Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 28 - 10 - 2007
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚ.ਡੀ.ਕੁਮਾਰਾਸਵਾਮੀ ਨੇ ਅੱਜ ਕਾਂਗਰਸ ਨੂੰ ਜਨਤਾ ਦਲ(ਐਸ) ਤੋੜਨ ਦੀਆਂ ਕੋਸ਼ਿਸ਼ਾਂ ਪ੍ਰਤੀ ਚੌਕਸ ਕਰਦਿਆਂ ਕਿਹਾ ਕਿ ਉਹ ਜਦ(ਐਸ) ਨੇਤਾ ਐਮ.ਪੀ. ਪ੍ਰਕਾਸ਼ ਨੂੰ ਮੁੱਖ ਮੰਤਰੀ ਬਣਾਕੇ ਗਠਬੰਧਨ ਸਰਕਾਰ ਬਣਾ ਸਕਦੀ ਹੈ.ਜਦ(ਐਸ) Date:2007-10-28 Time:00:16:12
ਪਾਕਿਸਤਾਨ ਵਿਚ ਇਸਲਾਮੀ ਕੱਟੜਪੰਥੀਆਂ ਨੇ ਚਾਰ ਸੁਰੱਖਿਆ ਕਰਮੀ ਦਾ ਕਤਲ ਕਰ ਦਿੱਤਾ ਜਿਸ ਤੋਂ ਮਗਰੋਂ ਸੁਰੱਖਿਆ ਬਲਾਂ ਦਾ ਉੱਤਰ ਪੱਛਮੀ ਸਰਹੱਦੀ ਰਾਜ ਦੇ ਇੱਕ ਪਹਾੜੀ ਇਲਾਕੇ ਵਿਚ ਸਥਿੱਤ ਮਦਰਸੇ ਵਿਚ ਲੁਕੇ ਕੱਟੜਪੰਥੀ ਧਰਮਗੁਰੂ ਦੇ ਹਥਿਆਰ ਬੰਦ Date:2007-10-28 Time:00:16:12
ਕਨਾਡਾ ਦੀ ਕੰਜ਼ਰਵੇਟਿਵ ਸਰਕਾਰ ਵੱਲੋਂ ਲਿਆਂਦੇ ਗਏ ਕਨੂੰਨ ਦੇ ਇੱਕ ਨਵੇਂ ਮਸੌਦੇ ਅਧੀਨ ਬੁਰਕੇ ਵਿਚ ਚਿਹਰਾ ਢੱਕ ਕੇ ਮਤਦਾਨ ਕੇਂਦਰ ਉੱਪਰ ਜਾਣ ਵਾਲੀਆਂ ਔਰਤਾਂ ਵੋਟਾਂ ਨਹੀਂ ਦੇ ਸਕਣਗੀਆਂ.ਸਰਕਾਰ ਅਤੇ ਕਨਾਡਾ ਦੇ ਚੌਣ ਆਯੋਗ ਵਿਚਕਾਰ ਹਾਲ ਹੀ ਵਿਚ ਹੋਏ ਵਿਵਾਦ ਦੇ ਮੱਦੇਨਜ਼ਰ Date:2007-10-28 Time:00:16:12
ਇੱਥੇ ਆਯੋਜਿਤ ਵਰਲਡ ਕਾਂਗਰਸ ਆਫ ਨਿਊਜ਼ ਏਜੰਸੀਜ਼ ਵਿਚ ਆਏ ਵੱਖ-ਵੱਖ ਖਬਰ ਏਜੰਸੀਆਂ ਦੇ ਪ੍ਰਤੀਨਿੱਧਾਂ ਨੇ ਇਸ ਗੱਲ ਉੱਪਰ ਸਹਿਮਤੀ ਜਾਹਿਰ ਕੀਤੀ ਹੈ ਕਿ ਵਰਤੋਂ ਲਈ ਤਿਆਰ ਨਵੀਂ ਤਕਨੀਕ ਖਬਰ ਏਜੰਸੀਆਂ ਦਾ ਭਵਿੱਖ ਹੈ.ਦੱਖਣੀ ਤੱਟ ਨਾਲ ਲੱਗਦੇ ਸ਼ਹਿਰ ਏਸਤੇਪੋਨਾ Date:2007-10-28 Time:00:16:12
ਭਾਰਤੀ ਸਰਵ ਉੱਚ ਅਦਾਲਤ ਦੇ ਜੱਜ ਅਰੀਜੀਤ ਪਸਾਯਤ ਅਤੇ ਐਲ.ਐਸ.ਪੰਟਾ ਦੀ ਪੀਠ ਨੇ ਕਿਹਾ ਹੈ ਕਿ ਧਾਰਾ 438 ਅਧੀਨ ਕੋਈ ਆਦੇਸ਼ ਵਿਅਕਤੀ ਦੀ ਆਜਾਦੀ ਸੁਨਿਸ਼ਚਿਤ ਕਰਨ ਦਾ ਮਾਧਿਅਮ ਹੈ.ਇਹ ਅਪਰਾਧ ਕਰਨ ਦਾ ਪਾਸਪੋਰਟ ਨਹੀਂ ਹੈ ਅਤੇ ਨਾ ਹੀ.... Date:2007-10-28 Time:00:16:12
ਆਖਿਰਕਾਰ ਕੁਮਾਰਾਸਵਾਮੀ ਨੇ ਹੋਰ ਭਾਜਪਾ-ਜਦ(ਐਸ) ਲੜਾਈ ਦਾ ਕੋਈ ਹੱਲ ਨਾ ਆਉਂਦੇ ਵੇਖ ਫੈਸਲਾ ਕਰ ਲਿਆ ਹੈ ਕਿ ਉਹ ਭਾਜਪਾ ਨੂੰ ਸਰਕਾਰ ਬਨਾਉਣ ਲਈ ਸਮਰਥਨ ਦੇਣਗੇ.ਉਹਨਾਂ ਜਾਣਕਾਰੀ ਦਿੱਤੀ ਨਵੇਂ ਭਾਜਪਾ-ਜਦ(ਐਸ) ਗਠਬੰਧਨ ਦੇ ਮੁੱਖ ਮੰਤਰੀ ਭਾਜਪਾ ਦੇ ਵੀ.ਐਸ..... Date:2007-10-28 Time:00:16:12
ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਡਿਸਕਵਰੀ ਰਾਹੀਂ ਪੁੱਜੇ ਪੁਲਾੜ ਯਾਤਰੀਆਂ ਨੇ ਇੱਕ ਨਵਾਂ ਕਮਰਾ 'ਹਾਰਮੋਨੀ' ਜੋੜ ਦਿੱਤਾ ਹੈ.ਸਕੂਲ ਬੱਸ ਦੇ ਆਕਾਰ ਦੇ ਇਸ ਕਮਰੇ ਨੂੰ ਰੋਬੋਟ ਬਾਂਹ ਦੀ ਸਹਾਇਤਾ ਨਾਲ ਜੋੜਿਆ ਗਿਆ.ਇਟਲੀ ਵਿਚ ਬਣਿਆ ਇਹ ਕਮਰਾ 7.32 ਮੀਟਰ.... Date:2007-10-28 Time:00:16:12
ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਸੋਮਵਾਰ ਨੂੰ ਭਾਰਤ ਦੌਰੇ ਉੱਪਰ ਆਵੇਗੀ.ਇਸ ਦੌਰਾਨ ਉਹ ਆਰਥਿਕ ਸਹਿਯੋਗ ਅਤੇ ਜਲਵਾਯੂ ਬਦਲਾਅ ਜਿਹੇ ਮੁੱਦਿਆਂ ਉੱਪਰ ਚਰਚਾ ਕਰੇਗੀ.ਚਾਂਸਲਰ ਵਜੋਂ ਇਹ ਉਹਨਾਂ ਦੀ ਪਹਿਲੀ ਭਾਰਤ ਯਾਤਰਾ ਹੋਵੇਗੀ.ਇੱਕ ਸਰਕਾਰੀ ਸੂਤਰ ਨੇ.... Date:2007-10-28 Time:00:16:12
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 24ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਦੇ ਹੋਏ ਰਾਜ ਵਿੱਚ ਹਾਕੀ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਸੁਰਜੀਤ ਹਾਕੀ ਸੋਸਾਇਟੀ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਅਨੁਦਾਨ ਦੇਣ ਦੀ Date:2007-10-28 Time:00:16:12
ਡੇਰਾ ਸੱਚਾ ਸੌਦਾ ਸਿਰਸਾ ਦੇ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਅਤੇ ਹੋਰਨਾਂ ਦੇ ਵਿਰੁੱਧ ਤਿੰਨ ਆਪਰਾਧਿਕ ਮਾਮਲਿਆਂ ਨੂੰ ਅੱਜ ਸਥਾਨਕ ਇੱਕ ਸ਼ੈਸਨ ਕੋਰਟ ਦੇ ਕੋਲ ਭੇਜ ਦਿੱਤਾ ਗਿਆ ਹੈ. ਇਸਦੇ ਨਾਲ ਹੁਣ ਮਾਮਲੇ ਦੀ ਰਸਮੀ ਤੌਰ ਤੇ ਸੁਣਵਾਈ Date:2007-10-28 Time:00:16:12
ਬਿਹਾਰ ਦੇ ਮੁੱਖਮੰਤਰੀ ਨਿਤੀਸ਼ ਕੁਮਾਰ ਕੇਂਦਰ ਵਿੱਚ ਲੰਬਿਤ ਬਿਹਾਰ ਦੇ ਨਾਲ ਜੁੜ੍ਹੇ ਕਈ ਮੁੱਦਿਆਂ ਉੱਤੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਾਲ ਗੱਲਬਾਤ ਦੇ ਲਈ ਅੱਜ ਰਵਾਨਾ ਹੋ ਗਏ. ਮੁੱਖਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਮੰਤਰੀ ਦੇ ਨਾਲ ਇਹ ਬੈਠਕ Date:2007-10-28 Time:00:16:12
ਮੁੱਖ ਸਕੱਤਰ ਬਾਨ ਕੀ ਮੂਨ ਦੁਆਰਾ 2008-09 ਦੇ ਲਈ ਪੇਸ਼ 4.2 ਅਰਬ ਡਾਲਰ ਦੇ ਬਜ਼ਟ ਦੀ ਆਲੋਚਨਾ ਕਰਦਿਆਂ ਭਾਰਤ ਨੇ ਕਿਹਾ ਹੈ ਕਿ ਇਹ ਬਜ਼ਟ ਕੇਵਲ ਸ਼ਾਂਤੀ ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਉੱਤੇ ਕੇਂਦ੍ਰਿਤ ਹੈ ਜਦਕਿ ਵਿਕਾਸ Date:2007-10-28 Time:00:16:12
ਚੀਨ ਵਿੱਚ ਬਦਲਾਅ ਨੂੰ ਜ਼ਿਕਰਯੋਗ ਦੱਸਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕਿਹਾ ਕਿ ਵਾਮਪੰਥੀ ਦੇਸ਼ ਚੀਨ ਨੇ ਜਿਸ ਢੰਗ ਨਾਲ ਆਰਥਿਕ ਸੁਧਾਰ ਅਤੇ ਉਦਾਰੀਕਰਨ ਕੀਤਾ ਉਸ ਤੋਂ ਭਾਰਤ ਨੂੰ ਕਾਫੀ ਕੁੱਝ ਸਿੱਖਣ ਦੀ Date:2007-10-28 Time:00:16:12
ਚੀਨ ਵਿੱਚ ਖ਼ਰਾਬ ਮੌਸਮ ਦੇ ਚੱਲਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਹਾਜ਼ ਦੇ ਉਡਾਨ ਭਰਨ ਵਿੱਚ ਦੇਰ ਹੋਈ, ਜਿਸਦੇ ਕਾਰਣ ਸ਼ਿਯਾਨ ਸ਼ਹਿਰ ਵਿੱਚ ਉਹਨਾਂ ਦੇ ਪ੍ਰੋਗ੍ਰਾਮ ਵਿੱਚ ਦੇਰੀ ਹੋਈ. ਹਵਾਈ ਅੱਡਾ ਸੂਤਰਾਂ ਨੇ ਦੱਸਿਆ ਕਿ ਸੋਨੀਆ ਦੀ ਅਗਵਾਈ Date:2007-10-28 Time:00:16:12
ਦੁਨੀਆ ਦੇ ਮਹਾਨਤਮ ਬੱਲੇਬਾਜ਼ਾਂ ਵਿੱਚ ਗਿਣੇ ਜਾਣ ਵਾਲੇ ਬ੍ਰਾਇਨ ਲਾਰਾ ਹਾਂਗਕਾਂਗ ਸਿਕਸੈਸ ਕ੍ਰਿਕਟ ਟੂਰਨਾਮੈਂਟ ਵਿੱਚ ਵਿਕੇਟ ਕੀਪਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ. ਟੂਰਨਾਮੈਂਟ ਵਿੱਚ ਲਾਰਾ ਆਲ ਸਟਾਰ ਟੀਮ ਵੱਲੋਂ ਖੇਡ ਰਹੇ Date:2007-10-28 Time:00:16:12
ਭਾਰਤੀ ਟੀਮ ਦੇ ਨੌਜਵਾਨ ਅਤੇ ਧਮਾਕੇਦਾਰ ਬੱਲੇਬਾਜ਼ ਰੋਬਿਨ ਉਥੱਪਾ ਨੇ ਕਿਹਾ ਕਿ ਉਹਨਾਂ ਦਾ ਸ਼ਾਨਦਾਰ ਅਤੇ ਸਰਵੋਤਮ ਪ੍ਰਦਰਸ਼ਨ ਤਾਂ ਹਾਲੇ ਬਾਕੀ ਹੈ. ਭਾਸ਼ਾ ਦੇ ਪ੍ਰਤੀਨਿਧੀ ਨੂੰ ਇੱਕ ਵਿਸ਼ੇਸ਼ ਮੁਲਾਕਾਤ ਦੇ ਦੌਰਾਨ ਉਥੱਪਾ ਨੇ ਕਿਹਾ ਕਿ ਟਵੰਟੀ Date:2007-10-28 Time:00:16:12
ਪਾਕਿਸਤਾਨ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦੇ ਵਿਰੁੱਧ ਅਗਲੀ ਕ੍ਰਿਕਟ ਲੜੀ ਦੇ ਲਈ ਸਚਿਨ ਤੈਂਦੁਲਕਰ ਦਾ ਭਾਰਤੀ ਟੈਸਟ ਟੀਮ ਦਾ ਕੈਪਟਨ ਬਣਨਾ ਲਗਭਗ ਨਿਸ਼ਚਿਤ ਹੈ. ਬੋਰਡ ਦੇ ਸੂਤਰਾਂ ਦੇ ਮੁਤਾਬਕ ਇੰਗਲੈਂਡ ਦੌਰਾ ਖ਼ਤਮ ਕਰਕੇ Date:2007-10-28 Time:00:16:12
ਕਿਸੇ ਵੀ ਖੇਡ ਪ੍ਰਤਿਭਾ ਲਈ ਲਗਨ ਸਵਾਮੀ, ਖੇਡ ਜਗਤ ਦਾ ਕਾਰਕ ਮੰਗਲ ਅਤੇ ਭਾਗ ਦਾ ਬਲਸ਼ਾਲੀ ਹੋਣਾ ਸ਼ੁੱਭ ਫਲ ਦੇਣ ਵਾਲਾ ਹੁੰਦਾ ਹੈ.ਹਾਲ ਹੀ ਵਿਚ 20-20 ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਲਿਆਏ ਮਹਿੰਦਰ ਸਿੰਘ ਧੋਨੀ ਦਾ ਜਨਮ 7-7-1981 Date:2007-10-28 Time:00:16:11
ਗੁਜਰਾਤ ਵਿੱਚ 2002-03 ਦੇ ਦੌਰਾਨ ਗੋਧਰਾ ਕਾਂਡ ਦੇ ਬਾਅਦ ਹੋਏ ਦੰਗਿਆਂ ਨਾਲ ਸਬੰਧਿਤ ਅਪੀਲਾਂ ਉੱਤੇ ਤਹਿਲਕਾ ਹਫ਼ਤਾਵਾਰੀ ਦੁਆਰਾ ਹੁਣ ਜਿਹੇ ਕੀਤੇ ਗਏ ਸਟਿੰਗ ਆਪਰੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਜਲਦ ਹੀ ਸੁਣਵਾਈ ਦੀ ਮੰਗ ਕੀਤੀ ਗਈ Date:2007-10-28 Time:00:16:11
ਜ਼ਬਰ ਜਿਨਾਹ ਅਤੇ ਦੋ ਕਤਲ ਕੇਸਾਂ ਦੇ ਮਾਮਲੇ ਵਿੱਚ ਨਿਚਲੀ ਅਦਾਲਤ ਤੋਂ ਜ਼ਮਾਨਤ ਮਿਲਣ ਦੇ ਦੋ ਦਿਨਾਂ ਬਾਅਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਅਦਾਲਤ ਵਿੱਚ ਅੱਜ ਪੂਰਾ ਵਿਸ਼ਵਾਸ ਪ੍ਰਗਟ ਕੀਤਾ. ਬਾਬਾ ਉੱਤੇ Date:2007-10-28 Time:00:16:11
ਬਿਹਾਰ ਦੇ ਨਜ਼ੀਰਾ ਪਿੰਡ ਵਿੱਚ ਇੱਕ ਨੌਜਵਾਨ ਦੁਆਰਾ ਪਿਸਤੌਲ ਦੀ ਨੋਕ ਤੇ ਸੋਲ੍ਹਾਂ ਵਰ੍ਹਿਆਂ ਦੀ ਨਾਬਾਲਿਗ ਕੁੜੀ ਦੇ ਨਾਲ ਜ਼ਬਰ ਜਿਨਾਹ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ. ਸੂਤਰਾਂ ਦੇ ਮੁਤਾਬਕ ਨਰਾਤਿਆਂ ਦੇ ਦੌਰਾਨ Date:2007-10-28 Time:00:16:11
ਰਾਹੁਲ ਦ੍ਰਾਵਿੜ੍ਹ ਨੂੰ ਪਾਕਿਸਤਾਨ ਦੇ ਵਿਰੁੱਧ ਸ਼ੁਰੂ ਹੋਣ ਵਾਲੀ ਘਰੇਲੂ ਲੜੀ ਦੇ ਸ਼ੁਰੂਆਤੀ ਦੋ ਮੈਚਾਂ ਦੇ ਲਈ ਚੁਣੀ ਗਈ ਪੰਦਰ੍ਹਾਂ ਮੈਂਬਰੀ ਭਾਰਤੀ ਟੀਮ ਵਿੱਚੋਂ ਬਾਹਰ ਰੱਖਿਆ ਗਿਆ ਹੈ. ਬੋਰਡ ਦੇ ਸਕੱਤਰ ਨਿਰੰਜਨ ਸ਼ਾਹ ਨੇ ਚੌਣ ਸੰਮਤੀ ਦੇ ਨਾਲ ਹੋਈ ਬੈਠਕ ਦੇ Date:2007-10-28 Time:00:16:11
ਭਾਰਤ ਦੇ ਜੋਤੀ ਰੰਧਾਵਾ ਸਥਾਨਕ ਪੁਲਾ ਗੋਲਫ ਕੱਲਬ ਵਿੱਚ ਖੇਡੇ ਜਾ ਰਹੇ ਦੋ ਲੱਖ ਡਾਲਰ ਇਨਾਮੀ ਮਾਲੋਕਾ ਕਲਾਸਿਕ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਇੱਕ ਅੰਡਰ 69 ਦੇ ਸਕੋਰ ਦੇ ਨਾਲ ਸੰਯੁਕਤ ਤੌਰ ਤੇ 13ਵੇਂ ਸਥਾਨ ਉੱਤੇ ਬਣੇ ਹੋਏ Date:2007-10-28 Time:00:16:11
ਪਾਕਿਸਤਾਨ ਦੇ ਆਲ ਰਾਊਂਡਰ ਅਬੱਦੁਲ ਰੱਜਾਕ ਨੇ ਅੱਜ ਸੰਨਿਆਸ ਲੈਣ ਦਾ ਫੈਸਲਾ ਬਦਲਦੇ ਹੋਏ ਕਿਹਾ ਕਿ ਉਹ ਹਮੇਸ਼ਾ ਇੰਡੀਅਨ ਕ੍ਰਿਕਟ ਲੀਗ ਦੇ ਨਾਲ ਕੀਤੇ ਗਏ ਆਪਣੇ ਕਰਾਰ ਉੱਤੇ ਅਟੱਲ ਰਹਿਣਗੇ. ਰੱਜ਼ਾਕ ਨੇ ਭਾਸ਼ਾ ਨੂੰ ਦੱਸਿਆ ਕਿ ਉਸਨੇ Date:2007-10-28 Time:00:16:10
ਕੁੱਝ ਸਮੇਂ ਦੇ ਲਈ ਫਿਲਮ ਨਿਰਮਾਣ ਨਾਲ ਜੁੜ੍ਹੇ ਇੱਕ ਵਿਅਕਤੀ ਨੂੰ ਸੰਪੱਤੀ ਹੱੜਪਣ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਸਥਾਨਕ ਉੱਤਰ ਪੱਛਮ ਉਪਨਗਰ ਖੇਤਰ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ. ਪੁਲਿਸ ਨੇ ਕਿਹਾ ਕਿ ਜੋਗਿੰਦਰ ਅਰੋੜਾ ਨਾਮਕ Date:2007-10-28 Time:00:16:10
page no.1 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |