Punjabi News | ||||||||||||||||||||||||||||||||||||||||||||||||||||||
| About us | Contact us | ||||||||||||||||||||||||||||||||||||||||||||||||||||||
| Select news Month & Year Home / Latest News May 2008 April 2008 March 2008 February 2008 January 2008 December 2007 November 2007 October 2007 September 2007 |
Date : 20 - 10 - 2007
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਜਨਜਾਤੀਯ ਦਰਪਣ,10.00 ਈਟੀਵੀ, 10.30 ਉਮ ਨਮਹ ਸ਼ਿਵਾਯ, 11.00 ਆਪ ਬੀਤੀ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁੰਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 Date:2007-10-20 Time:00:21:27
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਕੀਮਤਾਂ ਵਿਚ ਵਾਧਾ ਸੰਸਾਰਕ ਘਟਨਾ ਹੈ ਅਤੇ ਦੇਸ਼ ਨੂੰ ਇਸ ਦਾ ਸਾਹਮਣਾ ਕਰਨਾ ਸਿੱਖਣਾ ਪਵੇਗਾ.ਉਹਨਾਂ ਕਿਹਾ ਕਿ ਸੰਸਾਰ ਬਜ਼ਾਰ ਵਿਚ ਵੀ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਰਿਹਾ ਹੈ.ਇਸ ਤੋਂ ਅਲਾਵਾ.... Date:2007-10-20 Time:00:21:26
ਮੁੰਬਈ ਸ਼ੇਅਰ ਬਜਾਰ ਵਿਚ ਅੱਜ ਸ਼ੁੱਕਰਵਾਰ ਨੂੰ ਦੁਪਿਹਰੇ 1.25 ਵਜੇ ਬੀਐਸਈ ਸੈਂਸੈਕਸ 725 ਅੰਕਾਂ ਦੇ ਘਾਟੇ ਨਾਲ 17,272 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ187 ਅੰਕਾਂ ਦੇ ਘਾਟੇ ਨਾਲ 5,163 ਅੰਕਾਂ ਦੇ ਪੱਧਰ ਉੱਪਰ ਜਾਰੀ ਹੈ. Date:2007-10-20 Time:00:21:26
ਪਾਕਿਸਤਾਨ ਵਿਚ ਬੇਨਜ਼ੀਰ ਦੇ ਪਰਤਣ ਮੌਕੇ ਹੋਏ ਧਮਾਕਿਆਂ ਦੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਅਤੇ ਪ੍ਰਧਾਨਮੰਤਰੀ ਸ਼ੌਕਤ ਅਜ਼ੀਜ਼ ਨੇ ਸਖਤ ਨਿੰਦਿਆ ਕੀਤੀ ਹੈ.ਜਿਕਰਯੋਗ ਹੈ ਕਿ ਦੋਵਾਂ ਨੇ ਭੁੱਟੋ ਨੂੰ ਵਤਨ ਵਾਪਸੀ ਕੁੱਝ ਸਮੇਂ ਲਈ ਟਾਲਣ ਨੂੰ ਕਿਹਾ ਸੀ.ਸਰਕਾਰ ਨੇ Date:2007-10-20 Time:00:21:26
ਬਾਲੀਵੁੱਡ ਦੀ ਧੂਮ ਮਚਾਉਣ ਵਾਲੀ ਫਿਲਮ 'ਚੱਕ ਦੇ' ਨੂੰ ਪੰਜਵੇਂ ਆਸਟ੍ਰੇਲੀਅਨ ਇੰਡੀਅਨ ਫਿਲਮ ਫੈਸਟੀਵਲ ਵਿਚ ਸੱਭ ਤੋਂ ਸ਼੍ਰੇਸ਼ਠ ਫਿਲਮ ਦਾ ਪੁਰਸਕਾਰ ਮਿਲਿਆ.'ਚੱਕ ਦੇ ਇੰਡੀਆ' ਦਾ ਫਿਲਮਾਂਕਨ ਸਿਡਨੀ ਅਤੇ ਮੈਲਬੋਰਨ ਵਿਚ ਹੋਇਆ ਸੀ.ਇਸ ਫਿਲਮ ਵਿਚ ਲਗਭੱਗ Date:2007-10-20 Time:00:21:26
ਤਿਉਹਾਰਾਂ ਮੌਕੇ ਰੇਲਵੇ ਸਟੇਸ਼ਨਾਂ ਉੱਪਰ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਰੇਲਵੇ ਸਟੇਸ਼ਨਾਂ ਉੱਪਰ ਰਾਸ਼ਟਰੀ ਕੈਡੇਟ ਕੋਰ ਦੇ ਕੈਡੇਟਾਂ ਤੋਂ ਅਲਾਵਾ ਸਕਾਉਟ ਗਾਇਡ ਅਤੇ ਸਿਵਿਲ ਡਿਫੈਂਸ ਕਾਮੇ ਤੈਨਾਤ ਕੀਤੇ ਜਾਣਗੇ. Date:2007-10-20 Time:00:21:26
ਦੇਸ਼ ਵਿਚ ਦੂਰਸੰਚਾਰ ਸੋਫਟਵੇਅਰ ਅਤੇ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਤਾਨਲਾ ਸੋਲਿਉਸ਼ੰਸ ਨੇ ਕਿਹਾ ਹੈ ਕਿ ਚਾਲੂ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਉਸਦੀ ਆਮਦਨੀ ਵਿਚ 17.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ.ਕੰਪਨੀ ਨੇ ਦੱਸਿਆ ਕਿ ਉਸਦੀ Date:2007-10-20 Time:00:21:25
ਸ਼ੇਅਰ ਬਜਾਰ ਦੇ ਘਟਨਾਕ੍ਰਮ ਉੱਪਰ ਵਿੱਤ ਮੰਤਰੀ ਪੀ.ਚਿਦੰਬਰਮ ਦੀਆਂ ਚਿੰਤਾਵਾਂ ਉੱਪਰ ਉਹਨਾਂ ਦੀ ਆਲੋਚਨਾਂ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਨੇ ਅੱਜ ਉਹਨਾਂ ਨੂੰ ਕਿਹਾ ਕਿ ਉਹ ਦੇਸ਼ ਦੇ ਆਮ ਆਦਮੀ ਦੀ ਆਮਦਨੀ ਨਾਲ ਜੁੜੇ ਮੁੱਦਿਆਂ ਉੱਪਰ ਧਿਆਨ Date:2007-10-20 Time:00:21:25
ਦੇਸ਼ ਦੀ ਸੱਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਹਲਕੇ ਵਪਾਰਕ ਵਾਹਨ ਖੰਡ ਵਿਚ ਆਪਣੀ ਨਵੀਂ ਟਾਟਾ ਐਲਪੀਕੇ 909 ਨੂੰ ਦੇਸ਼ ਭਰ ਵਿਚ ਪੇਸ਼ ਕੀਤਾ.ਟਾਟਾ ਮੋਟਰਸ ਦੇ ਉੱਪ ਪ੍ਰਧਾਨ ਰਵੀ ਪਿਸ਼ਾਰੋਡੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਬਜ਼ਾਰ ਵਿਚ ਐਲਪੀਕੇ 909 ਦੀ ਪੇਸ਼ਕਸ਼ ਟਾਟਾ ਮੋਟਰਸ.... Date:2007-10-20 Time:00:21:25
ਪੋਰਟਲੈਂਡ ਦੇ ਇੱਕ ਮਿਡਲ ਸਕੂਲ ਵਿੱਚ ਵਿੱਦਿਆਰਥੀਆਂ ਨੂੰ ਗਰਭ ਨਿਰੋਧਕ ਗੋਲੀਆਂ ਦਿੱਤੀਆਂ ਜਾਣਗੀਆਂ. ਕਿੰਗ ਮਿਡਲ ਸਕੂਲ ਵਿੱਚ ਛੇਵੀਂ ਤੋਂ ਅੱਠਵੀਂ ਕਲਾਸ ਦੇ 11 ਤੋਂ 14 ਸਾਲ ਦੀ ਉਮਰ ਦੇ ਵਿਦਿਆਰਥੀਆਂ ਨੂੰ ਗਰਭ ਨਿਰੋਧਕ ਗੋਲੀਆਂ ਦਿੱਤੀਆਂ Date:2007-10-20 Time:00:21:25
ਨਿਰਵਾਸਿਤ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪੀਐੱਮਐੱਲ ਐੱਨ ਪਾਕਿਸਤਾਨ ਆਉਣ ਦੇ ਉਹਨਾਂ ਦੇ ਦੂਜੇ ਯਤਨ ਨੂੰ 15 ਨਵੰਬਰ ਦੇ ਬਾਅਦ ਤੱਕ ਟਾਲਣ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਤਦ ਤੱਕ ਆਮ ਚੌਣ ਦੀ ਨਿਗਰਾਨੀ ਦੇ ਲਈ ਕੰਮ Date:2007-10-20 Time:00:21:25
ਪੰਜਾਬੀ ਪੁੱਤਰ ਬੌਬੀ ਜਿੰਦਲ ਨੂੰ ਸ਼ਨੀਵਾਰ ਨੂੰ ਲੁਇਸੀਆਨਾ ਦੇ ਗਵਰਨਰ ਆਵਾਸ ਦੀ ਚਾਬੀ ਸੌਂਪੀ ਜਾ ਸਕਦੀ ਹੈ. ਇਸ ਰਾਜ ਵਿੱਚ 16 ਸਾਲ ਪਹਿਲਾਂ 39 ਫੀਸਦੀ ਲੋਕਾਂ ਨੇ ਇੱਕ ਸ਼ਵੇਤ ਕੱਟੜਪੰਥੀ ਨੂੰ ਚੁਣਿਆ ਸੀ. ਕੰਜਰਵੇਟਿਵ ਰਿਪਬਲਿਕਨ Date:2007-10-20 Time:00:21:24
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਉੱਪਰ ਮੁਸ਼ਕਲਾਂ ਦੇ ਮੁੱਦੇ ਉੱਪਰ ਭਾਜਪਾ ਵੱਲੋਂ ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਖਾਰਜ ਕਰ ਦਿੱਤਾ.ਭਾਜਪਾ ਉੱਪਰ ਤਿੱਖੇ ਹਮਲੇ ਬੋਲਦਿਆਂ ਉਹਨਾਂ ਕਿਹਾ ਕਿ ਭਾਜਪਾ ਦੇ ਸ਼ਾਸਨ ਕਾਲ ਦੌਰਾਨ Date:2007-10-20 Time:00:21:24
ਬੀਤੀ ਰਾਤ ਪਾਕਿਸਤਾਨ ਦੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ 8 ਸਾਲਾਂ ਮਗਰੋਂ ਹੋਈ ਵਾਪਸੀ ਤੋਂ ਮਗਰੋਂ ਕਰਾਚੀ ਵਿਖੇ ਉਹਨਾਂ ਦੀ ਰੈਲੀ ਵਿਚ ਹੋਏ ਦੋ ਧਮਾਕਿਆਂ ਦੀ ਸੰਯੁਕਤ ਰਾਸ਼ਟਰ ਅਤੇ ਦੁਨੀਆਂ ਭਰ ਦੇ ਦੇਸ਼ਾਂ ਨੇ ਸਖਤ ਨਿੰਦਿਆ ਕੀਤੀ ਹੈ.ਸੰਯੁਕਤ ਰਾਸ਼ਟਰ Date:2007-10-20 Time:00:21:24
ਭਾਰਤੀ ਰੱਖਿਆ ਮੰਤਰੀ ਏ.ਕੇ.ਐਂਟਨੀ ਨੇ ਕੱਲ੍ਹ ਰੂਸ ਦੇ ਉੱਪ ਪ੍ਰਧਾਨ ਮੰਤਰੀ ਸਰਗੇਈ ਇਵਾਨੋਵ ਨਾਲ ਮੁਲਾਕਾਤ ਕੀਤੀ.ਦੋਵਾਂ ਨੇਤਾਵਾਂ ਨੇ ਦੋ ਪੱਖੀ ਮੁੱਦਿਆਂ ਉੱਪਰ ਵਿਸਥਾਰ ਪੂਰਵਕ ਚਰਚਾ ਵੀ ਕੀਤੀ.ਇਸ ਵਿਚ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵੀ ਸ਼ਾਮਲ ਹੈ.ਮੰਨਿਆ Date:2007-10-20 Time:00:21:24
ਪ੍ਰਸਿੱਧ ਭਾਰਤੀ ਕ੍ਰਿਕਟ ਖਿਡਾਰੀ ਅਤੇ ਸਲਾਮੀ ਬੱਲੇਬਾਜ ਵਰਿੰਦਰ ਸਹਿਵਾਗ ਦੀ ਪਤਨੀ ਆਰਤੀ ਨੇ ਅੱਜ ਰਾਜਧਾਨੀ ਦੇ ਇੱਕ ਹਸਪਤਾਲ ਵਿਚ ਇੱਕ ਬੱਚੇ ਨੂੰ ਜਨਮ ਦਿੱਤਾ. ਹਸਪਤਾਲ ਸੂਤਰਾਂ ਨੇ ਦੱਸਿਆ ਕਿ ਕਾਲਰਾ ਹਸਪਤਾਲ Date:2007-10-20 Time:00:21:24
ਰੋਜ਼ਰ ਫੈਡਰਰ ਨੇ ਆਪਣੀ ਪਿਛਲੀ ਹਾਰ ਨੂੰ ਭੁਲਾਉਂਦੇ ਹੋਏ ਅਰਜਨਟੀਨਾ ਦੇ ਗੁਲਿਰੇਮੋ ਕਨਾਸ ਨੂੰ ਮੈਡ੍ਰਿਡ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਤੀਜੇ ਦੌਰ ਵਿਚ ਸਿੱਧੇ ਸੈਟਾਂ ਵਿਚ 6-0, 6-3 ਨਾਲ ਹਰਾ ਕੇ ਆਖਰੀ ਅੱਠ ਵਿਚ ਸਥਾਨ ਬਣਾਇਆ. ਦੂਜੀ ਵਰੀਅਤਾ ਪ੍ਰਾਪਤ ਰਾਫੇਲ Date:2007-10-20 Time:00:21:24
ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਵਤਨ ਵਾਪਸੀ ਦੌਰਾਨ ਉਹਨਾਂ ਦੇ ਕਾਫਲੇ ਦੇ ਰਾਹ ਵਿਚ ਦੇਰ ਰਾਤ ਹੋਏ ਦੋ ਜ਼ਬਰਦਸਤ ਧਮਾਕਿਆਂ ਵਿਚ ਘੱਟ ਤੋਂ ਘੱਟ 126 ਲੋਕ ਹਲਾਕ ਹੋ ਗਏ ਜਦੋਂ ਕਿ 248 ਜ਼ਖਮੀ ਹੋ ਗਏ.ਪਾਕਿਸਤਾਨ ਪੀਪੁਲਸ Date:2007-10-20 Time:00:21:23
ਜਸਟਿਨ ਹੈਨਿਨ ਨੇ ਰੂਸ ਦੀ ਵੇਰਾ ਜਵਾਨਾਰੇਵਾ ਨੂੰ 6-3, 6-1 ਨਾਲ ਅਸਾਨੀ ਨਾਲ ਹਰਾ ਕੇ ਜਿਊਰਿਖ ਓਪਨ ਦੇ ਕੁਆਰਟਰ ਫਾਇਨਲ 'ਚ ਪ੍ਰਵੇਸ਼ ਕੀਤਾ.ਦੂਜੀ ਵਰੀਅਤਾ ਪ੍ਰਾਪਤ ਰੂਸ ਦੀ ਸ਼ਵੇਤਲਾਨਾ ਕੁਜਨੇਸੋਵਾ ਨੇ ਵੀ ਪਹਿਲਾ ਸੈਟ ਗੁਆਉਣ ਮਗਰੋਂ ਆਸਟ੍ਰੇਲੀਆ ਦੀ Date:2007-10-20 Time:00:21:23
ਬਾਲੀਵੁੱਡ ਦੇ ਸਦਾਬਹਾਰ ਅਭਿਨੇਤਾ ਦੇਵਾਨੰਦ ਨੂੰ ਪੰਜਾਬ ਰਤਨ ਦੇ ਨਾਲ ਸੰਮਾਨਿਤ ਕੀਤਾ ਗਿਆ ਹੈ. ਵਿਸ਼ਵ ਪੰਜਾਬੀ ਸੰਗਠਨ ਦੇ ਯੂਰੋਪੀ ਵਿਭਾਗ ਨੇ ਦੇਵਾਨੰਦ ਨੂੰ ਕਲਾ ਅਤੇ ਮਨੋਰੰਜਨ ਦੇ ਖੇਤਰ ਵਿੱਚ ਉਸਦੇ ਜ਼ਬਰਦਸਤ ਯੋਗਦਾਨ ਨੂੰ ਵੇਖਦੇ ਹੋਏ ਇਸ ਪੁਰਸਕਾਰ ਦੇ Date:2007-10-20 Time:00:21:23
ਏਸ਼ੀਆਈ ਬਾਜ਼ਾਰ ਵਿੱਚ ਅੱਜ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ.ਨਿਊਯਾਰਕ ਮੁੱਖ ਸੌਦੇ ਦਾ ਨਵੰਬਰ ਡਿਲੀਵਰੀ ਵਾਲਾ ਕੱਚਾ ਤੇਲ 15 ਸੈਂਟ ਚੜ੍ਹਕੇ 89.62 ਡਾਲਰ ਪ੍ਰਤੀ ਬੈਰਲ ਹੋ ਗਿਆ. ਦਿਸੰਬਰ ਡਿਲੀਵਰੀ Date:2007-10-20 Time:00:21:23
ਸਾਫਟਵੇਅਰ ਕੰਪਨੀ ਵਿਪ੍ਰੋ ਲਿਮੀਟੇਡ ਦਾ ਸ਼ੁੱਧ ਮੁਨਾਫਾ 30 ਸਿਤੰਬਰ ਨੂੰ ਖ਼ਤਮ ਤਿਮਾਹੀ ਦੇ ਦੌਰਾਨ 17.63 ਪ੍ਰਤੀਸ਼ਤ ਵੱਧਕੇ 823.7 ਕਰੋੜ ਰੁਪਏ ਹੋ ਗਿਆ. ਪਹਿਲਾਂ ਵਾਲੇ ਵਰ੍ਹੇ ਦੀ ਸਮਾਨ ਅਵਧੀ ਵਿੱਚ ਇਹ 700.2 ਕਰੋੜ ਰੁਪਏ ਸੀ. ਵਿਪ੍ਰੋ ਨੇ ਬੰਬਈ ਸਟਾਕ Date:2007-10-20 Time:00:21:23
ਬਹੁਜਨ ਸਮਾਜ ਪਾਰਟੀ ਨੇ ਅੱਜ ਸੂਬੇ ਵਿੱਚ ਖ਼ਰਾਬ ਕਾਨੂੰਨ ਪ੍ਰਬੰਧ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਿਆਗ ਪੱਤਰ ਦੀ ਮੰਗ ਕੀਤੀ.ਬਸਪਾ ਦੇ ਕੌਮੀ ਮੁੱਖ ਸਕੱਤਰ ਨਰਿੰਦਰ ਕਸ਼ਯਪ ਨੇ ਕਿਹਾ ਲੁਧਿਆਣਾ Date:2007-10-20 Time:00:21:23
ਮੱਧ ਵਿਯਤਨਾਮ ਵਿੱਚ ਭਾਰੀ ਵਰਖ਼ਾ ਦੇ ਚੱਲਦੇ ਆਈ ਹੜ੍ਹ ਦੇ ਨਾਲ ਮਰਨ ਵਾਲਿਆਂ ਦੀ ਸੰਖਿਆ 14 ਤੱਕ ਪਹੁੰਚ ਗਈ ਹੈ ਜਦਕਿ ਚਾਰ ਲੋਕ ਲਾਪਤਾ ਦੱਸੇ ਜਾ ਰਹੇ ਹਨ. ਹੜ੍ਹ ਅਤੇ ਤੂਫ਼ਾਨ ਕੰਟਰੋਲ ਵਿਭਾਗ ਨੇ ਕਿਹਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ Date:2007-10-20 Time:00:21:23
ਹਿਮੇਸ਼ ਰੇਸ਼ਮੀਆ ਨੂੰ ਲੈਕੇ 'ਕਰਜ਼' ਦੀ ਰੀਮੇਕ ਬਣਾਉਣ ਦੀ ਘੋਸ਼ਣਾ ਨੂੰ ਕਾਫੀ ਸਮਾਂ ਹੋ ਗਿਆ ਹੈ ਪਰੰਤੂ ਹਾਲੇ ਤੱਕ ਕਿਸੇ ਨਾਇਕਾ ਦੀ ਚੌਣ ਨਹੀਂ ਹੋਈ ਹੈ ਕਿਉਂਕਿ ਬਾਲੀਵੁੱਡ ਦੀਆਂ ਨਾਇਕਾਵਾਂ ਉਸਦੇ ਨਾਲ ਕੰਮ ਕਰਨ ਨੂੰ ਰਾਜ਼ੀ ਨਹੀਂ ਹਨ. ਇਸ ਲਈ Date:2007-10-20 Time:00:21:23
ਯਸ਼ਰਾਜ ਫਿਲਮਜ਼ ਦੀ ਫਿਲਮ 'ਆਜਾ ਨੱਚਲੈ' 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ. ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾ ਮਾਧੁਰੀ ਦੀਕਿਸ਼ਤ ਨਿਭਾਅ ਰਹੀ ਹੈ ਪਰੰਤੂ ਸੁਣਨ ਦੇ ਵਿੱਚ ਆਇਆ ਹੈ ਕਿ ਫਿਲਮ ਵਿੱਚ ਅਕਸ਼ੈ ਖੰਨਾ ਵੀ ਹਨ. ਜਿਨ੍ਹਾਂ ਨੂੰ Date:2007-10-20 Time:00:21:23
| Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |
||||||||||||||||||||||||||||||||||||||||||||||||||||