Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 20 - 11 - 2007
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਪੰਚਾਇਤੀ ਰਾਜ ਪ੍ਰਬੰਧ ਵਿੱਚ ਔਰਤਾਂ ਅਹਿਮ ਯੋਗਦਾਨ ਦੇ ਰਹੀਆਂ ਹਨ. ਸੋਨੀਆ ਨੇ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਔਰਤਾਂ ਨੂੰ 33 ਪ੍ਰਤੀਸ਼ਤ ਰਾਖਵੇਂਕਰਨ ਦੀ ਮੰਗ ਦੇ ਸੰਬੰਧ ਵਿੱਚ ਉਮੀਦ ਪ੍ਰਗਟ ਕੀਤੀ ਕਿ Date:2007-11-20 Time:00:18:15
ਕੇਂਦਰ ਸਰਕਾਰ ਅੰਤਰ ਰਾਸ਼ਟਰੀ ਅਸੈਨਿਕ ਪਰਮਾਣੂ ਸਹਿਯੋਗ ਲਈ ਭਾਰਤ ਕੇਂਦ੍ਰਿਤ ਸੁਰੱਖਿਆ ਉਪਰਾਲਿਆਂ ਉੱਪਰ ਅੰਤਰ ਰਾਸ਼ਟਰੀ ਪਰਮਾਣੂ ਊਰਜਾ ਏਜੰਸੀ (ਆਈਏਈਏ) ਨਾਲ ਜਲਦੀ ਹੀ ਅਧਿਕਾਰਕ ਗੱਲਬਾਤ ਸ਼ੁਰੂ ਕਰੇਗੀ.ਪਰਮਾਣੂ ਊਰਜਾ ਵਿਭਾਗ(ਡੀਏਈ) Date:2007-11-20 Time:00:18:15
ਆਸਟ੍ਰੇਲੀਆ ਦੇ ਦੂਜੀ ਪਾਰੀ ਘੋਸ਼ਿਤ ਕਰਨ ਦੇ ਨਾਲ ਹੀ ਇਹ ਸੁਨਿਸ਼ਚਿਤ ਹੋ ਗਿਆ ਕਿ ਸ੍ਰੀਲੰਕਾ ਦਾ ਮੁਥੈਯਾ ਮੁਰਲੀਧਰਨ ਮੇਜ਼ਬਾਨ ਦੇਸ਼ ਦੀ ਧਰਤੀ ਉੱਤੇ ਹੀ ਉਸਦੇ ਸਾਬਕਾ ਗੇਂਦਬਾਜ਼ ਸ਼ੇਨ ਵਾਰਨ ਦਾ ਟੈਸਟ ਮੈਚਾਂ ਵਿੱਚ ਸਭ ਤੋਂ ਜਿਆਦਾ ਵਿਕਟਾਂ ਲੈਣ ਦਾ Date:2007-11-20 Time:00:18:15
ਪਾਕਿਸਤਾਨ ਖਿਲਾਫ ਇੱਥੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ਮੈਚ ਵਿਚ ਅੰਪਾਇਰ ਦੇ ਗਲਤ ਫੈਸਲੇ ਉੱਪਰ ਨਾਰਾਜ਼ਗੀ ਅਤੇ ਅਸਹਿਮਤੀ ਜਾਹਰ ਕਰਨ ਵਾਲੇ ਭਾਰਤੀ ਬੱਲੇਬਾਜ ਯੁਵਰਾਜ ਸਿੰਘ ਉੱਪਰ ਮੈਚ ਫੀਸ ਦਾ 20 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ. ਕੱਲ੍ਹ ਰਾਤ ਜੈਪੁਰ.... Date:2007-11-20 Time:00:18:15
ਨੋਬਲ ਪੁਰਸਕਾਰ ਨਾਲ ਸਨਮਾਨਤ ਦੱਖਣੀ ਅਫਰੀਕਾ ਦੀ ਉੱਘੀ ਵਾਤਾਵਰਨ ਵਰਕਰ ਵੰਗਾਰੀ ਮਥਾਈ ਨੂੰ ਅੱਜ ਇੱਥੇ ਰਾਸ਼ਟਰਪਤੀ ਭਵਨ ਵਿਚ ਸ਼ਾਂਤੀ, ਨਿਸ਼ੱਸਤਰੀਕਰਨ ਅਤੇ ਵਿਕਾਸ ਦੇ ਖੇਤਰ ਵਿਚ ਯੋਗਦਾਨ ਲਈ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ Date:2007-11-20 Time:00:18:15
ਸਰਕਾਰ ਨੇ ਅੱਜ ਕਿਹਾ ਕਿ ਪੰਜਵੀਂ ਪੀੜ੍ਹੀ ਦੇ ਅਤਿ ਆਧੁਨਿਕ ਲੜਾਕੂ ਜਹਾਜ ਦੇ ਵਿਕਾਸ ਅਤੇ ਉਤਪਾਦਨ ਲਈ ਉਸ ਨੇ ਰੂਸ ਦੇ ਨਾਲ ਮਿਲ ਕੇ ਇੱਕ ਕਰਾਰ ਉੱਪਰ ਹਸਤਾਖਰ ਕੀਤੇ ਹਨ.ਰੱਖਿਆ ਉਤਪਾਦਨ ਰਾਜ ਮੰਤਰੀ ਰਾਵ ਇੰਦਰਜੀਤ Date:2007-11-20 Time:00:18:15
