Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 12 - 2007

ਸ਼ਿਲਪਾ ਦਾ ਜਾਦੂ ਗੋਰਿਆਂ ਤੇ

'ਬਿਗ ਬ੍ਰਦਰ' ਦਾ ਖਿਤਾਬ ਜਿੱਤਣ ਦੇ ਬਾਅਦ ਸ਼ਿਲਪਾ ਸ਼ੈਟੀ ਨੇ ਇੱਕ ਵਾਰ ਫਿਰ ਬ੍ਰਿਟਿਸ਼ ਨਾਗਰਿਕਾਂ ਉੱਤੇ ਆਪਣਾ ਜਾਦੂ ਚਲਾਇਆ. ਪਿਛਲੇ ਦਿਨੀਂ ਲੰਡਨ ਸਥਿਤ ਰਾਇਲ ਅਲਬਰਟ ਹਾਲ ਵਿੱਚ ਸ਼ਿਲਪਾ ਨੇ ਆਪਣਾ ਮਿਊਜ਼ਿਕਲ ਸ਼ੋਅ 'ਮਿਸ ਬਾਲੀਵੁੱਡ' ਪੇਸ਼

Date:2007-12-18 Time:00:14:11

ਸ਼ੋਇਬ ਦੀ ਨਾਇਕਾ ਨਹੀਂ ਹੰਸਿਕਾ

ਪਿਛਲੇ ਦਿਨੀਂ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਸੀ ਕਿ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖ਼ਤਰ ਦੀ ਫਿਲਮ 'ਮੈਂ ਔਰ ਮੇਰੀ ਮਿਹਨਤ' ਵਿੱਚ ਹੰਸਿਕਾ ਨਾਇਕਾ ਦੀ ਭੂਮਿਕਾ ਨਿਭਾਅ ਰਹੀ ਹੈ, ਪਰੰਤੂ ਇਹ ਖ਼ਬਰ ਕੇਵਲ ਅਫਵਾਹ ਨਿਕਲੀ. ਹੰਸਿਕਾ ਦਾ ਕਹਿਣਾ ਹੈ

Date:2007-12-18 Time:00:14:11

ਟੀਵੀ ਗਾਇਡ(17 ਦਸੰਬਰ 2007)

ਦੂਰਦਸ਼ਨਨ (ਮੁੱਖ ਚੈਨਲ): ਸਵੇਰੇ ੧੦.੩੦ ਉਮ ਨਮਹ ਸ਼ਿਵਾਯ,੧੧.੦੦ ਯੇ ਹਵਾਏਂ,ਦੁਪਿਹਰ ੧੨.੦੦ ਸੌਤੇਲਾ,੧੨.੩੦ ਇਸਤਰੀ-ਤੇਰੀ ਕਹਾਨੀ,੧.੦੦ ਪਾਪ ਪੁੰਨਯ ਕਾ ਲੇਖਾ ਜੋਖਾ,੧.੩੦ ਕਸ਼ਮਕਸ਼ ਜਿਂਦਗੀ ਕੀ,੨.੦੫ ਨਰਗਿਸ,੨.੩੦ ਜਾਏਂ ਕਹਾਂ,੩.੦੦ ਏਹਸਾਸ,੩.੩੦ ਸ਼ਾਂਤਿ,ਸ਼ਾਮ

Date:2007-12-18 Time:00:14:11

ਕਾਜੀਰੰਗਾ ਨੈਸ਼ਨਲ ਪਾਰਕ 'ਚ ਗੈਂਡੇ ਦਾ ਕਤਲ

ਕਾਜੀਰੰਗਾ ਨੈਸ਼ਨਲ ਪਾਰਕ ਵਿਚ ਅੱਜ ਸਵੇਰੇ ਇੱਕ ਮਾਦਾ ਗੈਂਡੇ ਦੀ ਲਾਸ਼ ਮਿਲੀ ਜਿਸ ਦਾ ਸਿੰਘ ਗਾਇਬ ਸੀ.ਇਸ ਵਰ੍ਹੇ ਗੈਂਡਿਆਂ ਦੇ ਮਰਨ ਦੀ ਇਹ 18ਵੀਂ ਘਟਨਾ ਹੈ.ਪਿਛਲੇ ਤਿੰਨ ਦਿਨਾਂ ਵਿਚ ਪਾਰਕ ਵਿਚ ਦੋ ਗੈਂਡਿਆਂ ਦੀਆਂ ਲਾਸ਼ਾ ਮਿਲੀਆਂ ਹਨ.ਕੇਐਨਪੀ

Date:2007-12-18 Time:00:14:10

ਅਮਰੀਕਾ ਲੁੱਕੋ ਰਿਹਾ ਹੈ ਨਾਕਾਮੀ:ਜਵਾਹਿਰੀ

ਅਲਕਾਇਦਾ ਦੇ ਨੰਬਰ ਦੋ ਆਗੂ ਆਯਮਾਨ ਅਲ ਜਵਾਹਿਰੀ ਨੇ ਇੱਕ ਨਵੀਂ ਵੀਡਿਉ ਟੇਪ ਵਿਚ ਕਿਹਾ ਹੈ ਕਿ ਅਮਰੀਕਾ ਇਰਾਕ ਵਿਚ ਆਪਣੀ ਨਾਕਾਮੀ ਲੁਕੋਣ ਵਿਚ ਜੁੱਟਿਆ ਹੈ.ਇਸ ਦੇ ਨਾਲ ਹੀ ਜਵਾਹਿਰੀ ਨੇ ਚਿਤਾਵਨੀ ਵੀ ਦਿੱਤੀ ਕਿ

Date:2007-12-18 Time:00:14:10

ਚੰਡੀਗੜ੍ਹ 'ਚ ਬਣੇਗਾ ਨਾਲੇਜ ਮਿਊਜ਼ੀਅਮ

ਚੰਡੀਗੜ੍ਹ ਪ੍ਰਸ਼ਾਸਨ ਇੱਥੇ ਨਾਲੇਜ ਮਿਊਜ਼ਮ ਬਣਾਵੇਗਾ ਜੋ ਫ੍ਰਾਂਸੀਸੀ ਵਾਸਤੂ ਸ਼ਿਲਪੀ ਲੀ ਕਾਰਬੂਜ਼ਰ ਦੀ ਮੂਲ ਸੰਰਚਨਾ ਯੋਜਨਾ ਵਿਚ ਸ਼ਾਮਲ ਚਾਰ ਧਾਰਨਾਵਾਂ ਨੈਤਿਕ ਵਿਗਿਆਨ, ਸਮਾਜ ਸ਼ਾਸਤਰ, ਅਰਥ ਸ਼ਾਸਤਰ ਅਤੇ ਤਕਨੀਕ ਉੱਪਰ ਅਧਾਰਤ ਹੋਵੇਗਾ.ਇਸ ਵਿਚ ਵਿਚਾਰ

Date:2007-12-18 Time:00:14:10

ਮਣੀਪੁਰ 'ਚ ਸੁਰੱਖਿਆ ਵਿਵਸਥਾ ਸਖਤ

ਪੂਰਬੀ ਇੰਫਾਲ ਜਿਲ੍ਹੇ ਵਿਚ ਇੱਕ ਬੰਬ ਧਮਾਕੇ ਵਿਚ ਸੱਤ ਵਿਅਕਤੀਆਂ ਦੇ ਹਲਾਕ ਹੋਣ ਮਗਰੋਂ ਰਾਜ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ.ਪੂਰਬੀ ਇੰਫਾਲ ਜਿਲ੍ਹੇ ਦੇ ਪੌਰਬੀ ਵਿਚ ਕੱਲ੍ਹ ਸ਼ਾਮ ਇੱਕ ਬੱਸ ਜਾ ਰਹੀ ਸੀ ਕਿ ਇੱਕ ਸ਼ਕਤੀਸ਼ਾਲੀ ਬੰਬ ਧਮਾਕਾ ਹੋ ਗਿਆ ਜਿਸ ਵਿਚ 7 ਲੋਕ ਹਲਾਕ

Date:2007-12-18 Time:00:14:10

ਸੈਂਸੈਕਸ 19,647 (-383)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸੋਮਵਾਰ ਨੂੰ ਦੁਪਿਹਰੇ 1.44 ਵਜੇ ਬੀਐਸਈ ਸੈਂਸੈਕਸ 383 ਅੰਕਾਂ ਦੇ ਘਾਟੇ ਨਾਲ 19,647 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 153 ਅੰਕਾਂ ਦੇ ਘਾਟੇ ਨਾਲ 5,893 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ.

Date:2007-12-18 Time:00:14:10

ਸ਼ੇਅਰ ਲਿਵਾਲੀ ਕਾਰਣ ਨਿਫਟੀ 'ਚ ਤੇਜ਼ੀ ਜਾਰੀ

ਨੈਸ਼ਨਲ ਸਟਾਕ ਐਕਸਚੇਂਜ ਵਿਚ ਸਮੀਖਿਆ ਅਧੀਨ ਹਫਤੇ ਦੌਰਾਨ ਨਵੀਆਂ ਉਚਾਈਆਂ ਉੱਪਰ ਪੁੱਜਣ ਦੇ ਬਾਵਜੂਦ ਨਿਫਟੀ ਵਿਚ ਅਨਿਸ਼ਚਤਤਾ ਦਾ ਮਾਹੌਲ ਜਾਰੀ ਹੈ ਜਦੋਂ ਕਿ ਓਪ੍ਰੇਟਰਾਂ ਅਤੇ ਨਿਵੇਸ਼ਕਾਂ ਦੀ ਜੋਰਦਾਰ ਲਿਵਾਲੀ ਨਾਲ ਮਿਡ ਅਤੇ ਸਮਾਲ ਕੈਪ ਸ਼ੇਅਰ ਤੁਫਾਨੀ ਗਤੀ ਨਾਲ ਵੱਧਦੇ ਰਹੇ

Date:2007-12-18 Time:00:14:10

ਪ੍ਰਣਬ ਵੱਲੋਂ ਮੱਧਕਾਲੀ ਚੌਣਾਂ ਦੇ ਦਾਅਵੇ ਖਾਰਜ

ਸਮਰਥਨ ਵਾਪਸ ਲੈਣ ਦੀ ਮਾਕਪਾ ਦੀ ਧਮਕੀ ਤੋਂ ਮਗਰੋਂ ਅੱਜ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਮੱਧਕਾਲੀ ਚੌਣਾਂ ਦੇ ਦਾਅਵੇ ਖਾਰਿਜ ਕਰ ਦਿੱਤੇ ਅਤੇ ਕਿਹਾ ਕਿ ਭਾਰਤ-ਅਮਰੀਕਾ ਪਰਮਾਣੂ ਕਰਾਰ ਲਈ ਭਾਰਤ ਨਾਲ ਜੁੜੇ ਸਮਝੌਤੇ ਉੱਪਰ ਅੰਤਰ ਰਾਸ਼ਟਰੀ

Date:2007-12-18 Time:00:14:08

ਪੋਖਰਣ ਸਦਕਾ ਹੋਇਆ ਭਾਰਤ ਮਜ਼ਬੂਤ:ਅਡਵਾਨੀ

ਭਾਜਪਾ ਦੇ ਸੀਨੀਅਰ ਆਗੂ ਅਤੇ ਭਾਜਪਾ ਵੱਲੋਂ ਐਲਾਣੇ ਗਏ ਪੀਐਮ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਰਕਾਰ ਵੱਲੋਂ ਕੀਤੇ ਗਏ ਪੋਖਰਣ ਧਮਾਕਿਆਂ ਸਦਕਾ

Date:2007-12-18 Time:00:14:08

ਨਵੀਆਂ ਰੋਕਾਂ ਦੀ ਸੰਭਾਵਨਾ ਨਹੀਂ:ਨੇਜਾਦ

ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਦੇਸ਼ ਉੱਪਰ ਸੰਯੁਕਤ ਰਾਸ਼ਟਰ ਦੀਆਂ ਨਵੀਆਂ ਰੋਕਾਂ ਲਗਾਉਣ ਦੀ ਕੋਈ ਬੁਨਿਆਦ ਨਹੀਂ ਹੈ ਜਿਸ ਕਾਰਣ ਇਰਾਨ ਉੱਪਰ ਨਵੀਆਂ ਰੋਕਾਂ ਲਗਾਏ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ.ਨੇਜਾਦ ਨੇ ਤੀਜੇ....

Date:2007-12-18 Time:00:14:08

ਰਾਇਸ ਦੀ ਮੁਸ਼ਰੱਫ ਨੂੰ ਅਪੀਲ

ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਇਸ ਨੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੂੰ ਅਪੀਲ ਕੀਤੀ ਹੈ ਕਿ ਉਹ ਜਨਵਰੀ ਵਿਚ ਹੋਣ ਵਾਲੀਆਂ ਚੌਣਾਂ ਨੂੰ ਨਿਰਪੱਖ ਅਤੇ ਸੁਤੰਤਰ ਬਨਾਉਣ ਲਈ ਉਚਿਤ ਮਾਹੌਲ ਦੀ ਵਿਵਸਥਾ ਕਰਨ.ਪੈਰਿਸ ਜਾਂਦਿਆਂ ਰਾਇਸ ਨੇ....

Date:2007-12-18 Time:00:14:08

'ਕ੍ਰਿਸ਼ 2' 'ਚ ਦੀਪਿਕਾ

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਉਣ ਵਾਲਾ ਸਮਾਂ ਦੀਪਿਕਾ ਦਾ ਹੀ ਹੋਵੇਗਾ. ਇੱਕ ਹੀ ਫਿਲਮ ਕਰਨ ਦੇ ਬਾਅਦ ਸਾਰੇ ਨਾਇਕ, ਨਿਰਦੇਸ਼ਕ ਅਤੇ ਵੱਡੇ ਬੈਨਰਜ਼ ਦੀਪਿਕਾ ਨੂੰ ਸਾਈਨ ਕਰਨ ਦੇ ਲਈ ਉਤਾਵਲੇ ਹੋ ਰਹੇ ਹਨ. ਜੇਕਰ ਸਭ ਕੁੱਝ

Date:2007-12-18 Time:00:14:07

ਹਰ ਮੋੜ 'ਤੇ ਆਫ਼ਤ ਕਰਦੀ ਹੈ ਵੈਲਕਮ

ਇਸ ਫਿਲਮ ਦੀ ਕਹਾਣੀ ਇੱਕ ਅਜਿਹੇ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸਦਾ ਸਬੰਧ ਜੁਰਮ ਦੀ ਦੁਨੀਆ ਦੇ ਨਾਲ ਹੈ, ਪਰੰਤੂ ਉਸ ਪਰਿਵਾਰ ਦੇ ਮੁੱਖੀ ਉਦੈ ਸ਼ੈਟੀ (ਨਾਨਾ ਪਾਟੇਕਰ) ਨੂੰ ਆਪਣੀ ਭੈਣ ਦੇ ਲਈ ਇੱਕ ਅਜਿਹੇ ਮੁੰਡੇ ਦੀ ਜ਼ਰੂਰਤ ਹੈ ਜੋਕਿ ਚੰਗੇ ਪਰਿਵਾਰ

Date:2007-12-18 Time:00:14:07

ਕਮਜ਼ੋਰ ਰੁੱਖ ਵਿਚਕਾਰ ਸੈਂਸੈਕਸ ਖੁੱਲਿਆ ਘਾਟੇ 'ਚ

ਕਮਜ਼ੋਰ ਸੰਸਾਰਕ ਰੁੱਖ ਵਿਚਕਾਰ ਸ਼ੇਅਰਾਂ ਦੀ ਬਿਕਵਾਲੀ ਨਾਲ ਬੰਬਈ ਸ਼ੇਅਰ ਬਜ਼ਾਰ ਦਾ ਸੈਂਸੈਕਸ ਸਵੇਰ ਦੇ ਕਾਰੋਬਾਰ ਦੌਰਾਨ 77 ਅੰਕਾਂ ਦੇ ਘਾਟੇ ਨਾਲ ਖੁੱਲਿਆ.ਬੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਉੱਪਰ ਅਧਾਰਤ ਸੈਂਸੈਕਸ ਕਾਰੋਬਾਰ ਮੁੱਢਲੇ ਪੰਜ ਮਿੰਟਾਂ ਵਿਚ 77 ਅੰਕਾਂ ਦੇ....

Date:2007-12-18 Time:00:14:07

ਮਹਾਜਨ ਹੱਤਿਆਕਾਂਡ 'ਚ ਪ੍ਰਵੀਨ ਦੋਸ਼ੀ

ਭਾਜਪਾ ਨੇਤਾ ਪ੍ਰਮੋਦ ਮਹਾਜਨ ਹੱਤਿਆਕਾਂਡ ਵਿੱਚ ਉਹਨਾਂ ਦੇ ਛੋਟੇ ਭਰਾ ਪ੍ਰਵੀਨ ਮਹਾਜਨ ਨੂੰ ਸਥਾਨਕ ਇੱਕ ਸ਼ੈਸਨ ਅਦਾਲਤ ਨੇ ਅੱਜ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ. ਸ਼ੈਸਨ ਜੱਜ ਐੱਸਪੀ ਦਵਾਰੇ ਨੇ ਪ੍ਰਵੀਨ ਨੂੰ ਹੱਤਿਆ ਅਤੇ ਕਿਸੇ ਗੰਭੀਰ

Date:2007-12-18 Time:00:14:07

ਭਾਰਤੀ ਟੀਮ ਆਸਟ੍ਰੇਲੀਆ ਲਈ ਰਵਾਨਾ

ਕਪਤਾਨ ਅਨਿਲ ਕੁੰਬਲੇ ਅਤੇ ਉਹਨਾਂ ਦੇ ਸਾਥੀ ਆਸਟ੍ਰੇਲੀਆ ਨੂੰ ਉਸਦੀ ਸਰਜ਼ਮੀਂ ਉੱਤੇ ਟੈਸਟ ਲੜੀ ਵਿੱਚ ਹਾਰ ਦੇਣ ਵਾਲੀ ਪਹਿਲੀ ਭਾਰਤੀ ਟੀਮ ਬਣਕੇ ਇਤਿਹਾਸ ਰਚਾਉਣ ਦੇ ਇਰਾਦੇ ਨਾਲ ਅੱਜ ਆਸਟ੍ਰੇਲੀਆ ਰਵਾਨਾ ਹੋ ਗਏ. ਕੁੰਬਲੇ ਅਤੇ ਉਹਨਾਂ

Date:2007-12-18 Time:00:14:07

ਭਾਰਤ,ਚੀਨ ਨਾਲ ਮਿਲ ਕੇ ਕੰਮ ਕਰਨਗੇ:ਰਡ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਕਿਹਾ ਹੈ ਕਿ ਉਹ 2009 ਦੇ ਅੰਤ ਤੱਕ ਵੈਸ਼ਵਿਕ ਜਲਵਾਯੂ ਪਰਿਵਰਤਨ ਸੰਧੀ ਨੂੰ ਆਖਰੀ ਰੂਪ ਦੇਣ ਦੇ ਲਈ ਭਾਰਤ,ਚੀਨ ਅਤੇ ਅਮਰੀਕਾ

Date:2007-12-18 Time:00:14:07

ਬੁਰੇ ਸੁਫ਼ਨੇ ਆਉਣ 'ਤੇ ਡਾਕਟਰੀ ਸਲਾਹ

ਜੇਕਰ ਵਾਰ ਵਾਰ ਬੱਚਿਆਂ ਨੂੰ ਡਰਾਉਣ ਵਾਲੇ ਸੁਫਨੇ ਆਉਂਦੇ ਹਨ ਅਤੇ ਉਹ ਅਚਾਨਕ ਨੀਂਦ ਵਿੱਚੋਂ ਉੱਠ ਜਾਂਦੇ ਹਨ ਤਾਂ ਡਾਕਟਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ. ਨਿਊਜ਼ ਏਜੰਸੀ ਡੀਪੀਏ ਨੇ ਮਾਹਿਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਬੱਚਿਆਂ

Date:2007-12-18 Time:00:14:07

ਪਾਕਿ 'ਚ ਆਤਮਘਾਤੀ ਹਮਲੇ ਦੌਰਾਨ ਨੌ ਮਰੇ

ਪਾਕਿਸਤਾਨੀ ਸੈਨਾ ਦੇ ਨੌ ਸਿਪਾਹੀ ਅੱਜ ਉੱਤਰ ਪੱਛਮੀ ਸੀਮਾਂਤ ਪ੍ਰਾਂਤ 'ਚ ਕੋਹਟ ਛਾਉਣੀ 'ਚ ਇੱਕ ਆਤਮਘਾਤੀ ਹਮਲਾਵਰ ਦੇ ਹਮਲੇ 'ਚ ਮਾਰੇ ਗਏ ਅਤੇ ਚਾਰ ਹੋਰ ਜ਼ਖਮੀ

Date:2007-12-18 Time:00:14:07

ਸੰਤੁਲਨ ਖਾਣਾ ਖਾਓ, ਬੀਮਾਰੀ ਭੱਜਾਓ

ਸਾਡੇ ਵੱਡ ਵਡੇਰੇ ਅਕਸਰ ਖਾਣ ਸਬੰਧੀ ਗਲਤ ਆਦਤਾਂ ਨੂੰ ਲੈਕੇ ਸਾਨੂੰ ਟੋਕਦੇ ਰਹਿੰਦੇ ਹਨ. ਜਦੋਂ ਉਹ ਕਹਿੰਦੇ ਹਨ ਕਿ ਲਟਰਮ ਪਟਰਮ ਖਾਣ ਦੀ ਜਗ੍ਹਾ ਰੋਟੀ ਸਬਜ਼ੀ ਜਿਆਦਾ ਖਾਓ ਤਾਂ ਸਾਨੂੰ ਬੁਰਾ ਲੱਗਦਾ ਹੈ. ਪਰੰਤੂ ਕਈ ਵਿਗਿਆਨੀਆਂ

Date:2007-12-18 Time:00:14:07

ਲਾਲੂ,ਰਾਬੜੀ ਖਿਲਾਫ਼ ਸੁਣਵਾਈ 23 ਜਨਵਰੀ ਨੂੰ

ਰੇਲ ਮੰਤਰੀ ਲਾਲੂ ਪ੍ਰਸ਼ਾਦ ਅਤੇ ਬਿਹਾਰ ਦੀ ਸਾਬਕਾ ਮੁੱਖਮੰਤਰੀ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਖਿਲਾਫ਼ ਚਾਰਾ ਘੋਟਾਲਾ ਨਾਲ ਜੁੜੇ ਆਮਦਨ ਦੇ ਜਾਣੂ ਸ੍ਰੋਤਾਂ ਤੋਂ ਜ਼ਿਆਦਾ ਸੰਪਤੀ ਰੱਖਣ ਦੇ ਮਾਮਲੇ 'ਚ ਬਿਹਾਰ ਸਰਕਾਰ

Date:2007-12-18 Time:00:14:07

ਜੇਐਨਪੀਟੀ ਨੇ ਸੇਜ ਲਈ ਰੁੱਚੀ ਪੱਤਰ ਮੰਗੇ

ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐਨਪੀਟੀ) ਦੀ 745 ਹੈਕਟੇਅਰ 'ਚ ਫੈਲੀ ਬੰਦਰਗਾਹ ਭੂਮੀ 'ਚ ਵਿਸ਼ੇਸ ਆਰਥਿਕ ਖੇਤਰ (ਸੇਜ) ਵਿਕਸਿਤ ਕਰਨ ਦੀ ਯੋਜਨਾ ਹੈ ਅਤੇ ਉਸ ਨੇ ਇਸ ਬਾਰੇ 'ਚ ਪਰਾਮਰਸ਼ਕ ਫਰਮਾ ਨਾਲ ਬਿਨੈ

Date:2007-12-18 Time:00:14:07


1  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007