Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 23 - 11 - 2007
ਦੂਰਦਰਸ਼ਨ ( ਮੁੱਖ ਚੈਨਲ) ਸਵੇਰੇ 10.00 ਈਟੀਵੀ ਪ੍ਰਸਾਰਣ, 10:30 ਓਮ ਨਮਹ ਸ਼ਿਵਾਯ,11.00 ਪ੍ਰਸ਼ਨਕਾਲ ਕਾ ਸੰਸਦ ਭਵਨ ਸੇ ਸੀਧਾ ਪ੍ਰਸਾਰਣ,ਦੁਪਹਿਰ 12:00 ਸੌਤੇਲਾ,12.30 ਇਸਤਰੀ- ਤੇਰੀ Date:2007-11-23 Time:01:27:54
ਦੀਪਿਕਾ ਪਾਦੁਕੋਣ ਨੂੰ ਕ੍ਰਿਕਟ ਵਿੱਚ ਦਿਲਚਸਪੀ ਹੈ ਜਾਂ ਕ੍ਰਿਕਟਰਾਂ ਵਿੱਚ, ਇਹ ਜਾਣਨਾ ਬਹੁਤ ਮੁਸ਼ਕਿਲ ਹੈ. ਪਿਛਲੇ ਦਿਨੀਂ ਦੀਪਿਕਾ ਇੱਕ ਉਦਯੋਗਪਤੀ ਦੇ ਨਿੱਜੀ ਜੈਟ ਦੇ ਰਾਹੀ ਭਾਰਤ ਪਾਕਿ ਦਾ ਮੈਚ ਵੇਖਣ ਲਈ ਜੈਪੁਰ ਗਈ ਸੀ. ਸੂਤਰਾਂ ਦਾ ਕਹਿਣਾ Date:2007-11-23 Time:01:27:54
ਮੁਕੇਸ਼ ਅੰਬਾਨੀ ਦੇ ਨੇਤਰਤੱਵ ਵਾਲੀ ਰਿਲਾਇੰਸ ਇੰਡਸਟ੍ਰੀਜ਼ ਲਿਮਟੇਡ (ਆਰਆਈਐਲ) ਦੀ ਦੇਸ਼ 'ਚ ਵਿਸ਼ੇਸ ਆਰਥਿਕ ਜ਼ੋਨ (ਸੇਜ) ਸਥਾਪਤ ਕਰਨ ਦੀ ਮਹੱਤਵਪੂਰਣ ਯੋਜਨਾ ਨੂੰ ਉਸ ਸਮੇਂ ਬਲ ਮਿਲਿਆ,ਜਦੋਂ ਹਰਿਆਣਾ ਸਰਕਾਰ ਨੇ ਰਾਜ ਵਿੱਚ ਕੰਪਨੀ ਦੇ ਦੋ ਸੇਜ ਮੰਜ਼ੂਰ Date:2007-11-23 Time:01:27:53
ਫ਼ਿਲਮਕਾਰ ਸੰਤੋਸ਼ ਸ਼ਿਵਨ ਦੀ ਫ਼ਿਲਮ ਕੰਪਨੀ ਨੇ ਅਨੁਪਮ ਖੇਰ,ਰਾਹੁਲ ਬੋਸ ਅਤੇ ਸਾਰਿਕਾ ਦੀਆਂ ਭੂਮਿਕਾਵਾਂ ਵਾਲੇ ਬ੍ਰਤਚਿੱਤਰ ਨੂੰ ਕਸ਼ਮੀਰ ਘਾਟੀ 'ਚ ਨਾ ਫ਼ਿਲਮਾਏ ਦਾ ਫੈਸਲਾ Date:2007-11-23 Time:01:27:52
ਸਪਾਈਸ ਮੋਬਾਇਲ ਲਿਮੀਟੇਡ ਨੇ ਆਪਣੀ ਮਿਊਜ਼ਿਕ ਸਪਾਈਸ ਲੜੀ ਵਿੱਚ ਇੱਕ ਨਵਾਂ ਹੈਂਡਸੈੱਟ ਐੱਸ 1 ਪੇਸ਼ ਕੀਤਾ ਹੈ. ਕੰਪਨੀ ਦੇ ਪ੍ਰੈੱਸ ਨੋਟ ਮੁਤਾਬਕ ਉਸਨੇ ਇਹ ਹੈਂਡਸੈੱਟ ਸੰਗੀਤ ਪ੍ਰੇਮੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਸ਼ ਕੀਤਾ Date:2007-11-23 Time:01:27:52