ਬਾਲੀਵੁੱਡ ਵਿੱਚ ਕਈ ਵਾਰ ਅਜਿਹਾ ਹੋਇਆ ਹੈ ਕਿ ਇੱਕ ਹੀਰੋ ਦੀ ਨਾਂਹ ਕਰਕੇ ਫਿਲਮ ਦੂਜੇ ਹੀਰੋ ਨੂੰ ਮਿਲ ਜਾਂਦੀ ਹੈ ਅਤੇ ਉਹ ਫਿਲਮ ਬਾੱਕਸ ਆਫਿਸ ਤੇ ਸਫ਼ਲਤਾ ਦਾ ਝੰਡਾ ਲਹਿਰਾਉਂਦੇ ਹੋਏ ਅਭਿਨੇਤਾ ਨੂੰ ਸੁਪਰ ਸਟਾਰ ਬਣਾ ਦਿੰਦੀ ਹੈ. ਸ਼ਾਇਦ ਦਰਸ਼ਕਾਂ Date:2007-11-20 Time:00:18:14
'ਲਗਾਨ' 'ਰੰਗ ਦੇ ਬਸੰਤੀ' ਅਤੇ 'ਫਨਾ' ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਬਾਲੀਵੁੱਡ ਦੇ ਅਭਿਨੇਤਾ ਆਮਿਰ ਖ਼ਾਨ ਦੀ ਫਿਲਮ 'ਤਾਰੇ ਜ਼ਮੀਨ ਪਰ' ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਆਮਿਰ ਇੱਕ ਅਭਿਨੇਤਾ ਦੇ Date:2007-11-20 Time:00:18:14
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਸਮੇਤ ਪੂਰੇ ਰਾਸ਼ਟਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 90ਵੀਂ ਜਯੰਤੀ ਤੇ ਉਹਨਾਂ ਨੂੰ ਯਾਦ ਕੀਤਾ ਅਤੇ ਸ਼ਰਧਾਂਜਲੀ ਭੇਂਟ ਕੀਤੀ. ਮਨਮੋਹਨ ਸਿੰਘ Date:2007-11-20 Time:00:18:14
ਮਾਓਵਾਦੀਆਂ ਨੇ 48 ਘੰਟਿਆਂ ਦੇ ਪੱਛਮੀ ਬੰਗਾਲ ਝਾਰਖੰਡ ਅਤੇ ਬਿਹਾਰ ਬੰਦ ਦੇ ਮੱਦੇਨਜ਼ਰ ਪੂਰਬ ਰੇਲਵੇ ਦੇ ਸੈਨਥਿਆ-ਅੰਦਲ ਖੇਤਰ ਵਿੱਚ ਇੱਕ ਰੇਲ ਪੱਟੜੀ ਨੂੰ ਅੱਜ ਉਡਾ ਦਿੱਤਾ. ਰੇਲਵੇ ਸੂਤਰਾਂ ਨੇ ਇੱਥੇ ਦੱਸਿਆ ਕਿ ਬੀਰਭੂਮ ਜਿਲ੍ਹੇ ਦੇ ਪੰਜਸੁਰਾ ਅਤੇ Date:2007-11-20 Time:00:18:14
ਭਾਰਤ ਅਤੇ ਕਨੇਡਾ ਲੇਜ਼ਰ ਦੇ ਸ਼ਾਂਤੀਪੂਰਨ ਉਪਯੋਗ ਦੇ ਲਈ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ. ਕਨੇਡਾ ਦੇ ਓਟਾਵਾ ਸਥਿਤ ਸੂਖ਼ਮ ਸੰਰਚਨਾਤਮਕ ਵਿਗਿਆਨ ਸੰਸਥਾਨ ਵਿੱਚ ਪਦਾਰਥ ਤਕਨੀਕ ਦੇ ਨਿਦੇਸ਼ਕ ਥਾਮਸ ਜੈਕਮੈਨ ਨੇ Date:2007-11-20 Time:00:18:14
ਅਮਰੀਕੀ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਜਾਨ ਐਡਵਰਡਸ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਮੌਜੂਦਾ ਰਾਜਨੀਤਿਕ ਸਥਿਤੀ ਨੂੰ ਵੇਖਦਿਆਂ ਅਮਰੀਕਾ ਨੂੰ ਪ੍ਰਵੇਜ਼ ਮੁਸ਼ੱਰਫ ਦੇ ਨਾਲ ਕੋਈ ਵੀ ਸਮਝੌਤਾ ਕਰਨ ਤੋਂ ਪਹਿਲਾਂ ਹੁਸ਼ਿਆਰ ਹੋਕੇ ਸੋਚਣ ਦੀ ਜ਼ਰੂਰਤ ਹੈ. ਟੈਲੀਵਿਜ਼ਨ Date:2007-11-20 Time:00:18:14
ਕਰਨਾਟਕ ਵਿਚ ਹਾਲ ਹੀ ਵਿਚ ਬਣੀ ਜਦ(ਐਸ)-ਭਾਜਪਾ ਗਠਬੰਧਨ ਦੀ ਮੁੱਖ ਮੰਤਰੀ ਯੇਦੁੱਯੀਰੱਪਾ ਵਾਲੀ ਸਰਕਾਰ ਅੱਜ ਡਿੱਗ ਚੁੱਕੀ ਹੈ.ਮੁੱਖ ਮੰਤਰੀ ਯੇਦੁੱਯੀਰੱਪਾ ਨੇ ਆਪਣਾ ਅਸਤੀਫਾ ਰਾਜਪਾਲ ਰਾਮੇਸ਼ਵਰ Date:2007-11-20 Time:00:18:14
ਗਰਭ ਅਵਸਥਾ ਦੇ ਦੌਰਾਨ ਸ਼ਰਾਬ ਦਾ ਸੇਵਨ ਕਰਨ ਨਾਲ ਗਰਭ ਵਿੱਚ ਪਲ ਰਹੇ ਸ਼ਿਸ਼ੂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ. ਹਾਲ ਹੀ ਵਿੱਚ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ ਇਹ ਗੱਲ ਸਾਹਮਣੇ ਆਈ Date:2007-11-20 Time:00:18:13
ਜੇਕਰ ਤੁਸੀ ਵਰਤ ਰੱਖਣਾ ਪਸੰਦ ਨਹੀਂ ਕਰਦੇ ਤਾਂ ਹੁਣ ਮਹੀਨੇ ਵਿੱਚ ਇੱਕ ਵਾਰੀ ਵਰਤ ਰੱਖਣ ਦੀ ਆਦਤ ਪਾ ਲਵੋ ਕਿਉਂਕਿ ਇਹ ਤੁਹਾਡੇ ਦਿਲ ਨੂੰ ਤੰਦਰੁਸਤੀ ਦੇਣ ਦੇ ਨਾਲ ਕਿਸੇ ਅਣਜਾਣੇ ਖ਼ਤਰੇ ਤੋਂ ਬਚਾਉਂਦਾ ਹੈ. ਵਿਗਿਆਨੀਆਂ ਦੇ ਅਨੁਸਾਰ Date:2007-11-20 Time:00:18:13
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕਰਨਾਟਕ ਵਿਚ ਜਨਤਾ ਦਲ ਸੈਕੂਲਰ ਨੇ ਭਾਰਤੀ ਜਨਤਾ ਪਾਰਟੀ ਨਾਲ ਮੁੜ ਤੋਂ ਧੋਖਾ ਕੀਤਾ ਹੈ.ਉਹਨਾਂ ਕਿਹਾ ਕਿ ਜਦ ਵੱਲੋਂ ਰਾਜ ਸਰਕਾਰ ਖਿਲਾਫ ਮਤਦਾਨ ਕਰਨਾ ਲੋਕਤੰਤਰ ਉੱਪਰ ਇੱਕ ਧੱਬਾ Date:2007-11-20 Time:00:18:13
ਮਯਾਂਮਾਰ ਵਿਚ ਲੋਕਤੰਤਰ ਸਮਰਥਕਾਂ ਉੱਪਰ ਸੈਨਿਕ ਸਰਕਾਰ ਵੱਲੋਂ ਦਮਨ ਦੀ ਕਾਰਵਾਈ ਕੀਤੇ ਜਾਣ ਮਗਰੋਂ ਪਹਿਲੀ ਵਾਰ ਉੱਚ ਪੱਧਰੀ ਬੈਠਕ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਪਣੇ ਪ੍ਰਤੀ ਭਾਗੀ ਥੀਨ ਸੀਨ Date:2007-11-20 Time:00:18:13
page no.2 |
Select news date : 30 - 11 - 2007 29 - 11 - 2007 28 - 11 - 2007 27 - 11 - 2007 26 - 11 - 2007 25 - 11 - 2007 24 - 11 - 2007 23 - 11 - 2007 22 - 11 - 2007 21 - 11 - 2007 20 - 11 - 2007 19 - 11 - 2007 18 - 11 - 2007 17 - 11 - 2007 16 - 11 - 2007 15 - 11 - 2007 14 - 11 - 2007 13 - 11 - 2007 12 - 11 - 2007 11 - 11 - 2007 10 - 11 - 2007 9 - 11 - 2007 8 - 11 - 2007 7 - 11 - 2007 6 - 11 - 2007 5 - 11 - 2007 4 - 11 - 2007 3 - 11 - 2007 2 - 11 - 2007 1 - 11 - 2007 |