Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 17 - 10 - 2007
ਲੰਦਨ ਦੇ ਹੀਥ੍ਰੋ ਹਵਾਈ ਅੱਡੇ ਉੱਪਰ ਉਸ ਵੇਲ੍ਹੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਹਵਾਈ ਅੱਡੇ ਉੱਪਰ ਦੋ ਜਹਾਜ ਆਪਸ ਵਿਚ ਹੀ ਟਕਰਾ ਗਏ.ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਅੱਗ ਬੁਝਾਉ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ Date:2007-10-17 Time:02:44:10
ਨਿਊਜ਼ੀਲੈਂਡ ਦੇ ਦੱਖਣੀ ਭਾਗ ਵਿਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ.ਰਿਕਟਰ ਪੈਮਾਨੇ ਉੱਪਰ ਇਸ ਦੀ ਤੀਬਰਤਾ 6.7 ਮਾਪੀ ਗਈ.ਭੁਚਾਲ ਨਾਲ ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾਂ ਨਹੀਂ ਹੈ.ਨਿਊਜ਼ੀਲੈਂਡ ਦੀ ਜਿਓਲੋਜੀਕਲ Date:2007-10-17 Time:02:44:10
ਬ੍ਰਿਟੇਨ ਦੇ ਸਾਬਕਾ ਪ੍ਰਧਾਨਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਨੂੰ ਉਹਨਾਂ ਦੇ ਉੱਚ ਵਿਚਾਰਾਂ ਅਤੇ ਹੌਂਸਲੇ ਵਾਲੇ ਕਾਰਜਾਂ ਲਈ ਇਸ ਸਾਲ ਦੇ 'ਇਲੇਨਾ ਰੂਜ਼ਵੇਲਟ' ਤਮਗੇ ਨਾਲ ਸਨਮਾਨਤ ਕੀਤਾ ਗਿਆ ਹੈ.ਨਿਊਯਾਰਕ ਦੇ ਹਾਇਡ ਪਾਰਕ ਵਿਚ ਬੀਤੇ Date:2007-10-17 Time:02:44:10
ਕਨਿਸ਼ਕ ਜਹਾਜ ਹਾਦਸਾ ਮਾਮਲੇ ਵਿਚ ਉਸ ਵੇਲ੍ਹੇ ਨਵਾਂ ਮੋੜ ਆਇਆ ਜਦੋਂ ਇਸ ਜਾਂਚ ਦੌਰਾਨ ਇੱਕ ਨਵਾਂ ਖੁਲਾਸਾ ਕੀਤਾ ਗਿਆ.ਮਾਮਲੇ ਦੇ ਇੱਕ ਮਹਤੱਵਪੂਰਨ ਗਵਾਹ ਨੇ ਇਹ ਖੁਲਾਸਾ ਕੀਤਾ.ਇਸ ਗਵਾਹ ਨੇ ਸਿੱਖ ਅੱਤਵਾਦੀਆਂ ਤੋਂ ਆਪਣੀ ਜਾਨ ਲਈ ਖਤਰਾ ਹੋਣ ਦੇ ਡਰ ਕਾਰਣ ਪੁਲਿਸ ਨੂੰ ਸਹਿਯੋਗ Date:2007-10-17 Time:02:44:10
ਨੈਸ਼ਨਲਿਸਟ ਸੋਸ਼ਲਿਸਟ ਕਾਉਂਸਿਲ ਆਫ ਨਾਗਾਲੈਂਡ(ਐਨਐਸਸੀਐਨ-ਕੇ)ਦੇ ਖਾਪਲਾਂਗ ਗੁੱਟ ਨੇ ਕੇਂਦਰ ਸਰਕਾਰ ਉੱਪਰ ਸੰਗਠਨ ਪ੍ਰਤੀ ਸੌਤੇਲਾ ਰੁੱਖ ਅਖਤਿਆਰ ਕਰਨ ਦਾ ਆਰੋਪ ਲਗਾਇਆ ਹੈ.ਗੁੱਟ ਨੇ ਸਰਕਾਰ ਨੂੰ ਐਨਐਸਸੀਐਨ ਦੇ ਇੱਕ ਹੋਰ ਧੜ੍ਹੇ ਦੀ ਕਾਰਵਾਈ Date:2007-10-17 Time:02:44:10
ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਮਹਾਂਸ਼ਕਤੀ ਮੰਨੇ ਜਾਣ ਵਾਲੇ ਦੇਸ਼ਾਂ ਦੀ ਬੈਠਕ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ.ਮੰਨਿਆ ਜਾਂਦਾ ਹੈ ਕਿ ਇਹ ਬੈਠਕ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਦੀ ਇਰਾਨ ਯਾਤਰਾ ਨੂੰ ਲੈ ਕੇ ਚੀਨ ਦੀ Date:2007-10-17 Time:02:44:10
ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਮਯਾਂਮਾਰ ਦੀ ਸੈਨਿਕ ਸਰਕਾਰ ਜੁੰਟਾ ਉੱਪਰ ਲੋਕਤੰਤਰ ਦੀ ਬਹਾਲੀ ਲਈ ਅੰਤਰ ਰਾਸ਼ਟਰੀ ਪੱਧਰ ਉੱਪਰ ਦਬਾਅ ਬਨਾਉਣ ਦਾ ਸੱਦਾ ਦਿੱਤਾ ਹੈ. ਬੁਸ਼ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨੇ ਸੈਨਿਕ Date:2007-10-17 Time:02:44:10
ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਦੀ ਇੱਕ ਕਿਸਮ ਦੀ ਮੁਅਤੱਲ ਸਥਿੱਤੀ ਵਿਚਕਾਰ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਕਰਾਰ ਨੂੰ ਅਮਲ ਵਿਚ ਲਿਆਉਣ Date:2007-10-17 Time:02:44:10
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਮਾਜ ਸੇਵਕਾਂ ਨੂੰ ਵਿਸਵਾਸ਼ ਦਿਵਾਇਆ ਕਿ ਸੰਪ੍ਰਗ ਸਰਕਾਰ ਗ੍ਰਾਮੀਣ ਖੇਤਰਾਂ ਜਨਜਾਤੀ ਸਮੁਦਾਇ ਅਤੇ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਭੂਮੀ ਨੀਤੀ ਅਤੇ ਰਾਸ਼ਟਰੀ ਭੂਮੀ ਕਮਿਸ਼ਨ ਦੇ ਗਠਨ ਦੀ Date:2007-10-17 Time:02:44:10
ਪੰਜਾਬ ਪੁਲਿਸ ਨੇ ਲੁਧਿਆਣਾ ਦੇ ਸਿਨੇਮਾ ਹਾਲ ਵਿੱਚ ਹੋਈ ਬੰਬ ਧਮਾਕੇ ਵਿੱਚ ਅਹਿਮ ਸੁਰਾਗ ਪਾਉਣ ਦਾ ਅੱਜ ਦਾਅਵਾ ਕੀਤਾ. ਧਮਾਕੇ ਦੀ ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 25 ਹੋਰ ਜ਼ਖਮੀ ਹੋ ਗਏ ਸਨ. ਅਡੀਸ਼ਨਲ ਪੁਲਿਸ Date:2007-10-17 Time:02:44:10
ਸੰਗੀਤ ਪ੍ਰੇਮੀਆਂ ਨੂੰ ਇੱਕ ਤੋਂ ਵੱਧਕੇ ਇੱਕ ਦਿਲ ਨੂੰ ਛੂਹਣ ਵਾਲੀਆਂ ਧੁਨਾਂ ਦੀ ਸੌਗਾਤ ਦੇ ਚੁੱਕੇ ਸੰਗੀਤਕਾਰ ਅੱਲਾ ਰੱਖਾ ਰਹਿਮਾਨ ਵਿੱਚ ਮੰਨਦੇ ਹਨ ਕਿ ਫਿਲਮ ਜੋਧਾ ਅਕਬਰ ਦਾ ਸੰਗੀਤ ਲੋਕਾਂ ਨੂੰ ਮੁਗਲਕਾਲ ਦੇ ਸੰਗੀਤ ਦੀ ਦੁਨੀਆ Date:2007-10-17 Time:02:44:09
ਭਾਰਤੀ ਟੀਮ ਦੇ ਸਾਬਕਾ ਕੈਪਟਨ ਰਾਹੁਲ ਦ੍ਰਾਵਿੜ੍ਹ ਦਾ ਪੱਖ ਲੈਂਦੇ ਹੋਏ ਸਾਬਕਾ ਇੰਡੀਅਨ ਕਪਤਾਨ ਅਜੈ ਜਡੇਜਾ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਦੋ-ਤਿੰਨ ਮੈਚਾਂ ਦੇ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਟੀਮ Date:2007-10-17 Time:02:44:09
ਸ੍ਰੀਲੰਕਾ ਦੇ ਉੱਤਰੀ ਖੇਤਰ ਵਿੱਚ ਅਲੱਗ ਅਲੱਗ ਮੁੱਠਭੇੜਾਂ ਵਿੱਚ ਘੱਟ ਤੋਂ ਘੱਟ 34 ਤਮਿਲ ਵਿਦਰੋਹੀ ਮਾਰੇ ਗਏ ਜਦਕਿ ਨੌ ਸੈਨਿਕ ਸ਼ਹੀਦ ਹੋ ਗਏ. ਰੱਖਿਆ ਮੰਤਰਾਲੇ ਦੇ ਬੁਲਾਰੇ ਉਦੈ ਨਾਨਾਯਕੱਰਾ ਨੇ ਦੱਸਿਆ ਕਿ ਲਿੱਟੇ ਬਹੁਲ ਵਾਨੀ ਖੇਤਰ Date:2007-10-17 Time:02:44:09
