Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 10 - 2007
ਦੂਰਦਰਸ਼ਨ (ਮੁੱਖ ਚੈਨਲ): 10:00 ਈਟੀਵੀ, 10.30 ਉਮ ਨਮਹ ਸ਼ਿਵਾਯ, 11:00 ਆਪਬੀਤੀ, ਦੁਪਿਹਰ12:00 ਸੌਤੇਲਾ, 12:30 ਇਸਤਰੀ- ਤੇਰੀ ਕਹਾਣੀ, 1:00 ਪਾਪ-ਪੁੰਨਯ ਕਾ ਲੇਖਾ-ਜੋਖਾ, 1:30 ਫੋਰਥ ਅੰਪਾਯਰ, 2:30 ਭਾਰਤ-ਆਸਟ੍ਰੇਲਿਯਾ ਸੱਤਵੇਂ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ Date:2007-10-18 Time:00:18:10
ਅਕਸ਼ੈ ਕੁਮਾਰ ਅਭਿਨੈ ਵਾਲੀ ਫਿਲਮ 'ਭੂਲ ਭੁਲੱਈਆ' ਨਾ ਕੇਵਲ ਇਸ ਸਾਲ ਦੀ ਬ੍ਰਿਟੇਨ ਵਿੱਚ ਸੁਪਰ ਹਿੱਟ ਹੋਣ ਵਾਲੀ ਬਾਲੀਵੁੱਡ ਦੀ ਫਿਲਮ ਹੈ ਬਲਕਿ ਇਹ ਫਿਲਮ ਚਾਰਟ ਦੀ ਟਾਪ ਟੈਨ ਫਿਲਮਾਂ ਵਿੱਚ ਵੀ ਸ਼ਾਮਲ ਹੋ ਗਈ ਹੈ. ਇੱਥੇ ਅੱਜ ਜਾਰੀ Date:2007-10-18 Time:00:18:10
ਸ਼ਿਲਪਾ ਸ਼ੈਟੀ ਦੇ ਵਿਆਹ ਦੀ ਚਿੰਤਾ ਨਾਲੋਂ ਜਿਆਦਾ ਪੱਤਰਕਾਰਾਂ ਨੂੰ ਰਹਿੰਦੀ ਹੈ.ਆਏ ਦਿਨ ਉਹ ਸ਼ਿਲਪਾ ਨੂੰ ਪੁੱਛਦੇ ਰਹਿੰਦੇ ਹਨ ਕਿ ਉਹ ਕਦੋਂ ਵਿਆਹ ਕਰ ਰਹੀ ਹੈ.ਉਂਝ ਸ਼ਿਲਪਾ ਵਿਆਹ ਦੀ ਉਮਰ ਪਾਰ ਕਰ ਚੁੱਕੀ ਹੈ.ਸ਼ਾਇਦ ਹੁਣ ਤੱਕ ਉਸ ਦਾ ਵਿਆਹ ਵੀ ਹੋ Date:2007-10-18 Time:00:18:09
'ਅਪਨੇ' ਦੀ ਕਥਾ-ਪਟਕਥਾ ਨੀਰਜ ਪਾਠਕ ਨੇ ਲਿਖੀ ਸੀ.ਸੰਨੀ ਇਸ ਤੋਂ ਖਾਸੇ ਪ੍ਰਭਾਵਿਤ ਸਨ.'ਅਪਨੇ' ਤੋਂ ਮਗਰੋਂ ਨੀਰਜ ਨੇ ਸੰਨੀ ਨੂੰ 'ਰਾਇਟ ਯਾ ਰਾਂਗ' ਦੀ ਕਹਾਣੀ ਸੁਣਾਈ ਜੋ ਸੰਨੀ ਨੂੰ ਪਸੰਦ ਆਈ.ਉਹਨਾਂ ਫਿਲਮ ਲਈ ਫੌਰਨ ਹਾਂ ਕਰ ਦਿੱਤੀ.ਨੀਰਜ ਦਾ ਕਹਿਣਾ Date:2007-10-18 Time:00:18:09
11 ਅਕਤੂਬਰ ਤੋਂ ਲਾਪਤਾ ਆਮਿਰ ਖਾਨ ਦੇ ਭਰਾ ਫੈਜ਼ਲ ਖਾਨ ਆਖਿਰਕਾਰ ਲੋਨਾਵਲਾ ਦੇ ਇੱਕ ਹੋਟਲ ਵਿਚ ਮਿਲ ਹੀ ਗਏ.ਕਿਹਾ ਜਾ ਰਿਹਾ ਹੈ ਕਿ ਫੈਜ਼ਲ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ.ਫਿਲਮਾਂ ਵਿਚ ਮਿਲੀ ਨਾਕਾਮੀ ਤੋਂ ਅਲਾਵਾ ਫੈਜ਼ਲ ਦਾ ਵਿਆਹੁਤਾ ਜੀਵਨ ਵੀ Date:2007-10-18 Time:00:18:09
