ਨਾਸਾ ਨੇ ਪੁਲਾੜ ਯਾਨ ਅਟਲਾਂਟਿਸ ਦੀ ਰਵਾਨਗੀ ਅਗਲੇ ਵਰ੍ਹੇ ਜਨਵਰੀ ਤੱਕ ਲਈ ਮੁਲਤਵੀ ਕਰ ਦਿੱਤੀ ਹੈ.ਬਾਲਣ ਟੈਂਕ ਵਿਚ ਲੱਗੇ ਸੈਂਸਰਾਂ ਵਿਚੋਂ ਇੱਕ ਦੇ ਠੀਕ-ਠਾਕ ਕੰਮ ਨਾ ਕਰ ਸਕਣ ਕਾਰਣ ਅਜਿਹਾ ਚਾਰ ਦਿਨਾਂ ਵਿਚ ਦੂਜੀ ਵਾਰ ਹੋਇਆ ਹੈ.ਇਸ ਤੋਂ ਪਹਿਲਾਂ ਇਹ ਪ੍ਰਖੇਪਣ....
Date:2007-12-10 Time:00:50:58
ਮਾਕਪਾ ਨੇ ਅੱਜ ਕਿਹਾ ਕਿ ਉਸਦਾ ਟੀਚਾ ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਰੋਕਣਾ ਹੈ ਨਾ ਕਿ ਸਰਕਾਰ ਨੂੰ ਅਸਥਿੱਰ ਕਰਨਾ ਹੈ.ਗੁਜਰਾਤ ਵਿਧਾਨਸਭਾ ਚੌਣਾਂ ਦੇ ਪ੍ਰਚਾਰ ਦੀ ਲੜ੍ਹੀ ਵਿਚ ਭਾਵਨਗਰ ਵਿਚ ਮੌਜੂਦ ਮਾਕਪਾ ਪੋਲਿਤ ਬਿਉਰੋ ਦੇ ਮੈਂਬਰ ਸੀਤਾ ਰਾਮ
Date:2007-12-10 Time:00:50:58