ਈਰਾਨੀ ਸੈਂਟਰਲ ਬੈਂਕ ਨੇ ਸੁਚੇਤ ਕੀਤਾ ਹੈ ਕਿ ਧਨ ਦੀ ਸਪਲਾਈ ਵਿੱਚ ਹੋ ਰਹੇ ਵਾਧੇ ਨਾਲ ਮੁਦਰਾ ਸਫ਼ੀਤੀ ਦੀ ਦਰ ਹੋਰ ਵੱਧ ਸਕਦੀ ਹੈ ਜੋ ਇਸ ਦੇਸ਼ ਦੇ ਲਈ ਗੰਭੀਰ ਆਰਥਿਕ ਸਮੱਸਿਆ ਹੈ. ਸੈਂਟਰਲ ਬੈਂਕ ਦੇ ਡਿਪਟੀ ਗਰਵਨਰ ਹੁਸੈਨ ਗਜਾਵੀ ਦੇ ਹਵਾਲੇ Date:2007-11-23 Time:01:27:52
ਭਾਰਤੀ ਰਿਜ਼ਰਵ ਬੈਂਕ ਜਲਦ ਹੀ ਪੰਜ ਰੁਪਏ ਦਾ ਨਵਾਂ ਸਿੱਕਾ ਪੇਸ਼ ਕਰੇਗੀ. ਬੈਂਕ ਨੇ ਦੱਸਿਆ ਕਿ ਇਹ ਸਿੱਕਾ ਸਟੀਲ ਦਾ ਹੋਵੇਗਾ ਅਤੇ ਇਸਦੀ ਥੀਮ ਕਨੈਕਟੀਵਿਟੀ ਅਤੇ ਸੂਚਨਾ ਤਕਨੀਕੀ ਹੋਵੇਗੀ. ਬੈਂਕ ਦੇ ਮੁਤਾਬਕ ਨਵੇਂ ਸਿੱਕੇ ਦੇ ਆਉਣ ਤੋਂ Date:2007-11-23 Time:01:27:52
ਰੋਜ਼ਾਨਾ ਕੰਮ ਆਉਣ ਵਾਲੀਆਂ ਵਸਤੂਆਂ ਦੇ ਵੱਧ ਰਹੇ ਭਾਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਗ੍ਰਾਹਕਾਂ ਦੀ ਸ਼ਿਕਾਇਤਾਂ ਦੇ ਦੌਰਾਨ ਮਦਰ ਡੇਅਰੀ ਨੇ ਕੁੱਝ ਚੁਨਿੰਦਾ ਸਬਜ਼ੀਆਂ ਨੂੰ ਲੈਕੇ ਮੁੱਲ ਯੁੱਧ ਛੇੜ ਦਿੱਤਾ ਹੈ. ਮਦਰ ਡੇਅਰੀ ਫੁੱਲਗੋਭੀ, ਸਰ੍ਹੋਂ ਦਾ ਸਾਗ Date:2007-11-23 Time:01:27:52
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਬੀਐਸਈ ਸੈਂਸੈਕਸ 76 ਅੰਕਾਂ ਦੇ ਘਾਟੇ ਨਾਲ 18,526 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 42 ਅੰਕਾਂ ਦੇ ਘਾਟੇ ਨਾਲ 5,519 ਅੰਕਾਂ ਦੇ ਪੱਧਰ ਉੱਪਰ ਬੰਦ ਹੋਇਆ. Date:2007-11-23 Time:01:27:52
ਪਹਿਲੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਦੇ ਚਾਲੀ ਵਰ੍ਹਿਆਂ ਮਗਰੋਂ ਅਜੇ ਵੀ ਭਾਰਤੀ ਖੇਤੀ ਕਈ ਔਂਕੜਾਂ ਦੇ ਦੌਰ ਵਿੱਚੋਂ ਲੰਘ ਰਹੀ ਹੈ. ਆਲਮ ਇਹ ਹੈ ਕਿ ਆਮ ਅਤੇ ਛੋਟੇ ਕਿਸਾਨਾਂ ਦੀ ਆਮਦਨੀ ਦਿਨੋਂ ਦਿਨ ਘੱਟ ਰਹੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੀ ਘੱਟ ਦੀ ਜਾ ਰਹੀ ਹੈ. ਇਸਦੇ ਇਲਾਵਾ ਸਿੰਜਾਈ ਦੇ ਸਾਧਨ ਵੀ ਘੱਟ ਰਹੇ Date:2007-11-23 Time:01:27:52
ਪਾਕਿਸਤਾਨ ਦੇ ਸੈਨਾ ਸ਼ਾਸਕ ਪ੍ਰਵੇਜ਼ ਮੁਸ਼ੱਰਫ਼ ਇਸ ਹਫ਼ਤੇ ਤੱਕ ਸੈਨਾ ਪ੍ਰਮੁੱਖ ਦਾ ਅਹੁਦਾ ਛੱਡ ਕੇ ਅਸੈਨਿਕ ਰਾਸ਼ਟਰਪਤੀ ਦੇ ਰੂਪ 'ਚ ਸੌਂਹ ਲੈ ਸਕਦੇ ਹਨ.ਇੱਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ Date:2007-11-23 Time:01:27:51
ਗੁਜਰਾਤ 'ਚ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਦੇਣ ਤੋਂ ਨਰਾਜ਼ ਤਿੰਨ ਮੌਜੂਦਾ ਭਾਜਪਾ ਵਿਧਾਇਕਾਂ ਨੇ ਅੱਜ ਪ੍ਰਦੇਸ਼ ਵਿਧਾਨ ਸਭਾ ਤੋਂ ਅਸਤੀਫ਼ਾ Date:2007-11-23 Time:01:27:51
ਬੰਗਲਾਦੇਸ਼ ਦੀ ਉੱਚ ਅਦਾਲਤ ਨੇ ਭ੍ਰਿਸ਼ਟਾਚਾਰ ਨਿਰੋਧਕ ਆਯੋਗ (ਏਸੀਸੀ) ਦੇ ਉਸ ਨੋਟਿਸ ਨੂੰ ਗੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਹੈ,ਜਿਸ ਵਿੱਚ ਅਵਾਮੀ ਲੀਗ ਦੀ ਪ੍ਰਮੁੱਖ ਅਤੇ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੋਂ ਆਪਣੀ ਸੰਪਤੀ ਦੀ ਜਾਣਕਾਰੀ Date:2007-11-23 Time:01:27:51
ਤੇਜ਼ ਗੇਂਦਬਾਜ਼ ਆਰਪੀ ਸਿੰਘ ਅਤੇ ਐੱਸ ਸ੍ਰੀਸੰਥ ਦੇ ਜ਼ਖਮੀ ਹੋਣ ਕਰਕੇ ਵੀਰਵਾਰ ਨੂੰ ਸ਼ੁਰੂ ਹੋ ਰਹੀ ਭਾਰਤ ਪਾਕਿ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਪਾਕਿਸਤਾਨ ਨੂੰ ਸ਼ੁਰੂਆਤੀ ਲਾਭ ਮਿਲ ਗਿਆ ਹੈ. ਟੀਮ ਦੇ ਮੈਨੇਜਰ ਲਾਲ ਚੰਦ ਰਾਜਪੂਤ ਨੇ ਦੱਸਿਆ ਕਿ ਆਰਪੀ Date:2007-11-23 Time:01:27:51
ਪਾਕਿਸਤਾਨ ਦੇ ਕਪਤਾਨ ਸ਼ੋਇਬ ਮਲਿਕ ਨੇ ਭਾਰਤ ਦੇ ਵਿਰੁੱਧ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਇਹ ਫਿਰੋਜ ਸ਼ਾਹ ਕੋਟਲਾ ਮੈਦਾਨ ਵਿੱਚ ਖੇਡੇ ਜਾਣ ਵਾਲੇ ਪਹਿਲੇ ਟੈਸਟ ਮੈਚ ਵਿੱਚ ਅੱਜ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ. ਟਾਸ ਜਿੱਤਕੇ Date:2007-11-23 Time:01:27:51
