Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 11 - 11 - 2007

ਟੀਵੀ ਗਾਈਡ (10 ਨਵੰਬਰ 07)

ਸਵੇਰੇ 9.30 ਡਿਜ਼ਨੀ ਜਾਦੂ, 10.30 ਕਾਰਟੂਨ ਨੈੱਟਵਰਕ ਕੀ ਦੁਨੀਆ,11.30 ਚਾਂਦ-ਸਿਤਾਰੇ, ਦੁਪਿਹਰ 12.00 ਬਾਲੀਵੁਡ ਤਮਾਸ਼ਾ,12.30 ਡੇਸਟੀਨੇਸ਼ਨ ਹਿਮਾਲਿਆ,1.00 ਲੇਡੀ ਇੰਸਪੈਕਟਰ,1.30 ਕਰ ਭਲਾ ਸੋਚ ਭਲਾ,2.00 ਜਜ਼ਬਾਤ

Date:2007-11-11 Time:01:28:04

ਪਾਕਿ 'ਚ ਦੀਵਾਲੀ ਦੇ ਜਸ਼ਨ

ਪਾਕਿਸਤਾਨ ਵਿੱਚ ਅਲਪਸੰਖਿਅਕ ਹਿੰਦੂਆਂ ਨੇ ਪੂਰੇ ਰੀਤੀ ਰਿਵਾਜ਼ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਇਸ ਦੌਰਾਨ ਉਹਨਾਂ ਨੇ ਇੱਕ ਦੂਜੇ ਨੂੰ ਮਿਠਾਈਆਂ ਅਤੇ ਤੋਹਫੇ ਭੇਂਟ ਕੀਤੇ. ਹਿੰਦੂਆਂ ਨੇ ਚੰਗੇ ਭਵਿੱਖ ਸੁੱਖ ਅਤੇ ਸ਼ਾਂਤੀ ਦੇ ਲਈ ਲਕਸ਼ਮੀ

Date:2007-11-11 Time:01:28:01

ਮੰਤਰੀ ਆਵਾਸ ਤੇ ਧਮਾਕਾ, ਚਾਰ ਮਰੇ

ਪਾਕਿਸਤਾਨ ਰਾਜਨੀਤਿਕ ਮਾਮਲਿਆਂ ਦੇ ਮੰਤਰੀ ਅਮੀਰ ਮੁਕਾਮ ਦੇ ਪੇਸ਼ਾਵਰ ਸ਼ਹਿਰ ਵਿੱਚ ਸਥਿਤ ਮਕਾਨ ਉੱਤੇ ਇੱਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ. ਇਸ ਘਟਨਾ ਵਿੱਚ ਘੱਟ ਤੋਂ ਘੱਟ ਚਾਰ ਲੋਕ ਮਾਰੇ ਗਏ ਜਦਕਿ

Date:2007-11-11 Time:01:28:01

ਮੁੱਠਭੇੜ 'ਚ ਪੰਜ ਅੱਤਵਾਦੀ ਢੇਰ

ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਚਾਰ ਦਿਨਾਂ ਤੱਕ ਚੱਲੀ ਭਿਆਨਕ ਮੁੱਠਭੇੜ ਵਿੱਚ ਪੰਜ ਅੱਤਵਾਦੀ ਮਾਰੇ ਗਏ ਜਦਕਿ ਸੈਨਾ ਦੇ ਚਾਰ ਜਵਾਨ ਵੀ ਸ਼ਹੀਦ ਹੋ ਗਏ. ਬ੍ਰਿਗੇਡੀਅਰ ਦੇ ਇੱਕ ਮੁਥਾਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁੱਠਭੇੜ

Date:2007-11-11 Time:01:28:01

ਭੁੱਟੋ ਵਿਰੁੱਧ ਨਜ਼ਰਬੰਦੀ ਆਦੇਸ਼ ਰੱਦ

ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੇ ਖਿਲਾਫ ਨਜ਼ਰਬੰਦੀ ਦਾ ਆਦੇਸ਼ ਵਾਪਸ ਲੈ ਲਿਆ ਹੈ. ਪਾਕਿ ਦੇ ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ.ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ

Date:2007-11-11 Time:01:28:01

ਪੁੱਲ ਢਹਿਣ ਨਾਲ ਸੱਤ ਦੀ ਮੌਤ

ਦੁਬਈ ਦੇ ਨੇੜੇ ਇੱਕ ਨਿਰਮਾਣ ਅਧੀਨ ਪੁਲ ਦੇ ਢਹਿ ਜਾਣ ਨਾਲ ਸੱਤ ਭਾਰਤੀਆਂ ਦੀ ਮੌਤ ਹੋ ਗਈ ਜਦਕਿ 24 ਜ਼ਖਮੀ ਹੋਏ ਹਨ. ਪੁਲਿਸ ਨੇ ਕਿਹਾ ਕਿ ਸੁਫੋਹ ਰੋਡ ਉੱਤੇ ਪਰਸੋਂ ਰਾਤ ਹੋਈ ਦੁਰਘਟਨਾ ਵੇਲੇ 40 ਭਾਰਤੀ ਮਜ਼ਦੂਰ ਕੰਮ ਕਰ ਰਹੇ ਸਨ.ਮ੍ਰਿਤਕਾਂ ਵਿੱਚ

Date:2007-11-11 Time:01:28:01

ਗੈਸ ਲੀਕ ਹੋਣ ਨਾਲ 29 ਮਰੇ

ਚੀਨ ਦੇ ਦੱਖਣੀ ਪੱਛਮੀ ਗਿਝੋਉ ਪ੍ਰਾਂਤ ਦੇ ਇੱਕ ਕੋਲੇ ਦੀ ਖਾਣ ਵਿੱਚ ਗੈਸ ਦਾ ਰਿਸਾਅ ਹੋਣ ਦੇ ਕਾਰਣ ਘੱਟ ਤੋਂ ਘੱਟ 29 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਲਾਪਤਾ ਹੋ ਗਏ ਹਨ. ਖ਼ਬਰਾਂ ਮੁਤਾਬਕ ਰਾਹਤ ਅਤੇ ਬਚਾਅ ਕਰਮਚਾਰੀਆਂ

Date:2007-11-11 Time:01:28:01

ਖਾੜੀ ਦੇਸ਼ਾਂ 'ਚ ਭਾਰਤੀ ਫਿਲਮਾਂ ਦੀ ਧੂਮ

ਖਾੜੀ ਦੇਸ਼ਾਂ ਵਿੱਚ ਰਹਿੰਦੇ ਭਾਰਤੀ ਲੋਕਾਂ ਨੇ ਸ਼ੁਕਰਵਾਰ ਨੂੰ ਰਿਲੀਜ਼ ਹੋਈਆਂ ਬਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਨੂੰ ਬੜੇ ਉਤਸ਼ਾਹ ਦੇ ਨਾਲ ਵੇਖਿਆ. ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਅਮੀਰਾਤ ਦੇ ਕਈ ਮਲਟੀਪਲੈਕਸ ਸਿਨੇਮਿਆਂ ਦੇ ਬਾਹਰ

Date:2007-11-11 Time:01:28:01

ਕਾਨਪੁਰ ਵਾਸੀ ਨਹੀਂ ਭੁੱਲੇ ਅਫਰੀਦੀ ਨੂੰ

ਢਾਈ ਸਾਲ ਪਹਿਲਾਂ ਕਾਨਪੁਰ ਵਿੱਚ ਹੋਏ ਭਾਰਤ ਪਾਕਿ ਇੱਕ ਰੋਜਾ ਕ੍ਰਿਕਟ ਮੈਚ ਦੌਰਾਨ ਸ਼ਾਹਿਦ ਅਫਰੀਦੀ ਦੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ 46 ਗੇਂਦਾਂ ਵਿੱਚ 102 ਦੌੜਾਂ ਬਣਾਕੇ ਕ੍ਰਿਕਟ ਪ੍ਰੇਮੀਆਂ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜ਼ਬੂਰ ਕਰ ਦਿੱਤਾ

Date:2007-11-11 Time:01:28:01

ਇੰਟਰਨੈੱਟ ਤੱਕ ਪਹੁੰਚ ਗਿਆ ਚੌਣ ਪ੍ਰਚਾਰ

ਗੁਜਰਾਤ ਵਿੱਚ ਦਸੰਬਰ ਮਹੀਨੇ ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੌਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਸਾਇਬਰ ਯੁੱਧ ਸ਼ੁਰੂ ਕਰ ਦਿੱਤਾ ਹੈ ਅਤੇ ਪਹਿਲੀ ਵਾਰ ਚੌਣ ਪ੍ਰਚਾਰ ਦੇ ਲਈ ਯੂ ਟਿਊਬ ਅਤੇ ਓਰਕੁਟ ਵਰਗੀਆਂ

Date:2007-11-11 Time:01:28:01

ਸੜਕ ਹਾਦਸਾ, ਸੱਤ ਦੀ ਮੌਤ

ਮਹਾਰਾਸ਼ਟਰ ਦੇ ਭੰਡਾਰਾ ਜਿਲ੍ਹੇ ਦੇ ਜਮਾਈ ਵਿਖੇ ਕੱਲ੍ਹ ਸਵੇਰੇ ਇੱਕ ਟੱਰਕ ਅਤੇ ਟੈਂਪੂ ਦੇ ਵਿਚਕਾਰ ਹੋਈ ਭਿੰੜ੍ਹਤ ਵਿੱਚ ਟੈਂਪੂ ਸਵਾਰ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ. ਪੁਲਿਸ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਸੰਖਿਆ ਛੇ ਉੱਤੇ

Date:2007-11-11 Time:01:28:00

ਜਿੱਤ ਦੇ ਇਰਾਦੇ ਨਾਲ ਉਤਰੇਗਾ ਭਾਰਤ

ਮੁਹਾਲੀ ਵਿੱਚ ਵਿਸ਼ਾਲ ਸਕੋਰ ਦੇ ਬਾਵਜੂਦ ਵਿਰੋਧੀ ਪਾਕਿਸਤਾਨ ਕੋਲੋਂ ਰੋਮਾਂਚਕ ਮੈਚ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਟੀਮ ਗਰੀਨ ਪਾਰਕ ਸਟੇਡੀਅਮ ਵਿੱਚ ਕੱਲ੍ਹ ਹੋਣ ਵਾਲੇ ਤੀਜੇ ਇੱਕ ਰੋਜਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ

Date:2007-11-11 Time:01:28:00

ਕਿੰਗ ਖ਼ਾਨ ਦਾ ਕਾਨਪੁਰ ਦੌਰਾ ਰੱਦ

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਉੱਤਰ ਪ੍ਰਦੇਸ਼ ਦੇ ਸਥਾਨਕ ਪ੍ਰਸ਼ਾਸਨ ਨੇ ਬਾਲੀਵੁੱਡ ਸਟਾਰ ਸ਼ਾਹਰੁਖ਼ ਖਾਨ ਦਾ ਭਾਰਤ-ਪਾਕਿਸਤਾਨ ਦੇ ਵਿਚਕਾਰ ਕੱਲ੍ਹ ਹੋਣ ਵਾਲੇ ਇੱਕ ਦਿਨਾਂ ਮੈਚ ਨੂੰ ਵੇਖਣ ਦੇ ਲਈ ਆਉਣ ਦਾ ਕਾਰਜਕ੍ਰਮ ਰੱਦ ਕਰਨ ਦੀ ਬੇਨਤੀ

Date:2007-11-11 Time:01:28:00

ਦੁਪਾਸੜ ਸਹਿਯੋਗ ਜਾਰੀ ਰਹੇਗੀ : ਸਿੰਘ

ਭਾਰਤ ਦੀ ਵਿਦੇਸ਼ ਨੀਤੀ ਵਿੱਚ ਰੂਸ ਦੇ ਵਿਸ਼ੇਸ਼ ਸਥਾਨ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਰੱਖਿਆ ਅਤੇ ਊਰਜਾ ਸੁਰੱਖਿਆ ਦੇ ਖੇਤਰ ਵਿੱਚ ਦੁਪਾਸੜ ਸਹਿਯੋਗ ਜਾਰੀ ਰਹੇਗਾ.ਪ੍ਰਧਾਨ ਮੰਤਰੀ

Date:2007-11-11 Time:01:28:00

'ਓਮ ਸ਼ਾਂਤੀ ਓਮ' ਮੋਤੀਚੂਰ ਦਾ ਲੱਡੂ

ਕੁੱਝ ਸਾਲ ਪਹਿਲਾਂ ਸੁਭਾਸ ਘਈ ਨੇ ਰਿਸ਼ੀ ਕਪੂਰ ਨੂੰ ਲੈਕੇ 'ਕਰਜ਼' ਨਾਮਕ ਫਿਲਮ ਦਾ ਨਿਰਮਾਣ ਕੀਤਾ ਸੀ ਜੋਕਿ ਆਪਣੇ ਸਮੇਂ ਦੀ ਸੁਪਰ ਡੁਪਰ ਹਿੱਟ ਫਿਲਮ ਰਹੀ ਸੀ, ਇਸ ਫਿਲਮ ਤੋਂ ਪ੍ਰੇਰਿਤ ਹੈ ਫਰਹਾ ਖ਼ਾਨ ਦੀ ਨਿਰਦੇਸ਼ਿਤ ਫਿਲਮ 'ਓਮ ਸ਼ਾਂਤੀ ਓਮ' ਪਰੰਤੂ ਇਸ

Date:2007-11-11 Time:01:28:00

ਦੌਰਾ ਰੱਦ ਨਹੀਂ ਸਥਗਿਤ : ਬੋਰਡ

ਪਾਕਿਸਤਾਨ ਕ੍ਰਿਕਟ ਬੋਰਡ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਕ੍ਰਿਕਟ ਸੰਘ ਨੇ ਅੰਡਰ 19 ਕ੍ਰਿਕਟ ਟੀਮ ਦਾ ਪਾਕਿਸਤਾਨ ਦੌਰਾ ਸੁਰੱਖਿਆ ਕਾਰਣਾਂ ਦੇ ਚੱਲਦੇ ਰੱਦ ਕੀਤਾ ਹੈ. ਬੋਰਡ ਦੇ ਪ੍ਰਧਾਨ ਨਸੀਮ

Date:2007-11-11 Time:01:28:00

ਕੱਲ੍ਹ ਜਾਣਗੇ ਰੂਸ ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੋ ਦਿਨ ਦੀ ਯਾਤਰਾ ਉੱਤੇ ਕੱਲ੍ਹ ਮਾਸਕੋ ਰਵਾਨਾ ਹੋ ਰਹੇ ਹਨ. ਇਸ ਦੌਰਾਨ ਭਾਰਤ ਅਤੇ ਰੂਸ ਕਈ ਸਮਝੌਤਿਆਂ ਉੱਤੇ ਹਸਤਾਖ਼ਰ ਕਰ ਸਕਦੇ ਹਨ.ਇਹਨਾਂ ਵਿੱਚ ਇੱਕ ਸੈਨਾ ਆਵਾਜਾਈ ਵਿਮਾਨ ਦੇ ਸੰਯੁਕਤ

Date:2007-11-11 Time:01:28:00

ਮਮਤਾ ਨੇ ਦਿੱਤਾ ਲੋਕਸਭਾ ਤੋਂ ਅਸਤੀਫਾ

ਤ੍ਰੈਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਨੰਦੀਗ੍ਰਾਮ 'ਚ ਜ਼ਾਰੀ ਖੂਨਖਰਾਬੇ ਦੇ ਵਿਰੋਧ 'ਚ ਅੱਜ ਲੋਕਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣ ਦੀ ਘੋਸ਼ਣਾ

Date:2007-11-11 Time:01:28:00


1  

page no.1

Select news date :

30 - 11 - 2007
29 - 11 - 2007
28 - 11 - 2007
27 - 11 - 2007
26 - 11 - 2007
25 - 11 - 2007
24 - 11 - 2007
23 - 11 - 2007
22 - 11 - 2007
21 - 11 - 2007
20 - 11 - 2007
19 - 11 - 2007
18 - 11 - 2007
17 - 11 - 2007
16 - 11 - 2007
15 - 11 - 2007
14 - 11 - 2007
13 - 11 - 2007
12 - 11 - 2007
11 - 11 - 2007
10 - 11 - 2007
9 - 11 - 2007
8 - 11 - 2007
7 - 11 - 2007
6 - 11 - 2007
5 - 11 - 2007
4 - 11 - 2007
3 - 11 - 2007
2 - 11 - 2007
1 - 11 - 2007