Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 10 - 2007

ਟੀਵ ਗਾਇਡ(15 ਅਕਤੂਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 9.00 ਅਪਨਾ-ਅਪਨਾ ਆਸਮਾਨ, 10.00 ਈਟੀਵੀ ਪ੍ਰਸਾਰਣ,ਦੁਪਿਹਰ 12.30 ਸੌਤੇਲਾ,1.00 ਇਸਤਰੀ- ਤੇਰੀ ਕਹਾਨੀ,1.30 ਕਸ਼ਮਕਸ਼ ਜਿਂਦਗੀ ਕੀ,2.00 ਕਿਰਨ,2.05 ਨਰਗਿਸ,2.30 ਜਾਏਂ ਕਹਾਂ,3.00 ਏਹਸਾਸ- ਏਕ ਘਰਕੀ ਕਹਾਨੀ,3.30 ਸ਼ਾਂਤਿ,ਸ਼ਾਮ 4.00 ਖੇਤਰੀ

Date:2007-10-16 Time:00:03:55

ਪੱਛਮੀ ਏਸ਼ੀਆ ਇਲੈਕਟ੍ਰੋਨਿਕ ਨਿਰਯਾਤ ਕੇਂਦਰ

ਪੱਛਮੀ ਏਸ਼ੀਆ ਭਾਰਤੀ ਉਪਭੋਗਤਾ ਇਲੈਕਟ੍ਰੌਨਿਕ ਨਿਰਯਾਤ ਲਈ ਅਜੇ ਵੀ ਮੁੱਖ ਕੇਂਦਰ ਬਣਿਆ ਹੋਇਆ ਹੈ.ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਕਲਰ ਟੀਵੀ ਦਾ ਨਿਰਯਾਤ 2005-06 ਦੌਰਾਨ 2004-05 ਦੇ ਮੁਕਾਬਲੇ ਦੁਗਣਾ ਹੋ ਗਿਆ.ਇਲੈਕਟ੍ਰੋਨਿਕ

Date:2007-10-16 Time:00:03:53

ਐਕਸਿਸ ਬੈਂਕ ਦਾ ਮੁਨਾਫਾ ਵਧਿਆ

ਐਕਸਿਸ ਬੈਂਕ ਲਿਮਿਟੇਡ ਨੇ 30 ਸਤੰਬਰ ਨੂੰ ਖਤਮ ਹੋਈ ਤਿਮਾਹੀ ਦੌਰਾਨ 60.45 ਫੀਸਦੀ ਵਾਧੇ ਨਾਲ 227.8 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ.ਇਸ ਤੋਂ ਪਹਿਲਾਂ ਦੇ ਵਰ੍ਹੇ ਵਿਚ ਇੰਨੇ ਹੀ ਸਮੇਂ ਦੌਰਾਨ ਇਹ 141.98 ਕਰੋੜ ਰੁਪਏ ਸੀ.ਬੈਂਕ

Date:2007-10-16 Time:00:03:53

ਡਾਲਰ ਮੁਕਾਬਲੇ ਰੁਪਏ 'ਚ ਸੁਧਾਰ

ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁੱਪਿਆ ਅੱਜ ਉਬਰ ਕੇ 39.31 ਤੋਂ 39.3150 ਰੁਪਏ ਪ੍ਰਤੀ ਡਾਲਰ ਉੱਪਰ ਪੁੱਜ ਗਿਆ.ਅੰਤਰ ਬੈਂਕ ਵਿਦੇਸ਼ੀ ਮੁੱਦਰਾ ਬਜਾਰ ਵਿਚ ਸਥਾਨਕ ਮੁੱਦਰਾ 39.34 ਰੁਪਏ ਪ੍ਰਤੀ ਡਾਲਰ ਉੱਪਰ ਖੁੱਲੀ ਜਦੋਂ ਕਿ

Date:2007-10-16 Time:00:03:53

ਸੈਂਸੇਕਸ 19,059 (+639)

ਮੁੰਬਈ ਸ਼ੇਅਰ ਬਜ਼ਾਰ ਸੋਮਵਾਰ ਨੂੰ ਬੀਐੱਸਈ ਸੈਂਸੇਕਸ 639 ਅੰਕਾਂ ਦੇ ਵਾਧੇ ਨਾਲ 19,059 ਅਤੇ ਐੱਨਐੱਸਈ ਦਾ ਨਿਫਟੀ 241 ਅੰਕਾਂ ਦੇ ਵਾਧੇ ਨਾਲ 5,670 ਅੰਕਾਂ ਦੇ ਸਤਰ ਤੇ ਬੰਦ ਹੋਇਆ ਹੈ.

Date:2007-10-16 Time:00:03:53

ਇੰਡੀਅਨ ਬੈਂਕ ਦਾ ਸ਼ੁੱਧ ਲਾਭ ਵਧਿਆ

ਇੰਡੀਅਨ ਬੈਂਕ ਨੇ 30 ਸਿਤੰਬਰ 2007 ਨੂੰ ਖ਼ਤਮ ਹੋਈ ਦੂਜੀ ਤਿਮਾਹੀ ਵਿੱਚ 37.61 ਪ੍ਰਤੀਸ਼ਤ ਦੇ ਵਾਧੇ ਨਾਲ 459.62 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ ਜੋਕਿ ਪਿਛਲੇ ਵਰ੍ਹੇ ਦੀ ਸਮਾਨ ਅਵੱਧੀ ਵਿੱਚ 334 ਕਰੋੜ

Date:2007-10-16 Time:00:03:53

ਲਸ਼ਕਰ ਦੇ ਤਿੰਨ ਅੱਤਵਾਦੀ ਕਾਬੂ

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਵਿੱਚੋਂ ਸੁਰੱਖਿਆ ਬਲਾਂ ਨੇ ਇੱਕ ਤਹਿਸੀਲ ਕਮਾਂਡਰ ਸਮੇਤ ਲਸ਼ਕਰ ਏ ਤੈਇਬਾ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ. ਪੁਲਿਸ ਨੇ ਅੱਜ ਦੱਸਿਆ ਕਿ ਪਿਛਲੀ ਰਾਤ ਰਾਸ਼ਟਰੀ ਰਾਈਫਲ ਦੇ ਜਵਾਨਾਂ

Date:2007-10-16 Time:00:03:53

ਸੈਂਸੇਕਸ ਪਹੁੰਚਿਆ ਨਵੀਂ ਸਿਖ਼ਰ ਤੇ

ਨਿਵੇਸ਼ਕਾਂ ਦੁਆਰਾ ਬਲੂਚਿਪ ਸ਼ੇਅਰਾਂ ਵਿੱਚ ਭਾਰੀ ਖਰੀਦਾਰੀ ਦੇ ਕਾਰਣ ਬੰਬਈ ਬਾਜ਼ਾਰ ਵਿੱਚ ਤੇਜ਼ੀ ਦਾ ਰੁਖ਼ ਰਿਹਾ ਅਤੇ ਸੈਂਸੇਕਸ ਰਿਕਾਰਡ ਚਾਰ ਪੱਧਰਾਂ ਦੀ ਤੇਜ਼ੀ ਦੇ ਬਾਅਦ 19000 ਅੰਕ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਨ ਵਿੱਚ ਕਾਮਯਾਬ

Date:2007-10-16 Time:00:03:53

ਡੇਰਾ ਪ੍ਰਮੁੱਖ ਦੇ ਮਾਮਲੇ 'ਚ ਸੁਣਵਾਈ ਟਲੀ

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੇ ਨਿਯਮਤ ਜ਼ਮਾਨਤ ਬੇਨਤੀ ਪੱਤਰ ਉੱਤੇ ਅੱਜ ਇੱਥੇ ਇੱਕ ਅਦਾਲਤ ਨੇ ਸੁਣਵਾਈ 20 ਅਕਤੂਬਰ ਤੱਕ ਮੁਅੱਤਲ ਕਰ ਦਿੱਤੀ. ਉਹਨਾਂ ਉੱਤੇ ਹੱਤਿਆ ਅਤੇ ਬਲਾਤਕਾਰ ਦੇ ਤਿੰਨ

Date:2007-10-16 Time:00:03:53

ਬੀਐੱਸਈ-ਐੱਨਐੱਸਈ ਨੂੰ ਉਡਾਉਣ ਦੀ ਧਮਕੀ

ਪੁਲਿਸ ਨੂੰ ਬੰਬਈ ਸਟਾਕ ਐਕਸਚੇਂਜ ਅਤੇ ਨੈੱਸ਼ਨਲ ਸਟਾਕ ਐਕਸਚੇਂਜ ਨੂੰ ਬੰਬ ਦੇ ਨਾਲ ਉਡਾਉਣ ਸਬੰਧੀ ਈਮੇਲ ਮਿਲਿਆ ਹੈ. ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਉਕਤ ਸਥਾਨਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰ ਦਿੱਤੀ ਹੈ. ਸੰਯੁਕਤ

Date:2007-10-16 Time:00:03:53

ਸਿਨੇਮਾ ਹਾਲ ਧਮਾਕਾ, 12 ਗ੍ਰਿਫ਼ਤਾਰ

ਫਿਲਮ ਦੇ ਪ੍ਰਦਰਸ਼ਨ ਦੇ ਦੌਰਾਨ ਇੱਥੇ ਇੱਕ ਮਲਟੀਪਲੈਕਸ ਵਿੱਚ ਹੋਏ ਧਮਾਕੇ ਦੇ ਸਿਲਸਿਲੇ ਵਿੱਚ ਅੱਜ ਕਰੀਬ 12 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ. ਪੁਲਿਸ ਨੇ ਇਸ ਧਮਾਕੇ ਵਿੱਚ ਪੰਜਾਬ ਜਾਂ ਜੰਮੂ ਕਸ਼ਮੀਰ ਵਿੱਚ ਸਰਗਰਮ ਕਿਸੇ ਅੱਤਵਾਦੀ

Date:2007-10-16 Time:00:03:52

ਆਰਸੇਲਰ ਮਿੱਤਲ ਨੇ ਖਰੀਦੀ ਹਿੱਸੇਦਾਰੀ

ਦੁਨੀਆ ਦੀ ਵਿਸ਼ਾਲਤਮ ਇਸਪਾਤ ਨਿਰਮਾਤਾ ਕੰਪਨੀ ਆਰਸੇਲਰ ਮਿੱਤਲ ਨੇ ਅੱਜ ਕਿਹਾ ਕਿ ਉਸਨੇ 2.66 ਕਰੋੜ ਅਮਰੀਕੀ ਡਾਲਰ ਵਿੱਚ ਚੀਨੀ ਸਟੀਲ ਵਾਇਰ ਕੰਪਨੀ ਰੋਂਗਚੇਂਗ ਚੇਂਗਸ਼ਾਨ ਸਟੀਲਕਾਰਡ ਦੀ 90 ਫੀਸਦੀ ਹਿੱਸੇਦਾਰੀ ਨੂੰ

Date:2007-10-16 Time:00:03:52

ਰੱਖਿਆ ਸਮਝੌਤੇ ਦੀ ਸੰਭਾਵਨਾ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਈਜੀਰੀਆ ਯਾਤਰਾ ਤੇ ਗਏ ਹੋਏ ਹਨ ਅਤੇ ਉਮੀਦ ਹੈ ਕਿ ਭਾਰਤ ਅਤੇ ਇਸ ਅਹਿਮ ਅਫਰੀਕੀ ਦੇਸ਼ ਦੇ ਵਿੱਚ ਇੱਕ ਰੱਖਿਆ ਸਮਝੌਤਾ ਦੇ ਇਲਾਵਾ ਤਿੰਨ ਹੋਰ ਸਮਝੌਤਿਆਂ ਉੱਤੇ ਦਸਤਖ਼ਤ ਕੀਤੇ ਜਾਣਗੇ ਤਾਂਕਿ ਦੁਪਾਸੜ

Date:2007-10-16 Time:00:03:52

ਸਚਿਨ ਦਸ ਮੁੱਖ ਬੱਲੇਬਾਜ਼ਾਂ 'ਚ ਸ਼ਾਮਲ

ਬੇਸ਼ੱਕ ਭਾਰਤੀ ਕ੍ਰਿਕਟ ਟੀਮ ਆਸਟ੍ਰੇਲੀਆ ਦੇ ਕੋਲੋਂ ਕੌਮਾਂਤਰੀ ਇੱਕ ਰੋਜ਼ਾ ਲੜੀ ਜਿੱਤਣ ਦੇ ਵਿੱਚ ਸਫ਼ਲ ਨਾ ਹੋ ਸਕੀ ਹੋਵੇ ਪਰੰਤੂ ਸਚਿਨ ਤੈਂਦੁਲਕਰ ਆਪਣੇ ਚੰਗੇ ਪ੍ਰਦਰਸ਼ਨ ਦੇ ਬਲ ਤੇ ਆਈਸੀਸੀ ਦੀ ਤਾਜ਼ਾ ਇੱਕ ਰੋਜ਼ਾ ਰੈਕਿੰਗ ਵਿੱਚ ਤਿੰਨ ਸਥਾਨਾਂ ਦੀ

Date:2007-10-16 Time:00:03:52

ਯੁਵਰਾਜ,ਦ੍ਰਵਿੜ ਕ੍ਰੀਜ 'ਤੇ, ਭਾਰਤ 206/3

ਭਾਰਤ ਆਸਟ੍ਰੇਲੀਆ ਵਿਚਕਾਰ ਜਾਰੀ ਛੇਵੇਂ ਇਕਦਿਨਾ ਮੈਚ ਵਿਚ ਭਾਰਤ ਦਾ ਸਕੋਰ ਹੋ ਚੁੱਕਾ ਹੈ.ਭਾਰਤ ਨੂੰ ਪਹਿਲਾ ਝਟਕਾ ਉਸ ਵੇਲ੍ਹੇ ਵੱਜਾ ਜਦੋਂ ਸਚਿਨ ਤੇਂਦੁਲਕਰ ਆਪਣਾ 85 ਵਾਂ ਅਰਧ ਸੈਂਕੜਾ ਪੂਰਾ ਕਰਨ ਮਗਰੋਂ ਹੌਪਸ ਦੀ ਗੇਂਦ ਉੱਪਰ ਗਿਲਕ੍ਰਿਸਟ

Date:2007-10-16 Time:00:03:51

ਲੁਧਿਆਣਾ 'ਚ ਧਮਾਕਾ, 3 ਦੀ ਮੌਤ

ਅਜਮੇਰ ਦੇ ਵਿੱਚ ਹੋਏ ਧਮਾਕੇ ਦੇ ਜ਼ਖਮ ਹਾਲੇ ਭਰੇ ਵੀ ਨਹੀਂ ਕਿ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਇੱਕ ਸਿਨੇਮਾ ਹਾਲ ਵਿੱਚ ਬੰਬ ਧਮਾਕਾ ਹੋਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਭਾਰੀ ਸੰਖਿਆ ਵਿੱਚ ਲੋਕ ਜ਼ਖ਼ਮੀ ਹੋਏ ਹਨ. ਜਿਨ੍ਹਾਂ ਨੂੰ

Date:2007-10-16 Time:00:03:51

ਦਿੱਲੀ 'ਚ ਸੁਰੱਖਿਆ ਵਿਵਸਥਾ ਵਧੀ

ਲੁਧਿਆਣਾ ਦੇ ਇੱਕ ਸਿਨੇਮਾ ਹਾਲ ਵਿਚ ਹੋਏ ਧਮਾਕੇ ਮਗਰੋਂ ਛੇ ਲੋਕਾਂ ਦੇ ਹਲਾਕ ਹੋਣ ਦੀ ਘਟਨਾ ਮਗਰੋਂ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ.ਜਿਕਰਯੋਗ ਹੈ ਕਿ ਅਜਮੇਰ

Date:2007-10-16 Time:00:03:51

ਪੰਜਾਬ ਦੀ ਸਥਿੱਤੀ 'ਤੇ ਕੇਂਦਰ ਦੀ ਨਜ਼ਰ

ਲੁਧਿਆਣਾ ਦੇ ਇੱਕ ਸਿਨੇਮਾਘਰ ਵਿਚ ਬੀਤੀ ਰਾਤ ਹੋਏ ਧਮਾਕੇ ਮਗਰੋਂ ਪੰਜਾਬ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਦੀ ਨਜ਼ਰ ਪੰਜਾਬ ਦੀ ਮੌਜੂਦਾ ਸਥਿੱਤੀ ਉੱਪਰ ਹੈ.ਅਧਿਕਾਰਕ ਸੂਤਰਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਮਧੂਕਰ ਗੁਪਤਾ

Date:2007-10-16 Time:00:03:51

ਪੇਰੂ 'ਚ ਬੱਸ ਹਾਦਸਾ,22 ਹਲਾਕ

ਮੱਧ ਪੇਰੂ ਦੇ ਐਂਡੀਅਨ ਖੇਤਰ ਵਿਚ ਇੱਕ ਬਸ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ.ਪੁਲਿਸ ਨੇ ਦੱਸਿਆ ਕਿ ਮੋਰੋਕੋਚਾ ਅਤੇ ਲਾ ਓਰੋਯਾ ਵਿਚਕਾਰ ਇਹ ਹਾਦਸਾ ਵਾਪਰਿਆ.ਅਧਿਕਾਰੀਆਂ ਮੁਤਾਬਕ ਹਾਦਸੇ ਵੇਲ੍ਹੇ

Date:2007-10-16 Time:00:03:51

ਰਾਇਸ ਯੂਨੀਵਰਸਿਟੀ 'ਚ ਕਲਾਮ ਦਾ ਭਾਸ਼ਣ 18 ਨੂੰ

ਅਮਰੀਕਾ ਵਿਚ ਟੈਕਸਾਸ ਦੇ ਲੋਕ ਬੇਸਬਰੀ ਨਾਲ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦਾ ਇੰਤਜਾਰ ਕਰ ਰਹੇ ਹਨ.ਕਲਾਮ 18 ਅਕਤੂਬਰ ਨੂੰ ਇੱਥੋਂ ਦੀ ਰਾਇਸ ਯੂਨੀਵਰਸਿਟੀ ਵਿਚ ਪੁਲਾੜ ਵਿਗਿਆਨ

Date:2007-10-16 Time:00:03:51

ਭਾਰਤੀ ਜਮੀਨ 'ਤੇ ਨੇਪਾਲੀਆਂ ਦਾ ਕਬਜ਼ਾ

ਭਾਰਤ ਦੀ ਅਜਾਦੀ ਦੇ 60 ਵਰ੍ਹੇ ਬੀਤ ਜਾਣ ਦੇ ਬਾਵਜੂਦ ਬਿਹਾਰ ਦੇ ਪੱਛਮੀ ਚੰਪਾਰਨ ਜਿਲੇ ਦੇ ਵਾਲਮੀਕ ਨਗਰ ਸਥਿੱਤ ਸੁਸਤਾ ਪਿੰਡ ਦੀ ਕਰੀਬ 7000 ਏਕੜ ਜਮੀਨ ਉੱਪਰ ਅੱਜ ਵੀ ਨੇਪਾਲੀਆਂ ਦਾ ਕਬਜ਼ਾ ਹੈ ਅਤੇ ਇਸ ਸਮੱਸਿਆ ਦਾ ਕੋਈ ਹੱਲ ਅਜੇ

Date:2007-10-16 Time:00:03:51

ਦੇਵਾ ਆਨੰਦ ਦੀ ਕੋਈ ਬਰਾਬਰੀ ਨਹੀਂ:ਕੌਲ

ਆਰਡਰ ਆਫ ਬ੍ਰਿਟਿਸ਼ ਅੰਪਾਇਰ ਨਾਲ ਨਵਾਜੇ ਗਏ ਪਹਿਲੇ ਅਨਿਵਾਸੀ ਭਾਰਤੀ ਮਹਿੰਦਰ ਕੌਲ ਦੇਵ ਆਨੰਦ ਦੇ ਮੁਰੀਦ ਹਨ.ਦੇਵ ਆਨੰਦ ਦੀ ਆਤਮ ਕਥਾ 'ਰੋਮਾਂਸਿੰਗ ਵਿਦ ਲਾਇਫ' ਮੌਕੇ ਉਹਨਾਂ ਦੇ ਸਨਮਾਨ ਵਿਚ ਆਯੋਜਿਤ ਇੱਕ ਸਮਾਰੋਹ ਵਿਚ ਉਹਨਾਂ ਕਿਹਾ

Date:2007-10-16 Time:00:03:51

ਭਾਰਤੀ,ਆਸਟ੍ਰੇਲੀਆਈ ਖਿਡਾਰੀ ਵਾਲ-ਵਾਲ ਬਚੇ

ਪੂਰੀ ਆਸਟ੍ਰੇਲੀਆਈ ਕ੍ਰਿਕਟ ਟੀਮ ਅਤੇ ਕੁੱਝ ਭਾਰਤੀ ਕ੍ਰਿਕਟ ਖਿਡਾਰੀ ਉਸ ਵੇਲ੍ਹੇ ਵਾਲ-ਵੱਲ ਬੱਚ ਗਏ ਜਦੋਂ ਜੈਟ ਏਅਰਵੇਅਜ ਨਾਲ ਇੱਕ ਪੰਛੀ ਟਕਰਾ ਗਿਆ.ਉਸ ਤੋਂ ਮਗਰੋਂ ਇਸ ਜਹਾਜ ਨੂੰ ਅਮਰਜੈਂਸੀ ਵਿਚ ਇੱਥੇ ਉਤਾਰਨਾ ਪਿਆ.

Date:2007-10-16 Time:00:03:51

ਪੁਤਿਨ ਦੀ ਮਰਕੇਲ ਨਾਲ ਮੁਲਾਕਾਤ

ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਜਰਮਨੀ ਦੀ ਚਾਂਸਲਰ ਐਂਜੇਲਾ ਮਰਕੇਲ ਨਾਲ ਨਾਲ ਬੀਤੀ ਰਾਤ ਮੁਲਾਕਾਤ ਕੀਤੀ.ਦੋਵਾਂ ਦੀ ਗੱਲਬਾਤ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਰਾਨ ਖਿਲਾਫ ਸਖਤ ਪ੍ਰਤੀਬੰਧ ਲਗਾਉਣ ਅਤੇ ਕੋਸੋਵੋ ਅਜਾਦੀ ਜਿਹੇ ਮਹਤੱਵਪੂਰਨ ਮੁੱਦਿਆਂ

Date:2007-10-16 Time:00:03:50

ਚੀਨ ਦੀ ਤਾਈਵਾਨ ਨੂੰ ਅਪੀਲ

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਆਪਸੀ ਭੇਦਭਾਵ ਨੂੰ ਖਤਮ ਕਰਨ ਲਈ ਤਾਇਵਾਨ ਨਾਲ ਗੱਲਬਾਤ ਮੁੜ ਤੋਂ ਸ਼ੁਰੂ ਕਰਨ ਦੀ ਅੱਜ ਪੇਸ਼ਕਸ਼ ਕੀਤੀ.ਇਸ ਦੇ ਨਾਲ ਹੀ ਚੀਨ ਨੇ ਤਾਈਵਾਨ ਨੂੰ ਚੀਨ ਦੀਆਂ ਸ਼ਰਤਾਂ ਉੱਪਰ ਇੱਕ ਸ਼ਾਂਤੀ ਸਮਝੌਤਾ

Date:2007-10-16 Time:00:03:50


1   2  

page no.1

Select news date :

31 - 10 - 2007
30 - 10 - 2007
29 - 10 - 2007
28 - 10 - 2007
27 - 10 - 2007
26 - 10 - 2007
25 - 10 - 2007
24 - 10 - 2007
23 - 10 - 2007
22 - 10 - 2007
21 - 10 - 2007
20 - 10 - 2007
19 - 10 - 2007
18 - 10 - 2007
17 - 10 - 2007
16 - 10 - 2007
15 - 10 - 2007
14 - 10 - 2007
13 - 10 - 2007
12 - 10 - 2007
11 - 10 - 2007
10 - 10 - 2007
9 - 10 - 2007
8 - 10 - 2007
7 - 10 - 2007
6 - 10 - 2007
5 - 10 - 2007
4 - 10 - 2007
3 - 10 - 2007
2 - 10 - 2007
1 - 10 - 2007