Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 10 - 12 - 2007

ਟੀਵੀ ਗਾਇਡ (9 ਦਸੰਬਰ 07)

ਦੂਰਦਰਸ਼ਨ ( ਮੁੱਖ ਚੈਨਲ) ਸਵੇਰੇ 9.30 ਭਾਰਤ-ਪਾਕਿਸਤਾਨ ਤੀਸਰੇ ਟੈਸਟ ਮੈਚ ਕਾ ਸੀਧਾ ਪ੍ਰਸਾਰਣ,11.30 ਫੋਰਥ ਅੰਪਾਇਰ,ਸ਼ਾਮ 5.00 ਪ੍ਰਾਦੇਸ਼ਿਕ ਸਮਾਚਾਰ,6.30 ਵੱਰਲਡ ਆਫ਼ ਮੋਟਰ

Date:2007-12-10 Time:00:51:02

ਚੀਨ ਤੋਂ ਬਾਅਦ ਮਹਿੰਗਾ ਸ਼ੇਅਰ ਬਜ਼ਾਰ

ਚੀਨ ਦੇ ਬਾਅਦ ਭਾਰਤ ਏਸ਼ਿਆਈ ਖੇਤਰ ਵਿੱਚ ਸਭ ਤੋਂ ਮਹਿੰਗਾ ਸ਼ੇਅਰ ਬਜ਼ਾਰ ਹੈ.ਜਬਰਦਸਤ ਵਿਕਾਸ ਦਰ ਦੇ ਵਿੱਚ ਬਜ਼ਾਰ 'ਚ ਆਈ ਭਾਰੀ ਤੇਜ਼ੀ ਦੇ ਕਾਰਣ ਭਾਰਤ ਨੇ ਇਹ ਸਥਾਨ ਬਣਾਇਆ ਹੈ.ਅੰਤਰਰਾਸ਼ਟਰੀ ਵਿੱਤੀ ਸੇਵਾ ਫਰਮ ਸਿੱਟੀਗਰੁੱਪ ਨੇ ਆਪਣੀ ਇੱਕ....

Date:2007-12-10 Time:00:51:01

ਅੰਬਾਨੀ ਦੀ ਕੰਪਨੀ ਦਾ ਗੇਲ ਨਾਲ ਕਰਾਰ

ਸਰਕਾਰੀ ਮਲਕੀਅਤ ਵਾਲੀ ਕੰਪਨੀ ਗੇਲ ਇੰਡੀਆ ਨੇ ਮੁਕੇਸ਼ ਅੰਬਾਨੀ ਦੀ ਕੰਪਨੀ ਆਰਜੀਪੀਆਈਐਲ ਦੇ ਨਾਲ ਗੈਸ ਟਰਾਂਸਪੋਰਟ ਸਮਝੌਤਾ ਕੀਤਾ ਹੈ.ਗੇਲ ਨੇ ਗੈਸ ਟਰਾਂਸਪੋਰਟ ਸਮਝੌਤਾ ਰਿਲਾਇੰਸ ਗੈਸ ਟਰਾਂਸਪੋਰਟੇਸ਼ਨ ਇੰਫਰਾਸਟ੍ਰਕਚਰ ਲਿਮਟੇਡ ਦੇ ਨਾਲ ਕੀਤਾ ਹੈ.ਇਸ ਦੇ

Date:2007-12-10 Time:00:51:01

ਭਾਰਤ ਦੀ ਸਥਿੱਤੀ ਮਜ਼ਬੂਤ

ਭਾਰਤ ਅਤੇ ਪਾਕਿਸਤਾਨ ਵਿਚਕਾਰ ਜ਼ਾਰੀ ਤਿੰਨ ਟੈਸਟ ਮੈਚਾਂ ਦੀ ਲੜ੍ਹੀ ਦੇ ਫੈਸਲਾਕੁੰਨ ਅਤੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਖੇਡਣਾ ਸ਼ੁਰੂ ਕਰ ਦਿੱਤਾ ਅਤੇ 6 ਵਿਕਟਾਂ 'ਤੇ 433 ਸਕੋਰ

Date:2007-12-10 Time:00:51:00

ਭਾਰਤ ਦਾ ਲਾਰਾ ਯੁਵਰਾਜ:ਡਿਸਿਲਵਾ

ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਅਰਵਿੰਦ ਡਿਸਿਲਵਾ ਨੇ ਯੁਵਰਾਜ ਸਿੰਘ ਦੀ ਜੰਮ ਕੇ ਸ਼ਲਾਘਾ ਕਰਦੇ ਹੋਏ ਮੱਧਕ੍ਰਮ ਦੇ ਇਸ ਬੱਲੇਬਾਜ਼ ਨੂੰ ਭਾਰਤ ਦਾ ਬ੍ਰਾਇਨ ਲਾਰਾ

Date:2007-12-10 Time:00:51:00

ਸੋਨੀਆ ਗਾਂਧੀ ਹੋਈ 61 ਸਾਲਾਂ ਦੀ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ 61ਵੇਂ ਜਨਮਦਿਨ ਦੇ ਮੌਕੇ 'ਤੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਹੋਰ ਪਤਵੰਤੇ ਲੋਕਾਂ ਨੇ ਉਨ੍ਹਾਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ

Date:2007-12-10 Time:00:51:00

ਕਰਾਤ ਵੱਲੋਂ ਮੁੜ ਤੋਂ ਮੱਧਕਾਲੀ ਚੌਣਾਂ ਦੀ ਧਮਕੀ

ਮਾਕਪਾ ਨੇ ਆਪਣੇ ਤਾਜ਼ਾ ਅਲਟੀਮੇਟਮ ਵਿਚ ਇੱਕ ਵਾਰ ਮੁੜ ਤੋਂ ਮੱਧਕਾਲੀ ਚੌਣਾਂ ਦੀ ਧਮਕੀ ਦਿੰਦੇ ਹੋਏ ਸਰਕਾਰ ਨੂੰ ਕਿਹਾ ਹੈ ਕਿ ਉਹ ਦਸੰਬਰ ਤੋਂ ਮਗਰੋਂ ਆਈਏਈਏ ਨਾਲ ਗੱਲਬਾਤ ਨਾ ਕਰੇ.ਮਾਕਪਾ ਦੀ ਦਿੱਲੀ ਰਾਜ ਇਕਾਈ ਦੀ ਬੈਠਕ ਵਿਚ ਕੱਲ੍ਹ ਮਾਕਪਾ ਮਹਾਂਸਕੱਤਰ ਪ੍ਰਕਾਸ਼ ਕਾਰਤ ਨੇ ਕਿਹਾ ਕਿ ਪਾਰਟੀ

Date:2007-12-10 Time:00:51:00

ਨਹੀਂ ਮਿਲਿਆ ਪੀੜ੍ਹਤਾਂ ਨੂੰ ਮੁਆਵਜਾ

ਛੱਤੀਸਗੜ੍ਹ ਦੇ ਅਨੇਕਾਂ ਅਪਰਾਧ ਪੀੜ੍ਹਤ ਅਜਿਹੇ ਹਨ ਜਿੰਨ੍ਹਾਂ ਨੂੰ ਅਦਾਲਤ ਤੋਂ ਨਿਆਂ ਤਾਂ ਮਿਲ ਚੁੱਕਾ ਹੈ ਪਰ ਅਫਸਰਾਂ ਦੀ ਲਾਪਰਵਾਹੀ ਦੇ ਚੱਲਦਿਆਂ ਉਹਨਾਂ ਦੀ ਕਰੀਬ ਇੱਕ ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਸਰਕਾਰੀ ਖਜਾਨੇ ਵਿਚ ਬੰਦ ਹੈ.ਅਪਰਾਧ

Date:2007-12-10 Time:00:51:00

ਕਾਂਗਰਸ ਵੱਲੋਂ ਕਰਾਤ ਦੀ ਟਿੱਪਣੀ ਦੀ ਅਣਗਹਿਲੀ

ਕਾਂਗਰਸ ਨੇ ਪਰਮਾਣੂ ਕਰਾਰ ਨੂੰ ਲੈ ਕੇ ਮਾਕਪਾ ਦੀਆਂ ਤਿੱਖੀਆਂ ਟਿੱਪਣੀਆਂ ਦੀ ਅੱਜ ਅਣਗਹਿਲੀ ਕਰਨ ਦੀ ਕੋਸ਼ਿਸ਼ ਕੀਤੀ.ਮਾਕਪਾ ਨੇ ਸਾਫ ਸ਼ਬਦਾਂ ਵਿਚ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੂੰ ਭਾਰਤ ਅਮਰੀਕਾ ਪਰਮਾਣੂ ਕਰਾਰ

Date:2007-12-10 Time:00:51:00

ਗ੍ਰਹਿ ਮੰਤਰਾਲਾ,ਨਿਆਂ ਵਿਭਾਗ ਹੋਣ ਵੱਖ:ਸੰਮਤੀ

ਅਦਾਲਤਾਂ ਵਿਚ ਲੰਮੇ ਸਮੇਂ ਤੋਂ ਚੱਲ ਰਹੇ ਮਾਮਲਿਆਂ ਦੀ ਗਿਣਤੀ ਤਿੰਨ ਕਰੋੜ ਦੇ ਅੰਕੜੇ ਨੂੰ ਪਾਰ ਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਸੰਸਦੀ ਸੰਮਤੀ ਨੇ ਨਿਆਂ ਵਿਭਾਗ ਨੂੰ ਗ੍ਰਹਿ ਮੰਤਰਾਲੇ ਨਾਲੋਂ ਵੱਖ ਕਰਨ ਦੀ ਸਿਫਾਰਿਸ਼ ਕੀਤੀ ਹੈ ਤਾਂ ਜੋ ਪ੍ਰਸ਼ਾਸਨਿਕ

Date:2007-12-10 Time:00:51:00

ਸੋਹਰਾਬੁਦੀਨ ਦੇ ਭਰਾ ਨੂੰ ਧਮਕੀ

ਸੋਹਰਾਬੁਦੀਨ ਸ਼ੇਖ ਦੀ ਮੁੱਠਭੇੜ 'ਚ ਹੱਤਿਆ ਦੇ ਮਾਮਲੇ 'ਚ ਲਗਾਤਾਰ ਜ਼ਾਰੀ ਰਾਜਨੀਤਿਕ ਪੈਂਤਰੇਬਾਜ਼ੀ ਵਿੱਚ ਉਸ ਦੇ ਭਰਾ ਰੂਬਾਬੂਦੀਨ ਨੇ ਅੱਜ ਕਿਹਾ ਕਿ ਉਸ ਨੂੰ ਫੋਨ 'ਤੇ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਅਤੇ ਉਸ ਨੂੰ ਮਿਲੀ ਸੁਰੱਖਿਆ ਉਚਿੱਤ

Date:2007-12-10 Time:00:51:00

ਪੁਤਿਨ ਦੀ ਪਾਰਟੀ ਨੂੰ ਡਯੂਮਾ 'ਚ 315 ਸੀਟਾਂ

ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਦੀ ਯੂਨਾਈਟੇਡ ਰਸ਼ੀਆ ਪਾਰਟੀ ਨੂੰ ਡਯੂਮਾ 'ਚ 315 ਸੀਟਾਂ ਮਿਲੀਆਂ ਹਨ ਅਤੇ ਉਸ ਨੂੰ ਐਤਵਾਰ ਨੂੰ ਹੋਈਆਂ ਸੰਸਦੀ ਚੋਣਾਂ 'ਚ 64.3 ਫੀਸਦੀ ਵੋਟਾਂ ਹਾਸਲ ਹੋਈਆਂ.ਚੋਣ ਆਯੋਗ ਨੇ ਅੱਜ ਇੱਥੇ ਇਹਨਾਂ ਨਤੀਜਿਆਂ ਦਾ ਐਲਾਨ ਕੀਤਾ.ਕ੍ਰੈਮਲਿਨ....

Date:2007-12-10 Time:00:51:00

ਪਾਵਰਲਿਫ਼ਟਿੰਗ 'ਚ ਭਾਰਤ ਨੂੰ 11 ਸੋਨ ਤਗਮੇ

ਭਾਰਤ ਦੀ ਪੁਰਸ਼ ਟੀਮ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ 'ਚ ਅੱਜ ਸਪੰਨ ਰਾਸ਼ਟਮੰਡਲ ਪਾਵਰ ਲਿਫ਼ਟਿੰਗ ਚੈਂਪਿੰਅਨਸ਼ਿਪ 'ਚ 11 ਸੋਨ ਸਮੇਤ ਕੁੱਲ 21 ਤਗਮੇ

Date:2007-12-10 Time:00:51:00

ਮੋਦੀ ਸਰਕਾਰ ਝੂਠ ਦੀ ਸਰਕਾਰ:ਰਾਹੁਲ

ਨਰਿੰਦਰ ਮੋਦੀ ਦੀ ਸਰਕਾਰ ਝੂਠ ਦੀ ਸਰਕਾਰ ਹੈ,ਇਹ ਸ਼ਬਦ ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਨੇ ਅੱਜ ਮੋਦੀ ਨੂੰ ਕੋਸਦਿਆਂ

Date:2007-12-10 Time:00:51:00

ਭਾਰਤ ਵੱਲੋਂ ਪਾਰੀ ਦਾ ਐਲਾਨ,ਪਾਕ 86/1

ਭਾਰਤ ਨੇ ਸੌਰਵ ਗਾਂਗੁਲੀ ਅਤੇ ਇਰਫਾਨ ਪਠਾਨ ਦੇ ਸ਼ਾਨਦਾਰ ਸੈਂਕੜਿਆਂ ਸਦਕਾ 626 ਦੌੜਾਂ ਦਾ ਸਕੋਰ ਬਨਾਉਣ ਮਗਰੋਂ ਪਾਕਿਸਤਾਨ ਖਿਲਾਫ ਪਾਰੀ ਦਾ ਐਲਾਨ ਕਰ ਦਿੱਤਾ ਜਦੋਂ ਕਿ ਪਾਕਿਸਤਾਨ ਨੂੰ ਸ਼ੁਰੂ ਵਿਚ ਝਟਕਾ ਦੇ ਕੇ ਭਾਰਤ ਨੇ ਤੀਜੇ ਅਤੇ ਆਖਰੀ ਕ੍ਰਿਕਟ ਟੈਸਟ ਮੈਚ ਉੱਪਰ ਆਪਣਾ ਸ਼ਿਕੰਜਾ ਹੋਰ

Date:2007-12-10 Time:00:51:00

ਭਰਤੀ ਦੀ ਘਾਟ ਕਾਰਣ ਮੁਹਿੰਮ ਪ੍ਰਭਾਵਿਤ

ਕੇਂਦਰੀ ਗ੍ਰਹਿ ਮੰਤਰਾਲੇ ਦਾ ਮੰਨਣਾ ਹੈ ਕਿ ਬਿਹਾਰ ਅਤੇ ਝਾਰਖੰਡ ਵਿਚ ਪੁਲਿਸ ਬਲਾਂ ਵਿਚ ਭਰਤੀ ਦੀ ਘਾਟ ਕਾਰਣ ਖੂਫੀਆ ਮੁਹਿੰਮਾਂ ਪ੍ਰਭਾਵਿਤ ਹੋਈਆਂ ਹਨ.ਬਿਹਾਰ ਵਿਚ ਪੁਲਿਸ ਬਲਾਂ ਦੀਆਂ 20000 ਜਦੋਂ ਕਿ ਝਾਰਖੰਡ ਵਿਚ 13000 ਅਸਾਮੀਆਂ ਖਾਲੀ ਪਈਆਂ

Date:2007-12-10 Time:00:51:00

ਫੈਸਲੇ ਦੀ ਹੋਵੇ ਸਮੀਖਿਆ:ਸ਼ਿਵਸੈਨਾ

ਸ਼ਿਵਸੈਨਾ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਹਾਲ ਵਿਚ ਔਰਤਾਂ ਨੂੰ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਸ਼ਰਾਬ ਪਰੋਸਨ ਦੀ ਇਜ਼ਾਜ਼ਤ ਦੇਣ ਵਾਲੇ ਆਦੇਸ਼ ਖਿਲਾਫ ਸਮੀਖਿਆ ਯਾਚਿਕਾ ਦਾਇਰ

Date:2007-12-10 Time:00:51:00

ਪੰਜਾਬ,ਹਰਿਆਣਾ 'ਚ ਤਾਪਮਾਨ 'ਚ ਕਮੀ

ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਜਿਆਦਾਤਰ ਹਿੱਸਿਆਂ ਵਿਚ ਸਰਦੀ ਵੱਧ ਗਈ ਹੈ ਅਤੇ ਘੱਟ ਤੋਂ ਘੱਟ ਤਾਪਮਾਨ ਦੋ ਡਿਗਰੀ ਸੈਂਟੀਗ੍ਰੇਡ ਤੱਕ ਪੁੱਜ ਗਿਆ.ਅੰਮ੍ਰਿਤਸਰ ਵਿਚ ਅੱਜ ਮੌਸਮ ਦੀ ਸੱਭ ਤੋਂ ਸਰਦ ਸਵੇਰ ਦਰਜ ਕੀਤੀ ਗਈ ਜਿੱਥੇ ਘੱਟ ਤੋਂ ਘੱਟ ਤਾਪਮਾਨ

Date:2007-12-10 Time:00:51:00

ਸਾਡਾ ਟੀਚਾ ਪਰਮਾਣੂ ਕਰਾਰ ਰੋਕਣਾ ਹੈ:ਯੇਚੁਰੀ

ਮਾਕਪਾ ਨੇ ਅੱਜ ਕਿਹਾ ਕਿ ਉਸਦਾ ਟੀਚਾ ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਰੋਕਣਾ ਹੈ ਨਾ ਕਿ ਸਰਕਾਰ ਨੂੰ ਅਸਥਿੱਰ ਕਰਨਾ ਹੈ.ਗੁਜਰਾਤ ਵਿਧਾਨਸਭਾ ਚੌਣਾਂ ਦੇ ਪ੍ਰਚਾਰ ਦੀ ਲੜ੍ਹੀ ਵਿਚ ਭਾਵਨਗਰ ਵਿਚ ਮੌਜੂਦ ਮਾਕਪਾ ਪੋਲਿਤ ਬਿਉਰੋ ਦੇ ਮੈਂਬਰ ਸੀਤਾ ਰਾਮ

Date:2007-12-10 Time:00:51:00

ਝਾਲਾਵਾੜ੍ਹ ਜਿਲ੍ਹੇ ਦੇ ਪਿੰਡ 'ਚ ਤਣਾਅ ਫੈਲਿਆ

ਰਾਜਸਥਾਨ ਦੇ ਝਾਲਾਵਾੜ ਜਿਲ੍ਹੇ ਦੇ ਪਲਾਇਥਾ ਪਿੰਡ ਵਿਚ ਅੱਜ ਸੰਪ੍ਰਦਾਇਕ ਤਣਾਅ ਪੈਦਾ ਹੋ ਗਿਆ.ਦੰਗਾਈਆਂ ਨੇ ਕੁੱਝ ਕੱਚੀਆਂ ਦੁਕਾਨਾਂ ਨੂੰ ਅੱਗ ਵੀ ਲਗਾ ਦਿੱਤੀ.ਪੁਲਿਸ ਸੂਤਰਾਂ ਮੁਤਾਬਕ ਮਾਮੁਲੀ ਕਾਰ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ਨੇ ਸੰਪ੍ਰਦਾਇਕ ਤਣਾਅ ਦਾ ਰੂਪ ਧਾਰ

Date:2007-12-10 Time:00:51:00

ਤਣਾਅਪੂਰਨ ਮਾਹੌਲ 'ਚ ਹੋਇਆ ਸਤਸੰਗ

ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਸਤਸੰਗ ਅੱਜ ਹਰਮਾਡਾ ਪਿੰਡ ਵਿਚ ਤਣਾਅਪੂਰਨ ਮਾਹੌਲ ਵਿਚ ਹੋਇਆ.ਪੁਲਿਸ ਸੂਤਰਾਂ ਨੇ ਦੱਸਿਆ ਕਿ ਜੈਪੁਰ ਤੋਂ ਕਰੀਬ 30 ਕਿਲੋਮੀਟਰ ਦੂਰ ਹਰਮਾਡਾ ਪਿੰਡ ਵਿਚ ਗੁਰਮੀਤ ਰਾਮ ਰਹੀਮ ਦੇ ਸਤੰਸਗ....

Date:2007-12-10 Time:00:50:59

ਬਾਦਲ ਵੱਲੋਂ ਜਨਤਕ ਹਿੱਤ ਨਜ਼ਰ ਅੰਦਾਜ

ਸ਼ਿਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਪਰ ਅੱਜ ਵਾਅਦਾ ਖਿਲਾਫੀ ਦਾ ਆਰੋਪ ਲਗਾਇਆ.ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪੱਤਰਕਾਰਾਂ ਨੂੰ ਇੱਥੇ ਕਿਹਾ ਕਿ ਬਾਦਲ ਨੇ ਅਨੰਦਪੁਰ ਸਾਹਿਬ ਪ੍ਰਸਤਾਵ ਉੱਪਰ ਹਸਤਾਖਰ ਕੀਤੇ ਸਨ....

Date:2007-12-10 Time:00:50:59

ਰੂਸ ਵੱਲੋਂ ਜਸੂਸੀ ਉਪਗ੍ਰਹਿ ਪ੍ਰਖੇਪਿਤ

ਸੈਨਿਕ ਸਮਰੱਥਾ ਵਿਚ ਇਜ਼ਾਫੇ ਲਈ ਰੂਸ ਨੇ ਕਜਾਕਸਥਾਨ ਵਿਖੇ ਸਥਿੱਤ ਕੋਸਮੋਡ੍ਰੋਮ ਤੋਂ ਅੱਜ ਕੋਸਮੋਸ ਲੜ੍ਹੀ ਦੇ ਜਸੂਸੀ ਉਪਗ੍ਰਹਿ ਦਾ ਸਫਲਤਾ ਪੂਰਵਕ ਪ੍ਰਖੇਪਣ ਕੀਤਾ.ਪ੍ਰੋਟੋਨ ਐਮ ਰਾਕੇਟ ਨਾਲ ਲੈ ਕੇ ਗਏ ਇਸ ਫੌਜੀ ਉਪਗ੍ਰਹਿ ਨੇ ਭਾਰਤੀ ਸਮੇਂ ਮੁਤਾਬਕ ਸਵੇਰੇ ਪੰਜ ਵੱਜ....

Date:2007-12-10 Time:00:50:58

ਜੇਕੇਐਲਐਫ ਪ੍ਰਧਾਨ ਭੁੱਖ ਹੜ੍ਹਤਾਲ 'ਤੇ

ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਮੁਹੰਮਦ ਯਾਸੀਨ ਮਲਿਕ ਨੇ ਕਥਿੱਤ ਮਨੁੱਖੀ ਅਧਿਕਾਰ ਉਲੰਘਣਾਂ ਖਿਲਾਫ ਅੱਜ ਦੋ ਦਿਨਾ ਭੁੱਖ ਹੜ੍ਹਤਾਲ ਸ਼ੁਰੂ ਕੀਤੀ.ਪਾਰਟੀ ਹੈਡ ਕੁਆਰਟਰ ਦੇ ਬਾਹਰ ਭੁੱਖ ਹੜ੍ਹਤਾਲ ਉੱਪਰ ਬੈਠੇ ਮਲਿਕ

Date:2007-12-10 Time:00:50:58

ਫਸੇ ਯਾਤਰੀ ਹੱਜ ਯਾਤਰਾ ਲਈ ਰਵਾਨਾ

ਖਰਾਬ ਮੌਸਮ ਕਾਰਣ ਇੱਥੇ ਫਸੇ ਕਰੀਬ 647 ਹਜ ਯਾਤਰੀ ਅੱਜ ਸ਼੍ਰੀਨਗਰ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਤਿੰਨ ਜਹਾਜਾਂ ਵਿਚ ਸਊਦੀ ਅਰਬ ਲਈ ਰਵਾਨਾ ਹੋ ਗਏ.ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਇਹ ਹਜ ਯਾਤਰੀ ਸੰਘਣੇ ਕੋਰੇ ਕਾਰਣ ਉਡਾਨ ਰੱਦ ਹੋਣ ਕਾਰਣ

Date:2007-12-10 Time:00:50:58


1   2  

page no.1

Select news date :

31 - 12 - 2007
30 - 12 - 2007
29 - 12 - 2007
28 - 12 - 2007
27 - 12 - 2007
26 - 12 - 2007
25 - 12 - 2007
24 - 12 - 2007
23 - 12 - 2007
22 - 12 - 2007
21 - 12 - 2007
20 - 12 - 2007
19 - 12 - 2007
18 - 12 - 2007
17 - 12 - 2007
16 - 12 - 2007
15 - 12 - 2007
14 - 12 - 2007
13 - 12 - 2007
12 - 12 - 2007
11 - 12 - 2007
10 - 12 - 2007
9 - 12 - 2007
8 - 12 - 2007
7 - 12 - 2007
6 - 12 - 2007
5 - 12 - 2007
4 - 12 - 2007
3 - 12 - 2007
2 - 12 - 2007
1 - 12 - 2007