ਵਿਸ਼ੇਸ਼ ਟਾਡਾ ਅਦਾਲਤ ਨੇ 1993 ਦੇ ਮੁੰਬਈ ਬੰਬ ਕਾਂਡ ਦੇ ਦੋਸ਼ੀਆਂ ਦੇ ਅਦਾਲਤ ਵਿੱਚ ਹਾਜ਼ਿਰ ਹੋਣ ਦੀ ਤਾਰੀਖ ਮੁੜ੍ਹ ਨਿਰਧਾਰਿਤ ਕੀਤੀ ਹੈ. ਨਵੇਂ ਪ੍ਰੋਗ੍ਰਾਮ ਦੇ ਅਨੁਸਾਰ ਸੰਜੇ ਦੱਤ ਨੂੰ ਹੁਣ 20 ਅਕਤੂਬਰ ਦੀ ਜਗ੍ਹਾ 24 ਅਕਤੂਬਰ ਨੂੰ ਅਦਾਲਤ Date:2007-10-17 Time:02:44:09
ਮਿਸ ਦੇ ਸਿਨਾਈ ਟਾਪੂ ਵਿੱਚ ਸੈਨਾ ਦੀ ਮਿੰਨੀ ਬੱਸ ਦੇ ਪਾਣੀ ਟੈਂਕਰ ਨਾਲ ਟਕਰਾਉਣ ਉੱਤੇ ਹੋਏ ਹਾਦਸੇ ਵਿੱਚ 13 ਸੈਨਿਕ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ. ਅਲ ਤੋਰ ਹਸਪਤਾਲ ਦੇ ਆਪਾਤ ਸੇਵਾ ਦੇ ਨਿਦੇਸ਼ਕ ਯਾਹੀਆ ਨੇ ਦੱਸਿਆ Date:2007-10-17 Time:02:44:08
ਆਸਟਰੀਆ ਵਿੱਚ ਭਾਰਤੀ ਰਾਜਦੂਤ ਸ਼ੀਲਕਾਂਤ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ. ਉਹਨਾਂ ਦਾ ਤਬਾਦਲਾ ਅਜਿਹੇ ਸਮੇਂ ਹੋਇਆ ਹੈ, ਜਦ ਵਿਯਨਾ ਸਥਿਤ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ 'ਆਈਏਈਏ' ਦੇ ਨਾਲ ਗੱਲਬਾਤ ਉੱਤੇ ਵਿਰਾਮ ਲੱਗ Date:2007-10-17 Time:02:44:08
ਧਰਮਸ਼ਾਲਾ ਤੋਂ 60 ਕਿਲੋਮੀਟਰ ਦੂਰ ਸਥਿਤ ਧਲਿਆਰਾ ਦੇ ਨੇੜੇ ਕੱਲ੍ਹ ਰਾਤ ਉੱਤਰ ਪ੍ਰਦੇਸ਼ ਤੋਂ ਆ ਰਹੀ ਇੱਕ ਨਿੱਜੀ ਬੱਸ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਨਾਲ ਉਸ ਵਿੱਚ ਛੇ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖਮੀ ਹੋ ਗਏ. ਉਨ੍ਹਾਂ ਨੇ Date:2007-10-17 Time:02:44:08
ਪ੍ਰਧਾਨਮੰਤਰੀ ਮਨਮੋਹਨ ਸਿੰਘ ਦੂਜੇ ਆਈਬੀਐੱਸਏ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਅੱਜ ਜੋਹਾਂਸਬਰਗ ਪਹੁੰਚੇ. ਕੱਲ੍ਹ ਪ੍ਰਿਟੋਰੀਆ ਵਿੱਚ ਹੋਣ ਵਾਲੇ ਭਾਰਤ ਬ੍ਰਾਜ਼ੀਲ ਦੱਖਣੀ ਅਫਰੀਕਾ 'ਆਈਬੀਐੱਸਏ' ਸ਼ਿਖਰ ਸੰਮੇਲਨ ਵਿੱਚ ਮਨਮੋਹਨ Date:2007-10-17 Time:02:44:08
page no.2 |
Select news date : 31 - 10 - 2007 30 - 10 - 2007 29 - 10 - 2007 28 - 10 - 2007 27 - 10 - 2007 26 - 10 - 2007 25 - 10 - 2007 24 - 10 - 2007 23 - 10 - 2007 22 - 10 - 2007 21 - 10 - 2007 20 - 10 - 2007 19 - 10 - 2007 18 - 10 - 2007 17 - 10 - 2007 16 - 10 - 2007 15 - 10 - 2007 14 - 10 - 2007 13 - 10 - 2007 12 - 10 - 2007 11 - 10 - 2007 10 - 10 - 2007 9 - 10 - 2007 8 - 10 - 2007 7 - 10 - 2007 6 - 10 - 2007 5 - 10 - 2007 4 - 10 - 2007 3 - 10 - 2007 2 - 10 - 2007 1 - 10 - 2007 |