ਪਾਕਿਸਤਾਨ ਦੇ ਉੱਤਰ ਪੱਛਮੀ ਸਵਾਤਾ ਘਾਟੀ 'ਚ ਇੱਕ ਮਹੱਤਵਪੂਰਣ ਹਵਾਈ ਅੱਡੇ ਦੇ ਗੇਟ 'ਤੇ ਆਤਮਘਾਤੀ ਹਮਲਾਵਰ ਨੇ ਉਸ ਸਮੇਂ ਆਪਣੇ ਆਪ ਨੂੰ ਵਿਸਫੋਟ ਨਾਲ ਉਡਾ ਲਿਆ,ਜਦੋਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਰੋਕਣ ਦਾ ਯਤਨ Date:2007-11-23 Time:01:27:51
ਪਾਕਿਸਤਾਨ 'ਚ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਅੱਜ ਚਾਰ ਨਵੇਂ ਮੰਤਰੀਆਂ ਨੂੰ ਅਹੁਦੇ 'ਤੇ ਸੌਂਹ Date:2007-11-23 Time:01:27:51
ਭਾਰਤ ਦੇ ਜਿਤੇਂਦਰ ਕੁਮਾਰ ਅਤੇ ਦਿਲਬਾਗ ਸਿੰਘ ਨੂੰ ਅੰਤਰਰਾਸ਼ਟਰੀ ਇੰਵਟੇਸ਼ਨਲ ਮੁੱਕੇਬਾਜ਼ੀ ਮੁਕਾਬਲਿਆਂ ਦੇ ਸੈਮੀਫਾਈਨਲ 'ਚ ਹਰਾਏ ਜਾਣ ਨਾਲ ਕਾਂਸੇ ਤਗਮੇ 'ਤੇ ਹੀ ਸੰਤੋਸ਼ Date:2007-11-23 Time:01:27:51
ਪਾਕਿਸਤਾਨ ਦੀ ਸੁਪ੍ਰੀਮ ਕੋਰਟ ਨੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਦੇ ਸੈਨਾ ਪ੍ਰਮੁੱਖ ਰਹਿੰਦੇ ਹੋਏ ਦੁਬਾਰਾ ਚੁਣੇ ਜਾਣ ਨੂੰ ਚੁਨੌਤੀ ਦੇਣ ਵਾਲੀ ਅੰਤਿਮ ਅਪੀਲ ਵੀ ਅੱਜ ਖਾਰਜ ਕਰ ਦਿੱਤੀ. ਇਸ ਨਾਲ ਉਹਨ੍ਹਾਂ ਦੇ ਦੂਜੇ ਕਾਰਜਕਾਲ ਦੇ ਲਈ ਸਹੁੰ ਲੈਣ ਦਾ Date:2007-11-23 Time:01:27:51
ਦੇਰ ਨਾਲ ਹੀ ਸਹੀ ਪਰੰਤੂ ਕੈਰੀਅਰ ਦੀ ਢਲਾਣ ਤੇ ਭਾਰਤ ਟੀਮ ਦੀ ਕਮਾਨ ਸੰਭਾਲਣ ਵਾਲੇ ਅਨਿਲ ਕੁੰਬਲੇ ਨੇ ਕਪਤਾਨੀ ਦੀ ਆਪਣੀ ਪਹਿਲੀ ਪ੍ਰੀਖਿਆ ਵਿੱਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇਕਰ ਉਹਨਾਂ ਨੂੰ ਪਹਿਲਾਂ ਇਹ ਜਿੰਮੇਦਾਰੀ ਸੌਂਪੀ Date:2007-11-23 Time:01:27:51
ਸਾਬਕਾ ਟੈਨਿਸ ਖਿਡਾਰੀ ਵਿਜੇ ਅਮ੍ਰਿਤਰਾਜ ਦਾ ਮੰਨਣਾ ਹੈ ਕਿ ਸਾਨੀਆ ਮਿਰਜਾ ਦੀ ਰੈਕਿੰਗ ਵਿਚ ਸੁਧਾਰ ਇਸ ਗੱਲ ਉੱਪਰ ਨਿਰਭਰ ਕਰਦਾ ਹੈ ਕਿ ਉਸ ਦੀ ਫਿਟਨੈਸ ਦਾ ਪੱਧਰ ਕਿਹੋ ਜਿਹਾ ਹੈ.ਅਮ੍ਰਿਤ ਨੇ ਇੱਥੇ ਕਿਹਾ Date:2007-11-23 Time:01:27:51
ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ ਆਮਿਰ ਸੋਹੇਲ ਨੇ ਭਾਰਤ ਦੀ ਆਖਰੀ ਗਿਆਰਾਂ ਵਿਚ ਸਥਾਨ ਬਨਾਉਣ ਵਿਚ ਚੂਕੇ ਯੁਵਰਾਜ ਸਿੰਘ ਨੂੰ ਸੁਝਾਅ ਦਿੱਤਾ ਹੈ ਕਿ ਜੇਕਰ ਮੱਧ ਕ੍ਰਮ ਦੇ ਇਸ ਬੱਲੇਬਾਜ ਨੇ ਟੈਸਟ ਟੀਮ ਵਿਚ ਆਪਣਾ ਸਥਾਨ ਬਨਾਉਣਾ Date:2007-11-23 Time:01:27:51
ਭਾਰਤੀ ਕ੍ਰਿਕਟ ਬੋਰਡ ਅਤੇ ਮੁੱਖ ਚੌਣਕਰਤਾ ਦਿਲੀਪ ਵੈਂਗਸਰਕਰ ਦੇ ਵਿਚਕਾਰ ਚੱਲਿਆ ਆ ਰਿਹਾ ਵਿਵਾਦ ਅੱਜ ਖ਼ਤਮ ਹੋ ਗਿਆ. ਇਸਦੇ ਨਾਲ ਹੀ ਸਾਬਕਾ ਭਾਰਤੀ ਕਪਤਾਨ ਨੇ ਸਪੱਸ਼ਟ ਭਰੋਸਾ ਦਿੰਦਿਆਂਕਿਹਾ ਕਿ ਉਹ ਹੁਣ ਇਹ ਕਾਲਮ ਨਹੀਂ ਲਿਖਣਗੇ Date:2007-11-23 Time:01:27:51
ਪਾਕਿਸਤਨ ਦੇ ਸਾਬਕਾ ਕਪਤਾਨ ਆਮਿਰ ਸੋਹੇਲ ਦਾ ਮੰਨਣਾ ਹੈ ਕਿ ਅਨਿਲ ਕੁੰਬਲੇ ਉੱਪਰ ਕਪਤਾਨੀ ਦਾ ਕੋਈ ਦਬਾਅ ਨਹੀਂ ਹੋਵੇਗਾ.ਉਹਨਾਂ ਕਿਹਾ ਕਿ ਕੁੰਬਲੇ ਇੱਕ ਅਨੁਭਵੀ ਗੇਂਦਬਾਜ਼ ਹੈ ਅਤੇ ਉਸ Date:2007-11-23 Time:01:27:51
ਭਾਰਤੀ ਪਰਮਾਣੂ ਊਰਜਾ ਵਿਭਾਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਕਿਹਾ ਕਿ ਆਈਏਈ ਨਾਲ ਸਮਝੌਤਾ ਮੁਸ਼ਕਲ ਹੈ ਅਤੇ ਇਸ ਉੱਪਰ ਕਾਫੀ ਕੰਮ ਕਰਨਾ ਪਵੇਗਾ.ਹਾਲਾਂਕਿ ਭਾਰਤੀ ਵਾਰਤਾਕਾਰਾਂ ਨੇ ਅੱਜ ਦੂਜੇ Date:2007-11-23 Time:01:27:51
page no.1 |
Select news date : 30 - 11 - 2007 29 - 11 - 2007 28 - 11 - 2007 27 - 11 - 2007 26 - 11 - 2007 25 - 11 - 2007 24 - 11 - 2007 23 - 11 - 2007 22 - 11 - 2007 21 - 11 - 2007 20 - 11 - 2007 19 - 11 - 2007 18 - 11 - 2007 17 - 11 - 2007 16 - 11 - 2007 15 - 11 - 2007 14 - 11 - 2007 13 - 11 - 2007 12 - 11 - 2007 11 - 11 - 2007 10 - 11 - 2007 9 - 11 - 2007 8 - 11 - 2007 7 - 11 - 2007 6 - 11 - 2007 5 - 11 - 2007 4 - 11 - 2007 3 - 11 - 2007 2 - 11 - 2007 1 - 11 - 2007 |