Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 12 - 2007
ਸਾਲ ਵਿੱਚ ਇੱਕ ਜਾਂ ਦੋ ਫਿਲਮਾਂ ਬਣਾਉਣ ਵਾਲੇ ਆਮਿਰ ਖਾਨ ਦੀ 'ਤਾਰੇ ਜ਼ਮੀਨ ਪਰ' ਲੱਗਭਗ 18 ਮਹੀਨਿਆਂ ਬਾਅਦ ਆ ਰਹੀ ਹੈ. ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਸ ਫਿਲਮ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ. ਦਰਸ਼ਕਾਂ ਨੂੰ ਇਸ ਫਿਲਮ ਤੋਂ ਜਿਆਦਾ Date:2007-12-12 Time:00:15:58
ਸ਼ਿਲਪਾ ਸ਼ੈਟੀ ਨੇ ਹਿੰਦੀ ਦੇ ਇਲਾਵਾ ਦੱਖਣੀ ਭਾਰਤੀ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ. ਇਸ ਤਰ੍ਹਾਂ ਦੀ ਇੱਕ ਫਿਲਮ ਹੈ 'ਸ਼ਿਲਪਾ : ਦਿ ਬਿਗ ਡਾੱਨ', ਜਿਸਨੂੰ ਕੰਨੜ ਅਤੇ ਤਮਿਲ ਭਾਸ਼ਾ ਦੇ ਨਾਲ ਹਿੰਦੀ ਵਿੱਚ ਪ੍ਰਦਰਸ਼ਿਤ ਕੀਤਾ ਜਾ Date:2007-12-12 Time:00:15:58
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਫੋਰਥ ਅੰਪਾਇਰ,9.30 ਭਾਰਤ-ਪਾਕ ਵਿਚਕਾਰ ਖੇਡੇ ਜਾ ਰਹੇ ਤੀਜੇ ਕ੍ਰਿਕੇਟ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਦਾ ਬੰਗਲੌਰ ਤੋਂ ਸਿੱਧਾ ਪ੍ਰਸਾਰਨ, ਦੁਪਿਹਰ 11.30 ਫੋਰਥ ਅੰਪਾਇਰ, 12.30 ਕ੍ਰਿਕੇਟ ਮੈਚ ਜਾਰੀ,2.15 ਫੋਰਥ ਅੰਪਾਇਰ, 2.35 ਮੈਚ ਜਾਰੀ, ਸ਼ਾਮ4. Date:2007-12-12 Time:00:15:58
'ਚੱਕ ਦੇ ਇੰਡੀਆ' ਕਰਨ ਦੇ ਬਾਅਦ ਸ਼ਾਹਰੁਖ ਖ਼ਾਨ ਦਾ ਰੁਝਾਨ ਖੇਡਾਂ ਦੇ ਪ੍ਰਤੀ ਵੱਧ ਗਿਆ ਹੈ. ਆਪਣੇ ਕਾਲਜ ਦੇ ਦਿਨਾਂ ਵਿੱਚ ਹਾਕੀ ਖਿਡਾਰੀ ਰਹਿ ਚੁੱਕੇ ਸ਼ਾਹਰੁਖ਼ ਖ਼ਾਨ ਨੇ ਪਿਛਲੇ ਦਿਨੀਂ ਕਈ ਕ੍ਰਿਕਟ ਮੈਚ ਸਟੇਡੀਅਮ ਵਿੱਚ ਜਾਕੇ ਵੇਖੇ ਹਨ. ਬਾਅਦ Date:2007-12-12 Time:00:15:57
'ਰੈੱਡ', 'ਅਣਕਹੀ' ਅਤੇ 'ਸਪੀਡ' ਵਰਗੀਆਂ ਫਲਾਪ ਫਿਲਮਾਂ ਕਰਨ ਦੇ ਬਾਅਦ ਆਫਤਾਬ ਸ਼ਿਵਦਾਸਨੀ ਨੂੰ ਸਮਝ ਵਿੱਚ ਆ ਗਿਆ ਕਿ ਉਹਨਾਂ ਨੂੰ ਗੰਭੀਰ ਫਿਲਮਾਂ ਦੀ ਥਾਂ ਹਾਸਿਆਂ ਦੇ ਨਾਲ ਭਰੀਆਂ ਹੋਈਆਂ ਫਿਲਮਾਂ ਵਿੱਚ ਹੀ ਪਸੰਦ ਕੀਤਾ ਜਾਂਦਾ ਹੈ. ਆਫਤਾਬ Date:2007-12-12 Time:00:15:57
