Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 10 - 2007
ਮੁੰਬਈ ਸ਼ੇਅਰ ਬਜ਼ਾਰ ਬੁੱਧਵਾਰ ਨੂੰ ਬੀਐੱਸਈ ਸੈਂਸੇਕਸ 105 ਅੰਕਾਂ ਦੇ ਘਾਟੇ ਨਾਲ 17,742 ਅਤੇ ਐੱਨਐੱਸਈ ਦਾ ਨਿਫਟੀ 6 ਅੰਕਾਂ ਦੇ ਘਾਟੇ ਨਾਲ 5,204 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-05 Time:01:53:50
ਰਾਜਕੁਮਾਰੀ ਡਾਇਨਾ ਅਤੇ ਉਨ੍ਹਾਂ ਦੇ ਪ੍ਰੇਮੀ ਡੋਡੀ ਫਾਯੇਦ ਦੀ ਕਾਰ ਦੁਰਘਟਨਾ ਵਿੱਚ ਮੌਤ ਤੋਂ ਕੁੱਝ ਪਲ ਪਹਿਲਾਂ ਦੀਆਂ ਤਸਵੀਰਾਂ ਅਤੇ ਸੁਰੱਖਿਆ ਕੈਮਰੇ ਵਿੱਚ ਕੈਦ ਵੀਡੀਓ ਨੂੰ ਕੱਲ੍ਹ ਪੁੱਛਗਿੱਛ ਜੂਰੀ ਨੇ ਵੇਖਿਆ.ਜ਼ਿਕਰਯੋਗ ਹੈ ਕਿ 30 ਅਗਸਤ 1997 ਨੂੰ ਇੱਕ ਹੋਟਲ ਵਿੱਚ ਆਉਣ Date:2007-10-05 Time:01:53:48
ਪਾਕਿਸਤਾਨ ਦੇ ਉੱਤਰੀ ਵਜੀਰੀਸਤਾਨ ਇਲਾਕੇ ਵਿੱਚ ਅੱਜ ਇੱਕ ਬਾਰੂਦੀ ਸੁਰੰਗ ਵਿੱਚ ਹੋਏ ਧਮਾਕੇ ਵਿੱਚ 14 ਲੋਕਾਂ ਦੀ ਮੌਤ ਹੋ ਗਈ. ਵੇਖਣ ਵਾਲਿਆਂ ਨੇ ਦੱਸਿਆ ਕਿ ਵਜ਼ੀਰੀਸਤਾਨ ਦੇ ਤੋੜਾ ਚਨਾ ਖੇਤਰ ਵਿੱਚ ਅੱਤਵਾਦੀਆਂ ਦੁਆਰਾ ਵਿਛਾਈ ਗਈ ਬਾਰੂਦੀ Date:2007-10-05 Time:01:53:48
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਕਿ ਸੈਨਾ ਅਤੇ ਖੁਫੀਆ ਏਜੰਸੀ ਦੀ ਭੂਮਿਕਾ ਰਾਜਨੀਤਿਕ ਨਹੀਂ ਹੋਣੀ ਚਾਹੀਦੀ ਹੈ ਤਾਂਕਿ ਪਾਕਿਸਤਾਨ ਵਿੱਚ ਆਮ ਚੌਣਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਹੋ ਸਕਣ. ਕਰੀਬ ਅੱਠ ਸਾਲ ਪਹਿਲਾਂ Date:2007-10-05 Time:01:53:48
ਪੁਲਾੜ ਵਿੱਚ ਉਪਗ੍ਰਹਿ ਅਤੇ ਮਨੁੱਖ ਭੇਜਣ ਦੇ ਮਾਮਲੇ ਵਿੱਚ ਰੂਸੀਆਂ ਨੇ ਅਮਰੀਕਾ ਨੂੰ ਪਿੱਛੇ ਛੱਡਿਆ ਸੀ. ਹੁਣ ਅਮਰੀਕਾ ਦੇ ਦੂਜੀ ਵਾਰ ਜਾਣ ਤੋਂ ਪਹਿਲਾਂ ਚੀਨੀ ਚੰਨ ਉੱਤੇ ਪਹੁੰਚ ਸਕਦੇ ਹਨ. ਸਪੁਤਨਿਕ ਦੇ ਪਹਿਲਾ ਬਨਾਵਟੀ ਉਪਗ੍ਰਹਿ ਬਨਣ ਦੇ 50 ਸਾਲ ਬਾਅਦ Date:2007-10-05 Time:01:53:48
ਇਯਾਨ ਹੀਲੀ ਦਾ ਟੈਸਟ ਮੈਚਾਂ ਵਿੱਚ ਸਭ ਤੋਂ ਜ਼ਿਆਦਾ ਵਿਕੇਟ ਲੈਣ ਦਾ ਵਿਸ਼ਵ ਰਿਕਾਰਦ ਤੋੜਨ ਵਾਲੇ ਦੱਖਣੀ ਅਫ਼ਰੀਕਾ ਦੇ ਵਿਕੇਟ ਕੀਪਰ ਮਾਰਕ ਬਾਊਚਰ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੇ ਵਿਕੇਟ ਦੇ ਪਿੱਛੇ ਖੜੇ ਹੋ ਕੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖ-ਦੇਖ ਕੇ ਹੀ ਵੱਡੇ Date:2007-10-05 Time:01:53:48
ਸ਼੍ਰੀਲੰਕਾ ਦੇ ਸਾਬਕਾ ਕਪਤਾਨ ਅਰਜੁਨ ਰਣਤੁੰਗਾ ਨੂੰ ਡਰ ਹੈ ਕਿ ਨਵਾਂ ਫ੍ਰੀ ਹਿੱਟ ਨਿਯਮ ਗੇਂਦਬਾਜ਼ਾਂ ਦੇ ਲਈ ਬੁਰਾ ਸਾਬਤ ਹੋਵੇਗਾ ਕਿਉਂਕਿ ਕ੍ਰਿਕੇਟ ਅਜਿਹਾ ਖੇਡ ਹੈ, ਜਿਸ ਵਿੱਚ ਜ਼ਿਆਦਾਤਰ ਚੀਜ਼ਾਂ ਬੱਲੇਬਾਜ਼ਾਂ Date:2007-10-05 Time:01:53:48
ਦੱਖਣੀ ਅਫ਼ਰੀਕਾ ਦੇ ਵਿਕੇਟ ਕੀਪਰ ਮਾਰਕ ਬਾਊਚਰ ਨੇ ਬੁੱਧਵਾਰ ਨੂੰ ਟੈਸਟ ਕ੍ਰਿਕੇਟ ਵਿੱਚ ਸਭ ਤੋਂ ਸ਼ਿਕਾਰ ਦਾ ਨਵਾਂ ਵਿਸ਼ਵ ਰਿਕਾਰਡ Date:2007-10-05 Time:01:53:48
ਆਸਟ੍ਰੇਲੀਆਈ ਕੈਪਟਨ ਰਿਕੀ ਪੋਂਟਿੰਗ ਦੇ ਭਾਰਤ ਦੇ ਵਿਰੁੱਧ ਕੱਲ੍ਹ ਹੋਣ ਵਾਲੇ ਤੀਜੇ ਇੱਕ ਦਿਨੀਂ ਮੈਚ ਵਿੱਚ ਖੇਡਣ ਦੀ ਸੰਭਾਵਨਾ ਹੈ. ਮਾਸਪੇਸ਼ੀਆਂ ਵਿੱਚ ਖਿੱਚ ਦੇ ਕਾਰਣ ਪਹਿਲੇ ਦੋ ਮੈਚਾਂ ਵਿੱਚ ਨਾ ਖੇਡਣ ਵਾਲੇ ਪੋਂਟਿੰਗ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ Date:2007-10-05 Time:01:53:48
ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਦੇ ਭਾਰਤ ਦੇ ਖਿਲਾਫ਼ ਕੱਲ੍ਹ ਹੋਣ ਵਾਲੇ ਤੀਸਰੇ ਇੱਕ ਦਿਨਾ ਮੈਚ ਵਿੱਚ ਖੇਡਣ ਦੀ ਸੰਭਾਵਨਾ ਹੈ.ਮਾਸਪੇਸ਼ੀਆਂ ਵਿੱਚ ਖਿਚਾਅ ਦੇ ਕਾਰਣ ਪਹਿਲੇ ਦੋ ਮੈਚ ਵਿੱਚ ਨਾ ਖੇਡਣ ਵਾਲੇ ਪੋਟਿੰਗ Date:2007-10-05 Time:01:53:48
ਅਭਾਵਗ੍ਰਸਤ ਬੱਚਿਆਂ ਨੂੰ ਉਨ੍ਹਾਂ ਦੇ ਮੂਲਭੂਤ ਅਧਿਕਾਰ ਦਿਲਵਾਉਣ ਵਾਲੇ ਗੈਰ ਸਰਕਾਰੀ ਸੰਗਠਨ ਪਲਾਨ ਇੰਡੀਆਂ ਦੀ ਮਦਦ ਲਈ ਭਾਰਤੀ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਦੇ ਆਟੋਗ੍ਰਾਫ਼ Date:2007-10-05 Time:01:53:47
ਪਾਕਿਸਤਾਨ ਵਿੱਚ ਤਾਲੀਬਾਨ ਸਮੱਰਥਕ ਅੱਤਵਾਦੀਆਂ ਨੇ ਅਸ਼ਾਂਤ ਕਬਾਇਲੀ ਇਲਾਕੇ ਵਿੱਚ ਬੰਧਕ ਬਣਾਏ ਗਏ ਤਿੰਨ ਸੌ ਪਾਕਿਸਤਾਨੀ ਸੈਨਿਕਾਂ ਵਿੱਚੋਂ ਤਿੰਨ ਦੀ ਹੱਤਿਆ ਕਰ ਦਿੱਤੀ. ਸਥਾਨਕ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਦੱਖਣੀ ਬਜਰੀਸਤਾਨ ਦੇ ਕਬਾਇਲੀ Date:2007-10-05 Time:01:53:47
ਜਾਕ ਕਾਲਿਸ ਨੇ ਅੱਜ ਇੱਥੇ ਦੋਨੋਂ ਪਾਰੀਆ ਵਿੱਚ ਸੈਂਕੜੇ ਜਮਾਨੇ ਵਾਲੇ ਚੌਥੇ ਦੱਖਣੀ ਅਫ਼ਰੀਕੀ ਬੱਲੇਬਾਜ਼ ਬਣੇ,ਜਿਸ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਪਹਿਲੇ ਟੈਸਟ ਕ੍ਰਿਕੇਟ ਮੈਚ ਵਿੱਚ ਪਾਕਿਸਤਾਨ ਦੇ ਸਾਹਮਣੇ ਰਿਕਾਰਡ Date:2007-10-05 Time:01:53:47
ਐਫ਼ਐਮਸੀਜੀ ਖੇਤਰ ਦੀ ਪ੍ਰਮੁੱਖ ਕੰਪਨੀ ਡਾਬਰ ਨੇ ਚਯਵਨ ਜੂਨੀਅਰ ਦੇ ਲਾਂਚ ਦੇ ਨਾਲ ਮਾਲਟੇਡ ਪੇਯ ਖੰਡ ਵਿੱਚ ਕਦਮ ਰੱਖਿਆ,ਜਿਸ ਦਾ ਵਿਗਿਆਪਨ ਫ਼ਿਲਮ ਅਭਿਨੇਤਾ ਅਮਿਤਾਭ ਬੱਚਨ Date:2007-10-05 Time:01:53:47
ਵਿੱਤਮੰਤਰੀ ਪੀ.ਚਿਦੰਬਰਮ ਨੇ ਸੂਚਕਾਂਕ ਦੇ 18 ਹਜ਼ਾਰ ਸੱਤਰ ਦੇ ਕੋਲ ਪੁੱਜਣ ਨੂੰ ਦੇਖ ਕੇ ਬੁੱਧਵਾਰ ਨੂੰ ਖੁਦਰਾ ਨਿਵੇਸ਼ਕਾਂ ਨੂੰ ਸ਼ੇਅਰ ਬਜ਼ਾਰ ਵਿੱਚ ਕਾਰੋਬਾਰ ਕਰਨ ਵਿੱਚ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੀ ਵੱਧਦੀ ਰੁੱਚੀ ਦਾ ਸੁਆਗਤ Date:2007-10-05 Time:01:53:47
ਗਾਂਧੀ ਜੈਂਯਤੀ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਮੌਕੇ ਤੇ ਸੰਜੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨ ਵਾਲੀ ਕਾਂਗਰਸ ਅਤੇ ਸੰਪ੍ਰਗ ਅਧਿਅਕਸ਼ ਸੋਨੀਆ ਗਾਂਧੀ Date:2007-10-05 Time:01:53:47
ਮਣੀਪੁਰ ਦੇ ਇੰਫਾਲ ਪੱਛਮੀ ਜਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਪੁਲਿਸ ਦੇ ਨਾਲ ਮੁਠਭੇੜ 'ਚ ਘੱਟ ਤੋਂ ਘੱਟ ਤਿੰਨ ਅੱਤਵਾਦੀ ਢੇਰ Date:2007-10-05 Time:01:53:47
ਗਾਇਨ ਤੋਂ ਅਦਾਕਾਰੀ ਵਿਚ ਕਦਮ ਰੱਖਣ ਵਾਲੇ ਹਿਮੇਸ਼ ਰੇਸ਼ਮਿਆ ਇੱਕ ਵਾਰ ਮੁੜ ਤੋਂ ਕੁੱਝ ਨਵਾਂ ਕਰਨ ਜਾ ਰਹੇ ਹਨ.ਉਹ ਹੁਣ ਆਪਣੇ ਵੱਲੋਂ ਗਾਏ ਗਏ ਗੀਤਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਗਾਉਣਗੇ.ਹਿਮੇਸ਼ ਨੇ ਇਸ ਲਈ ਗੀਤਾਂ ਦੀ ਚੌਣ ਵੀ ਕੀਤੀ ਹੈ.ਆਸ਼ਿਕ ਬਣਾਇਆ ਆਪਨੇ, ਤੇਰਾ Date:2007-10-05 Time:01:53:45