ਬੀਤੇ ਦਿਨੀਂ ਹੇਮਾ ਨੇ 'ਵਰਲਡ ਸਾਇਟ ਡੇ' ਮੌਕੇ ਭੁਵਨੇਸ਼ਵਰ ਵਿਖੇ ਐਲਾਨ ਕੀਤਾ ਕਿ ਉਹ ਵੀ ਆਪਣੀਆਂ ਅੱਖਾਂ ਦਾਨ ਕਰੇਗੀ.ਹੇਮਾ ਮੁਤਾਬਕ ਇਸ ਨਾਲ ਕਿਸੇ ਨੂੰ ਇਹ ਸੁੰਦਰ ਦੁਨੀਆਂ ਵੇਖਣੀ ਨਸੀਬ ਹੋਵੇਗੀ.ਹੇਮਾ ਦਾ ਇਹ ਫੈਸਲਾ ਜਰੂਰ ਹੀ ਪਸ਼ੰਸਾਯੋਗ Date:2007-10-18 Time:00:18:09
ਸਵੇਰੇ ਦੱਸ ਵਜੇ 1744 ਅੰਕਾਂ ਦੇ ਘਾਟੇ ਨਾਲ ਸ਼ੁਰੂ ਹੋ ਕੇ ਮੂਧੇ ਮੁੰਹ ਵੱਜਾ ਸ਼ੇਅਰ ਬਜਾਰ ਮੁੜ ਤੋਂ ਲੀਹਾਂ ਉੱਪਰ ਆ ਚੁੱਕਾ ਹੈ.ਹੁਣ ਸ਼ੇਅਰ ਬਜਾਰ ਵਿਚ ਸੁਧਾਰ ਵੇਖਿਆ ਜਾ ਰਿਹਾ ਹੈ.ਉੱਧਰ ਵਿੱਤ ਮੰਤਰੀ ਪੀ.ਚਿਦੰਬਰਮ ਦਾ ਕਹਿਣਾ ਹੈ ਕਿ ਅੱਜ ਦੀ ਗਿਰਾਵਟ ਨਾਲ ਚਿੰਤਾ ਦੀ Date:2007-10-18 Time:00:18:07
ਭਾਰਤ ਨੇ ਤੇਲ ਨਾਲ ਭਰਪੂਰ ਦੇਸ਼ ਨਾਇਜੀਰੀਆ ਵਿਚ ਇੱਕ ਤੇਲ ਬਲਾਕ ਖਰੀਦਣ ਵਿਚ ਰੁੱਚੀ ਜਾਹਿਰ ਕੀਤੀ ਹੈ ਜਿਸ ਨਾਲ ਇਸ ਦੇਸ਼ ਵਿਚ ਕੱਚੇ ਤੇਲ ਦੀ ਆਪੂਰਤੀ ਵੱਧ ਕੇ 60,000 ਬੈਰਲ ਹੋ ਜਾਵੇਗੀ.ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ Date:2007-10-18 Time:00:18:07
ਸ਼ੇਅਰ ਬਾਜ਼ਾਰ ਦੇ ਘੱਟਣ ਦੇ ਤੁਰੰਤ ਬਾਅਦ ਸਰਕਾਰ ਨੇ ਅੱਜ ਕਿਹਾ ਕਿ ਉਹ ਹਿੱਸੇਦਾਰੀ ਪਰਿਪੱਤਰ ਨੂੰ ਪ੍ਰਤੀਬੰਧਿਤ ਕਰਨ ਦੇ ਪੱਖ ਵਿੱਚ ਨਹੀਂ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ਦਿਨ ਚੜ੍ਹਣ ਦੇ ਨਾਲ ਸ਼ੇਅਰ ਬਾਜ਼ਾਰ ਵਿੱਚ ਫੈਲੀ ਇਹ ਘਬਰਾਹਟ Date:2007-10-18 Time:00:18:07
ਮੁੰਬਈ ਸ਼ੇਅਰ ਬਜ਼ਾਰ ਬੁੱਧਵਾਰ ਨੂੰ ਬੀਐੱਸਈ ਸੈਂਸੇਕਸ 335 ਅੰਕਾਂ ਦੇ ਘਾਟੇ ਨਾਲ 18,712 ਅਤੇ ਐੱਨਐੱਸਈ ਦਾ ਨਿਫਟੀ 109 ਅੰਕਾਂ ਦੇ ਘਾਟੇ ਨਾਲ 5,559 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ. Date:2007-10-18 Time:00:18:07