ਟਰੇਜ਼ਡੀ ਕਿੰਗ ਦੇ ਨਾਮ ਨਾਲ ਜਾਣੇ ਜਾਂਦੇ ਭਾਰਤੀ ਸਿਨੇਮਾ ਦੇ ਹਰਮਨ ਪਿਆਰੇ ਅਭਿਨੇਤਾ ਦਲੀਪ ਕੁਮਾਰ ਅੱਜ 85 ਵਰ੍ਹਿਆਂ ਦੇ ਹੋ ਗਏ ਹਨ. ਆਜ਼ਾਦੀ ਦੇ ਪਹਿਲਾਂ ਤੋਂ ਹੀ ਹਿੰਦੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਵਿਖਾਉਣ ਵਾਲੇ ਦਲੀਪ Date:2007-12-12 Time:00:15:57
ਅਮਰੀਕੀ ਵਿਦੇਸ਼ ਮੰਤਰੀ ਕੋਂਡਲੀਜਾ ਰਾਈਸ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਕਿਹਾ ਕਿ ਉਹ ਦੇਸ਼ ਵਿੱਚ ਸਵਤੰਤਰ ਅਤੇ ਨਿਰਪੱਖ ਚੌਣਾਂ ਸੰਪੰਨ ਕਰਵਾਉਣ ਦੇ ਲਈ ਅਗਲੇ ਜ਼ਰੂਰੀ ਕਦਮ ਚੁੱਕਣ. ਰਾਈਸ ਨੇ ਪਾਕਿਸਤਾਨ ਦੇ Date:2007-12-12 Time:00:15:56
ਸ਼ੇਅਰ ਬਾਜ਼ਾਰ ਵਿੱਚ ਫੰਡ ਦੁਆਰਾ ਹੋਈ ਜ਼ੋਰਦਾਰ ਲਿਵਾਲੀ ਦੇ ਚੱਲਦੇ ਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੇਕਸ ਨੇ ਅੱਜ ਸ਼ੁਰੂਆਤੀ ਕਾਰੋਬਾਰ ਦੌਰਾਨ 124 ਅੰਕਾਂ ਦਾ ਵਾਧਾ ਦਰਜ ਕੀਤਾ. ਤੀਹ ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ ਸ਼ੁਰੂਆਤੀ ਪੰਜ ਮਿੰਟ ਦੇ ਕਾਰੋਬਾਰ Date:2007-12-12 Time:00:15:56
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਮੰਗਲਵਾਰ ਨੂੰ ਦੁਪਿਹਰੇ 12.15 ਵਜੇ ਬੀਐਸਈ ਸੈਂਸੈਕਸ 259 ਅੰਕਾਂ ਦੇ ਵਾਧੇ ਨਾਲ 20,190 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 99 ਅੰਕਾਂ ਦੇ ਵਾਧੇ ਨਾਲ 6,060 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ. Date:2007-12-12 Time:00:15:56
ਆਮਦਨੀ ਦੇ ਹਿਸਾਬ ਤੋਂ ਸੰਸਾਰ ਦੀ ਸੱਭ ਤੋਂ ਵੱਡੀ ਮੁਬਾਇਲ ਕੰਪਨੀ ਵੋਡਾਫੋਨ ਨੇ ਅੱਜ ਸੰਕੇਤ ਦਿੱਤਾ ਕਿ ਉਹ ਪਾਕਿਸਤਾਨ ਅਤੇ ਬੰਗਲਾਦੇਸ਼ ਜਿਹੇ ਦੱਖਣੀ ਏਸ਼ੀਆਈ ਦੇਸ਼ਾਂ ਵਿਚ ਦਾਖਲ ਹੋਣ ਲਈ ਤਿਆਰ ਹੈ.ਕੰਪਨੀ ਇਸੇ ਸਾਲ ਹੀ ਭਾਰਤੀ ਬਜਾਰ ਵਿਚ ਦਾਖਲ ਹੋਈ.... Date:2007-12-12 Time:00:15:56
ਰਿਲਾਇੰਸ ਰਿਟੇਲ ਲਿਮਿਟੇਡ ਨੇ ਇੱਕ ਹੀ ਸਥਾਨ ਉੱਪਰ ਕਿਤਾਬਾਂ,ਮਿਉਜ਼ਿਕ ਸਟੇਸ਼ਨਰੀ, ਖਿਡੌਣੇ ਅਤੇ ਉਪਹਾਰ ਮੁਹੱਈਆ ਕਰਾਉਣ ਲਈ ਟਾਇਮ ਆਉਟ ਨਾਮੀ ਨਵੇਂ ਕੇਂਦਰ ਦੀ ਸ਼ੁਰੂਆਤ ਕੀਤੀ ਹੈ.ਰਿਲਾਇੰਸ ਟਾਇਮ ਆਉਟ ਦੇ ਪ੍ਰਧਾਨ ਅਤੇ ਮੁੱਖ ਕਾਰਜ ਪਾਲਕ(ਲਾਇਫ ਸਟਾਇਲ.... Date:2007-12-12 Time:00:15:56
ਗੁਜਰਾਤ ਵਿਚ ਜ਼ਬਰਦਸਤ ਸੁਰੱਖਿਆ ਪ੍ਰਬੰਧਾਂ ਅਧੀਨ ਕੱਛ, ਸੌਰਾਸ਼ਟਰ ਅਤੇ ਰਾਜ ਦੇ ਦੱਖਣੀ ਭਾਗਾਂ ਵਿਚ ਅੱਜ ਸਵੇਰੇ ਮਤਦਾਨ ਸ਼ੁਰੂ ਹੋ ਗਿਆ.ਪਹਿਲੇ ਦੌਰ ਵਿਚ ਅੱਜ 87 ਵਿਧਾਨ ਸਭਾ ਸੀਟਾਂ ਉੱਪਰ ਮਤਦਾਨ ਹੋ ਰਿਹਾ ਹੈ.ਪਹਿਲੇ ਦੌਰ ਵਿਚ ਹੋਣ ਵਾਲੇ ਮਤਦਾਨ ਵਿਚ ਕਰੀਬ ਇੱਕ ਕਰੋੜ Date:2007-12-12 Time:00:15:55
ਅਰਜਨਟੀਨਾ ਵਿਚ ਪਹਿਲੀ ਵਾਰ ਚੁਣੀ ਗਈ ਮਹਿਲਾ ਰਾਸ਼ਟਰਪਤੀ ਕ੍ਰਿਸਟੀਨਾ ਕਿਰਚਨਰ ਨੇ ਬੀਤੇ ਦਿਨ ਆਪਣਾ ਅਹੁਦਾ ਸੰਭਾਲਿਆ.ਉਹਨਾਂ ਇਸ ਅਹੁਦੇ ਦਾ ਕਾਰਜ ਭਾਰ ਆਪਣੇ ਪਤੀ ਤੋਂ ਹਾਸਲ ਕੀਤਾ.ਇਸ ਮੌਕੇ 160 ਮੈਂਬਰੀ ਵਿਦੇਸ਼ੀ ਪ੍ਰਤੀਨਿੱਧੀ ਮੰਡਲ ਵੀ ਮੌਜੂਦ ਸੀ.ਜਿਕਰਯੋਗ.... Date:2007-12-12 Time:00:15:55
ਅਮਰੀਕਾ ਨੇ ਅੱਜ ਕਿਹਾ ਕਿ ਉਹ ਭਾਰਤ ਅਮਰੀਕਾ ਸਿਵਲ ਪਰਮਾਣੂ ਕਰਾਰ ਸਮਝੌਤੇ ਦੇ ਮੁੱਦੇ ਵਿਚ ਅਜੇ ਵੀ ਸ਼ਾਮਲ ਹੈ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨਿਕੋਲਸ ਬਰਨਸ ਭਾਰਤ ਉੱਪਰ ਕਰਾਰ 'ਤੇ ਅੱਗੇ ਵਧਣ ਲਈ ਦਬਾਅ ਪਾ ਰਹੇ ਹਨ.ਉਹ ਇਸ Date:2007-12-12 Time:00:15:55
ਅਭਿਨੇਤਾ ਫਰਦੀਨ ਖ਼ਾਨ ਨੇ ਅੱਜ ਇੱਕ ਅਦਾਲਤ ਦੇ ਸਾਹਮਣੇ ਸਵੀਕਾਰ ਕੀਤਾ ਕਿ ਉਸਨੇ ਵਿਅਕਤੀਗਤ ਉਪਯੋਗ ਦੇ ਲਈ ਨਾਸਿਰ ਸ਼ੇਖ ਤੋਂ ਇੱਕ ਗ੍ਰਾਮ ਕੋਕਿਨ ਖਰੀਦਿਆ ਸੀ. ਫਰਦੀਨ ਦਾ ਹਾਲ ਹੀ ਵਿੱਚ ਅਮਰੀਕਾ ਵਿਖੇ ਪਾਸਪੋਰਟ Date:2007-12-12 Time:00:15:55
ਭਾਰਤ ਦੀ ਪਹਿਲੀ ਪਾਰੀ ਦੇ 626 ਦੌੜਾਂ ਦੇ ਜਵਾਬ ਵਿਚ ਪਾਕਿਸਤਾਨ ਨੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਲੰਚ ਤੱਕ ਛੇ ਵਿਕਟਾਂ ਦੇ ਨੁਕਸਾਨ ਉੱਪਰ 470 ਦੌੜਾਂ ਬਣਾ ਕੇ ਪਾਕਿਸਤਾਨ ਨੂੰ ਫਾਲੋਆਨ ਤੋਂ ਬਚਾ ਲਿਆ.ਲੰਚ ਤੱਕ ਮਿਸਬਾਹ ਉੱਲ ਹੱਕ 99 ਜਦੋਂ ਕਿ ਯਾਸਰ ਅਰਾਫਾਤ 21 ਦੌੜਾਂ ਬਣਾ Date:2007-12-12 Time:00:15:55
ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਨਿੱਕੀ ਬੋਏ ਦੇ ਨਾਲ ਅੱਜ ਦਿੱਲੀ ਪੁਲਿਸ ਨੇ ਸੰਨ 2000 ਦੇ ਮੈਚ ਫਿਕਸਿੰਗ ਮਾਮਲੇ ਦੀ ਜਾਂਚ ਦੇ ਅਧੀਨ ਪੁੱਛਗਿੱਛ ਕੀਤੀ. ਬੋਏ ਦੱਖਣੀ ਅਫਰੀਕਾ ਉੱਚ ਆਯੋਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਨਾਲ ਦਿੱਲੀ Date:2007-12-12 Time:00:15:55
ਭਾਰਤ ਨੇ ਪਾਕਿਸਤਾਨ ਦੇ ਵਿਰੁੱਧ ਤੀਜੇ ਟੈਸਟ ਕ੍ਰਿਕਟ ਮੈਚ ਦੀ ਪਹਿਲੀ ਪਾਰੀ ਦੌਰਾਨ ਅੱਜ ਇੱਥੇ ਸਭ ਤੋਂ ਵੱਧ ਵਾਧੂ ਦੌੜਾਂ ਦੇਣ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ. ਭਾਰਤ ਨੂੰ ਇਹ ਰਿਕਾਰਡ ਬਣਾਉਣ ਦੇ ਲਈ ਅੱਜ ਕੇਵਲ ਦੋ ਵਾਧੂ ਦੌੜਾਂ ਹੋਰ ਦੇਣੀਆਂ Date:2007-12-12 Time:00:15:55
ਮੁਥੈਯਾ ਮੁਰਲੀਧਰਨ ਨੂੰ ਸ਼੍ਰੀਲੰਕਾ ਟੈਸਟ ਟੀਮ ਵਿੱਚ ਆਪਣੇ ਕੰਮ ਦੇ ਬੋਝ ਨੂੰ ਘੱਟ ਕਰਨ ਦੇ ਲਈ ਇੱਕ ਹੋਰ ਸਪਿਨਰ ਦੀ ਜ਼ਰੂਰਤ ਹੈ. ਸ਼ੇਨ ਵਾਰਨ ਦਾ ਵਿਸ਼ਵ ਰਿਕਾਰਡ ਤੋੜਕੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਕ੍ਰਿਸ਼ਮਾ ਕਰਨ Date:2007-12-12 Time:00:15:55
ਭਾਰਤ ਦੀ ਪਹਿਲੀ ਪਾਰੀ ਦੇ 626 ਦੌੜਾਂ ਦੇ ਜਵਾਬ ਵਿਚ ਪਾਕਿਸਤਾਨ ਨੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਲੰਚ ਤੱਕ ਛੇ ਵਿਕਟਾਂ ਦੇ ਨੁਕਸਾਨ ਉੱਪਰ 470 ਦੌੜਾਂ ਬਣਾਕੇ ਫਾਲੋਆਨ ਬਚਾ ਲਿਆ.ਉੱਧਰ ਦੂਜੇ ਪਾਸੇ ਮਿਸਬਾਹਾ ਉਲ ਹੱਕ ਦੀ ਸ਼ਾਨਦਾਰ ਪਾਰੀ ਸਦਕਾ ਪਾਕਿਸਤਾਨ ਨੇ ਪਹਿਲੀ ਪਾਰੀ ਵਿਚ Date:2007-12-12 Time:00:15:55
ਚਾਰ ਵਰ੍ਹੇ ਪਹਿਲਾਂ ਬਦਮਾਸ਼ ਨਿਰਮਲ ਕਠੇਰੀਆ ਦੇ ਧੋਖੇ ਵਿਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਪੱਪੂ ਕੁਸ਼ਵਾਹਾ ਨੂੰ ਲੈ ਕੇ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ.ਇੱਕ ਪਾਸੇ ਜਿੱਥੇ ਪੱਪੂ ਕੁਸ਼ਵਾਹਾ ਦੇ ਪਿਤਾ ਕੇਸ਼ਵ ਬਾਬਾ ਨੇ ਰਾਜ ਦੀ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਮੰਗ ਪੱਤਰ ਭੇਜ ਪੁਲਿਸ Date:2007-12-12 Time:00:15:55
ਗੁਹਾਟੀ ਯੂਨੀਵਰਸਿਟੀ ਚਾਰਦੀਵਾਰੀ ਵਿੱਚ ਅੱਜ ਦੋ ਹੋਸਟਲਾਂ ਦੇ ਵਿੱਦਿਆਰਥੀਆਂ ਦੇ ਵਿਚਕਾਰ ਹੋਏ ਟਕਰਾਅ ਵਿੱਚ ਘੱਟ ਤੋਂ ਘੱਟ 18 ਵਿਅਕਤੀ ਜ਼ਖਮੀ ਹੋ ਗਏ,ਜਿਨ੍ਹਾਂ ਵਿੱਚ ਤਿੰਨ ਪੁਲਿਸ ਕਰਮਚਾਰੀ Date:2007-12-12 Time:00:15:55
ਵਿਵਾਦਗ੍ਰਸਤ ਮੌਤ ਦੇ ਸੌਦਾਗਰ ਟਿੱਪਣੀ ਦੇ ਬਾਰੇ 'ਚ ਚੌਣ ਆਯੋਗ ਦੁਆਰਾ ਜ਼ਾਰੀ ਨੋਟਿਸ ਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਜਵਾਬ Date:2007-12-12 Time:00:15:55
ਰਾਜਕੋਟ ਸ਼ਹਿਰ 'ਚ ਇੱਕ ਮਤਦਾਨ ਕੇਂਦਰ ਦੇ ਨਜ਼ਦੀਕ ਇੱਕ ਹਮਲਾਵਰ ਨੇ ਭਾਜਪਾ ਦੇ ਇੱਕ ਵਰਕਰ ਨੂੰ ਅੱਜ ਚਾਕੂ ਮਾਰ ਕੇ ਜ਼ਖਮੀ Date:2007-12-12 Time:00:15:55
ਭਾਰਤ,ਪਾਕਿਸਤਾਨ,ਸ਼੍ਰੀਲੰਕਾ ਅਤੇ ਬੰਗਲਾਦੇਸ਼ 2011 ਕ੍ਰਿਕਟ ਵਿਸ਼ਵ ਕੱਪ ਦੇ ਖਾਕੇ 'ਤੇ ਇੱਕਮਤ ਹੋ ਗਏ ਹਨ.ਇਹ ਚਾਰੋ ਦੇਂਸ਼ ਸੰਯੁਕਤ ਰੂਪ ਨਾਲ ਇਸ ਵਿਸ਼ਵ ਕੱਪ ਦਾ ਆਯੋਜਨ ਕਰਨਗੇ.ਖਾਕੇ ਦੇ ਅੰਤਰਗਤ 14 ਟੀਮਾਂ ਵਿਸ਼ਵ ਕੱਪ 'ਚ ਹਿੱਸਾ ਲੈਣਗੀਆਂ ਅਤੇ ਇਸ ਦੀ ਸਮੇਂ ਸੀਮਾ ਪਿਛਲੇ ਵਿਸ਼ਵ ਕੱਪ Date:2007-12-12 Time:00:15:55
page no.1 |
Select news date : 31 - 12 - 2007 30 - 12 - 2007 29 - 12 - 2007 28 - 12 - 2007 27 - 12 - 2007 26 - 12 - 2007 25 - 12 - 2007 24 - 12 - 2007 23 - 12 - 2007 22 - 12 - 2007 21 - 12 - 2007 20 - 12 - 2007 19 - 12 - 2007 18 - 12 - 2007 17 - 12 - 2007 16 - 12 - 2007 15 - 12 - 2007 14 - 12 - 2007 13 - 12 - 2007 12 - 12 - 2007 11 - 12 - 2007 10 - 12 - 2007 9 - 12 - 2007 8 - 12 - 2007 7 - 12 - 2007 6 - 12 - 2007 5 - 12 - 2007 4 - 12 - 2007 3 - 12 - 2007 2 - 12 - 2007 1 - 12 - 2007 |