ਇਹਨੀਂ ਦਿਨੀਂ ਗੋਲਮੋਲ ਗੱਲ ਕਰਨ ਵਾਲੀ ਨੇਹਾ ਧੂਪੀਆ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਉਸ ਨੂੰ ਕਿਸੇ ਨਾਲ ਪਿਆਰ ਹੈ ਅਤੇ ਦੂਜੇ ਪਾਸੇ ਉਹ ਆਪਣੇ ਪ੍ਰੇਮੀ ਦਾ ਨਾਂ ਜਾਹਰ ਨਹੀਂ ਕਰਨਾ ਚਾਹੁੰਦੀ.ਨੇਹਾ ਨੂੰ ਡਰ ਹੈ ਕਿ ਜੇਕਰ ਉਹ ਆਪਣੇ ਪ੍ਰੇਮੀ ਦਾ ਨਾਂ ਦੱਸ ਦੇਵੇਗੀ ਤਾਂ ਮੀਡੀਆ Date:2007-10-05 Time:01:53:45
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਖਿਲਾਫ਼ ਮਾਮਲੇ ਵਾਪਸ ਲੈਣ ਦੇ ਲਈ ਪ੍ਰਸਤਾਵਿਤ ਰਾਸ਼ਟਰੀ ਮੇਲ ਮਿਲਾਪ ਅਧਿਆਦੇਸ਼ ਇਹ ਕਹਿੰਦੇ ਹੋਏ ਠੁਕਰਾ ਦਿੱਤਾ ਹੈ ਕਿ ਇਹ ਪੂਰ੍ਹੇ ਦੇਸ਼ ਦਾ ਅਪਮਾਨ Date:2007-10-05 Time:01:53:45
ਪਾਕਿਸਤਾਨ ਨੇ ਅੱਜ ਕਿਹਾ ਕਿ ਪ੍ਰਸਤਾਵਿਤ ਸੱਤਾ ਭਾਈਵਾਲੀ ਕਰਾਰ ਦਾ ਭਵਿੱਖ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੇ ਹੱਥਾਂ ਵਿਚ ਹੈ.ਸਰਕਾਰ ਨੇ ਬੇਨਜ਼ੀਰ ਨੂੰ ਭ੍ਰਿਸ਼ਟਾਚਾਰ ਦੇ ਆਰੋਪਾਂ ਤੋਂ ਮੁਆਫੀ ਦੇਣ ਦੀ ਪੇਸ਼ਕਸ਼ Date:2007-10-05 Time:01:53:45
ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ 'ਭੂਲ ਭੁਲੱਈਆ' ਤੋਂ ਦਰਸ਼ਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ. ਉੱਥੇ ਹੀ ਸਮਝਿਆ ਜਾ ਰਿਹਾ ਹੈ ਕਿ 'ਭੂਲ ਭੁਲੱਈਆ' Date:2007-10-05 Time:01:53:45
ਪੰਜਾਬ ਸਰਕਾਰ ਨੇ ਰਾਜ ਦੇ 40 ਸ਼ਹਿਰਾਂ ਅਤੇ ਕਸਬਿਆਂ ਲਈ ਵਿਆਪਕ ਮਾਸਟਰਪਲਾਨ ਤਿਆਰ ਕਰਨ ਦਾ ਫੈਸਲਾ Date:2007-10-05 Time:01:53:45
ਭਾਰਤੀ ਸੰਸਕ੍ਰਿਤੀ ਦਾ ਆਪਣੇ ਉੱਪਰ ਗਹਿਰਾ ਪ੍ਰਭਾਵ ਹੋਣ ਦੀ ਗੱਲ ਸਵੀਕਾਰ ਕਰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਕਿਹਾ ਹੈ ਕਿ ਇਸ ਸੰਸਕ੍ਰਿਤੀ Date:2007-10-05 Time:01:53:45
1984 ਦੇ ਸਿੱਖ ਵਿਰੋਧੀ ਦੰਗਾ ਪੀੜਤਾਂ ਨੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਦੁਆਰਾ ਪਾਕ ਸਾਫ਼ ਕਰਾਰ ਦਿੱਤੇ ਜਾਣ ਦੇ ਖਿਲਾਫ਼ ਅੱਜ ਇੱਥੋਂ ਦੀ ਅਦਾਲਤ ਵਿੱਚ ਬੇਨਤੀ ਦਾਇਰ ਕਰ ਅੱਗੇ ਦੀ ਜਾਂਚ ਕਰਵਾਏ ਜਾਣ ਦੀ ਅਪੀਲ Date:2007-10-05 Time:01:53:44
page no.1 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |