Punjabi News

About us | Contact us
Select news Month & Year

Home / Latest News
May 2008
April 2008
March 2008
February 2008
January 2008
December 2007
November 2007
October 2007
September 2007

Date : 17 - 10 - 2007

'ਜੋਧਾ-ਅਕਬਰ' ਦਾ ਸ਼ਾਨਦਾਰ ਪ੍ਰੋਮੋ

ਰਿਤਿਕ ਰੌਸ਼ਨ ਅਤੇ ਐਸ਼ਵਰਿਆ ਰਾਏ ਅਭਿਨੀਤ ਫਿਲਮ 'ਜੋਧਾ ਅਕਬਰ' ਦਾ ਪ੍ਰਦਰਸ਼ਨ ਭਾਵੇਂ 25 ਜਨਵਰੀ 2008 ਤੱਕ ਲਈ ਟਾਲ ਦਿੱਤਾ ਗਿਆ ਹੋਵੇ ਪਰ ਫਿਲਮ ਦੇ ਟ੍ਰੇਲਰ ਇਹਨੀਂ ਦਿਨੀਂ ਸਿਨੇਮਾ ਘਰਾਂ ਵਿਚ

Date:2007-10-17 Time:02:44:13

ਸ਼ਾਹਿਦ ਕਰ ਰਹੇ ਹਨ ਪ੍ਰਚਾਰ

ਸ਼ਾਹਿਦ ਕਪੂਰ ਨੂੰ ਇਸ ਵੇਲ੍ਹੇ ਇੱਕ ਹਿੱਟ ਫਿਲਮ ਦੀ ਸਖਤ ਜ਼ਰੂਰਤ ਹੈ.ਉਹਨਾਂ ਦੀ ਫਿਲਮ 'ਜਬ ਵੀ ਮੇਟ' 26 ਅਕਤੂਬਰ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ.ਸ਼ਾਹਿਦ ਇਸ ਫਿਲਮ ਵਿਚ ਸੋਲੋ ਹੀਰੋ ਹਨ.ਇਸ ਫਿਲਮ ਦੀ ਪ੍ਰੋਮੋਟਿੰਗ ਲਈ ਸ਼ਾਹਿਦ ਜੀ-ਜਾਨ ਨਾਲ ਜੁਟੇ

Date:2007-10-17 Time:02:44:13

ਆਮਿਰ ਦੀ ਵੈਬਸਾਇਟ

ਆਮਿਰ ਖਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਿੱਧੇ ਸੰਪਰਕ ਕਰਨ ਲਈ ਆਪਣੀ ਵੈਬਸਾਇਟ ਸ਼ੁਰੂ ਕੀਤੀ ਹੈ.ਇਸ ਵੈਬਸਾਇਟ ਵਿਚ ਆਮਿਰ ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸਣਗੇ.ਇਸ ਤੋਂ ਅਲਾਵਾ ਉਹ ਕਦੀ-ਕਦੀ ਚੈਟਿੰਗ ਵੀ

Date:2007-10-17 Time:02:44:13

ਥੋਕ 'ਚ ਫਿਲਮਾਂ ਬਣਾਵੇਗਾ ਰਾਜਸ਼੍ਰੀ ਬੈਨਰ

ਇੱਕ ਜਮਾਨੇ ਵਿਚ ਰਾਜਸ਼੍ਰੀ ਪ੍ਰੋਡਸ਼ਕਨ ਦੇ ਬੈਨਰ ਅਧੀਨ ਕਈ ਫਿਲਮਾਂ ਦਾ ਨਿਰਮਾਣ ਇਕੱਠਾ ਹੁੰਦਾ ਸੀ.ਬਾਅਦ ਵਿਚ ਇਹ ਲੜ੍ਹੀ ਰੁੱਕ ਗਈ.ਖਬਰ ਹੈ ਕਿ ਹੁਣ ਮੁੜ ਤੋਂ ਰਾਜਸ਼੍ਰੀ ਵਾਲੇ ਥੋਕ ਵਿਚ ਫਿਲਮਾਂ ਬਨਾਉਣ ਜਾ ਰਹੇ ਹਨ.ਇਸ ਲੜ੍ਹੀ ਵਿਚ 'ਏਕ ਵਿਵਾਹ ਐਸਾ ਭੀ' 12

Date:2007-10-17 Time:02:44:13

ਬਾਲੀਵੁੱਡ ਹੀਰੋਇਨਾਂ ਦੀ ਵਿਆਹਿਆਂ ਨੂੰ ਨਾਂਹ

ਅਕਸਰ ਬਾਲੀਵੁੱਡ ਦੀਆਂ ਹੀਰੋਇਨਾਂ ਕਹਿੰਦੀਆਂ ਹਨ ਕਿ ਉਹ ਕਦੀ ਵਿਆਹੇ ਮਰਦ ਨਾਲ ਵਿਆਹ ਨਹੀਂ ਕਰਵਾਉਣਗੀਆਂ ਅਤੇ ਬਾਅਦ ਵਿਚ ਉਹ ਉਹਨਾਂ ਨਾਲ ਹੀ ਵਿਆਹ ਕਰਦੀਆਂ ਹਨ.ਸ਼੍ਰੀਦੇਵੀ ਇਸ ਦਾ ਸੱਭ ਤੋਂ ਵੱਡਾ ਉਦਾਹਰਨ ਹੈ.ਇਹਨੀਂ ਦਿਨੀਂ

Date:2007-10-17 Time:02:44:13

ਐਸ਼ ਦੇ ਫੈਨ ਅਭੀ

ਅਭਿਸ਼ੇਕ ਬੱਚਨ ਨੇ ਉਹਨਾਂ ਅਫਵਾਹਾਂ ਉੱਪਰ ਵਿਰਾਮ ਲਗਾ ਦਿੱਤਾ ਹੈ ਜਿੰਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਬੱਚਨ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਫਿਲਮਾਂ ਵਿਚ ਕੰਮ ਕਰੇ.ਅਭਿਸ਼ੇਕ ਮੁਤਾਬਕ ਉਹਨਾਂ ਨੇ ਕਦੀ ਵੀ ਅਜਿਹਾ ਦਬਾਅ ਐਸ਼ ਉੱਪਰ ਨਹੀਂ

Date:2007-10-17 Time:02:44:13

'ਭੂਲ ਭਲੱਈਆ' ਦੇ ਸੀਨ 'ਤੇ ਟਿੱਪਣੀ

ਭੂਲ ਭਲੱਈਆ ਦਾ ਗੀਤ 'ਹਰੇ ਰਾਮ ਹਰੇ ਕ੍ਰਿਸ਼ਨਾ' ਇਹਨੀਂ ਦਿਨੀ ਪ੍ਰਸਿੱਧੀ ਦੀ ਬੁਲੰਦੀਆਂ ਨੂੰ ਛੂਹ ਰਿਹਾ ਹੈ.ਇਸ ਵਿਚ ਇੱਕ ਸੀਨ ਭਗਵਾਨ ਬੁੱਧ ਦੀ ਮੂਰਤੀ ਦੇ ਸਾਹਮਣੇ ਫਿਲਮਾਇਆ ਗਿਆ ਹੈ ਜਿਸ ਉੱਪਰ ਇੱਛਾ ਫਾਉਂਡੇਸ਼ਨ ਨੇ ਟਿੱਪਣੀ ਕੀਤੀ ਹੈ.ਇਸ

Date:2007-10-17 Time:02:44:13

ਦੀਯਾ ਅਤੇ ਕੋਂਕਣਾ ਗਏ ਵਰਕਸ਼ਾਪ 'ਚ

ਬੈਰੀ ਜਾਨ ਸ਼ਾਹਰੁੱਖ ਦੇ ਅਭਿਨੈ ਗੁਰੂ ਰਹਿ ਚੁੱਕੇ ਹਨ.ਸ਼ਾਹਰੁੱਖ ਨੇ ਅਭਿਨੈ ਦੀਆਂ ਤਮਾਮ ਬਾਰੀਕੀਆਂ ਉਹਨਾਂ ਤੋਂ ਹੀ ਸਿੱਖੀਆਂ ਹਨ.ਬੈਰੀ ਜਾਨ ਮੁੰਬਈ ਆ ਚੁੱਕੇ ਹਨ ਅਤੇ ਕੁੱਝ ਕਲਾਕਾਰ ਆਪਣੀ ਅਭਿਨੈ ਸਮਰੱਥਾਵਾਂ ਨੂੰ ਬਿਹਤਰ ਬਨਾਉਣ ਲਈ ਬੈਰੀ ਜਾਨ

Date:2007-10-17 Time:02:44:13

'ਰੋਮਾਂਸਿੰਗ ਵਿਦ ਲਾਇਫ' ਨੂੰ ਮਿਲੀ ਸਫਲਤਾ

ਦੇਵ ਆਨੰਦ ਵੱਲੋਂ ਲਿਖੀ ਗਈ ਕਿਤਾਬ 'ਰੋਮਾਂਸਿੰਗ ਵਿਦ ਲਾਇਫ' ਨੂੰ ਉਹਨਾਂ ਦੇ ਪ੍ਰਸ਼ੰਸਕਾਂ ਨੇ ਹੱਥੋਂ ਹੱਥੀਂ ਲਿਆ ਹੈ.ਇਸ ਕਿਤਾਬ ਦੀ ਵਿਕਰੀ ਬਹੁਤ ਹੋਈ ਅਤੇ ਇਸ ਦਾ ਦੂਜਾ ਐਡੀਸ਼ਨ ਛਾਪੇ ਜਾਣ ਦੀ ਤਿਆਰੀ ਚੱਲ ਰਹੀ ਹੈ.ਦੇਵ ਆਨੰਦ ਇਸ ਸਫਲਤਾ ਤੋਂ ਖੁਸ਼

Date:2007-10-17 Time:02:44:13

ਟੀਵੀ ਗਾਇਡ(16 ਅਕਤੂਬਰ)

ਦੂਰਦਰਸ਼ਨ (ਮੁੱਖ ਚੈਨਲ): 10.00 ਈਟੀਵੀ, 10.30 ਉਮ ਨਮਹ ਸ਼ਿਵਾਯ, 11.00 ਆਪ ਬੀਤੀ, ਦੁਪਿਹਰ 12.00 ਸੌਤੇਲਾ, 12.30 ਇਸਤਰੀ ਤੇਰੀ ਕਹਾਨੀ, 1.00 ਪਾਪ ਪੁੰਨਯ ਕਾ ਲੇਖਾ ਜੋਖਾ, 1.30 ਕਸ਼ਮਕਸ਼ ਜਿਂਦਗੀ ਕੀ, 2.00 ਕਿਰਣ, 2.05 ਨਰਗਿਸ, 2.30 ਜਾਏਂ ਕਹਾਂ, 3.00 ਏਹਸਾਸ : ਏਕ ਘਰ

Date:2007-10-17 Time:02:44:13

ਖੂਬਸੂਰਤ ਯੂਰਪੀ ਮੁਟਿਆਰ ਦੀ ਭਾਲ 'ਚ ਦੇਵ ਆਨੰਦ

ਸਦਾਬਹਾਰ ਅਭਿਨੇਤਾ ਅਤੇ ਫਿਲਮ ਨਿਰਮਾਤਾ ਦੇਵ ਆਨੰਦ ਨੂੰ ਆਪਣੀ ਆਗਾਮੀ ਫਿਲਮ ਲਈ ਯੂਰਪ ਦੀ ਸੱਭ ਤੋਂ ਖੂਬਸੂਰਤ ਮੁਟਿਆਰ ਦੀ ਭਾਲ ਹੈ.ਆਪਣੀ ਆਤਮਕਥਾ 'ਰੋਮਾਸਿੰਗ ਵਿਦ ਲਾਇਫ' ਦੀ ਘੁੰਡ ਚੁਕਾਈ ਲਈ ਇੱਥੇ ਆਏਕ ਦੇਵ ਆਨੰਦ ਨੇ ਕਿਹਾ

Date:2007-10-17 Time:02:44:13

ਸੌਰਵ ਦੀ ਫੈਨ ਬਿਪਾਸ਼ਾ

ਸੌਰਵ ਗਾਂਗੁਲੀ ਦੇ ਬਹੁਤ ਸਾਰੇ ਫੈਨ ਹਨ.ਉਹਨਾਂ ਵਿਚ ਇੱਕ ਨਾਂ ਬਿਪਾਸ਼ਾ ਬਸੂ ਦਾ ਵੀ ਹੈ.ਬਿਪਾਸ਼ਾ ਨੂੰ ਕ੍ਰਿਕਟ ਬਹੁਤ ਪਸੰਦ ਹੈ ਪਰ ਜਦੋਂ ਦਾ ਇਸ ਖੇਡ ਉੱਪਰ ਫਿਕਸਿੰਗ ਦਾ ਬੱਦਲ ਛਾਇਆ ਹੈ ਉਦੋਂ ਤੋਂ ਹੀ ਬਿਪਾਸ਼ਾ ਦੀ ਕ੍ਰਿਕਟ ਵਿਚ ਰੁੱਚੀ ਘੱਟ ਗਈ ਹੈ.ਇਸ ਦੇ

Date:2007-10-17 Time:02:44:13

'ਤਸਵੀਰ' ਬਣੀ 'ਏਟ ਬਾਈ ਟੈਨ'

ਨਾਗੇਸ਼ ਕੁੱਕਨੂੰਰ ਅਕਸ਼ੇ ਕੁਮਾਰ ਅਤੇ ਆਯਸ਼ਾ ਟਕਿਆ ਨੂੰ ਲੈ ਕੇ 'ਤਸਵੀਰ' ਨਾਮੀ ਫਿਲਮ ਬਣਾ ਰਹੇ ਹਨ.ਜਦੋਂ ਤੋਂ ਇਹ ਫਿਲਮ ਬਨਣੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਸ਼ੂਟਿੰਗ ਵਿਚ ਕੁੱਝ ਸਮੱਸਿਆਵਾਂ ਆ ਰਹੀਆਂ ਹਨ.ਕਨਾਡਾ ਵਿਚ ਸ਼ੂਟਿੰਗ ਸ਼ੈਡਿਊਲ ਇੰਨ੍ਹਾ ਖਰਾਬ ਪਲਾਨ

Date:2007-10-17 Time:02:44:12

ਸ਼ਾਹਿਦ ਦੀ ਬੇਨਾਮ ਫਿਲਮ

ਜਾਪਦਾ ਹੈ ਸ਼ਾਹਿਦ ਕਪੂਰ ਦੀ ਫਿਲਮ ਦੇ ਨਿਰਮਾਤਾਵਾਂ ਨੂੰ ਉਹਨਾਂ ਦੀ ਫਿਲਮ ਦੇ ਨਾਂ ਨਹੀਂ ਸੁੱਝ ਰਹੇ.ਉਹਨਾਂ ਦੀ ਆਉਣ ਵਾਲੀ ਫਿਲਮ 'ਜਬ ਵੀ ਮੇਟ' ਦਾ ਨਾਂ ਵੀ ਜਨਤਾ ਨੇ ਚੁਣਿਆ ਸੀ. ਸ਼ਾਹਿਦ ਅਤੇ ਵਿੱਦਿਆ ਬਾਲਨ ਦੀ ਇਸ ਫਿਲਮ ਦਾ

Date:2007-10-17 Time:02:44:12

'ਸ਼ਬਰੀ' ਤੋਂ ਆਸ ਈਸ਼ਾ ਨੂੰ

'ਡਾਨ' ਅਤੇ 'ਸਲਾਮ-ਏ-ਇਸ਼ਕ' ਜਿਹੀਆਂ ਫਿਲਮਾਂ ਕਰਨ ਦੇ ਬਾਵਜੂਦ ਈਸ਼ਾ ਕੋੱਪੀਕਰ ਨੂੰ ਕੋਈ ਫਾਇਦਾ ਨਹੀਂ ਪੁੱਜਾ ਹੈ.'ਡਾਰਲਿੰਗ' ਨੇ ਵੀ ਬਾਕਸ ਆਫਿਸ ਉੱਪਰ ਕੋਈ ਕਮਾਲ ਨਹੀਂ ਵਿਖਾਇਆ ਹੈ.ਈਸ਼ਾ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ.ਵਿਚਾਰੀ

Date:2007-10-17 Time:02:44:12

ਸੰਜੂ ਨੂੰ ਯਾਦ ਆਏ ਭਗਵਾਨ

ਸੰਜੇ ਦੱਤ ਇਹਨੀਂ ਦਿਨੀ ਭਗਵਾਨ ਦੇ ਦਰਬਾਰ ਵਿਚ ਬਹੁਤ ਹਾਜਰੀ ਲਗਾ ਰਹੇ ਹਨ.ਜੇਲ੍ਹ ਤੋਂ ਬਾਹਰ ਆਏ ਸੰਜੂ ਵਾਪਸ ਜੇਲ੍ਹ ਨਹੀਂ ਜਾਣਾ ਚਾਹੁੰਦੇ ਹਨ.ਉਹ ਚਾਹੁੰਦੇ ਹਨ ਕਿ ਭਗਵਾਨ ਕੁੱਝ ਅਜਿਹਾ ਚਮਤਕਾਰ ਵਿਖਾ ਦੇਵੇ ਕਿ ਉਹਨਾਂ ਨੂੰ ਸਜਾ ਵਿਚ ਕੁੱਝ ਰਾਹਤ ਮਿਲ

Date:2007-10-17 Time:02:44:12

ਕਾਂਗਰਸ ਵੱਲੋਂ ਚੌਣ ਆਯੋਗ ਦੇ ਫੈਸਲੇ ਦਾ ਸਵਾਗਤ

ਗੁਜਰਾਤ ਵਿਚ ਵਿਧਾਨਸਭਾ ਚੌਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਜ ਦੇ ਪੁਲਿਸ ਮੁਖੀ ਸਮੇਤ ਅਨੇਕਾਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਦੇ ਚੌਣ ਆਯੋਗ ਦੇ ਕਦਮ ਦਾ ਜਿੱਥੇ ਵਿਰੋਧੀ ਕਾਂਗਰਸ ਨੇ ਸਵਾਗਤ ਕੀਤਾ ਹੈ ਉੱਥੇ ਸੱਤਾਧਾਰੀ ਭਾਜਪਾ ਨੇ ਕਿਹਾ

Date:2007-10-17 Time:02:44:11

ਨਿਠਾਰੀ ਕਤਲਕਾਂਡ ਦੀ ਸੁਣਵਾਈ ਟਲੀ

ਵਿਸ਼ੇਸ਼ ਸੀਬੀਆਈ ਅਦਾਲਤ ਨੇ ਕੰਮ ਦੇ ਬੇਹੱਦ ਦਬਾਅ ਵਿਚ ਹੋਣ ਕਾਰਣ ਕੱਲ੍ਹ ਇੱਥੇ ਨਿਠਾਰੀ ਕਤਲਕਾਂਡ ਦੀ ਸੁਣਵਾਈ ਮੁਅਤੱਲ ਕਰ ਦਿੱਤੀ.ਸੀਬੀਆਈ ਜੱਜ ਰਮਾ ਜੈਨ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 24 ਅਕਤੂਬਰ ਦੀ ਤਾਰੀਖ

Date:2007-10-17 Time:02:44:11

ਜੈਟ ਦੀ ਮੁੰਬਈ-ਚੰਡੀਗੜ੍ਹ ਉਡਾਨ ਸ਼ੁਰੂ

ਜੈਟ ਏਅਰਵੇਜ਼ ਨੇ ਅੱਜ ਕਿਹਾ ਕਿ ਉਸ ਨੇ ਮੁੰਬਈ ਚੰਡੀਗੜ੍ਹ ਦੀ ਦੈਨਿਕ ਉਡਾਨ ਸ਼ੁਰੂ ਕਰ ਦਿੱਤੀ ਹੈ ਅਤੇ ਕੋੱਚੀ ਅਤੇ ਭੋਪਾਲ ਲਈ ਵਾਧੂ ਸੇਵਾ 17 ਅਕਤੂਬਰ ਤੋਂ ਸ਼ੁਰੂ ਹੋਵੇਗੀ.ਇਸ ਵਿਚ ਪ੍ਰੀਮੀਅਮ ਕਲਾਸ ਵਿਚ 20 ਸੀਟਾਂ ਹੋਣਗੀਆਂ ਜਦੋਂ ਕਿ ਇਕੋਨੋਮੀ ਕਲਾਸ ਵਿਚ

Date:2007-10-17 Time:02:44:11

ਲਾਲੂ ਦੇ ਆਰੋਪ ਬੇਬੁਨਿਆਦ:ਨੀਤੀਸ਼

ਰਾਜ ਵਿਚ ਰੇਲ ਪਰੀਯੋਜਨਾਵਾਂ ਨੂੰ ਪੂਰਾ ਕਰਨ ਵਿਚ ਬਿਹਾਰ ਸਰਕਾਰ ਵੱਲੋਂ ਰੁਕਾਵਟ ਪਾਉਣ ਦੇ ਰੇਲ ਮੰਤਰੀ ਲਾਲੂ ਪ੍ਰਸਾਦ ਦੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਰਾਜ ਵਿਚ ਰੇਲਵੇ ਦੀਆਂ ਸਾਰੀਆਂ ਪਰੀਯੋਜਨਾਵਾਂ ਵਿਚ ਹਰ ਪੱਧਰ ਉੱਪਰ

Date:2007-10-17 Time:02:44:11

ਸੈਂਸੇਕਸ 19,052 (-6)

ਮੁੰਬਈ ਸ਼ੇਅਰ ਬਜ਼ਾਰ ਮੰਗਲਵਾਰ ਨੂੰ ਬੀਐੱਸਈ ਸੈਂਸੇਕਸ 6 ਅੰਕਾਂ ਦੇ ਘਾਟੇ ਨਾਲ 19,052 ਅਤੇ ਐੱਨਐੱਸਈ ਦਾ ਨਿਫਟੀ 2 ਅੰਕਾਂ ਦੇ ਘਾਟੇ ਨਾਲ 5,668 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2007-10-17 Time:02:44:11

ਸ਼੍ਰੀਲੰਕਾ 'ਚ ਹਿੰਸਾ,27 ਹਲਾਕ

ਸ਼੍ਰੀਲੰਕਾ ਦੇ ਦੱਖਣੀ ਅਸ਼ਾਂਤ ਖੇਤਰ ਵਿਚ ਅੱਜ ਤਮਿਲ ਟਾਇਗਰਾਂ ਅਤੇ ਸੈਨਿਕਾਂ ਵਿਚਕਾਰ ਜਬਰਦਸਤ ਸੰਘਰਸ਼ ਵਿਚ ਘੱਟ ਤੋਂ ਘੱਟ 24 ਤਮਿਲ ਬਾਗੀਆਂ ਅਤੇ ਇੱਕ ਸੈਨਿਕ ਦੀ ਮੌਤ ਹੋ ਗਈ ਜਦੋਂ ਕਿ

Date:2007-10-17 Time:02:44:10

ਆਸਟ੍ਰੇਲੀਆ ਨੂੰ ਮਾਤ ਦੇਣ ਦੀ ਇੱਛਾ:ਕੈਲਿਸ

ਦੱਖਣੀ ਅਫਰੀਕਾ ਦੇ ਸਦਾਬਹਾਰ ਬੱਲੇਬਾਜ ਜੈਕ ਕੈਲਿਸ ਨੇ ਅੱਜ ਖੁਲਾਸਾ ਕੀਤਾ ਕਿ ਉਹਨਾਂ ਦੀ ਟੀਮ ਦੀ ਇਹ ਇੱਛਾ ਹੈ ਕਿ ਉਹ ਆਸਟ੍ਰੇਲੀਆ ਨੂੰ ਟੈਸਟ ਲੜ੍ਹੀ ਵਿਚ ਮਾਤ ਦੇਵੇ.ਦੱਖਣੀ ਅਫਰੀਕਾ ਨੇ ਬੀਤੇ ਹਫਤੇ ਇੱਥੇ ਪਾਕਿਸਤਾਨ ਖਿਲਾਫ ਦੂਜਾ ਟੈਸਟ ਮੈਚ ਡਰਾਅ ਕਰਕੇ ਉੱਪ ਮਹਾਂਦੀਪ ਵਿਚ 2000

Date:2007-10-17 Time:02:44:10

ਚੌਣ ਆਯੋਗ ਨੇ ਬਦਲੇ ਗੁਜਰਾਤ ਦੇ ਅਧਿਕਾਰੀ

ਗੁਜਰਾਤ ਵਿਚ ਦਸੰਬਰ ਵਿਚ ਹੋਣ ਵਾਲੀਆਂ ਵਿਧਾਨਸਭਾ ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਕਥਿੱਤ ਕਰੀਬੀ ਦੱਸੇ ਜਾਂਦੇ ਸੀਨੀਅਰ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਰੁੱਖ ਅਖਤਿਆਰ ਕਰਦਿਆਂ ਚੌਣ ਆਯੋਗ ਨੇ ਅੱਜ ਰਾਜ ਦੇ ਪੁਲਿਸ ਮੁਖੀ ਪੀ.ਸੀ. ਪਾਂਡੇ ਅਤੇ ਸੱਤ

Date:2007-10-17 Time:02:44:10

ਜਪਾਨ ਵੱਲੋਂ ਮਯਾਂਮਾਰ ਦੀ ਸਹਾਇਤਾ ਰੱਦ

ਜਪਾਨ ਨੇ ਮਯਾਂਮਾਰ ਨੂੰ ਦਿੱਤੀ ਜਾਣ ਵਾਲੀ 47 ਲੱਖ ਅਮਰੀਕੀ ਡਾਲਰ ਦੀ ਅਨੁਦਾਨ ਰਾਸ਼ੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ.ਇਹ ਫੈਸਲਾ ਜਪਾਨੀ ਪੱਤਰਕਾਰ ਉੱਪਰ ਕੀਤੀ ਗਈ ਗੋਲੀਬਾਰੀ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਗਿਆ ਹੈ.ਜਪਾਨੀ ਵਿਦੇਸ਼ ਮੰਤਰੀ ਮਸਾਹੀਕੋ ਕੋਮੁਰਾ

Date:2007-10-17 Time:02:44:10

ਹੀਥ੍ਰੋ ਹਵਾਈ ਅੱਡੇ ਉੱਪਰ ਹਾਦਸਾ ਟਲਿਆ

ਲੰਦਨ ਦੇ ਹੀਥ੍ਰੋ ਹਵਾਈ ਅੱਡੇ ਉੱਪਰ ਉਸ ਵੇਲ੍ਹੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਹਵਾਈ ਅੱਡੇ ਉੱਪਰ ਦੋ ਜਹਾਜ ਆਪਸ ਵਿਚ ਹੀ ਟਕਰਾ ਗਏ.ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ.ਅੱਗ ਬੁਝਾਉ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ

Date:2007-10-17 Time:02:44:10

ਨਿਊਜ਼ੀਲੈਂਡ 'ਚ ਭੁਚਾਲ ਦੇ ਤੇਜ਼ ਝਟਕੇ

ਨਿਊਜ਼ੀਲੈਂਡ ਦੇ ਦੱਖਣੀ ਭਾਗ ਵਿਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ.ਰਿਕਟਰ ਪੈਮਾਨੇ ਉੱਪਰ ਇਸ ਦੀ ਤੀਬਰਤਾ 6.7 ਮਾਪੀ ਗਈ.ਭੁਚਾਲ ਨਾਲ ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਕੋਈ ਸੂਚਨਾਂ ਨਹੀਂ ਹੈ.ਨਿਊਜ਼ੀਲੈਂਡ ਦੀ ਜਿਓਲੋਜੀਕਲ

Date:2007-10-17 Time:02:44:10

ਚੈਰੀ ਬਲੇਅਰ ਨੂੰ ਅਮਰੀਕੀ ਤਮਗਾ

ਬ੍ਰਿਟੇਨ ਦੇ ਸਾਬਕਾ ਪ੍ਰਧਾਨਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਨੂੰ ਉਹਨਾਂ ਦੇ ਉੱਚ ਵਿਚਾਰਾਂ ਅਤੇ ਹੌਂਸਲੇ ਵਾਲੇ ਕਾਰਜਾਂ ਲਈ ਇਸ ਸਾਲ ਦੇ 'ਇਲੇਨਾ ਰੂਜ਼ਵੇਲਟ' ਤਮਗੇ ਨਾਲ ਸਨਮਾਨਤ ਕੀਤਾ ਗਿਆ ਹੈ.ਨਿਊਯਾਰਕ ਦੇ ਹਾਇਡ ਪਾਰਕ ਵਿਚ ਬੀਤੇ

Date:2007-10-17 Time:02:44:10

ਕਨਿਸ਼ਕ ਹਾਦਸਾ ਮਾਮਲਾ, ਜਾਂਚ 'ਚ ਨਵਾਂ ਮੋੜ

ਕਨਿਸ਼ਕ ਜਹਾਜ ਹਾਦਸਾ ਮਾਮਲੇ ਵਿਚ ਉਸ ਵੇਲ੍ਹੇ ਨਵਾਂ ਮੋੜ ਆਇਆ ਜਦੋਂ ਇਸ ਜਾਂਚ ਦੌਰਾਨ ਇੱਕ ਨਵਾਂ ਖੁਲਾਸਾ ਕੀਤਾ ਗਿਆ.ਮਾਮਲੇ ਦੇ ਇੱਕ ਮਹਤੱਵਪੂਰਨ ਗਵਾਹ ਨੇ ਇਹ ਖੁਲਾਸਾ ਕੀਤਾ.ਇਸ ਗਵਾਹ ਨੇ ਸਿੱਖ ਅੱਤਵਾਦੀਆਂ ਤੋਂ ਆਪਣੀ ਜਾਨ ਲਈ ਖਤਰਾ ਹੋਣ ਦੇ ਡਰ ਕਾਰਣ ਪੁਲਿਸ ਨੂੰ ਸਹਿਯੋਗ

Date:2007-10-17 Time:02:44:10

ਐਨਐਸਸੀਐਨ ਦਾ ਕੇਂਦਰ ਉੱਪਰ ਆਰੋਪ

ਨੈਸ਼ਨਲਿਸਟ ਸੋਸ਼ਲਿਸਟ ਕਾਉਂਸਿਲ ਆਫ ਨਾਗਾਲੈਂਡ(ਐਨਐਸਸੀਐਨ-ਕੇ)ਦੇ ਖਾਪਲਾਂਗ ਗੁੱਟ ਨੇ ਕੇਂਦਰ ਸਰਕਾਰ ਉੱਪਰ ਸੰਗਠਨ ਪ੍ਰਤੀ ਸੌਤੇਲਾ ਰੁੱਖ ਅਖਤਿਆਰ ਕਰਨ ਦਾ ਆਰੋਪ ਲਗਾਇਆ ਹੈ.ਗੁੱਟ ਨੇ ਸਰਕਾਰ ਨੂੰ ਐਨਐਸਸੀਐਨ ਦੇ ਇੱਕ ਹੋਰ ਧੜ੍ਹੇ ਦੀ ਕਾਰਵਾਈ

Date:2007-10-17 Time:02:44:10

ਇਰਾਨ ਮੁੱਦਾ,ਮਹਾਂਸ਼ਕਤੀਆਂ ਦੀ ਬੈਠਕ ਟਲੀ

ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਮਹਾਂਸ਼ਕਤੀ ਮੰਨੇ ਜਾਣ ਵਾਲੇ ਦੇਸ਼ਾਂ ਦੀ ਬੈਠਕ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਹੈ.ਮੰਨਿਆ ਜਾਂਦਾ ਹੈ ਕਿ ਇਹ ਬੈਠਕ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਦੀ ਇਰਾਨ ਯਾਤਰਾ ਨੂੰ ਲੈ ਕੇ ਚੀਨ ਦੀ

Date:2007-10-17 Time:02:44:10

ਬੁਸ਼ ਦਾ ਅੰਤਰ ਰਾਸ਼ਟਰੀ ਸਮਾਜ ਨੂੰ ਸੱਦਾ

ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨੇ ਮਯਾਂਮਾਰ ਦੀ ਸੈਨਿਕ ਸਰਕਾਰ ਜੁੰਟਾ ਉੱਪਰ ਲੋਕਤੰਤਰ ਦੀ ਬਹਾਲੀ ਲਈ ਅੰਤਰ ਰਾਸ਼ਟਰੀ ਪੱਧਰ ਉੱਪਰ ਦਬਾਅ ਬਨਾਉਣ ਦਾ ਸੱਦਾ ਦਿੱਤਾ ਹੈ. ਬੁਸ਼ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ ਨੇ ਸੈਨਿਕ

Date:2007-10-17 Time:02:44:10

ਮਨਮੋਹਨ-ਬੁਸ਼ ਵਿਚਕਾਰ ਗੱਲਬਾਤ

ਭਾਰਤ-ਅਮਰੀਕਾ ਸਿਵਲ ਪਰਮਾਣੂ ਕਰਾਰ ਦੀ ਇੱਕ ਕਿਸਮ ਦੀ ਮੁਅਤੱਲ ਸਥਿੱਤੀ ਵਿਚਕਾਰ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਅਮਰੀਕੀ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਕਰਾਰ ਨੂੰ ਅਮਲ ਵਿਚ ਲਿਆਉਣ

