Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 28 - 11 - 2007
ਦੁਨੀਆ ਦੇ ਕਈ ਨਾਮੀ ਸਿਤਾਰਿਆਂ ਦੇ ਨਾਲ ਭਰੀ ਇੰਡੀਅਨ ਕ੍ਰਿਕਟ ਲੀਗ ਦੇ 30 ਨਵੰਬਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਟਵੰਟੀ 20 ਟੂਰਨਾਮੈਂਟ ਦੇ ਲਈ ਮੰਚ ਤਿਆਰ ਹੋ ਚੁੱਕਿਆ ਹੈ. ਦੋ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਦਿੱਲੀ Date:2007-11-28 Time:00:19:26
ਜੈਪੁਰ ਦੀ ਇੱਕ ਅਦਾਲਤ ਨੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਆਰੋਪ ਵਿਚ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਲਲਿਤ ਮੋਦੀ, ਉੱਪ ਪ੍ਰਧਾਨ ਬਿਮਲ ਸੋਨੀ ਅਤੇ ਸਕੱਤਰ ਸੁਭਾਸ਼ ਸ਼ਰਮਾ ਖਿਲਾਫ ਜੋਤੀ ਨਗਰ Date:2007-11-28 Time:00:19:26
ਇਰਾਕ ਦੇ ਪ੍ਰਧਾਨ ਮੰਤਰੀ ਨੂੰਰੀ ਅਲ ਮਲਿਕੀ ਨੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ਇੱਕ ਆਦੇਸ਼ ਮੁਤਾਬਕ 2008 ਅਮਰੀਕੀ ਅਗੁਵਾਈ ਵਾਲੇ ਅੰਤਰ ਰਾਸ਼ਟਰੀ ਸੁਰੱਖਿਆ ਬਲਾਂ ਦਾ ਆਖਰੀ ਸਾਲ ਹੋਵੇਗਾ.ਮਲਿਕੀ ਨੇ ਟੈਲੀਵਿਜ਼ਨ ਉੱਪਰ Date:2007-11-28 Time:00:19:26
ਯੂਰੋਪੀ ਗੈਰ ਸਰਕਾਰੀ ਸੰਗਠਨਾਂ (ਐਨਜੀਓ) ਵੱਲੋਂ ਭਾਰਤੀ ਕੱਪੜਾ ਉਦਯੋਗ ਵਿੱਚ ਬਾਲ ਮਜ਼ਦੂਰੀ ਦੇ ਆਰੋਪਾਂ 'ਤੇ ਸਰਕਾਰ ਨੇ ਕਿਹਾ ਹੈ ਕਿ ਇਹ ਮਾਮਲਾ ਹੁਣ ਬੰਦ ਹੋ ਚੁੱਕਿਆ ਹੈ. ਭਾਰਤੀ ਵਣਜ ਅਤੇ ਉਦਯੋਗ ਮੰਤਰੀ ਕਮਲਨਾਥ ਨੇ ਇਸ ਮਾਮਲੇ ਸੰਬੰਧੀ ਕਿਹਾ ਕਿ ਇਸ ਮਾਮਲੇ ਨੂੰ.... Date:2007-11-28 Time:00:19:26
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕਰਨ ਲਈ ਕੁੱਝ ਖਾਸ ਮਿਹਮਾਨ ਆਏ.ਇਹ ਅੰਮ੍ਰਿਤਸਰ ਨੇੜ੍ਹਲੇ ਉਹਨਾਂ ਦੇ ਜੱਦੀ ਪਿੰਡ ਤੋਂ ਆਏ ਭਾਰਤੀ ਸਿੱਖ ਜੱਥੇ ਦੇ ਤੀਰਥ ਯਾਤਰੀ ਸਨ.ਸ਼ਰੀਫ Date:2007-11-28 Time:00:19:26
ਭਾਰਤ ਦੇ ਰੋਹਨ ਬੋਪੰਨਾ ਨੂੰ ਓਐਨਜੀਸੀ ਏਟੀਪੀ ਚੈਲੇਂਜਰ ਟੂਰਨਾਮੈਂਟ ਵਿਚ ਅੱਜ ਇੱਥੇ ਪਹਿਲੇ ਦੌਰ ਵਿਚ ਰੂਸ ਦੇ ਇਗੋਰ ਕੁਨਿਤਸਿਨ ਹੱਥੀਂ ਹਾਰ ਦਾ ਸਾਹਮਣਾ ਕਰਨਾ ਪਿਆ.ਡੀਐਲਟੀਏ ਕੋਰਟ ਉੱਪਰ ਖੇਡੇ ਗਏ ਮੁਕਾਬਲੇ Date:2007-11-28 Time:00:19:26
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਅੱਜ ਕਿਹਾ ਕਿ ਜੇਕਰ ਇਸਰਾਇਲ ਅਤੇ ਫਿਲਸਤੀਨ ਨੇ ਸ਼ਾਂਤੀ ਬਹਾਲ ਕਰਨੀ ਹੈ ਤਾਂ ਉਹਨਾਂ ਨੂੰ ਮੁਸ਼ਕਲ ਸਮਝੌਤੇ ਕਰਨੇ ਹੀ ਪੈਣਗੇ. ਬੁਸ਼ ਨੇ ਚਿਤਾਵਨੀ ਦਿੱਤੀ ਕਿ ਕੱਟੜਪੰਥੀ ਇਸ ਲੜ੍ਹੀ ਵਿਚ ਅੰਤਰ ਰਾਸ਼ਟਰੀ ਸਮਾਜ ਦੀਆਂ ਕੋਸ਼ਿਸ਼ਾਂ Date:2007-11-28 Time:00:19:26
ਜਾਨ ਅਬ੍ਰਾਹਿਮ ਦੀ ਫਿਲਮ 'ਦਨ ਦਨਾ ਦਨ ਗੋਲ' ਨੂੰ ਵੇਖਣ ਦੇ ਲਈ ਖਿਡਾਰੀ ਬੇਹੱਦ ਉਤਸੁਕ ਹਨ. ਫੁੱਟਬਾਲ ਖਿਡਾਰੀ ਭੂਟੀਆ ਅਤੇ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਲਈ ਜਾੱਨ ਨੇ ਵਿਸ਼ੇਸ਼ ਸ਼ੋਅ ਆਯੋਜਿਤ ਕੀਤੇ. ਬੰਗਾਲ ਵਿੱਚ ਫੁੱਟਬਾਲ Date:2007-11-28 Time:00:19:25
ਸੁਣਨ ਵਿੱਚ ਆਇਆ ਸੀ ਕਿ ਕਰਣ ਜੌਹਰ ਅਭਿਸ਼ੇਕ ਬੱਚਨ ਅਤੇ ਜਾੱਨ ਅਬ੍ਰਾਹਿਮ ਨੂੰ ਲੈਕੇ ਇੱਕ ਫਿਲਮ ਬਣਾਉਣ ਦੀ ਸੋਚ ਰਹੇ ਹਨ, ਪਰੰਤੂ ਇਸ ਫਿਲਮ ਵਿੱਚ ਐਸ਼ਵਰਿਆ ਦੇ ਜਵਾਬ ਦੇਣ ਮਗਰੋਂ ਹਾਲੇ ਕਰੀਨਾ ਕਪੂਰ ਨੂੰ ਲੈਣ ਲਈ ਵਿਚਾਰ ਚੱਲ Date:2007-11-28 Time:00:19:25
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਕੱਲ੍ਹ ਲੋਕਸਭਾ ਵਿਚ ਚਰਚਾ ਹੋਵੇਗੀ.ਸੰਸਦੀ ਕਾਰਜ ਮੰਤਰੀ ਪ੍ਰਿਯ ਰੰਜਨ ਦਾਸ ਮੁੰਸ਼ੀ ਨੇ ਅੱਜ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਲੋਕਸਭਾ ਵਿਚ ਨਿਯਮ 193 ਅਧੀਨ ਪਰਮਾਣੂ Date:2007-11-28 Time:00:19:25
ਭਾਰਤ ਦੇ ਸੀਨੀਅਰ ਉਦਯੋਗਪਤੀ ਰਤਨ ਟਾਟਾ ਨੂੰ ਗਲੋਬਲ ਬਿਜਨੇਸ ਮੈਗਜ਼ੀਨ ਫਾਰਚਿਊਨ ਨੇ ਸੰਸਾਰ ਦੇ 25 ਸੱਭ ਤੋਂ ਸ਼ਕਤੀਸ਼ਾਲੀ ਕਾਰੋਬਾਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ.ਇਸ ਸੂਚੀ ਵਿਚ ਇਸਪਾਤ ਵਪਾਰੀ ਲਕਸ਼ਮੀ ਮਿੱਤਲ ਅਤੇ ਪੈਪਸੀਕੋ ਦੀ ਇੰਦਰਾ ਨੂਈ ਵੀ ਸ਼ਾਮਲ... Date:2007-11-28 Time:00:19:25
'ਵਾਟਰ ਜੈਟ ਫਾਸਟ ਅਟੈਕ ਕ੍ਰਾਫਟ ਲੜ੍ਹੀ ਦੇ ਦੂਜੇ ਪੋਤ ਨੂੰ ਅੱਜ ਸਮੁੰਦਰੀ ਰੱਖਿਆ ਲਈ ਉਤਾਰਿਆ ਗਿਆ ਜਿਸ ਦਾ ਨਾਂ ਲਕਸ਼ਦੀਪ ਦੇ ਇੱਕ ਟਾਪੂ 'ਚੇਤਲਤ' ਦੇ ਨਾਂ ਉੱਪਰ ਰੱਖਿਆ ਗਿਆ ਹੈ.ਪੋਤ ਨੂੰ ਵਾਇਸ ਐਡਮਿਰਲ Date:2007-11-28 Time:00:19:25
ਭਾਰਤ ਖਿਲਾਫ ਇੱਥੇ ਈਡਨ ਗਾਰਡਨ ਵਿਖ ਦੂਜਾ ਕ੍ਰਿਕਟ ਟੈਸਟ ਮੈਚ ਸ਼ੁਰੂ ਹੋਣ ਵਿਚ ਹੁਣ ਸਿਰਫ ਦੋ ਹੀ ਦਿਨ ਬਾਕੀ ਹਨ.ਅਜਿਹੇ ਵੇਲ੍ਹੇ ਪਾਕਿਸਤਾਨੀ ਟੀਮ ਦੀ ਪਰੇਸ਼ਾਨੀ ਉਸ ਵੇਲ੍ਹੇ ਹੋਰ ਵੀ ਵੱਧ ਗਈ ਜਦੋਂ ਟੀਮ ਦੇ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਵਾਇਰਲ ਹੋਣ ਕਾਰਣ ਸਥਾਨਕ ਹਸਪਤਾਲ ਵਿਚ ਲਿਜਾਇਆ ਗਿਆ.ਪਾਕ Date:2007-11-28 Time:00:19:25
ਪਾਕਿਸਤਾਨੀ ਜਲ ਖੇਤਰ ਵਿਚ ਕਥਿੱਤ ਤੌਰ ਉੱਪਰ ਮਛਲੀ ਫੜਨ ਦੇ ਆਰੋਪ ਵਿਚ ਕਾਬੂ ਕੀਤੇ ਗਏ 39 ਭਾਰਤੀ ਮਛੇਰਿਆਂ ਨੂੰ ਅੱਜ ਇੱਥੋਂ ਦੀ ਇੱਕ ਅਦਾਲਤ ਨੇ ਜੇਲ੍ਹ ਭੇਜ ਦਿੱਤਾ.ਗੋਦੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਛੇਰਿਆਂ Date:2007-11-28 Time:00:19:25
ਕੇਂਦਰੀ ਪਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਦਿਨਸ਼ਾ ਪਟੇਲ ਅਹਿਮਦਾਬਾਦ ਦੇ ਮਣੀਨਗਰ ਵਿਧਾਨਸਭਾ ਖੇਤਰ ਤੋਂ ਰਾਜ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਂਗਰਸ ਉਮੀਦਵਾਰ ਵਜੋਂ ਮੈਦਾਨ ਵਿਚ ਉੱਤਰੇ ਹਨ Date:2007-11-28 Time:00:19:25
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਅੱਜ ਕਿਹਾ ਕਿ ਜੇਕਰ ਇਸਰਾਇਲ ਅਤੇ ਫਿਲਸਤੀਨ ਨੇ ਸ਼ਾਂਤੀ ਬਹਾਲ ਕਰਨੀ ਹੈ ਤਾਂ ਉਹਨਾਂ ਨੂੰ ਮੁਸ਼ਕਲ ਸਮਝੌਤੇ ਕਰਨੇ ਹੀ ਪੈਣਗੇ. ਬੁਸ਼ ਨੇ ਚਿਤਾਵਨੀ ਦਿੱਤੀ ਕਿ ਕੱਟੜਪੰਥੀ ਇਸ ਲੜ੍ਹੀ ਵਿਚ ਅੰਤਰ ਰਾਸ਼ਟਰੀ ਸਮਾਜ ਦੀਆਂ ਕੋਸ਼ਿਸ਼ਾਂ Date:2007-11-28 Time:00:19:25
page no.2 |
Select news date : 30 - 11 - 2007 29 - 11 - 2007 28 - 11 - 2007 27 - 11 - 2007 26 - 11 - 2007 25 - 11 - 2007 24 - 11 - 2007 23 - 11 - 2007 22 - 11 - 2007 21 - 11 - 2007 20 - 11 - 2007 19 - 11 - 2007 18 - 11 - 2007 17 - 11 - 2007 16 - 11 - 2007 15 - 11 - 2007 14 - 11 - 2007 13 - 11 - 2007 12 - 11 - 2007 11 - 11 - 2007 10 - 11 - 2007 9 - 11 - 2007 8 - 11 - 2007 7 - 11 - 2007 6 - 11 - 2007 5 - 11 - 2007 4 - 11 - 2007 3 - 11 - 2007 2 - 11 - 2007 1 - 11 - 2007 |