ਬ੍ਰਿਟਨੀ ਸਪੀਅਰਸ ਗੱਡੀ ਨੂੰ ਟੱਕਰ ਮਾਰਨ ਅਤੇ ਬਿਨ੍ਹਾਂ ਲਾਇਸੰਸ ਦੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਖੁਦ ਸਥਾਨਕ ਪੁਲਿਸ ਦੇ ਸਾਹਮਣੇ ਪੇਸ਼ ਹੋਈ ਅਤੇ ਆਪਣੇ ਹੀ ਵਿਰੁੱਧ ਮਾਮਲਾ ਦਰਜ ਕਰਵਾਇਆ. ਪੁਲਿਸ ਅਧਿਕਾਰੀ ਮਾਈਕ Date:2007-10-18 Time:00:18:05
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਬੀਤੀ ਰਾਤ ਇਬਸਾ ਸ਼ਿਖਰ ਸੰਮੇਲਨ ਵਿਚ ਭਾਗ ਲਿਆ.ਉਹਨਾਂ ਨੇਤਾਵਾਂ ਦੇ ਸਨਮਾਨ ਵਜੋਂ ਆਯੋਜਿਤ ਅੰਤਰ ਦੇਸ਼ੀ ਨਾਚ ਅਤੇ ਸੰਗੀਤ ਪ੍ਰੋਗਰਾਮ ਵਿਚ ਵੀ ਭਾਗ ਲਿਆ.ਇਸ ਪ੍ਰੋਗਰਾਮ ਨੂੰ ਪ੍ਰਧਾਨਮੰਤਰੀ ਮਨਮੋਹਨ ਸਿੰਘ ਤੋਂ ਅਲਾਵਾ Date:2007-10-18 Time:00:18:05
ਅਮਰੀਕੀ ਪੁਲਾੜ ਏਜੰਸੀ ਨਾਸਾ ਅਗਲੇ ਹਫਤੇ ਡਿਸਕਵਰੀ ਦੇ ਨਿਰਧਾਰਤ ਪ੍ਰਖੇਪਣ ਉੱਪਰ ਅਡਿੱਗ ਹੈ.ਉਸ ਨੇ ਸੁਰੱਖਿਆ ਨੂੰ ਲੈ ਕੇ ਕੀਤੀਆਂ ਗਈਆਂ ਆਸ਼ੰਕਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਡਿਸਕਵਰੀ ਦੇ ਹੋਰ ਅਧਿਐਨ ਜਾਂ ਖੰਭਾਂ ਦੀ ਮੁਰੰਮਤ ਦੀ ਕੋਈ ਜਰੂਰਤ ਨਹੀਂ Date:2007-10-18 Time:00:18:05
ਕਨਾਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਅਫਗਾਨਿਸਤਾਨ ਵਿਚ ਆਪਣੇ ਦੇਸ਼ ਦੀ ਮੁਹਿੰਮ ਨੂੰ ਸੰਨ 2011 ਤੱਕ ਵਧਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ.ਇਸ ਉੱਪਰ ਵਿਰੋਧੀ ਦਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫਰਵਰੀ 2009 ਤੱਕ ਕਨਾਡਾਈ ਸੈਨਿਕਾਂ ਦੀ Date:2007-10-18 Time:00:18:05
ਭਾਰਤੀ ਮੂਲ ਦੇ ਅਮਰੀਕੀ ਡਾਕਟਰ ਕ੍ਰਿਸ਼ਨ ਕੁਮਾਰ ਨੂੰ ਉਹਨਾਂ ਦੇ ਸੇਵਾ ਕਾਰਜਾਂ ਲਈ ਨਾਸਾਉ ਦੀ ਆਪਾਤਕਾਲੀ ਸੇਵਾ ਪਰੀਸ਼ਦ ਨੇ 'ਵਰ੍ਹੇ ਦੇ ਵਧੀਆ ਡਾਕਟਰ' ਪੁਰਸਕਾਰ ਨਾਲ ਸਨਮਾਨਤ ਕੀਤਾ ਹੈ.ਡਾਕਟਰ ਕ੍ਰਿਸ਼ਨ ਕੁਮਾਰ ਨਾਸਾਉ ਯੂਨੀਵਰਸਿਟੀ ਮੈਡੀਕਲ ਸੈਂਟਰ Date:2007-10-18 Time:00:18:05
ਆਇਰਿਸ਼ ਲੇਖਿਕਾ ਐਨੀ ਰਾਇਟ ਨੇ ਮੁਸੀਬਤਾਂ ਨਾਲ ਘਿਰੇ ਇੱਕ ਹੀ ਪਰਿਵਾਰ ਉੱਪਰ ਕੇਂਦ੍ਰਿਤ ਆਪਣੇ ਨਾਵਲ 'ਦ ਗੈਦਰਿੰਗ' ਲਈ ਪ੍ਰਸਿੱਧ 'ਮੈਨ ਬੁਕਰ' ਪੁਰਸਕਾਰ ਜਿੱਤਿਆ ਹੈ ਜਿਸ ਨੂੰ ਉਹ ਹਾਲੀਵੁੱਡ ਦੇ ਸੀਨ ਦੱਸਦੀ ਹੈ.ਸਾਹਿਤ ਦੇ ਖੇਤਰ ਵਿਚ ਬ੍ਰਿਟੇਨ ਵਿਚ ਸੱਭ Date:2007-10-18 Time:00:18:05
ਲਾਸ ਐਂਜਲਸ ਦੇ ਉੱਤਰ ਵਿਚ ਸਥਿੱਤ ਰੇਗੀਸਤਾਨ ਵਿਚ ਆਈ ਜਬਰਦਸਤ ਰੇਤੀਲੀ ਹਨ੍ਹੇਰੀ ਨੇ ਇੱਕ ਰਾਜਮਾਰਗ ਉੱਪਰ ਦਰਜਨ ਭਰ ਵਾਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਸ ਨਾਲ ਘੱਟ ਤੋਂ ਘੱਟ ਦੋ ਲੋਕਾਂ ਦੇ ਮਾਰੇ ਜਾਣ ਅਤੇ 16 ਹੋਰਨਾਂ ਦੇ ਜ਼ਖਮੀ ਹੋਣ ਦੀ Date:2007-10-18 Time:00:18:04
ਅਮਰੀਕਾ ਨਾਲ ਪਰਮਾਣੂ ਕਰਾਰ ਉੱਪਰ ਸੰਪ੍ਰਗ ਅਤੇ ਵਾਮ ਮੋਰਚੇ ਵਿਚਕਾਰ ਸ਼ਹਿ-ਮਾਤ ਦੀ ਖੇਡ ਭਾਵੇਂ ਫਿਲਹਲ ਰੁੱਕ ਗਈ ਹੋਵੇ ਪਰ ਭਾਜਪਾ ਨੇ ਕੇਂਦਰ ਵਿਚ ਰਾਜਨੀਤਕ ਸਥਿੱਰਤਾ ਲਈ ਜਲਦੀ ਹੀ ਆਮ ਚੌਣਾਂ ਕਰਾਉਣ ਦੀ ਮੰਗ ਕੀਤੀ ਹੈ.ਪਾਰਟੀ ਦੇ ਰਾਸ਼ਟਰੀ ਪ੍ਰਧਾਨ Date:2007-10-18 Time:00:18:04
ਅੱਤਵਾਦ ਖਿਲਾਫ ਸਖਤੀ ਨਾਲ ਲੜਨ ਦਾ ਸੱਦਾ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਨੇ ਅੱਜ ਕਿਹਾ ਕਿ ਸਰਕਾਰ ਸੁਰੱਖਿਆ ਬਲਾਂ ਲਈ ਹਥਿਆਰ ਖਰੀਦ ਪ੍ਰਕ੍ਰਿਆ ਨੂੰ ਅਸਾਨ ਬਣਾਵੇਗੀ.ਪਾਟਿਲ ਨੇ ਕਿਹਾ ਕਿ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕਿ ਅਰਧ ਸੈਨਿਕ Date:2007-10-18 Time:00:18:04
ਗੁਜਰਾਤ ਵਿਚ ਸੱਤਾਧਾਰੀ ਭਾਜਪਾ ਨੇ ਅੱਜ ਕਿਹਾ ਕਿ ਪਾਰਟੀ ਦੇ ਜਿੰਨ੍ਹਾਂ ਬਾਗੀਆਂ ਨੇ ਦਸੰਬਰ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਆਸ ਜਾਹਿਰ ਕੀਤੀ ਕਿ ਸੀਨੀਅਰ ਕੇਸ਼ੂ ਭਾਈ ਪਟੇਲ ਅਸਤੀਫਾ ਨਹੀਂ.... Date:2007-10-18 Time:00:18:04