Date:2007-10-17 Time:02:44:10

ਸੰਪ੍ਰਗ ਕਰੇਗਾ ਭੂਮੀ ਸੁਧਾਰ ਤੇ ਵਿਚਾਰ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਮਾਜ ਸੇਵਕਾਂ ਨੂੰ ਵਿਸਵਾਸ਼ ਦਿਵਾਇਆ ਕਿ ਸੰਪ੍ਰਗ ਸਰਕਾਰ ਗ੍ਰਾਮੀਣ ਖੇਤਰਾਂ ਜਨਜਾਤੀ ਸਮੁਦਾਇ ਅਤੇ ਦਲਿਤਾਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਭੂਮੀ ਨੀਤੀ ਅਤੇ ਰਾਸ਼ਟਰੀ ਭੂਮੀ ਕਮਿਸ਼ਨ ਦੇ ਗਠਨ ਦੀ

Date:2007-10-17 Time:02:44:10

ਬੰਬ ਧਮਾਕਾ: ਪੁਲਿਸ ਹੱਥ ਲੱਗੇ ਅਹਿਮ ਸੁਰਾਗ

ਪੰਜਾਬ ਪੁਲਿਸ ਨੇ ਲੁਧਿਆਣਾ ਦੇ ਸਿਨੇਮਾ ਹਾਲ ਵਿੱਚ ਹੋਈ ਬੰਬ ਧਮਾਕੇ ਵਿੱਚ ਅਹਿਮ ਸੁਰਾਗ ਪਾਉਣ ਦਾ ਅੱਜ ਦਾਅਵਾ ਕੀਤਾ. ਧਮਾਕੇ ਦੀ ਇਸ ਘਟਨਾ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 25 ਹੋਰ ਜ਼ਖਮੀ ਹੋ ਗਏ ਸਨ. ਅਡੀਸ਼ਨਲ ਪੁਲਿਸ

Date:2007-10-17 Time:02:44:10

ਪਸੰਦ ਆਵੇਗਾ ਜੋਧਾ ਅਕਬਰ ਦਾ ਸੰਗੀਤ

ਸੰਗੀਤ ਪ੍ਰੇਮੀਆਂ ਨੂੰ ਇੱਕ ਤੋਂ ਵੱਧਕੇ ਇੱਕ ਦਿਲ ਨੂੰ ਛੂਹਣ ਵਾਲੀਆਂ ਧੁਨਾਂ ਦੀ ਸੌਗਾਤ ਦੇ ਚੁੱਕੇ ਸੰਗੀਤਕਾਰ ਅੱਲਾ ਰੱਖਾ ਰਹਿਮਾਨ ਵਿੱਚ ਮੰਨਦੇ ਹਨ ਕਿ ਫਿਲਮ ਜੋਧਾ ਅਕਬਰ ਦਾ ਸੰਗੀਤ ਲੋਕਾਂ ਨੂੰ ਮੁਗਲਕਾਲ ਦੇ ਸੰਗੀਤ ਦੀ ਦੁਨੀਆ

Date:2007-10-17 Time:02:44:09

ਦ੍ਰਾਵਿੜ੍ਹ ਨੂੰ ਹਟਾਉਣ ਗਲਤ : ਜਡੇਜਾ

ਭਾਰਤੀ ਟੀਮ ਦੇ ਸਾਬਕਾ ਕੈਪਟਨ ਰਾਹੁਲ ਦ੍ਰਾਵਿੜ੍ਹ ਦਾ ਪੱਖ ਲੈਂਦੇ ਹੋਏ ਸਾਬਕਾ ਇੰਡੀਅਨ ਕਪਤਾਨ ਅਜੈ ਜਡੇਜਾ ਨੇ ਕਿਹਾ ਕਿ ਜੇਕਰ ਕੋਈ ਖਿਡਾਰੀ ਦੋ-ਤਿੰਨ ਮੈਚਾਂ ਦੇ ਦੌਰਾਨ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਸਨੂੰ ਟੀਮ

Date:2007-10-17 Time:02:44:09

ਸ੍ਰੀਲੰਕਾ 'ਚ 34 ਢੇਰ, ਨੌ ਜਵਾਨ ਸ਼ਹੀਦ

ਸ੍ਰੀਲੰਕਾ ਦੇ ਉੱਤਰੀ ਖੇਤਰ ਵਿੱਚ ਅਲੱਗ ਅਲੱਗ ਮੁੱਠਭੇੜਾਂ ਵਿੱਚ ਘੱਟ ਤੋਂ ਘੱਟ 34 ਤਮਿਲ ਵਿਦਰੋਹੀ ਮਾਰੇ ਗਏ ਜਦਕਿ ਨੌ ਸੈਨਿਕ ਸ਼ਹੀਦ ਹੋ ਗਏ. ਰੱਖਿਆ ਮੰਤਰਾਲੇ ਦੇ ਬੁਲਾਰੇ ਉਦੈ ਨਾਨਾਯਕੱਰਾ ਨੇ ਦੱਸਿਆ ਕਿ ਲਿੱਟੇ ਬਹੁਲ ਵਾਨੀ ਖੇਤਰ

Date:2007-10-17 Time:02:44:09

ਸੰਜੇ ਨੂੰ ਚਾਰ ਦਿਨ ਹੋਰ ਰਾਹਤ

ਵਿਸ਼ੇਸ਼ ਟਾਡਾ ਅਦਾਲਤ ਨੇ 1993 ਦੇ ਮੁੰਬਈ ਬੰਬ ਕਾਂਡ ਦੇ ਦੋਸ਼ੀਆਂ ਦੇ ਅਦਾਲਤ ਵਿੱਚ ਹਾਜ਼ਿਰ ਹੋਣ ਦੀ ਤਾਰੀਖ ਮੁੜ੍ਹ ਨਿਰਧਾਰਿਤ ਕੀਤੀ ਹੈ. ਨਵੇਂ ਪ੍ਰੋਗ੍ਰਾਮ ਦੇ ਅਨੁਸਾਰ ਸੰਜੇ ਦੱਤ ਨੂੰ ਹੁਣ 20 ਅਕਤੂਬਰ ਦੀ ਜਗ੍ਹਾ 24 ਅਕਤੂਬਰ ਨੂੰ ਅਦਾਲਤ

Date:2007-10-17 Time:02:44:09

ਸੜਕ ਹਾਦਸੇ 'ਚ 14 ਦੀ ਮੌਤ

ਮਿਸ ਦੇ ਸਿਨਾਈ ਟਾਪੂ ਵਿੱਚ ਸੈਨਾ ਦੀ ਮਿੰਨੀ ਬੱਸ ਦੇ ਪਾਣੀ ਟੈਂਕਰ ਨਾਲ ਟਕਰਾਉਣ ਉੱਤੇ ਹੋਏ ਹਾਦਸੇ ਵਿੱਚ 13 ਸੈਨਿਕ ਅਤੇ ਇੱਕ ਡਰਾਈਵਰ ਦੀ ਮੌਤ ਹੋ ਗਈ. ਅਲ ਤੋਰ ਹਸਪਤਾਲ ਦੇ ਆਪਾਤ ਸੇਵਾ ਦੇ ਨਿਦੇਸ਼ਕ ਯਾਹੀਆ ਨੇ ਦੱਸਿਆ

Date:2007-10-17 Time:02:44:08

ਭਾਰਤੀ ਰਾਜਦੂਤ ਦਾ ਤਬਾਦਲਾ

ਆਸਟਰੀਆ ਵਿੱਚ ਭਾਰਤੀ ਰਾਜਦੂਤ ਸ਼ੀਲਕਾਂਤ ਸ਼ਰਮਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ. ਉਹਨਾਂ ਦਾ ਤਬਾਦਲਾ ਅਜਿਹੇ ਸਮੇਂ ਹੋਇਆ ਹੈ, ਜਦ ਵਿਯਨਾ ਸਥਿਤ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ 'ਆਈਏਈਏ' ਦੇ ਨਾਲ ਗੱਲਬਾਤ ਉੱਤੇ ਵਿਰਾਮ ਲੱਗ

Date:2007-10-17 Time:02:44:08

ਸੜਕ ਹਾਦਸੇ 'ਚ ਛੇ ਮਰੇ, 25

ਧਰਮਸ਼ਾਲਾ ਤੋਂ 60 ਕਿਲੋਮੀਟਰ ਦੂਰ ਸਥਿਤ ਧਲਿਆਰਾ ਦੇ ਨੇੜੇ ਕੱਲ੍ਹ ਰਾਤ ਉੱਤਰ ਪ੍ਰਦੇਸ਼ ਤੋਂ ਆ ਰਹੀ ਇੱਕ ਨਿੱਜੀ ਬੱਸ ਦੇ ਡੂੰਘੀ ਖਾਈ ਵਿੱਚ ਡਿੱਗ ਜਾਣ ਨਾਲ ਉਸ ਵਿੱਚ ਛੇ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਜਦਕਿ 25 ਹੋਰ ਜ਼ਖਮੀ ਹੋ ਗਏ. ਉਨ੍ਹਾਂ ਨੇ

Date:2007-10-17 Time:02:44:08

ਦੱਖਣੀ ਅਫਰੀਕਾ ਪਹੁੰਚੇ ਮਨਮੋਹਨ ਸਿੰਘ

ਪ੍ਰਧਾਨਮੰਤਰੀ ਮਨਮੋਹਨ ਸਿੰਘ ਦੂਜੇ ਆਈਬੀਐੱਸਏ ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣ ਦੇ ਲਈ ਅੱਜ ਜੋਹਾਂਸਬਰਗ ਪਹੁੰਚੇ. ਕੱਲ੍ਹ ਪ੍ਰਿਟੋਰੀਆ ਵਿੱਚ ਹੋਣ ਵਾਲੇ ਭਾਰਤ ਬ੍ਰਾਜ਼ੀਲ ਦੱਖਣੀ ਅਫਰੀਕਾ 'ਆਈਬੀਐੱਸਏ' ਸ਼ਿਖਰ ਸੰਮੇਲਨ ਵਿੱਚ ਮਨਮੋਹਨ

Date:2007-10-17 Time:02:44:08


Select news date :

31 - 10 - 2007
30 - 10 - 2007
29 - 10 - 2007
28 - 10 - 2007
27 - 10 - 2007
26 - 10 - 2007
25 - 10 - 2007
24 - 10 - 2007
23 - 10 - 2007
22 - 10 - 2007
21 - 10 - 2007
20 - 10 - 2007
19 - 10 - 2007
18 - 10 - 2007
17 - 10 - 2007
16 - 10 - 2007
15 - 10 - 2007
14 - 10 - 2007
13 - 10 - 2007
12 - 10 - 2007
11 - 10 - 2007
10 - 10 - 2007
9 - 10 - 2007
8 - 10 - 2007
7 - 10 - 2007
6 - 10 - 2007
5 - 10 - 2007
4 - 10 - 2007
3 - 10 - 2007
2 - 10 - 2007
1 - 10 - 2007