Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 12 - 2007

ਟੀਵੀ ਗਾਇਡ(14 ਦਸੰਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ ੯.੦੦ ਜਨਜਾਤੀਯ ਦਰਪਣ,੧੦.੦੦ ਈਟੀਵੀ, ੧੦.੩੦ ਓਮ ਨਮਹ ਸ਼ਿਵਾਯ,੧੧.੦੦ ਯੇ ਹਵਾਏਂ,੧੨.੦੦ ਸੌਤੇਲਾ,ਦੁਪਿਹਰ ੧੨.੩੦ ਇਸਤਰੀ- ਤੇਰੀ ਕਹਾਨੀ,੧.੦੦ ਪਾਪ ਪੁਣ੍ਯ ਕਾ ਲੇਖਾ ਜੋਖਾ,੧.੩੦ ਕਸ਼ਮਕਸ਼ ਜਿਂਦਗੀ ਕੀ,੨.੦੦ ਕਿਰਣ,੨.੦੫ ਨਰਗਿਸ,੨.੩੦ ਜਾਏਂ ਕਹਾਂ

Date:2007-12-15 Time:00:01:45

ਹੱਟਨ ਦਾ ਮਾਮਲਾ ਸੁਲਝਾਉਣ ਦਾ ਭਰੋਸਾ:ਕਮਲਨਾਥ

ਬ੍ਰਿਟੇਨ ਨੇ ਅੱਜ ਭਾਰਤ ਨੂੰ ਭਰੋਸਾ ਦਿੱਤਾ ਕਿ ਉਹ ਬੇਹੱਦ ਕੁਸ਼ਲ ਪ੍ਰਵਾਸੀ ਪ੍ਰੋਗਰਾਮ ਵੀਜ਼ਾਧਾਰੀ 49 ਹਜ਼ਾਰ ਲੋਕਾਂ ਨਾਲ ਸੰਬੰਧਤ ਵਿਵਾਦ ਨੂੰ ਜਲਦੀ ਤੋਂ ਜਲਦੀ ਸੁਲਝਾਉਣਾ ਚਾਹੁੰਦਾ ਹੈ.ਇਸ ਵਿਵਾਦ ਤੋਂ ਪ੍ਰਭਾਵਿਤ ਲੋਕਾਂ ਵਿਚ ਅੱਧੇ ਭਾਰਤੀ ਹਨ.ਦੋ ਦਿਨਾ ਭਾਰਤ-ਬ੍ਰਿਟੇਨ....

Date:2007-12-15 Time:00:01:44

ਸੈਂਸੇਕਸ 96 ਅੰਕ ਡਿੱਗਿਆ

ਬੰਬਈ ਸ਼ੇਅਰ ਬਜ਼ਾਰ (ਬੀਐਸਈ) ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ 96 ਅੰਕ ਡਿੱਗ

Date:2007-12-15 Time:00:01:44

ਨਵੇਂ ਉਤਪਾਦ ਪੇਸ਼ ਕਰੇਗੀ ਟੀਵੀਐਸ

ਵਿੱਕਰੀ ਵਿਚ ਇਸ ਵਰ੍ਹੇ ਗਿਰਾਵਟ ਦਾ ਸਾਹਮਣਾ ਕਰਨ ਵਾਲੀ ਟੀਵੀਐਸ ਮੋਟਰ ਕੰਪਨੀ ਲਿਮਿਟਡ ਨੇ ਅਗਲੀ ਤਿਮਾਹੀ ਵਿਚ ਨਵੇਂ ਉਤਪਾਦ ਪੇਸ਼ ਕਰਨ ਦੀ ਯੋਜਨਾ ਬਣਾਈ ਹੈ.ਇਸ ਦੇ ਨਾਲ ਹੀ ਉਹ ਨਿਰਯਾਤ ਰਾਹੀਂ ਵਿੱਕਰੀ ਵਧਾਉਣ ਵੱਲ ਧਿਆਨ ਕੇਂਦ੍ਰਿਤ ਕਰ ਰਹੀ ਹੈ. ਕੰਪਨੀ....

Date:2007-12-15 Time:00:01:44

ਸੈਂਸੈਕਸ 20,015 (-89)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਸਵੇਰੇ ਦੱਸ ਵਜੇ ਬੀਐਸਈ ਸੈਂਸੈਕਸ 89 ਅੰਕਾਂ ਦੇ ਘਾਟੇ ਨਾਲ 20,015 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 32 ਅੰਕਾਂ ਦੇ ਘਾਟੇ ਨਾਲ 6,025 ਅੰਕਾਂ ਦੇ ਪੱਧਰ ਉੱਪਰ ਸ਼ੁਰੂ ਹੋਇਆ.