ਕਾਂਗਰਸ ਵਿਧਾਨ ਮੰਡਲ ਦਲ ਦੇ ਨੇਤਾ ਪ੍ਰਮੋਦ ਤਿਵਾੜੀ ਦੇ ਕਾਫਿਲੇ ਦੀ ਇੱਕ ਗੱਡੀ ਦੇ ਥੱਲੇ ਆਕੇ ਇੱਕ ਵਿਅਕਤੀ ਦੀ ਮੌਤ ਅਤੇ ਚਾਰ ਹੋਰ ਲੋਕਾਂ ਦੇ ਫੱਟੜ ਹੋ ਜਾਣ ਦੀ ਘਟਨਾ ਦੇ ਬਾਅਦ ਗੁੱਸੇ ਦੇ ਨਾਲ ਲਾਲ ਪੀਲੇ ਹੋਕੇ ਲੋਕਾਂ ਨੇ ਇੱਕ ਟੱਰਕ ਨੂੰ ਫੂਕ ਸੁੱਟਿਆ ਜਦਕਿ Date:2007-10-18 Time:00:18:02
ਮਹਾਰਾਸ਼ਟਰ ਵਿੱਚ ਨਾਗਪੁਰ ਦੇ ਬਾਹਰੀ ਇਲਾਕੇ ਵਿੱਚ ਅੱਜ ਇੱਕ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਉੱਤੇ ਇੱਕ ਟੱਰਕ ਦੀ ਇੱਕ ਯਾਤਰੀ ਰੇਲਗੱਡੀ ਦੇ ਨਾਲ ਹੋਈ ਟੱਕਰ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ. ਦੱਖਣੀ ਪੂਰਬ ਮੱਧ ਰੇਲਵੇ ਦੇ ਨਾਗਪੁਰ Date:2007-10-18 Time:00:18:02
ਧਮਾਕੇਦਾਰ ਬੱਲੇਬਾਜ਼ ਕ੍ਰੇਗ ਮੈਕਮਿਲਨ ਨੇ ਸਿਹਤ ਅਤੇ ਵਿਅਕਤੀਗਤ ਕਾਰਣਾਂ ਦੇ ਚੱਲਦੇ ਬੁੱਧਵਾਰ ਨੂੰ ਇੱਥੇ ਨਿਊਜ਼ੀਲੈਂਡ ਕ੍ਰਿਕਟ ਤੋਂ ਸੰਨਿਆਸ ਦੀ ਘੋਸ਼ਣਾ ਕਰ ਦਿੱਤੀ ਪਰੰਤੂ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਬਾਗੀ ਇੰਡੀਅਨ ਕ੍ਰਿਕਟ ਲੀਗ ਦੇ ਲਈ Date:2007-10-18 Time:00:18:02
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚੋਂ ਸੁਰੱਖਿਆ ਸੈਨਾਵਾਂ ਨੇ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤਾ ਹੈ. ਸੁਰੱਖਿਆ ਸੂਤਰਾਂ ਨੇ ਅੱਜ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਰਾਸ਼ਟਰੀ ਰਾਈਫਲ ਪੁਲਿਸ ਨੇ ਪਾਟੀ ਮਹੱਲ ਖੇਤਰ Date:2007-10-18 Time:00:18:02
ਇਰਾਕ ਵਿੱਚ ਕਮਾਂਡਰਾਂ ਨੇ ਹਿੰਸਾਗ੍ਰਸਤ ਦਿਆਲਾ ਪ੍ਰਾਂਤ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ. ਫਾਸਟ ਕੈਵੇਲਰੀ ਡਿਵੀਜ਼ਨ ਦੀ ਥਰਡ ਬ੍ਰਿਗੇਡ ਦੇ ਜਵਾਨ ਇਸ ਸਾਲ ਦਿਸੰਬਰ ਤੱਕ ਆਪਣੇ ਮੂਲ ਕੈਂਪ ਫੋਰਟ ਹੁੱਡ ਪਰਤ Date:2007-10-18 Time:00:18:02
page no.1 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |