Punjabi News | ||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 26 - 10 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10:00 ਭਾਰਤ ਏਕ ਖੋਜ,11:00 ਪ੍ਰਸ਼ਨਕਾਲ ਕਾ ਸੰਸਦ ਤੋਂ ਸਿੱਧਾ ਪ੍ਰਸਾਰਣ,ਦੁਪਹਿਰ 12:00 ਸੌਤੇਲਾ,12:30 ਇਸਤਰੀ- ਤੇਰੀ ਕਹਾਣੀ,1:00 ਪਾਪ-ਪੁੰਨ ਕਾ ਲੇਖਾਜੋਖਾ,1:30 ਕਸ਼ਮਕਸ਼ ਜਿੰਦਗੀ ਕੀ,2:00 ਕਿਰਨ,2:05 ਆਪਣੇ ਮੇਰੇ Date:2007-10-26 Time:00:40:46
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਵੀਰਵਾਰ ਨੂੰ ਦੁਪਿਹਰੇ 2.30 ਵਜੇ ਬੀਐਸਈ ਸੈਂਸੈਕਸ 227 ਅੰਕਾਂ ਦੇ ਵਾਧੇ ਨਾਲ 18,739 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 58 ਅੰਕਾਂ ਦੇ ਵਾਧੇ ਨਾਲ 5,554 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ. Date:2007-10-26 Time:00:40:39
ਸ਼ਿਕਾਗੋ ਵਿੱਚ ਚੱਲ ਰਹੀ ਵਿਸ਼ਵ ਮੁੱਕੇਬਾਜ਼ੀ ਚੈਂਪਿਅਨਸ਼ਿਪ ਵਿੱਚ ਭਾਰਤ ਦੇ ਅਭਿਆਨ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ ਅਤੇ ਐਸ ਸੁਰੇਸ਼ ਸਿੰਘ ਬੈਂਟਮਵੇਟ ਵਰਗ ਵਿੱਚ ਪਹਿਲੇ ਦੌਰ Date:2007-10-26 Time:00:40:35
ਸਾਬਕਾ ਰਾਸ਼ਟਰਪਤੀ ਅਤੇ ਭਾਰਤ ਰਤਨ ਏ.ਪੀ.ਜੇ. ਅਬਦੁੱਲ ਕਲਾਮ ਕਾਸ਼ੀ ਹਿੰਦੂ ਯੂਨੀਵਰਸਿਟੀ(ਬੀਐਚਯੂ) ਦੇ ਭੌਤਿਕ ਵਿਭਾਗ ਵਿਚ ਜਲਦੀ ਹੀ 'ਵਿਜ਼ਟਿੰਗ ਪ੍ਰੋਫੈਸਰ' ਦੇ ਰੂਪ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਭਾਸ਼ਣ ਦੇਣਗੇ.ਕਾਸ਼ੀ ਹਿੰਦੂ ਯੂਨੀਵਰਸਿਟੀ ਦੇ Date:2007-10-26 Time:00:40:35
ਸੀਬੀਆਈ ਅਦਾਲਤ ਵੱਲੋਂ ਕਤਲ ਅਤੇ ਬਲਾਤਕਾਰ ਦੇ ਆਰੋਪੀ ਡੇਰਾ ਸੱਚਾ ਸੌਦਾ ਮੁਖੀ ਦੀ ਜਮਾਨਤ ਯਾਚਿਕਾ ਉੱਪਰ ਅੱਜ ਫੈਸਲਾ ਸੁਣਾਏ ਜਾਣ ਦੀ ਆਸ ਹੈ.ਜਮਾਨਤ ਯਾਚਿਕਾ ਉੱਪਰ ਬਹਿਸ ਸੋਮਵਾਰ ਨੂੰ ਪੂਰੀ ਹੋ ਗਈ ਅਤੇ ਜੱਜ ਆਰ.ਕੇ. ਸੈਨੀ ਨੇ ਕੱਲ੍ਹ ਤੱਕ ਲਈ ਆਪਣਾ Date:2007-10-26 Time:00:40:35
ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ 29 ਅਕਤੂਬਰ ਵਾਲੇ ਦਿਨ ਲਾਹੌਰ ਦੇ ਮੈਦਾਨ ਵਿੱਚ ਪਾਕਿਸਤਾਨ ਦੇ ਵਿਰੁੱਧ ਲੜੀ ਦਾ ਅੰਤਿਮ ਮੈਚ ਖੇਡਣ ਉਤਰੇਗੀ. ਸੂਤਰਾਂ ਮੁਤਾਬਕ ਇਹ ਮੈਚ ਪਹਿਲਾਂ ਕਰਾਚੀ ਦੇ ਮੈਦਾਨ ਉੱਤੇ ਖੇਡਿਆ ਜਾਣਾ ਸੀ ਪਰੰਤੂ ਪਿਛਲੇ ਦਿਨੀਂ Date:2007-10-26 Time:00:40:35
ਦੁਰਲੱਭ ਆਕਾਸ਼ੀ ਘਟਨਾਵਾਂ ਦਾ ਨਜ਼ਾਰਾ ਲੈਣ ਵਾਲਿਆਂ ਦੇ ਲਈ ਖੁਸ਼ਖ਼ਬਰੀ ਹੈ ਕਿ ਇਸ ਵਾਰ 25 ਅਤੇ 26 ਅਕਤੂਬਰ ਨੂੰ ਆਉਣ ਵਾਲੀ ਪੂਰਨਮਾਸ਼ੀ ਦੇ ਮੌਕੇ ਉੱਤੇ ਪ੍ਰਿਥਵੀ ਤੋਂ ਚੰਨ ਦੀ ਨੇੜਤਾ ਦੇ ਚੱਲਦੇ ਸਾਲ ਦਾ ਸਭ ਤੋਂ ਵੱਡਾ ਅਤੇ ਚਮਕੀਲਾ ਪੂਰਾ Date:2007-10-26 Time:00:40:35
ਇਰਾਨ ਦੇ ਪਰਮਾਣੂ ਪ੍ਰਤੀਨਿੱਧੀ ਮੰਡਲ ਨੇ ਕੱਲ੍ਹ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਇਰਾਨ ਦਾ ਪਰਮਾਣੂ ਮਾਮਲਾ ਜਲਦੀ ਹੀ ਸੁਲਝ ਜਾਵੇਗਾ.ਪ੍ਰਤੀਨਿੱਧੀ ਮੰਡਲ ਨੇ ਕਿਹਾ ਕਿ ਪਰਮਾਣੂ ਪ੍ਰੋਗਰਾਮ ਉੱਪਰ ਜਾਰੀ ਰੁਕਾਵਟਾਂ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ ਜਦੋਂ Date:2007-10-26 Time:00:40:35
ਰੋਮ ਵਿਚ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨਾਲ ਦੋ ਦਿਨਾਂ ਤੱਕ ਇਰਾਨ ਦੀ ਗੱਲਬਾਤ ਚੱਲੀ.ਇਸ ਗੱਲਬਾਤ ਦਾ ਟੀਚਾ ਇਰਾਨ ਦੇ ਨਵੇਂ ਨਿਯੁਕਤ ਪਰਮਾਣੂ ਵਾਰਤਾਕਾਰ 42 ਸਾਲਾ ਸਈਦ ਜਲੀਲੀ ਦੀ ਅੰਤਰ ਰਾਸ਼ਟਰੀ ਪੱਧਰ ਉੱਪਰ ਪਛਾਣ ਕਰਵਾਉਣਾ ਸੀ.ਇਸ ਮੌਕੇ ਜਲੀਲੀ Date:2007-10-26 Time:00:40:35
ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੂੰ ਬਨਾਵਟੀ ਹਿੰਦੁਵਾਦੀ ਦੱਸਦਿਆਂ ਭਾਰਤੀ ਜਨ ਸ਼ਕਤੀ ਦੀ ਕੌਮੀ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਕਿ ਗੁਜਰਾਤ ਵਿੱਚ ਮੋਦੀ ਅਤੇ ਕਾਂਗਰਸ ਨੂੰ ਵਿਧਾਨ ਸਭਾ ਚੌਣਾਂ ਵਿੱਚ ਹਰਾਉਣ ਦੇ ਲਈ ਉੱਥੇ ਭਾਜਪਾ ਨੇਤਾਵਾਂ Date:2007-10-26 Time:00:40:35
ਪਾਕਿਸਤਾਨ ਦੇ ਚੌਣਕਾਰ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਅਤੇ ਮੁਹੰਮਦ ਆਸਿਫ ਦੇ ਪ੍ਰਦਰਸ਼ਨ ਉੱਤੇ ਇੱਲ ਵਾਂਗ ਨਜ਼ਰ ਰੱਖ ਰਹੇ ਹਨ. ਮੁੱਖ ਚੌਣਕਾਰ ਸਲਾਉਦੀਨ ਅਹਿਮਦ ਨੇ ਕਿਹਾ ਕਿ Date:2007-10-26 Time:00:40:35
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਨਿਯਮਤ ਜ਼ਮਾਨਤ ਦੇ ਲਈ ਉੱਚਤਮ ਅਦਾਲਤ ਵਿੱਚ ਅੱਜ ਅਪੀਲ ਦਾਇਰ ਕੀਤੀ. ਮੁੰਬਈ ਵਿੱਚ 1993 ਦੇ ਦੌਰਾਨ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਦੇ ਆਰੋਪ ਤੋਂ ਮੁਕਤ Date:2007-10-26 Time:00:40:34
ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੇ ਕਿਹਾ ਹੈ ਕਿ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਅੰਦਰੂਨੀ ਖਤਰਾ ਹੈ ਕਿਉਂਕਿ ਕੁੱਝ ਕੱਟੜਪੰਥੀ ਕਾਨੂੰਨ ਵਿਵਸਥਾ ਨੂੰ ਵਿਗਾੜਨ Date:2007-10-26 Time:00:40:34
ਚੀਨ ਨੇ ਸੰਯੁਕਤ ਰਾਸ਼ਟਰ ਮਾਮਲੇ 'ਚ ਭਾਰਤ ਵੱਲੋਂ ਵੱਡੀ ਭੂਮਿਕਾ ਨਿਭਾਏ ਜਾਣ ਦਾ ਸਮੱਰਥਨ ਕੀਤਾ ਹੈ,ਬਹਿਰਹਾਲ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰੀ ਦੇ ਮਾਮਲੇ 'ਚ ਸਮੱਰਥਨ ਦਿੱਤੇ ਜਾਣ ਨੂੰ ਲੈ ਕੇ ਕੋਈ ਬੱਚਨਬੱਧਤਾ Date:2007-10-26 Time:00:40:34
ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਮੰਦੀ ਹਾਲਤ ਨੂੰ ਸੁਧਾਰਣ ਦੇ ਲਈ ਅਖਿਲ ਭਾਰਤੀ ਕਾਂਗਰਸ ਦੁਆਰਾ ਮੁੱਖ ਸਕੱਤਰ ਬਣਾਏ ਜਾਣ ਦੇ ਬਾਅਦ ਨੌਜਵਾਨ ਸੰਸਦ ਮੈਂਬਰ ਰਾਹੁਲ ਗਾਂਧੀ ਪਹਿਲੀ ਵਾਰ ਸੰਯੋਜਕ ਸੰਮਤੀ ਦੀ ਬੈਠਕ ਵਿੱਚ ਭਾਗ ਲੈਣ ਦੇ ਲਈ 12 ਨਵੰਬਰ Date:2007-10-26 Time:00:40:34
ਪਾਕਿਸਤਾਨ ਦੇ ਪੱਛਮ ਉੱਤਰ ਸੀਮਾਵਰਤੀ ਪ੍ਰਾਂਤ ਦੇ ਸਵਾਤ ਇਲਾਕੇ ਵਿੱਚ ਸੁਰੱਖਿਆ ਮੁਲਾਜਮਾਂ ਨੂੰ ਲੈਕੇ ਜਾ ਰਹੇ ਟੱਰਕ ਵਿੱਚ ਜ਼ੋਰਦਾਰ ਧਮਾਕਾ ਹੋਣ ਨਾਲ ਘੱਟ ਤੋਂ ਘੱਟ 16 ਸੈਨਿਕਾਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਫੱਟੜ ਹੋ ਗਏ. ਇਸ ਟੱਰਕ Date:2007-10-26 Time:00:40:34
ਭਾਰਤ- ਅਮਰੀਕਾ ਪ੍ਰਮਾਣੂ ਕਰਾਰ ਦੇ ਪ੍ਰਤਿ ਬੱਚਨਬੱਧਤਾ ਜ਼ਾਹਿਰ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਦੋ ਪੱਖੀ ਸਬੰਧਾਂ ਵਿੱਚ ਇਹ ਇਤਿਹਾਸਕ ਕਰਾਰ ਮਹੱਤਵਪੂਰਣ ਸਥਾਨ ਰੱਖਦਾ ਹੈ ਅਤੇ ਇਹ ਦੋਨੋਂ ਦੇ ਦੇਸ਼ਾਂ Date:2007-10-26 Time:00:40:34
ਲਾਲ ਕਿਲ੍ਹਾ ਵਿੱਚ ਬੰਬ ਰੱਖੇ ਜਾਣ ਦੀ ਖਬਰ ਮਿਲਣ 'ਤੇ ਪੁਲਿਸ ਕਰਮੀ ਅਤੇ ਅੱਗ ਬੁਝਾਊ ਕਰਮੀ ਜਲਦੀ-ਜਲਦੀ ਉੱਥੇ ਪਹੁੰਚੇ,ਲੇਕਿਨ ਖਬਰ ਝੂਠੀ Date:2007-10-26 Time:00:40:32
ਸਿਰਸਾ ਅਧਾਰਤ ਡੇਰਾ ਸੱਚਾ ਸੌਦਾ ਸੰਪਰਦਾਇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਰਾਹਤ ਦੇਣ ਵਾਲੇ ਇੱਕ ਆਦੇਸ਼ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਇੱਕ ਅਦਾਲਤ ਨੇ ਅੱਜ ਹੱਤਿਆ ਅਤੇ ਯੌਨ ਉੱਤਪੀੜਨ ਦੇ ਦੋ ਮਾਮਲਿਆਂ 'ਚ ਉਨ੍ਹਾਂ ਨੂੰ ਨਿਯਮਿਤ ਜ਼ਮਾਨਤ Date:2007-10-26 Time:00:40:27
ਪਿਛਲੇ ਵਿਜੇਤਾ ਮੁੰਬਈ ਨੇ ਰਣਜੀ ਟ੍ਰਾਫ਼ੀ ਦੀ 15 ਮੈਂਬਰੀ ਟੀਮ ਵਿੱਚ ਇੱਕ ਨਵੇਂ ਚਿਹਰੇ ਅਨੂਪ ਰੇਵਾਂਡਕਰ Date:2007-10-26 Time:00:40:27
ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਈ ਦੇ ਬਾਰੇ ਵਿੱਚ ਪਾਰਟੀ ਨੇ ਅੱਜ ਕਿਹਾ ਕਿ ਉਹ ਤੰਦਰੁਸਤ ਹਨ ਲੇਕਿਨ ਹਾਲੇ ਅਰਾਮ Date:2007-10-26 Time:00:40:27
ਜੈਵਿਕ ਹਮਲੇ ਵਰਗੇ ਅੱਤਵਾਦ ਸਬੰਧਤ ਅਪਰਾਧਾਂ ਦੇ ਨਵੇਂ ਤਰੀਕਿਆਂ ਨੂੰ ਲੈ ਕੇ ਖੁਫ਼ੀਆ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਇੱਥੇ ਇੱਕ ਉੱਚ ਪੱਧਰੀ ਬੈਠਕ ਵਿੱਚ ਅੱਤਵਾਦੀ ਹਮਲੇ ਦੇ ਵਿਭਿੰਨ ਤਰੀਕਿਆਂ ਨਾਲ ਨਿਪਟਨ ਦੀਆਂ ਤਿਆਰੀਆਂ Date:2007-10-26 Time:00:40:25
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਸੰਮਤੀ (ਐਸਜੀਪੀਸੀ) ਦੀ ਇੱਕ ਸੰਮਤੀ ਨੇ ਪਾਇਆ ਕਿ ਜਹਾਜ਼ ਦੁਆਰਾ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਨੂੰ ਕਨਾਡਾ ਭੇਜਿਆ ਜਾਣਾ ਸਿੱਖ ਅਚਾਰ ਸੰਹਿਤ ਦਾ ਉਲੰਘਣ ਹੈ.ਇਸ ਉੱਤੇ ਕਾਰਵਾਈ ਦੇ ਲਈ ਮਾਮਲੇ ਨੂੰ ਸਰਵਉੱਚ ਸਿੱਖ ਸੰਸਥਾ ਅਕਾਲ ਤਖਤ Date:2007-10-26 Time:00:40:25
ਗੋਆ ਵਿੱਚ ਹੋਣ ਵਾਲੇ ਅਗਾਮੀ ਫ਼ਿਲਮ ਸਮਾਰੋਹ ਵਿੱਚ ਜ਼ਿਆਦਾ ਸੰਖਿਆ ਵਿੱਚ ਦਰਸ਼ਕ ਅਤੇ ਸਮਾਲੋਚਕ ਫ਼ਿਲਮਾਂ ਦੇਖ ਸਕਣਗੇ. ਇਸ ਦੇ ਲਈ ਸਰਕਾਰ ਨੇ 700 ਸੀਟਾਂ ਵਧਾਉਣ ਦਾ ਫੈਸਲਾ Date:2007-10-26 Time:00:40:25
ਰਾਜਸਥਾਨ ਦੇ ਊਰਜ਼ਾ ਰਾਜ ਮੰਤਰੀ ਗਜੇਂਦਰ ਸਿੰਘ ਖੀਵਸਰ ਨੇ ਰਾਜਸਥਾਨ ਪ੍ਰਮਾਣੂ ਬਿਜਲੀਘਰ ਦੀ ਦੂਸਰੀ ਇਕਾਈ ਬੰਦ ਹੋਣ ਅਤੇ ਰਾਜਸਥਾਨ ਨੂੰ ਕੇਂਦਰੀ ਕੋਟੇ ਤੋਂ ਉਸ ਦੇ ਹਿੱਸੇ ਦੀ ਬਿਜਲੀ Date:2007-10-26 Time:00:40:25
| Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |
||||||||||||||||||||||||||||||||||||||||||||||||||