Date:2007-12-15 Time:00:01:44

ਆਸਟ੍ਰੇਲੀਆ 'ਚ ਗੇਂਦਬਾਜੀ ਦਾ ਮਜ਼ਾ ਆਵੇਗਾ:ਪੰਕਜ

ਕਪਿਲ ਦੇਵ ਨੂੰ ਆਪਣਾ ਆਦਰਸ਼ ਮੰਨਣ ਵਾਲੇ ਅਤੇ ਆਸਟ੍ਰੇਲੀਆ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਚੁਣੇ ਗਏ ਪੰਕਜ ਸ਼ਰਮਾ ਨੇ ਕਿਹਾ ਕਿ ਉੱਥੋਂ ਦੀ ਸਖਤ ਅਤੇ ਉਛਾਲ ਵਾਲੀਆਂ ਪਿੱਚਾਂ ਉੱਪਰ ਗੇਂਦਬਾਜ਼ੀ ਕਰਨ ਵਿਚ ਮਜ਼ਾ ਆਵੇਗਾ.ਰਾਸ਼ਟਰੀ ਚੌਣਕਰਤਾਵਾਂ ਵੱਲੋਂ ਆਸਟ੍ਰੇਲੀਆ ਲਈ

Date:2007-12-15 Time:00:01:43

ਕੇਂਦਰ 'ਚ ਅਸਥਿੱਰਤਾ ਲਈ ਪੀਐਮ ਜੁੰਮੇਵਾਰ:ਅਡਵਾਨੀ

ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਕੇਂਦਰ ਵਿਚ ਅਸਥਿੱਰਤਾ ਅਤੇ ਕਾਂਗਰਸ ਦੀ ਅਗੁਵਾਈ ਵਾਲੀ ਸੰਪ੍ਰਗ ਸਰਕਾਰ ਦੇ ਭਵਿੱਖ ਉੱਪਰ ਅਨਿਸ਼ਚਿਤਤਾ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜੁੰਮੇਵਾਰ ਠਹਿਰਾਇਆ.ਉਹਨਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਸਰਕਾਰ ਆਪਣਾ

Date:2007-12-15 Time:00:01:43

ਡੇਰਾ ਮੁਖੀ ਦੇ ਕਤਲ ਦੀ ਸਾਜਿਸ਼ ਨਾਕਾਮ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਡੇਰੇ ਸਮੇਤ ਦੋ ਧਾਰਮਿਕ ਸਥਾਨਾਂ ਉੱਪਰ ਹਮਲੇ ਦੀ ਯੋਜਨਾ ਬਨਾਉਣ ਵਾਲੇ ਬੱਬਰ ਖਾਲਸਾ ਦੇ ਤਿੰਨ ਅੱਤਵਾਦੀਆਂ ਨੂੰ ਕਾਬੂ ਕਰਕੇ ਯੋਜਨਾ ਨੂੰ ਨਾਕਾਮ ਕਰ ਦਿੱਤਾ.ਇਹਨਾਂ ਪਾਸੋਂ ਭਾਰੀ ਮਾਤਰਾ ਵਿਚ ਵਿਸਫੋਟਕ ਸਮੱਗਰੀ

Date:2007-12-15 Time:00:01:43

ਫਾਰਵਰਡ ਬਲਾਕ ਦਾ ਮਾਕਪਾ 'ਤੇ ਆਰੋਪ

ਫਾਰਵਰਡ ਬਲਾਕੇ ਨੇ ਅੱਜ ਆਪਣੀ ਸਹਿਯੋਗੀ ਮਾਕਪਾ ਉੱਪਰ ਭਾਰਤ-ਅਮਰੀਕਾ ਪਰਮਾਣੂ ਕਰਾਰ ਦੇ ਵਿਰੋਧ ਵਿਚ ਵਾਮਦਲਾਂ ਦੇ ਇੱਕ ਰੁੱਖ ਤੋਂ ਭਟਕਣ ਅਤੇ ਆਤਮ ਸਮਰਪਨ ਵੱਲ ਵੱਧਣ ਦਾ ਆਰੋਪ ਲਗਾਇਆ.ਫਾਰਵਰਡ ਬਲਾਕ ਦੇ ਪੱਛਮੀ ਬੰਗਾਲ ਸਕੱਤਰ

Date:2007-12-15 Time:00:01:43

ਰਸਾਇਣ ਗੋਦਾਮ 'ਚ ਅੱਗ,1 ਹਲਾਕ

ਸ਼ਹਿਰ ਦੇ ਕੁਮਾਰਾਸਵਾਮੀ ਲੇ ਆਉਟ ਇਲਾਕੇ ਵਿਚ ਅੱਜ ਇੱਕ ਰਸਾਇਣ ਗੋਦਾਮ ਵਿਚ ਲੱਗੀ ਅੱਗ ਕਾਰਣ ਇੱਕ ਵਿਅਕਤੀ ਹਲਾਕ ਹੋ ਗਿਆ ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ.ਡੀਸੀਪੀ ਆਲੋਕ ਕੁਮਾਰ ਨੇ ਪ੍ਰੈਸ ਨੂੰ ਦੱਸਿਆ

Date:2007-12-15 Time:00:01:43

ਅਲਜੀਰੀਆ ਧਮਾਕੇ, 11 ਸੰਰਾ ਕਰਮਚਾਰੀ ਹਲਾਕ

ਅਲਜੀਰੀਆ ਵਿਚ ਦੂਹਰੇ ਕਾਰ ਬੰਬ ਧਮਾਕਿਆਂ ਮਗਰੋਂ ਅਜੇ ਵੀ ਸੰਯੁਕਤ ਰਾਸ਼ਟਰ ਦੇ ਪੰਜ ਕਰਮਚਾਰੀ ਲਾਪਤਾ ਹਨ ਜਦੋਂ ਕਿ ਇਹਨਾਂ ਧਮਾਕਿਆਂ ਵਿਚ ਸੰਯੁਕਤ ਰਾਸ਼ਟਰ ਏਜੰਸੀਆਂ ਦੇ 11 ਕਰਮਚਾਰੀ ਹਲਾਕ ਹੋ ਗਏ ਹਨ.ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਪ੍ਰਧਾਨ....

Date:2007-12-15 Time:00:01:43

ਮੁਸ਼ਰੱਫ ਨੇ ਕੀਤੇ ਪਰਮਾਣੂ ਹਥਿਆਰ ਕਾਬੂ

ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਅੱਜ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਉੱਪਰ ਸ਼ਿਕੰਜਾ ਕਸਕੇ ਪਰਮਾਣੂ ਹਥਿਆਰਾਂ ਨੂੰ ਆਪਣੇ ਕਾਬੂ ਵਿਚ ਕਰ ਲਿਆ.ਉਹਨਾਂ ਇੱਕ ਬਿੱਲ ਜਾਰੀ ਕੀਤਾ ਜਿਸ ਅਧੀਨ ਉਹ ਰਾਸ਼ਟਰੀ ਕਮਾਨ ਅਥਾਰਿਟੀ ਦੇ ਮੁਖੀ ਬਣ ਗਏ ਜੋ....

Date:2007-12-15 Time:00:01:43

ਕੋਹਰੇ ਤੋਂ ਆਵਾਜਾਈ ਪ੍ਰਭਾਵਤ

ਰਾਸ਼ਟਰੀ ਰਾਜਧਾਨੀ 'ਚ ਅੱਜ ਸਵੇਰੇ ਸੰਘਣਾ ਕੋਹਰਾ ਛਾਇਆ ਰਿਹਾ,ਜਿਸ ਦੇ ਕਾਰਣ ਜਹਾਜ਼ ਰੇਲ ਅਤੇ ਸੜਕ ਆਵਾਜਾਈ

Date:2007-12-15 Time:00:01:43

ਸੁਤੰਤਰਤਾ ਸੈਨਾਨੀ ਦਾ ਦਿਹਾਂਤ

ਪ੍ਰਸਿੱਧ ਸੁਤੰਤਰਤਾ ਸੈਨਾਨੀ ਪ੍ਰੇਮ ਸਿੰਘ ਗੌਰਾ ਦਾ ਅੱਜ ਇੱਥੇ ਰਿਹਾਇਸ਼ 'ਤੇ ਦਿਹਾਂਤ

Date:2007-12-15 Time:00:01:43

ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਟੱਕਰ

ਰਣਜੀ ਟਰਾਫੀ ਪਲੇਟ ਗਰੁੱਪ ਦੇ 25 ਤੋਂ 29 ਦਸੰਬਰ ਤੱਕ ਹੋਣ ਵਾਲੇ ਸੈਮੀਫਾਈਨਲ ਮੁਕਾਬਲੇ ਵਿੱਚ ਗੁਜਰਾਤ ਦਿੱਲੀ ਵਿਖੇ ਮੱਧ ਪ੍ਰਦੇਸ਼ ਦੀ ਚੁਨੌਤੀ ਦਾ ਸਾਹਮਣਾ ਕਰੇਗਾ ਜਦਕਿ ਨਾਗਪੁਰ ਆਪਣੇ ਘਰੇਲੂ ਮੈਦਾਨ ਉੱਤੇ ਕੇਰਲ ਨੂੰ ਟੱਕਰ ਦੇਵੇਗਾ. ਗੁਜਰਾਤ

Date:2007-12-15 Time:00:01:43

ਮੁੱਠਭੇੜ 'ਚ ਢੇਰ ਚੌਧਰੀ

ਬਿਹਾਰ ਦੇ ਖਗੜੀਆ ਜਿਲ੍ਹੇ ਦੇ ਕਟਰੀਆ ਟੋਲਾ ਦਿਯਾਰਾ ਖੇਤਰ 'ਚ ਪੁਲਿਸ ਨੇ ਸਤਨ ਚੌਧਰੀ ਸਮੇਤ ਗਿਰੋਹ ਦੇ ਅੱਠ ਪ੍ਰਸਿੱਧ ਅਪਰਾਧੀਆਂ ਨੂੰ ਮੁੱਠਭੇੜ 'ਚ ਅੱਜ ਮਾਰ

Date:2007-12-15 Time:00:01:43

ਰੇਲ-ਬੱਸ ਹਾਦਸਾ,ਮੁਆਵਜ਼ੇ ਦੀ ਘੋਸ਼ਣਾ

ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਜਿਲ੍ਹੇ 'ਚ ਅੱਜ ਸਵੇਰੇ ਹੋਈ ਬੱਸ ਟਰੱਕ ਟੱਕਰ 'ਚ ਮਾਰੇ ਗਏ,ਲੋਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇੱਕ-ਇੱਕ ਲੱਖ ਰੁੱਪਏ ਦਾ ਮੁਆਵਜ਼ਾ ਦੇਣ ਦੀ ਘੋਸ਼ਣਾ

Date:2007-12-15 Time:00:01:43

ਜੱਜ ਹਟਾਉਣ ਦੀ ਅਪੀਲ ਵਾਪਸ

ਬੀਐੱਮਡਬਲਿਊ ਸਟਿੰਗ ਓਪਰੇਸ਼ਨ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ, ਜਦੋਂ ਸੀਨੀਅਰ ਵਕੀਲ ਆਰਕੇ ਆਨੰਦ ਨੇ ਉੱਚਤਮ ਅਦਾਲਤ ਵਿੱਚੋਂ ਮਾਮਲੇ ਦੀ ਜਾਂਚ ਕਰ ਰਹੇ ਹਾਈਕੋਰਟ ਦੇ ਜੱਜ ਨੂੰ ਹਟਾਉਣ ਸੰਬੰਧੀ ਆਪਣੀ ਅਪੀਲ

Date:2007-12-15 Time:00:01:43

ਸ਼ੋਇਬ ਬਿਨ੍ਹਾਂ ਵਤਨ ਪਰਤੀ ਪਾਕਿ ਟੀਮ

ਟੈਸਟ ਲੜੀ ਵਿੱਚ ਹਾਰ ਦਾ ਸਾਹਮਣਾ ਕਰਨ ਦੇ ਬਾਅਦ ਪਾਕਿਸਤਾਨ ਦੀ ਕ੍ਰਿਕਟ ਟੀਮ ਅੱਜ ਵਤਨ ਵਾਪਸ ਪਰਤ ਆਈ ਜਦਕਿ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਭਾਰਤ ਵਿੱਚ ਹੀ ਰੁੱਕ ਗਏ ਹਨ. ਇਸ ਮੌਕੇ ਤੇ ਖਿਡਾਰੀਆਂ ਦਾ ਕੋਈ ਖਾਸ ਸਵਾਗਤ

Date:2007-12-15 Time:00:01:43

ਬਰਨਾਲਾ ਨੇ ਹਾਦਸੇ 'ਤੇ ਹਮਦਰਦੀ ਪ੍ਰਗਟ ਕੀਤੀ

ਤਮਿਲਨਾਢੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਨੇ ਬੱਸ-ਟ੍ਰੇਨ ਟੱਕਰ 'ਚ 18 ਲੋਕਾਂ ਦੇ ਮਾਰੇ ਜਾਣ 'ਤੇ ਗਹਿਰਾ ਦੁੱਖ ਵਿਅਕਤ

Date:2007-12-15 Time:00:01:43

ਸਮੋਆ 'ਚ ਭੁਚਾਲ ਦਾ ਜੋਰਦਾਰ ਝਟਕਾ

ਪ੍ਰਸ਼ਾਂਤ ਖੇਤਰ ਦੇ ਸਮੋਆ ਟਾਪੂਆਂ ਉੱਪਰ ਅੱਜ ਸਵੇਰੇ 6.2 ਦੀ ਤੀਬਰਤਾ ਵਾਲੇ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ.ਹਾਲਾਂਕਿ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ.ਅਮਰੀਕੀ ਭੂ ਗਰਭ ਸਰਵੇਖਣ ਮੁਤਾਬਕ ਇਹ ਭੁਚਾਲ ਸਥਾਨਕ ਸਮੇਂ ਮੁਤਾਬਕ

Date:2007-12-15 Time:00:01:41

ਮਾਈਕਲ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ:ਪੋਂਟਿੰਗ

ਸ਼ੇਨ ਵਾਰਨ ਆਸਟ੍ਰੇਲਿਆਈ ਟੀਮ ਦੀ ਕਪਤਾਨੀ ਲਈ ਭਲੇ ਹੀ ਅਨੁਭਵੀ ਐਡਮ ਗਿਲਕ੍ਰਿਸਟ ਨੂੰ ਨਜ਼ਰਅੰਦਾਜ਼ ਕਰ ਮਾਈਕਲ ਕਲਾਰਕ ਦਾ ਸਮੱਰਥਨ ਕਰ ਚੁੱਕੇ ਹੋਣ,ਲੇਕਿਨ ਕਪਤਾਨ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਇਹ ਜਰੂਰੀ ਨਹੀਂ ਕਿ ਇਸ ਨੌਜਵਾਨ ਖਿਡਾਰੀ

Date:2007-12-15 Time:00:01:41

ਬੱਸ-ਰੇਲ ਦੀ ਟੱਕਰ 'ਚ 17 ਹਲਾਕ

ਪੰਜਾਬ ਦੇ ਮੋਗਾ ਜਿਲ੍ਹੇ ਵਿਚ ਇੱਕ ਰੇਲਵੇ ਕ੍ਰਾਸਿੰਗ ਉੱਪਰ ਇੱਕ ਯਾਤਰੀ ਟ੍ਰੇਨ ਦੀ ਚਪੇਟ ਵਿਚ ਇੱਕ ਮਿੰਨੀ ਬੱਸ ਦੇ ਆਉਣ ਨਾਲ ਘੱਟ ਤੋਂ ਘੱਟ 17 ਯਾਤਰੀ ਹਲਾਕ ਹੋ ਗਏ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਬੱਸ ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ

Date:2007-12-15 Time:00:01:41

ਮਾਥੇਰਾਨ ਬਣ ਸਕਦਾ ਹੈ ਵਿਸ਼ਵ ਵਿਰਾਸਤ

ਦੇਸ਼ ਵਿਦੇਸ਼ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲਾ ਵਿਸ਼ਵ ਪ੍ਰਸਿੱਧ ਮਾਥੇਰਾਨ ਲਾਈਟ ਰੇਲਵੇ ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਹੋਣ ਦੇ ਯਤਨ ਵਿੱਚ ਲੱਗਿਆ ਹੋਇਆ ਹੈ ਅਤੇ ਭਾਰਤੀ ਰੇਲਵੇ ਪ੍ਰਸ਼ਾਸਨ ਨੂੰ ਪੂਰੀ ਉਮੀਦ ਹੈ ਕਿ ਇਸ ਅਨੋਖੀ ਰੇਲ

Date:2007-12-15 Time:00:01:41

ਲਾਲੂ ਨੇ ਕੀਤੀ ਪੰਜ-ਪੰਜ ਲੱਖ ਦੀ ਘੋਸ਼ਣਾ

ਰੇਲ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੇ ਅੱਜ ਪੰਜਾਬ ਦੇ ਮੋਗਾ ਜਿਲ੍ਹੇ 'ਚ ਬੱਸ ਅਤੇ ਟ੍ਰੇਨ ਦੀ ਟੱਕਰ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁੱਪਏ ਦਾ ਮੁਆਵਜ਼ਾ ਦੇਣ ਦੀ ਘੋਸ਼ਣਾ

Date:2007-12-15 Time:00:01:41


1   2  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007