌਹ ਭੰਡਾਰ ਖੇਤਰ ਵਿਚ ਖੁਦਾਈ ਪਰਿਚਾਲਨ ਸ਼ੁਰੂ ਕਰ ਸਕਦੀ ਹੈ.ਰਾਸ਼ਟਰਪਤੀ ਇਵੋ ਮੋਰਾਲੋਸ ਨੇ ਰਸਮੀ ਰੂਪ ਨਾਲ Date:2007-12-02 Time:01:14:00
ਆਏਸੀਆਈਸੀਆਈ ਬੈਂਕ ਦੇਸ਼ ਭਰ ਵਿੱਚ ਚਾਰ ਸਥਾਨਾਂ ਉੱਤੇ ਹੱਬ ਸਥਾਪਤ ਕਰਨ ਦੀ ਸੰਭਾਵਨਾ ਤਲਾਸ਼ ਰਹੀ ਹੈ. ਆਈਸੀਆਈਸੀਆਈ ਬੈਂਕ ਦੇ ਪ੍ਰਬੰਧ ਸੰਚਾਲਕ Date:2007-12-02 Time:01:14:00
ਸ਼ਹਿਰੀ ਆਵਾਸ ਨੀਤੀ ਜਲਦੀ ਹੀ ਸਾਹਮਣੇ ਆ ਸਕਦੀ ਹੈ ਕਿਉਂ ਜੋ ਸਰਕਾਰ ਨੇ ਇਸ ਨੂੰ ਜਲਦੀ ਤੋਂ ਜਲਦੀ ਪਾਰਿਤ ਕਰਾਉਣ ਲਈ ਸੰਸਦ ਵਿਚ ਪੇਸ਼ ਕਰਨ ਦਾ ਫੈਸਲਾ ਕੀਤਾ ਹੈ.'ਰਾਸ਼ਟਰੀ ਆਵਾਸ ਅਤੇ ਰਿਹਾਇਸ਼ ਨੀਤੀ 2005' ਨੂੰ ਸੰਸਦ ਵਿਚ ਪੇਸ਼ ਕਰਨ Date:2007-12-02 Time:01:14:00
ਪ੍ਰਦਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਰਾਤ ਦੂਰਸੰਚਾਰ ਮੰਤਰੀ ਏ.ਰਾਜਾ ਨੂੰ ਕਿਹਾ ਕਿ ਉਹ ਫੋਨ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਵਿਚਕਾਰ ਪੂਰੀ ਮੁਕਾਬਲੇਬਾਜ਼ੀ ਸੁਨਿਸ਼ਚਿਤ ਕਰਨ.ਹਾਲਾਂਕਿ ਵਿਵਾਦਿਤ ਸਪੈਕਟ੍ਰਮ ਵੰਡ ਮੁੱਦੇ ਉੱਪਰ Date:2007-12-02 Time:01:14:00
ਪਾਕਿਸਤਾਨ ਵਿਚ ਗੁਰ ਪੁਰਬ ਸਮਾਰੋਹਾਂ ਮੌਕੇ ਪਾਕਿਸਤਾਨ ਗਏ 3000 ਸਿੱਖ ਤੀਰਥ ਯਾਤਰੀਆਂ ਦਾ ਜੱਥਾ ਬੀਤੇ ਸ਼ੁੱਕਰਵਾਰ ਨੂੰ ਸਮਝੌਤਾ ਐਕਸਪ੍ਰੈਸ ਰਾਹੀਂ ਵਾਪਸ ਪਰਤਿਆ.ਇਹ ਜੱਥਾ ਆਪਣੇ ਨਾਲ ਦੋ ਔਰਤਾਂ ਦੀਆਂ ਲਾਸ਼ਾਂ ਵੀ ਲੈ ਕੇ ਆਇਆ.ਅਧਿਕਾਰੀਆਂ Date:2007-12-02 Time:01:14:00
ਸੁਪਰੀਮ ਕੋਰਟ ਨੇ ਯਮੁਨਾ ਨੂੰ ਪ੍ਰਦੂਸ਼ਨ ਤੋਂ ਬਚਾਉਣ ਲਈ ਚਲਾਈ ਜਾਣ ਵਾਲੀ ਸੀਵਰ ਪਰੀਯੋਜਨਾ ਉੱਪਰ ਜਲ ਬੋਰਡ ਨੂੰ ਸਰਵੇਖਣ ਰਿਪੋਰਟ ਪੇਸ਼ ਕਰਨ ਲਈ ਕਿਹਾ.ਮੁੱਖ ਜੱਜ ਕੇ.ਜੀ.ਬਲਾਕ੍ਰਿਸ਼ਣਨ ਦੀ ਪ੍ਰਧਾਨਗੀ ਵਾਲੀ Date:2007-12-02 Time:01:14:00
ਉੜੀਸਾ ਦੇ ਮੱਖ ਮੰਤਰੀ ਨਵੀਨ ਪਟਨਾਇਕ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਕੇਂਦਰੀ ਮੰਤਰੀ ਮਾਕਨ ਖਿਲਾਫ ਸ਼ਿਕਾਇਤ ਕੀਤੀ ਹੈ ਕਿ ਉਹ ਕਥਿੱਤ ਤੌਰ ਉੱਪਰ ਕਾਂਗਰਸ ਵਿਧਾਇਕਾਂ ਨੂੰ ਸਦਨ ਦੇ ਕੰਮਕਾਜ ਵਿਚ ਰੁਕਾਵਟ ਪੈਦਾ ਕਰਨ ਲਈ ਹੱਲਾ ਸ਼ੇਰੀ ਦੇ ਰਹੇ.... Date:2007-12-02 Time:01:14:00
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗੁਵਾਈ ਵਾਲੀ ਸਰਕਾਰ ਨੇ ਇਤਰਾਜ਼ਯੋਗ ਸ਼ਬਦਾ ਦੀ ਵਰਤੋਂ ਕੀਤੇ ਜਾਣ ਉੱਪਰ ਮਾਧੁਰੀ ਦੀਕਸ਼ਤ ਦੀ ਫਿਲਮ 'ਆਜਾ ਨੱਚ ਲੈ' ਦੇ ਰਾਜ ਵਿਚ ਪ੍ਰਦਰਸ਼ਨ ਉੱਪਰ ਰੋਕ ਲਗਾ ਦਿੱਤੀ. ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ.... Date:2007-12-02 Time:01:14:00
ਗੁਜਰਾਤ ਵਿਧਾਨ ਸਭਾ ਚੌਣਾਂ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਅਤੇ ਕੇਂਦਰੀ ਮੰਤਰੀ ਸ਼ੰਕਰ ਸਿੰਘ ਵਾਘੇਲਾ ਲਈ ਰਾਜ ਦਾ ਇਹ ਉੱਤਰੀ ਜਿਲ੍ਹਾ ਜੰਗ ਦਾ ਮਹਤੱਵਪੂਰਨ ਅਖਾੜ੍ਹਾ ਬਣ ਚੁੱਕਿਆ ਹੈ.ਵਾਘੇਲਾ ਅਤੇ Date:2007-12-02 Time:01:14:00
ਸੈਨਾ ਦੇ ਜਵਾਨਾਂ ਨੇ ਪੁੰਛ ਜਿਲ੍ਹੇ ਵਿਚ ਸਰਹੱਦ ਪਾਰੋਂ ਘੁਸਪੈਠ ਦੀ ਇੱਕ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਇਸ ਮੁਕਾਬਲੇ ਵਿਚ ਦੋ ਜਵਾਨ ਜ਼ਖਮੀ ਹੋ ਗਏ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਜਿਲ੍ਹੇ ਦੇ ਮੇਂਧਾਰ ਸੈਕਟਰ ਵਿਚ Date:2007-12-02 Time:01:14:00
ਵਸੀਮ ਜਾਫਰ(202), ਸੌਰਵ ਗਾਂਗੁਲੀ(102) ਅਤੇ ਵੀਵੀਐਸ ਲਕਸ਼ਮਣ(ਨਾਬਾਦ 112) ਦੀ ਸ਼ਾਨਦਾਰ ਬੱਲੇਬਾਜੀ ਸਦਕਾ ਭਾਰਤ ਨੇ ਦੂਜੇ ਕ੍ਰਿਕਟ ਟੈਸਟ ਮੈਚ ਵਿਚ ਦੂਜੇ ਦਿਨ ਪੰਜ ਵਿਕਟਾਂ ਦੇ ਨੁਕਸਾਨ ਉੱਪਰ 616 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ.ਪਾਰੀ ਦੇ ਐਲਾਨ ਵੇਲ੍ਹੇ ਲਕਸ਼ਮਣ 112 ਜਦੋਂ ਮਹਿੰਦਰ ਸਿੰਘ ਧੋਨੀ Date:2007-12-02 Time:01:14:00
ਮਾਧੁਰੀ ਦੀਕਸ਼ਿਤ ਅਭਿਨੈ ਵਾਲੀ ਫਿਲਮ 'ਆਜਾ ਨੱਚ ਲੈ' ਦੇ ਟਾਈਟਲ ਗੀਤ ਵਿੱਚ ਜਾਤੀਸੂਚਕ ਸ਼ਬਦ ਦੇ ਪ੍ਰਯੋਗ ਦੇ ਨਾਲ ਉੱਠੇ ਵਿਵਾਦ ਉੱਤੇ ਫਿਲਮ ਨਿਰਮਾਤਾ ਯਸ਼ਰਾਜ ਚੌਪੜਾ ਨੇ ਉਹਨਾਂ ਸਾਰਿਆਂ ਲੋਕਾਂ ਕੋਲੋਂ ਮੁਆਫੀ ਮੰਗੀ ਹੈ, ਜਿਨ੍ਹਾਂ ਦੀਆਂ Date:2007-12-02 Time:01:14:00
ਗੁਜਰਾਤ ਵਿੱਚ ਤੇਲਸੋਧਕ ਕਾਰਖ਼ਾਨਿਆਂ ਵਾਲੇ ਸ਼ਹਿਰ ਜਾਮਨਗਰ ਵਿੱਚ ਵਿਧਾਨ ਸਭਾ ਚੌਣਾਂ ਦੇ ਦੌਰਾਨ ਇਸ ਵਾਰ ਕਾਰਪੋਰੇਟ ਜਗਤ ਦੀ ਅਹਿਮ ਭੂਮਿਕਾ ਰਹੇਗੀ ਅਤੇ ਰਾਜ ਦੀ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਕਾਂਗਰਸ ਆਪਣੇ ਆਪਣੇ ਤਰ੍ਹਾਂ ਦੇ ਨਾਲ ਉਹਨਾਂ Date:2007-12-02 Time:01:14:00
ਸਾਬਕਾ ਰਾਸ਼ਟਰੀ ਚੈਂਪੀਅਨ ਮੁਸਤਫਾ ਗੌਸ ਦੇ ਦਾਦਾ ਸਾਬਕਾ ਰਾਸ਼ਟਰੀ ਟੈਨਿਸ ਖਿਡਾਰੀ ਗੁਲਾਮ ਗੌਸ ਦਾ ਅੱਜ ਹੈਦਰਾਬਾਦ ਵਿੱਚ ਨਿਧਨ ਹੋ ਗਿਆ, ਇਸ ਵੇਲੇ ਉਹ 83 ਵਰ੍ਹਿਆਂ ਦੇ ਸਨ. ਪਰਿਵਾਰਿਕ ਸੂਤਰਾਂ ਦੇ ਅਨੁਸਾਰ ਗੁਲਾਮ ਦੇ ਚਾਰ ਪੁੱਤਰ Date:2007-12-02 Time:01:14:00
ਮੁਥੈਆ ਮੁਰਲੀਧਰਨ ਜਦੋਂ ਆਸਟ੍ਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦੇ ਸਭ ਤੋਂ ਵੱਧ ਟੈਸਟ ਮੈਚਾਂ ਵਿੱਚ ਵਿਕਟਾਂ ਲੈਣ ਦੇ ਵਿਸ਼ਵ ਰਿਕਾਰਡ ਨੂੰ ਤੋੜ ਦੇਣਗੇ ਤਾਂ ਸ਼੍ਰੀਲੰਕਾ ਸਰਕਾਰ ਇਸ ਗੇਂਦਬਾਜ਼ ਨੂੰ ਸਮਾਨਿਤ ਕਰਨ ਲਈ ਡਾਕ ਟਿਕਟ ਜਾਰੀ Date:2007-12-02 Time:01:14:00
page no.1 |
Select news date : 31 - 12 - 2007 30 - 12 - 2007 29 - 12 - 2007 28 - 12 - 2007 27 - 12 - 2007 26 - 12 - 2007 25 - 12 - 2007 24 - 12 - 2007 23 - 12 - 2007 22 - 12 - 2007 21 - 12 - 2007 20 - 12 - 2007 19 - 12 - 2007 18 - 12 - 2007 17 - 12 - 2007 16 - 12 - 2007 15 - 12 - 2007 14 - 12 - 2007 13 - 12 - 2007 12 - 12 - 2007 11 - 12 - 2007 10 - 12 - 2007 9 - 12 - 2007 8 - 12 - 2007 7 - 12 - 2007 6 - 12 - 2007 5 - 12 - 2007 4 - 12 - 2007 3 - 12 - 2007 2 - 12 - 2007 1 - 12 - 2007 |